ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਜਿਸ ਦਾ ਸਾਹਿਬ ਡਾਡਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ ਹੁਣ ਜਿਹਦੇ ਵੱਲ ਮੇਰਾ ਪਿਆਰਾ ਪ੍ਰੀਤਮ ਪਿਆਰਾ ਹੋ ਜਾਵੇ ਜਿਹਦੇ ਵੱਲ ਅਕਾਲ ਪੁਰਖ ਹੋ ਜਾਵੇ ਜਿਹੜੀ ਰਾਖੀ ਆਪ ਬਾਬਾ ਦੀਪ ਸਿੰਘ ਜੀ ਕਰ ਰਹੇ ਹੋਣ ਆਪ ਸ਼ਹੀਦ ਸਿੰਘ ਕਰ ਰਹੇ ਹੋਣ ਸਾਧ ਸੰਗਤ ਜੀ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਦੇ ਤੇ ਜੇ ਕੋਈ ਰੋਗ ਆ ਵੀ ਜਾਵੇ ਉਹ ਰੋਗ ਉਹਨੂੰ ਤਕਲੀਫ ਨਹੀਂ ਪਹੁੰਚਾ ਸਕਦਾ ਜਿਹਦੇ ਵੱਲ ਸਹੀ ਸਿੰਘ ਹੋ ਜਾਣ ਜਿਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਸਾਧ ਸੰਗਤ ਜੀ ਦੁੱਖ ਸੁੱਖ ਜੀਵਨ ਦੇ ਦੋ ਪਹਿਲੂ ਨੇ ਸਭ ਤੇ ਆਉਂਦੇ ਨੇ ਜੇ ਅੱਜ ਸੁਖ ਹੈ ਕੱਲ ਦੁੱਖ ਲਈ ਵੀ ਤਿਆਰ ਰਹਿਣਾ ਚਾਹੀਦਾ
ਹੈ ਜੇ ਅੱਜ ਦੁੱਖ ਹੈ ਤੇ ਅੱਗੇ ਸੁੱਖ ਵੀ ਜਰੂਰ ਦੇਖਣ ਨੂੰ ਮਿਲੇਗਾ ਇਹ ਸਾਰੀਆਂ ਕਰਮਾਂ ਦੀਆਂ ਖੇਡਾਂ ਨੇ ਸਾਧ ਸੰਗਤ ਜੀ ਸੋ ਜਿਹੜੀ ਰਾਖੀ ਉਹ ਅਕਾਲ ਪੁਰਖ ਕਰ ਰਿਹਾ ਹੋਵੇ ਉਹਨੂੰ ਕੋਈ ਦੁਸ਼ਮਣ ਜਿੰਨੇ ਮਰਜੀ ਵੱਡੇ ਦੁਸ਼ਮਣ ਹੋਣ ਲੱਖ ਯਤਨ ਕਰ ਲੈਣ ਹਾਨੀ ਪਹੁੰਚਾ ਨਹੀਂ ਸਕਦੇ ਲੱਖ ਰੋਗ ਚੰਬੜੇ ਹੋਣ ਲੱਖ ਪਰੇਸ਼ਾਨੀਆਂ ਆਣ ਕੇ ਘੇਰਾ ਪਾ ਲੈਣ ਉਹਦਾ ਮਾਨਸਿਕ ਜੋ ਪੱਧਰ ਹੈ ਉਹਨੂੰ ਥੱਲੇ ਨਹੀਂ ਸੁੱਟ ਸਕਦੇ ਕਿਉਂਕਿ ਉਹਦੀ ਰਾਖੀ ਆਪ ਅਕਾਲ ਪੁਰਖ ਕਰ ਰਹੇ ਹੁੰਦੇ ਨੇ ਉਹਦੀ ਰਾਖੀ ਆਪ ਸਤਿਗੁਰ ਨਾਨਕ ਸਾਹਿਬ ਕਰਦੇ ਹੁੰਦੇ ਨੇ ਸਾਧ ਸੰਗਤ ਜੀ ਸੋ ਇਸੇ ਲਈ ਹਮੇਸ਼ਾ ਉੱਠਦੇ ਬਹਿੰਦੇ ਤੁਰਦੇ ਫਿਰਦੇ ਖਾਂਦਿਆਂ ਪੀਂਦਿਆਂ ਸੌਂਦਿਆਂ ਹਮੇਸ਼ਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਪਾਤਸ਼ਾਹ ਜੀ ਤੁਸੀਂ ਮੈਨੂੰ ਇਹ ਸਰੀਰ ਬਖਸ਼ ਿਆ ਅੱਖਾਂ ਦਿੱਤੀਆਂ ਕੰਨ ਦਿੱਤੇ ਨੱਕ ਦਿੱਤਾ ਹੱਥ ਪੈਰ ਦਿੱਤੇ ਤੁਹਾਡਾ ਬਹੁਤ ਧਨਵਾਦ ਸਾਧ ਸੰਗਤ ਜੀ
ਅਸੀਂ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਸਾਧ ਸੰਗਤ ਜੀ ਜੇ ਸਾਡੇ ਹੱਥ ਪੈਰ ਨਾ ਹੁੰਦੇ ਅਸੀਂ ਪਰਮਾਤਮਾ ਦਾ ਕੀ ਵਿਗਾੜ ਲੈਂਦੇ ਅਸੀਂ ਅਕਾਲ ਪੁਰਖ ਨੂੰ ਕੀ ਕਰ ਲੈਂਦੇ ਹੁਣ ਜੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਸਾਡੇ ਹੱਥ ਪੈਰ ਸਹੀ ਸਲਾਮਤ ਨੇ ਇਹ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ ਜੇ ਅਸੀਂ ਕਹੀਏ ਨਾ ਕਿ ਭਾਈ ਬਾਣੀ ਨਹੀਂ ਪੜ੍ਹਦੇ ਕਹਿੰਦੇ ਜੇ ਕਿਰਪਾ ਦੀਆਂ ਵੀ ਸਾਧ ਸੰਗਤ ਜੀ ਜੇ ਅਸੀਂ ਧਰਤੀ ਦੇ ਜਨਮ ਲੈ ਲਿਆ ਨਾ ਤੰਦਰੁਸਤ ਹਾਂ ਹੱਥ ਪੈਰ ਸਹੀ ਸਲਾਮਤ ਨੇ ਸਾਡੇ ਦੇਖ ਪਾ ਰਹੇ ਹਾਂ ਸੁਣ ਪਾ ਰਹੇ ਹਾਂ ਬੋਲ ਪਾ ਰਹੇ ਆਂ ਸਾਡਾ ਦਿਲ ਧੜਕ ਰਿਹਾ ਹ ਖੂਨ ਬਣ ਰਿਹਾ ਹ ਆਪਣੇ ਆਪ ਇਹ ਸਾਰੀ ਮਸ਼ੀਨਰੀ ਕੰਮ ਕਰ ਰਹੀ ਹ ਸਹੀ ਸਲਾਮਤ ਕਰ ਰਹੀ ਹੈ ਚੱਜ ਨਾਲ ਕਰ ਰਹੀ ਹੈ ਤੇ ਸਮਝ ਲੈਣਾ ਚਾਹੀਦਾ ਸਾਧ ਸੰਗਤ ਜੀ ਕਿ ਇਹ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ ਕਿਉਂਕਿ ਜਿਸ ਦਿਨ ਉਹਦੀ ਕਿਰਪਾ ਬੰਦ ਹੋ ਗਈ ਨਾ ਜਿਸ ਦਿਨ ਅਕਾਲ ਪੁਰਖ ਦੀ ਕਿਰਪਾ ਬੰਦ ਹੋ ਗਈ ਸਾਸ ਸਾਧ ਸੰਗਤ ਜੀ ਸਮਝ ਲੈਣਾ ਉਹ ਦਿਨ ਸਾਡਾ ਆਖਰੀ ਦਿਨ ਹੋਏਗਾ ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਅਸੀਂ ਇੱਕ ਕਦਮ ਨਹੀਂ ਪੁੱਟ ਸਕਦੇ
ਸਾਡੇ ਨੇਤਰ ਵੀ ਜੋ ਨੇ ਨਾ ਇਹ ਉਹਦੀ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਹਦੀ ਜੋਤ ਦੇ ਨਾਲ ਇਹ ਨੇਤਰ ਦੇ ਪਾ ਰਹੇ ਨੇ ਇਹਦਾ ਸੁਣਾ ਅਕਾਲ ਪੁਰਖ ਦੀ ਹੈ ਤਾਂ ਹੀ ਅਸੀਂ ਬੋਲ ਪਾ ਰਹੇ ਹਾਂ ਸੋ ਸਾਧ ਸੰਗਤ ਜੀ ਇਸ ਰਸਨਾ ਦੇ ਨਾਲ ਡਿਸਾਈ ਦੱਸੀ ਕਰਨਾ ਹੈ ਵੀ ਅਸੀਂ ਇਸ ਰਸਨਾ ਦੇ ਨਾਲ ਨਿੰਦਿਆ ਚੁਗਲੀ ਕਰਨੀ ਹੈ ਕਿ ਉਸ ਵਾਹਿਗੁਰੂ ਦਾ ਭਜਨ ਕਰਨਾ ਕਿ ਉਹ ਵਾਹਿਗੁਰੂ ਦਾ ਨਾਮ ਜਪਣਾ ਸੋ ਵੱਧ ਤੋਂ ਵੱਧ ਬਾਣੀ ਪੜਨੀ ਫਿਰ ਜਤਾਉਣਾ ਨਹੀਂ ਰੌਲਾ ਨਹੀਂ ਪਾਉਣਾ ਕਿ ਮੈਂ ਇੰਨੀ ਬਾਣੀ ਪੜੀ ਉਹ ਪਾਣੀ ਦੇ ਸਕਦਾ ਹੈ ਪਰ ਜਿਹੜਾ ਉਹਨਾਂ ਨੇ ਫਲ ਲੱਗਣਾ ਹ ਜਾਂ ਫੁੱਲ ਲੱਗਣਾ ਹ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਚ ਹ ਤੇ ਅਸੀਂ ਬਾਣੀ ਪੜਨੀ ਹ ਅਸੀਂ ਆਪਣੇ ਕਰਮ ਕਰਦੇ ਚੱਲਣਾ ਹ ਹੁਣ ਇਹਨੂੰ ਫਲ ਕਦੋਂ ਲੱਗਣਾ ਫੁੱਲ ਕਦੋਂ ਲੱਗਣਾ ਹ ਇਥੇ ਉਸ ਅਕਾਲ ਪੁਰਖ ਦੇ ਹੱਥ ਚ ਹੈ ਜਦੋਂ ਉਹਨੇ ਤਰੁਠਣਾ ਹ ਨਾ ਉਹਨੇ ਜਦੋਂ
ਮਿਹਰ ਕਰਨੀ ਹ ਫਲ ਵਾਲੀ ਤੇ ਉਹ ਝੋਲੀ ਚ ਪਾ ਦੇਣਾ ਉਹਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਉਹਨੇ ਕਿਸੇ ਕੋਲ ਪੁੱਛ ਕੇ ਭਲਾ ਨਹੀਂ ਕਰਨਾ ਸੋ ਸਾਡਾ ਕੰਮ ਹੈ ਅਰਦਾਸਾਂ ਕਿਉਂ ਹੋ ਜਾਂਦਾ ਸਾਧ ਸੰਗਤ ਜੀ ਅਸੀਂ ਗੁਰੂ ਸਾਹਿਬ ਨੂੰ ਚੰਗੀਆਂ ਲੱਗਣਾ ਅਸੀਂ ਆਪਣੇ ਕਰਮ ਕਰਦੇ ਰਹਿਣਾ ਆ ਅਸੀਂ ਦੂਜਿਆਂ ਵਰਗੇ ਨਹੀਂ ਹੋ ਜਾਣਾ ਕਿ ਉਹਨੇ ਮਾੜਾ ਕੀਤਾ ਤੇ ਮੈਂ ਵੀ ਮਾੜਾ ਕਰਦਾ ਉਹਦੇ ਨਾਲ ਕਿਉਂਕਿ ਪਰਮਾਤਮਾ ਦੇਖ ਰਿਹਾ ਹ ਉਹਦਾ ਹਿਸਾਬ ਬੜਾ ਪੱਕਾ ਹੈ ਸਾਡੇ ਕੋਲੋਂ ਗਲਤੀ ਹੋ ਸਕਦੀ ਹੈ ਉਹਦੇ ਕੋਲ ਕੋਈ ਗਲਤੀ ਨਹੀਂ ਹੁੰਦੀ ਉਹਨੇ ਇੱਕ ਇੱਕ ਕਰਮ ਲਿਖਿਆ ਹ ਇਹਨੇ ਆ ਚੰਗਾ ਕੰਮ ਕੀਤਾ ਮਾੜਾ ਕੀਤਾ ਸਭ ਦਾ ਹਿਸਾਬ ਹੋਣਾ ਹੈ। ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਭ ਨੂੰ ਖੁਸ਼ੀਆਂ ਨਾਲ ਨਿਵਾਜਦੇ ਨੇ ਕਿਸੇ ਦਾ ਬੁਰਾ ਨਹੀਂ ਕਰਦੇ ਹਾਂ ਗੱਲ ਕਿੱਥੇ ਆ ਗਈ ਨਿਬੜਦੀ ਹ ਕਰਮਾਂ ਤੇ ਹੁਣ ਜੇ ਅਸੀਂ ਸਹੀ ਕਰਮ ਬੀਜਾਂਗੇ ਮੰਨ ਲਓ
ਅਸੀਂ ਪਾਸਟ ਵਿੱਚ ਜਿੰਨੇ ਮਰਜੀ ਮਾੜੇ ਕਰਮਾਂ ਦੀ ਮੈਲ ਇਕੱਠੀ ਕੀਤੀ ਹੋਵੇ ਉਹਨੂੰ ਕਿਸ ਜਨਮ ਦੇ ਵਿੱਚ ਅਸੀਂ ਧੋ ਸਕਦੇ ਹਾਂ ਹੁਣ ਜੇ ਮੰਨ ਲਓ ਕਿ ਅਸੀਂ ਬਿਮਾਰ ਹਾਂ ਕੋਈ ਰੋਗ ਲੱਗ ਗਿਆ ਘਰ ਚ ਗਰੀਬੀ ਹੈ ਜਾਂ ਫਿਰ ਕੋਈ ਇਦਾਂ ਦਾ ਨੁਕਸਾਨ ਹੋਈ ਜਾਵੇ ਕਲੇਸ਼ ਹੋਵੇ ਘਰ ਦੇ ਵਿੱਚ ਇਹ ਸੋਚ ਕੇ ਬਾਣੀ ਪੜਨਾ ਨਾ ਕਿਤੇ ਛੱਡ ਦਿਓ ਕਿ ਬਾਣੀ ਪੜੀ ਜਾਨੀ ਆ ਭਣਾ ਤੇ ਹੋ ਨਹੀਂ ਰਿਹਾ ਗਰੀਬੀ ਨਹੀਂ ਜਾ ਰਹੀ ਰੋਗ ਨਹੀਂ ਹਟ ਰਿਹਾ ਸਾਧ ਸੰਗਤ ਜੀ ਪਿਛਲੇ ਕਰਮਾਂ ਦੀ ਜਿਹੜੀ ਮੈਲ ਇਕੱਠੀ ਹੋਈ ਹੈ ਪਹਿਲਾਂ ਉਹ ਕੱਟੀ ਜਾਣੀ ਹ ਉਹ ਸਾਫ ਹੋਏਗੀ ਜਦੋਂ ਉਹ ਮੈਂ ਕੱਟੀ ਗਈ ਜੋ ਅਸੀਂ ਮਾੜੇ ਕਰਮ ਆਪਸ ਵਿੱਚ ਕੀਤੇ ਸੀ ਸਾਧ ਸੰਗਤ ਜੀ ਉਹ ਕੱਟੇ ਜਾਣਗੇ ਨਾ ਜਿਸ ਦਿਨ ਉਹ ਕੱਟੇ ਗਏ ਉਸ ਦਿਨ ਸਮਝ ਲਓ ਕਿ ਤੁਹਾਡਾ ਭਲਾ ਹੀ ਭਲਾ ਹ ਹੁਣ ਮੰਨ ਲਓ ਤੁਸੀਂ ਕਿਸ ਕਰਕੇ ਪਾਣੀ ਪਾਣੀ ਛੱਡ ਤੀ ਕਿ ਭਲਾ ਤੇ ਹੁਣ ਹੀ ਰਿਹਾ ਕਿਰਪਾ
ਤੇ ਹੁਣ ਹੀ ਰਹੀ ਹੁਣ ਮੈਂ ਬਾਣੀ ਨਹੀਂ ਪੜ੍ਹਨੀ ਸਾਧ ਸੰਗਤ ਜੀ ਪਿਛਲੀ ਮੈਲ ਵੀ ਇਕੱਠੀ ਫਿਰ ਇਸ ਜਨਮ ਦੇ ਵਿੱਚ ਵੀ ਤੁਹਾਡੇ ਕਰਮ ਜਿਹੜੇ ਨੇ ਮਾੜੇ ਕਰਮਾਂ ਨੇ ਫਿਰ ਇਕੱਠੇ ਹੁੰਦਿਆਂ ਜਾਣਾ ਤੇ ਫਿਰ ਇਨਾ ਭਾਰ ਵੱਧ ਜਾਂਦਾ ਫਿਰ ਚੁੱਕਿਆ ਨਹੀਂ ਜਾਣਾ ਸੋ ਬਾਣੀ ਪੜਨੀ ਹ ਬਾਣੀ ਨੇ ਸਾਡੇ ਅੰਦਰ ਦੀ ਸਾਰੀ ਮੈਲ ਖਤਮ ਕਰਨੀ ਹ ਪਹਿਲਾਂ ਸਾਡੇ ਕਰਮ ਸਾਫ ਕਰਨੇ ਨੇ ਸਾਡੀ ਮੱਤ ਸਾਫ ਕਰਨੀ ਹੈ ਫਿਰ ਸਾਧ ਸੰਗਤ ਜੀ ਭਲਾ ਹੀ ਭਲਾ ਹੈ ਕਿਉਂਕਿ ਬਾਣੀ ਸ਼ਕਤੀ ਹੈ। ਵੱਧ ਤੋਂ ਵੱਧ ਮੂਲਮੰਤਰ ਦਾ ਪਾਠ ਕਰਨਾ