ਸਾਡੇ ਦੇਸ਼ ਦੀ ਇਸ ਸ਼ਹਿਰ ਦੀਆਂ ਇਹ ਕੁੜੀਆਂ ਜਦੋਂ ਵੀ ਵਿਆਹ ਦੇ ਗੀਤ ਸੁਣਦੀਆਂ ਨੇ ਤਾਂ ਉਦਾਸ ਹੋ ਜਾਂਦੀ ਹੈ ਜੀ ਹਾਂ ਇਸ ਸ਼ਹਿਰ ਦੀਆਂ ਕੁੜੀਆਂ ਆਪਣੇ ਲਾੜੇ ਦੀ ਉਡੀਕ ਕਰ ਦੀਆਂ ਨੇ ਇਸ ਇਲਾਕੇ ਦੀਆਂ ਕੁੜੀਆਂ ਅਜੇ ਵੀ ਲਾੜੇ ਦੀ ਉਡੀਕ ‘ਚ ਕੁਵਾਰੀਆ ਬੈਠੀਆਂ ਨੇ ਇਹ ਸਭ ਕੁੜੀਆਂ ਕੁਆਰੀਆਂ ਰਹਿਣ ਲਈ ਮਜਬੂਰ ਹਨ। ਇਹ ਔਰਤਾਂ ਸ਼ੇਰਸ਼ਾਹਬਾਦੀ ਭਾਈਚਾਰੇ ਨਾਲ ਸਬੰਧਤ ਹਨ। ਇਸ ਭਾਈਚਾਰੇ ਵਿੱਚ ਕੁੜੀਆਂ ਦੇ ਵਿਆਹ ਲਈ ਇੱਕ ਸੱਦੇ ਦੀ ਉਡੀਕ ਕੀਤੀ ਜਾਂਦੀ ਹੈ।ਇਨ੍ਹਾਂ ਕੁੜੀਆਂ ਲਈ ਕੋਈ ਅਗੁਆ ਜਾਣੇ ਵਿਚੋਲਾ ਨਹੀਂ ਆਇਆ ਸੀ। ਅਗੁਆ ਉਹ ਲੋਕ ਹੁੰਦੇ ਹਨ ਜੋ ਵਿਆਹ ਲਈ ਦੋ ਪਰਿਵਾਰਾਂ ਵਿਚਕਾਰ ਵਿਚੋਲਗੀ ਕਰਦੇ ਹਨ।27 ਸਾਲ ਦੀ ਕੁੜੀ ਤੋਂ ਲੈ ਕੇ 76 ਸਾਲ ਦੀ ਤੱਕ ਇਹ ਔਰਤਾਂ ਕੁਆਰੇ ਹੋਣ ਦਾ ਦਰਦ ਝੱਲ ਰਹੀਆਂ ਹਨ।ਬਿਹਾਰ ਵਿੱਚ ਰਹਿਣ ਵਾਲੇ ਸ਼ੇਰਸ਼ਾਹਬਾਦੀ ਕਾਫੀ ਪਛੜੀ ਸ਼੍ਰੇਣੀ ਵਿੱਚੋਂ ਆਉਂਦੇ ਹਨ।
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਂਝ ਮੀਡੀਆ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਰੋਜਾਨਾ ਕੁਝ ਅਜਿਹੀਆਂ ਨਵੀਆਂ ਨਵੀਆਂ ਗੱਲਾਂ ਸੁਣਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਸਾਡੇ ਲੂੰਕੰਡੇ ਖੜੇ ਹੋ ਜਾਂਦੇ ਹਨ ਅਤੇ ਕੁਝ ਖਬਰਾਂ ਅਸੀਂ ਅਜਿਹੀਆਂ ਦੇਖਦੇ ਆਂ ਜਿਹੜੀਆਂ ਸਾਡੇ ਦਿਲ ਨੂੰ ਸਕੂਨ ਦਿੰਦੀਆਂ ਹਨ ਅਤੇ ਸਾਨੂੰ ਇੰਟਰਟੇਨਮੈਂਟ ਕਰਦੀਆਂ ਹਨ ਅਤੇ ਸਾਨੂੰ ਮੋਟੀਵੇਟ ਕਰਦੀਆਂ ਹਨ।
ਸਾਂਝ ਮੀਡੀਆ ਜੋ ਵੀ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਹੈ ਉਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਕ ਨਹੀਂ ਹੁੰਦਾ ਇਹ ਖਬਰਾਂ ਅਸੀਂ ਹੋਰਨਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੇਖ ਕੇ ਤੁਹਾਡੇ ਤੱਕ ਖਬਰਾਂ ਨੂੰ ਆਸਾਨ ਤਰੀਕੇ ਨਾਲ ਪਹੁੰਚਾਉਂਦਿਆਂ ਹਾਂ। ਅਤੇ ਸਭ ਤੋਂ ਪਹਿਲਾਂ ਪਹੁੰਚਾਉਂਦੇ ਹਾਂ ਸਾਂਝ ਮੀਡੀਆ ਕਿਸੇ ਵੀ ਖਬਰ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
ਕਿਸੇ ਵੀ ਵਾਇਰਲ ਖਬਰ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੁੰਦਾ ਅਸੀਂ ਹਮੇਸ਼ਾ ਹੋਰ ਨਾ ਪਲੇਟਫਾਰਮ ਜਿਵੇਂ ਕਿ ਯੂਟੀਊਬਫ ਅਤੇ ਟਵਿਟਰ ਅਜਿਹੇ ਪਲੇਟਫਾਰਮਾਂ ਤੋਂ ਖਬਰਾਂ ਨੂੰ ਇਕੱਠਾ ਕਰਕੇ ਜਾਣਕਾਰੀ ਨੂੰ ਤੁਹਾਡੇ ਤੱਕ ਸਾਂਝਾ ਕਰਦੇ ਹਾਂ ਇਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੈ ਇਸ ਕਰਕੇ ਅਸੀਂ ਇਸ ਕਿਸੇ ਵੀ ਕਿਸੇ ਤਰ੍ਹਾਂ ਦੀ ਖਬਰ ਦੀ ਕੋਈ ਪੱਕੀ ਪੁਸ਼ਟੀ ਨਹੀਂ ਕਰਦੇ ਅਤੇ ਨਾ ਹੀ ਅਸੀਂ ਇਸ ਨੂੰ ਵਾਇਰਲ ਕਰਨ ਵਿੱਚ ਕੋਈ ਸਾਨੂੰ ਸ਼ੌਂਕ ਹੈ।
ਸਾਂਝ ਮੀਡੀਆ ਦਾ ਮਕਸਦ ਸਿਰਫ ਹਰ ਤਰ੍ਹਾਂ ਦੀ ਖਬਰ ਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਤੱਕ ਹੈ ਅਤੇ ਤੁਹਾਡੇ ਤੱਕ ਆਸਾਨ ਤਰੀਕੇ ਨਾਲ ਖਬਰਾਂ ਨੂੰ ਪਹੁੰਚਾਉਣ ਵਿੱਚ ਸਾਂਝ ਮੀਡੀਆ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਾਂਝ ਮੀਡੀਆ ਕੋਈ ਵੀ ਗਲਤ ਖਬਰ ਨੂੰ ਪ੍ਰਮੋਟ ਨਹੀਂ ਕਰਦਾ।
ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗੇ ਅਤੇ ਜਾ ਤੁਹਾਨੂੰ ਇਹ ਲੱਗੇ ਕਿ ਇਹ ਕੁਝ ਅਸੀਂ ਗਲਤ ਸ਼ੇਅਰ ਕੀਤਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਤੇ ਆਪਣੀ ਰਾਏ ਦੇ ਸਕਦੇ ਹੋ ਤੁਹਾਡੀ ਰਾਏ ਸਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਇਸ ਕਰਕੇ ਤੁਸੀਂ ਆਪਣਾ ਟਾਈਮ ਕਿਉਂ ਟਾਈਮ ਕੱਢ ਕੇ ਸਾਨੂੰ ਆਪਣਾ ਥੋੜਾ ਜਿਹਾ ਸਮਾਂ ਦੇ ਕੇ ਕੋਈ ਆਪਣੀ ਰਾਏ ਮਸ਼ਵਰਾ ਦੇ ਸਕਦੇ ਹੋ ਤਾਂ ਜੋ ਅਸੀਂ ਕਿਸੇ ਵੀ ਤਰ੍ਹਾਂ ਦੀ ਅੜਚਨ ਵਿੱਚ ਫਸਣ ਤੋਂ ਬਚੇ ਰਹੀਏ। ਬਾਕੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖਬਰ ਦੀ ਪੂਰੀ ਵੀਡੀਓ ਥੱਲੇ ਦਿੱਤੀ ਹੋਈ ਹ ਤੁਸੀਂ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ।।
ਅੱਜ ਇਕ ਇਹ ਖ਼ਬਰ ਬਹੁਤ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ | ਇਹ ਵੀ ਪੰਜਾਬ ਦੀਆ ਵਾਇਰਲ ਵੀਡੀਓ ਵਿੱਚੋ ਇਕ ਆ. ਇਸਦੀ ਮੁੱਖ ਹੈਡ ਲਾਈਨ “ਇਸ ਇਲਾਕੇ ਦੀਆਂ ਕੁੜੀਆਂ ਨੂੰ ਨਹੀਂ ਮਿਲ ਰਹੇ ਮੁੰਡੇ! 25 ਤੋਂ ਲੈ 76 ਸਾਲਾਂ ਦੀਆਂ ਕੁੜੀਆਂ ਨੇ ਕੁਆਰੀਆਂ! | ” ਜਿਸਨੂੰ ਤੁਸੀਂ ਖੁਦ ਨੀਚੇ ਜਾਕੇ ਦੇਖ ਸਕਦੇ ਹੋ | ਬਣੇ ਰਹੋ ਇਸ ਖ਼ਬਰ ਆਲੇ ਆਰਟੀਕਲ ਦੇ ਨਾਲ ਜੀ..!