ਇਸ ਗੁਰੂਘਰ ਮੱਥਾ ਟੇਕਣ ਤੇ ਹੋਵੇਗਾ ਪੂਰਾ ਕੋਈ ਵੀ ਕੰਮ ਅੜਿਆ ਹੋਵੇ

ਵੀਡੀਓ ਥੱਲੇ ਜਾ ਕੇ ਦੇਖੋ,ਨੌਵੀਂ ਪਾਤਸ਼ਾਹੀ ਦਾ ਵਰ ਕੋਈ ਵੀ ਕੰਮ ਅ-ੜਿ-ਆ ਹੋਵੈ ਇਸ ਗੁਰੂ-ਘਰ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇ-ਕ-ਣ ਤੇ ਤੁਹਾਡੇ ਰੁਕੇ ਹੋਏ ਕੰਮ ਸਾਰੇ ਬਣ ਜਾਂਦੇ ਹਨ ਅਤੇ ਤੁਹਾਡੇ ਕੰਮਾਂ ਦੇ ਵਿੱਚ ਕੋਈ ਵੀ ਰੁ-ਕਾ-ਵ-ਟ ਨਹੀਂ ਆਉਂਦੀ ਤੁਹਾਡੇ ਘਰ ਦੇ ਵਿਚ ਖੁਸ਼ੀਆਂ-ਖੇੜੇ ਰਹਿੰਦੇ ਹਨ ਤੇ ਤੁਹਾਡੇ ਹਨ ਤੇ ਹਮੇਸ਼ਾ ਗੁਰੂ ਦੀ ਮਿਹਰ ਰਹਿੰਦੀ ਹੈ ਅਤੇ ਬਰਕਤ ਰਹਿੰਦੀ ਹੈ, ਸੱਚੇ ਦਿਲੋਂ ਕੀਤੀ ਗਈ ਅਰਦਾਸ ਸ਼ਰਧਾ ਭਾ-ਵ-ਨਾ ਨਾਲ ਕੀਤੀ ਗਈ ਅਰਦਾਸ ਸਮੇ ਸ਼ਾ-ਨ ਪੁਰੀ ਹੁੰਦੀ ਹੈ,

ਜਿਸ ਗੁਰਦੁਆਰਾ ਸਾਹਿਬ ਬਾਰੇ ਤੁਹਾਨੂੰ ਆ-ਲ-ਸੀ ਦੱਸਣ ਜਾ ਰਹੇ ਹਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਉਹਨਾਂ ਦਾ ਹੈ ਇਸ ਜਗ੍ਹਾ ਤੋਂ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ ਜੇਕਰ ਕਿਸੇ ਕਰੇ ਦੁੱਧ ਪੁਤ ਨਹੀਂ ਹੈ ਜਾਂ ਕੋਈ ਪ-ੜ੍ਹਾ-ਈ ਕਰਕੇ ਹੁੰਦਾ ਹੈ ਸਭ ਦੀਆਂ ਇੱ-ਛਾ-ਵਾਂ ਪੂਰੀਆਂ ਹੁੰਦੀਆਂ ਹਨ, ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਅ-ੜੀ-ਸ-ਰ ਸਾਹਿਬ ਪਿੰਡ ਧੌਲਾ ਹ-ਡੇ-ਆ-ਇ-ਆ ਦੀ ਹੱਦ ਤੇ ਇਹ ਗੁਰਦੁਆਰਾ ਸ-ਥਿ-ਤ ਹੈ ਇਹ ਧਰਤੀ ਸ੍ਰੀ ਗੁਰੂ ਤੇਗ

ਬਹਾਦਰ ਜੀ ਦੀ ਚਰਨ ਛੋ-ਹ ਪ੍ਰਾਪਤ ਧਰਤੀ ਇਸ ਜਗ੍ਹਾ ਤੇ ਸੰਗਤ ਬਹੁਤ ਦੂਰੋਂ ਦੂਰੋਂ ਆ ਕੇ ਨ-ਤ-ਮ-ਸ-ਤ-ਕ ਅਤੇ ਸੱਚੇ ਦਿਲੋਂ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰਦੀ ਹੈ ਅਤੇ ਉਹਨਾਂ ਦੀ ਸ਼ਰਧਾ ਭਾਵਨਾ ਨਾਲ ਕੀਤੀ ਗਈ ਅਰਦਾਸ ਹਮੇਸ਼ਾਂ ਪੂਰੀ ਹੋ ਜਾਂਦੀ ਹੈ,ਤੇ ਕਿਸੇ ਦੇ ਰੁਕੇ ਹੋਏ ਕੰਮ ਹਨ ਜੋ ਨਹੀਂ ਬਣ ਰਹੇ ਉਹ ਵੀ ਇਸ ਗੱਲ ਤੇ ਆਉਂਦੇ ਹਾਂ ਅਤੇ ਅਰਦਾਸ ਕਰਦੇ ਹਨ ਉਨ੍ਹਾਂ ਦੇ ਕੰਮ ਵੀ ਬਣ ਜਾਂਦੇ ਹਨ ਜਦੋਂ ਗੁਰੂ ਤੇਗ ਬਹਾਦਰ ਜੀ ਚੱਲਦੇ ਹੋਏ ਇਸ ਜਗਾ ਤੇ ਆਏ ਤਾਂ ਸਤਿਗੁਰੂ ਜੀ ਦਾ ਘੋੜਾ ਇਸ ਜਗਾ ਤੇ

ਆ ਕੇ ਰੁਕ ਗਿਆ ਥੋੜਾ ਅੱਗੇ ਨਹੀਂ ਵਧ ਰਿਹਾ ਸੀ ਅਤੇ ਉਹ ਘੋੜਾ ਅੱਗੇ ਨਹੀਂ ਤੁਰਿਆ ਫਿਰ ਜਦੋਂ ਪਤਾ ਕੀਤਾ ਗਿਆ ਤਾਂ ਅੱਗੇ ਮੁਸਲਮਾਨਾਂ ਦਾ ਪਿੰਡ ਜਿਸ ਦੇ ਵਿਚ ਖੇਤਾਂ ਵਿਚ ਤੰ-ਬਾ-ਕੂ ਦੀ ਖੇਤੀ ਕੀਤੀ ਹੋਈ ਸੀ ਤਾਂ ਕਰਕੇ ਘੋੜਾ ਅੱਗੇ ਨਹੀਂ ਵਧ ਰਿਹਾ ਸੀ ਅਤੇ ਇਹ ਗੁਰੂ ਜੀ ਨੇ ਕਿਹਾ ਕਿ ਇਹ ਘੋੜਾ ਹੁਣ ਕਿੱਧਰ ਨੂੰ ਜਾਵੇਂਗਾ ਉਦੋਂ ਹੀ ਜਾਣਾ ਹੈ ਜਿਸ ਜਗ੍ਹਾ ਤੇ ਘੌ-ੜਾ ਰੁ-ਕਿ-ਆ ਹੈ ਇਸ ਜਗਾ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ,

ਇਹ ਜਗ੍ਹਾ ਹੈ ਜਿਸ ਜਗ੍ਹਾ ਤੇ ਮੇਹਰ ਤੇ ਕਿਰਪਾ ਵਰਤ ਰਹੀ ਹੈ, ਅਤੇ ਸਭਨਾਂ ਦੇ ਕਾਰਜ ਰਾਸ ਹੋ ਰਹੇ ਹਨ ਗੁਰੂ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਸਭ ਸੰਗਤ ਨੂੰ ਉ-ਤਾ-ਰਿ-ਆ ਅਤੇ ਇਸ ਨਗਰ ਨੂੰ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਇਸ ਤਰ੍ਹਾਂ ਜੇਕਰ ਤੁਹਾਡਾ ਵੀ ਕਿਸੇ ਦਾ ਕੋਈ ਕੰਮ ਨਹੀਂ ਬਣ ਰਹੇ ਹਾਂ ਜਾ ਫਿਰ ਤੁਹਾਡੇ ਘਰ ਵਿਚ ਕੋਈ ਵੀ ਸ-ਮੱ-ਸਿ-ਆ ਪੇਸ਼ ਆ ਰਹੀ ਹੈ ਜਾਂ ਹੋਰ ਕੋਈ ਵੀ ਕੰਮ ਹਨ ਜੋ ਨਹੀਂ ਹੋਵੇ ਤਾਂ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਜ਼ਰੂਰ ਆਓ ਤੇ ਸੱਚੇ ਦਿਲੋਂ ਅਰਦਾਸ ਬੇਨਤੀ ਕਰੋ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *