ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਤੁਹਾਨੂੰ ਅੱਜ ਅਸੀਂ ਇਕ ਗੁਰਦ ਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ ਗੰਗਸਰ ਸਾਹਿਬ ਹੈ ਜਿਸ ਵਿਚ ਸੰਗਤ ਵਲੋਂ ਦਸਿਆ ਜਾ ਰਿਹਾ ਹੈ ਕਿ ਇਸ ਗੁਰਦਵਾਰਾ ਸਾਹਿਬ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੂਹ ਪ੍ਰਾਪਤ ਜਗਾ ਹੈ| ਇਸ ਗੁਰਦਵਾਰਾ ਸਾਹਿਬ ਵਿਚ ਇਕ ਖੂਹ ਹੈ ਜਿਸ ਵਲੋਂ ਸੰਗਤ ਵਲੋਂ ਨੇ ਦਸਿਆ ਕਿ ਇਸ ਵਿਚ ਇਸਨਾਨ ਕਰਨ ਨਾਲ ਮਾਨਸਿਕ ਤੇ ਸਰੀਰਕ ਰੋਗ ਵੀ ਠੀਕ ਹੁੰਦੇ ਹਨ ਤੇ ਇਸ ਜਗਾਹ ਤੇ ਸੰਗਤ ਕੈਨੇਡਾ ਅਮਰੀਕਾ ਤੋਂ ਵੀ ਆਉਂਦੀ ਹੈ|

ਜਦੋ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਤੇ ਓਹਨਾ ਨੇ ਦਸਿਆ ਕਿ ਗੁਰੂ ਅਰਜਨ ਦੇਵ ਜੀ ਨੇ 1651 ਵਿਚ ਇਸ ਪਿੰਡ ਨੂੰ ਵਸਾਇਆ ਤੇ ਜਦੋ ਥੋੜ੍ਹਾ ਸਮਾਂ ਬੀਤਣ ਤੇ ਸੰਗਤ ਵਲੋਂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਪਾ ਣੀ ਦੀ ਬਹੁਤ ਲੋੜ ਹੈ ਤੇ ਤੁਸੀ ਸਭ ਸੰਗਤ ਵਾਸਤੇ ਪਾਣੀ ਦਾ ਪ੍ਰਬੰਧ ਕਰ ਦਿਓ| ਫਿਰ ਗੁਰੂ ਅਰਜਨ ਦੇਵ ਨੀ ਨੇ 1656 ਵਿਚ ਇਕ ਖੂਹ ਦਾ ਨਿਰਮਾਣ ਕੀਤਾ ਤੇ ਗੁਰੂ ਅਰਜਨ ਦੇਵ ਜੀ ਵਲੋਂ ਕਹਿਆ ਗਇਆ ਕਿ ਇਸ ਖੂਹ ਵਿਚ ਜਿਹੜਾ ਵੀ ਨਿਮਰਤਾ ਸਹਿਤ ਹੋ ਕਿ ਇਸਨਾਨ ਕਰੇਗਾ ਉਸਦੇ ਮਾਨਸਿਕ ਤੇ ਸਰੀਰਕ ਰੋਗ ਤੋਂ ਮੁਕਤ ਹੋ ਜਾਉਗਾ|

ਜਦੋ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਸੀ ਤੇ ਓਹਨਾ ਵਲੋਂ ਖੂਹ ਦਾ ਇਤਿਹਾਸ ਵੀ ਦਸਿਆ ਓਹਨਾ ਵਲੋਂ ਦਸਿਆ ਗਇਆ ਕਿ ਗੁਰੂ ਅਰਜਨ ਦੇਵ ਜੀ ਦਾ ਇਕ ਸੇਵਕ ਭਾਈ ਗੰਗਾ ਰਾਮ ਜੀ ਜੋ ਕਿ ਗੰਗਾ ਨਦੀ ਵਿਚ ਜਾ ਕਿ ਇਸਨਾਨ ਕਰਦੇ ਸਨ ਤੇ ਓਹਨਾ ਨੂੰ ਗੁਰੂ ਅਰਜਨ ਦੇਵ ਜੀ ਨੇ ਕਹਿਆ ਕਿ ਭਾਈ ਤੂੰ ਏਨੀ ਦੂਰ ਕਿਉਂ ਜਾਣਾ ਇਸਨਾਨ ਕਰਨ ਤੂੰ ਭਾਈ ਇਸ ਖੂਹ ਚ ਹੀ ਇਸਨਾਨ ਕਰ ਲੈ ਇਹ ਖੂਹ ਵੀ ਗੰਗਾ ਦੇ ਬਰਾਬਰ ਹੈ ਪਰ ਉਸਨੇ ਗੁਰੂ ਅਰਜਨ ਦੇਵ ਜੀ ਦੀ ਕੋਈ ਵੀ ਗੱਲ ਨਾ ਮੰਨੀ ਫਿਰ ਗੁਰੂ ਅਰਜਨ ਦੇਵ ਜੀ ਨੇ ਉਸ ਉਸਨੂੰ ਇਕ ਗੜਵਾ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਨੇ ਕਹਿਆ ਕਿ ਇਸਨੂੰ ਨਾਲ ਲੈ ਜਾਓ ਤੇ ਸਾਡੇ ਲਈ ਵੀ ਗੰਗਾ ਦਾ ਪਾਣੀ ਭਰ ਲਿਆਓ|

ਜਦੋ ਗੰਗਾ ਰਾਮ ਹਰੀਦੁਆਰ ਗਇਆ ਤੇ ਉਸਨੇ ਜਦੋ ਗੰਗਾ ਵਿੱਚੋ ਪਾਣੀ ਭਰਨ ਦੀ ਕੋਸਿਸ ਕੀਤੀ ਤੇ ਉਹ ਗੜਵਾ ਗੰਗਾ ਵਿਚ ਵਹਿ ਗਇਆ ਤੇ ਗੰਗਾ ਰਾਮ ਨੇ ਬਹੁਤ ਕੋਸਿਸ ਕੀਤੀ ਤੇ ਪਰ ਉਸਨੂੰ ਨਾ ਲੱਭਿਆ ਫਿਰ ਉਸਨੇ ਇਕ ਗੜਵਾ ਲਿਆ ਤੇ ਉਸ ਵਿਚ ਪਾਣੀ ਭਰ ਕਿ ਗੁਰੂ ਅਰਜਨ ਦੇਵ ਜੀ ਨੂੰ ਲਿਆ ਕਿ ਦਿੱਤਾ| ਗੁਰੂ ਅਰਜਨ ਦੇਵ ਜੀ ਨੇ ਕਹਿਆ ਕਿ ਜਿਹੜਾ ਅਸੀਂ ਗੜਵਾ ਦਿੱਤਾ ਸੀ ਉਹ ਕਿਥੇ ਫਿਰ ਜਦੋ ਗੰਗਾ ਰਾਮ ਨੇ ਕਹਿਆ ਕਿ ਉਹ ਤੇ ਗੁਰੂ ਜੀ ਗੰਗਾ ਵਿਚ ਹੀ ਵਹਿ ਗਇਆ ਸੀ ਫਿਰ ਮੈ ਇਸ ਵਿਚ ਲੈ ਕਿ ਆਇਆ ਹਾਂ|

ਗੁਰੂ ਅਰਜਨ ਦੇਵ ਜੀ ਨੇ ਉਸਨੂੰ ਕਹਿਆ ਮੇਰੇ ਨਾਲ ਖੂਹ ਲਾਗੇ ਚੱਲੋ ਤੇ ਮੈ ਤੁਹਾਨੂੰ ਉਹ ਗੜਵਾ ਖੂਹ ਵਿੱਚੋ ਕੱਢ ਕਿ ਦਿੰਦਾ ਹਾਂ ਫਿਰ ਜਦੋ ਗੁਰੂ ਅਰਜਨ ਦੇਵ ਜੀ ਤੇ ਭਾਈ ਗੰਗਾ ਰਾਮ ਖੂਹ ਲਾਗੇ ਆਏ ਤੇ ਗੁਰੂ ਅਰਜਨ ਦੇਵ ਜੀ ਨੇ ਗੰਗਾ ਨੂੰ ਕਹਿਆ ਕਿ ਗੰਗਾ ਜਿਹੜਾ ਗੜਵਾ ਸਾਡਾ ਓਥੇ ਲਿਆ ਸੀ ਉਹ ਸਾਨੂੰ ਇਸ ਖੂਹ ਵਿੱਚੋ ਦੇ ਦਏ ਫਿਰ ਜਦੋ ਗੰਗਾ ਨੇ ਜ਼ੋਰ ਨਾ ਉਛਾਲਾ ਮਾਰਿਆ ਤੇ ਗੜਵਾ ਬਾਹਰ ਆ ਗਇਆ ਫਿਰ ਗੁਰੂ ਅਰਜਨ ਦੇਵ ਜੀ ਨੇ ਉਸ ਗੰਗਾ ਰਾਮ ਦਾ ਵਹਿਮ ਦੂਰ ਕਰ ਦਿੱਤਾ ਤੇ ਓਹਨਾ ਵਲੋਂ ਹੁਕਮ ਕੀਤਾ ਗਇਆ ਕਿ ਇਸ ਖੂਹ ਵਿਚ ਜੋ ਵੀ ਆਣਕੇ ਇਸਨਾਨ ਕਰੇਗਾ ਉਸਦਾ ਮਾਨਸਿਕ ਤੇ ਸਰੀਰਕ ਰੋਗ ਵੀ ਦੂਰ ਹੋਵੇਗਾ|

Leave a Reply

Your email address will not be published. Required fields are marked *