ਕੱਟੜ ਹਿੰਦੂ ਧਰਮ ਦੀ ਕੁੜੀ ਵਿਆਹ ਤੋਂ ਬਾਅਦ ਬਣੀ ਕੱਟੜ ਸਿੱਖ

ਭੈਣ ਹੁਣੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਨੇ ਬਚਪਨ ਤੋਂ ਹੀ ਉਹਨਾਂ ਦਾ ਸਿੱਖ ਧਰਮ ਦੇ ਵਿੱਚ ਰੁਝਾਨ ਹੁੰਦਾ ਹੈ ਜਿਉਂ ਜਿਉਂ ਵੱਡੇ ਹੁੰਦੇ ਨੇ ਸਿੱਖ ਇਤਿਹਾਸ ਪੜ੍ਹਦੇ ਨੇ ਤੇ ਸਿੱਖੀ ਨਾਲ ਜੁੜਦੇ ਜਾਂਦੇ ਨੇ ਵੀਰ ਹੁਣੇ ਦੱਸਦੇ ਨੇ ਕਿ ਜਦੋਂ ਉਹਨਾਂ ਦੀ ਪਹਿਲੀ ਵਾਰ ਮੁਲਾਕਾਤ ਹੁੰਦੀ ਹ ਤਾਂ ਉਦੋਂ ਵੀ ਧਰਮ ਦੀਆਂ ਗੱਲਾਂ ਹੁੰਦੀਆਂ ਨੇ ਦੋਨੋਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਨੇ ਤੇ ਉਹਨਾਂ ਦਾ ਵਿਆਹ ਹੋ ਜਾਂਦਾ ਆ ਵੀਰ ਹੁਣੇ ਦੱਸਦੇ ਨੇ ਕਿ ਬਾਕੀ ਲੋਕਾਂ ਦੀ ਤਰ੍ਹਾਂ ਉਹਨਾਂ ਦੇ ਵੀ ਸ਼ੌਕ ਸੀ ਇੱਛਾਵਾਂ ਸੀ ਪਰ ਉਹ ਜਦੋਂ ਉਹਨਾਂ ਸ਼ੌਂਕਾ ਦੀ ਪੂਰਤੀ ਹੁੰਦੀ ਆ ਤਾਂ ਉਹਨਾਂ ਨੂੰ ਉਹ ਖੁਸ਼ੀ ਨਹੀਂ ਮਿਲਦੀ ਪਰ ਜਦੋਂ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ ਨਾਮ ਜਪਦੇ ਨੇ ਤਾਂ ਉਹਨਾਂ ਨੂੰ ਉਹ ਆਨੰਦ ਪ੍ਰਾਪਤ ਹੁੰਦਾ ਹੈ ਭੈਣ ਹੁਣੇ ਫਿਰ ਵੀਰ ਹੁਣਾਂ ਨੂੰ ਕਹਿੰਦੇ ਨੇ ਕਿ ਅਸੀਂ ਅੰਮ੍ਰਿਤ ਛੱਕ ਲੈਂਦੇ ਹਾਂ ਫਿਰ ਦੋਨੋਂ ਜਾਣੇ ਅੰਮ੍ਰਿਤ ਛੱਕਦੇ ਨੇ ਵੀਰ ਹੁਣੇ ਇਹ ਵੀ ਕਹਿੰਦੇ ਨੇ ਕਿ ਪਰਮਾਤਮਾ ਨੇ ਸਾਡੇ ਤੇ ਤਰਸ ਖਾਧਾ ਹੈ ਤੇ ਸਾਨੂੰ ਆਪਣੇ ਲੜ ਲਾਇਆ

ਇਹਨਾਂ ਦੇ ਦਾਦਾ ਜੀ ਦਾਦੀ ਦਾ ਮੰਦਰ ਹ ਉਹ ਕਰਦੇ ਸੀ ਇਹਨਾਂ ਦੇ ਅੰਦਰ ਵੀ ਉਹੀ ਚਲਦਾ ਆ ਰਿਹਾ ਸੀਗਾ ਛੋਟਿਆਂ ਦੇ ਉੱਤੇ ਸਿੱਖ ਬੱਚੇ ਮਿਲਦੇ ਹੁੰਦੇ ਸੀ ਜਿਹੜੇ ਇਹਨਾਂ ਦੇ ਸਾਹਮਣੇ ਨਾ ਵਾਹਿਗੁਰੂ ਜਾ ਜਿਵੇਂ ਆਪਾਂ ਕਹਿੰਦੇ ਆ ਕੋਈ ਪਾਠ ਦੀ ਬਾਣੀ ਦੀ ਧੁੱਪ ਪੜਦੇ ਸੀ ਤਾਂ ਫਿਰ ਜਦੋਂ ਜਾਂਦੇ ਸੀਗੇ ਘਰੇ ਤੇ ਆਪਣੇ ਮਦਰ ਨੂੰ ਪੁੱਛਦੇ ਹੁੰਦੇ ਸੀ ਇਹਦੇ ਮਦਰ ਨੇ ਇਹਨਾਂ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣਾ ਸੀਸ ਦਿੱਤਾ ਹਿੰਦੂ ਧਰਮ ਨੂੰ ਸਨਾਤਨ ਧਰਮ ਜਿਨਾਂ ਨੂੰ ਕਹਿੰਦੇ ਨੇ ਇਹਨੂੰ ਬਚਾ ਕੇ ਕਹਿੰਦੇ ਕਿ ਸਾਡੇ ਆਸ ਪਾਸ ਵੀ ਇਹ ਗੱਲ ਬਹੁਤ ਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਕਰਜ ਕਦੀ ਲਾ ਹੀ ਨਹੀਂ ਸਕਦੇ ਇੱਕ ਗੈਟ ਟੂਗੈਦਰ ਸੀਗਾ ਸਾਰੇ ਉੱਥੇ ਇਕੱਠੇ ਹੋਏ ਸੀਗੇ ਤੇ ਆਪਾਂ ਉੱਥੇ ਮਿਲੇ ਆਂ ਤੇ ਉਸ ਟਾਈਮ ਤੇ ਕੱਲ ਵੀ ਉਸ ਰੱਬ ਦੀ ਹੋ ਰਹੀ ਸੀ ਇਹ ਆਪਣੇ ਵਿਚਾਰ ਰੱਖਦੇ ਤੇ ਮੈਂ ਆਪਣੇ ਵਿਚਾਰ ਉਸ ਦਿਨ ਤੇ ਰੱਖੇ ਤਾਂ ਸਾਨੂੰ ਇੱਕ ਚੀਜ਼ ਸਮਝ ਆਈ ਕਿ ਸਾਡੀ ਸੋਚ ਇੱਕ ਸੀ ਉਦੋਂ ਆਪਣੇ ਨੰਬਰ ਆਪਾਂ ਪਹਿਲੀ ਵਾਰੀ ਐਕਸਚੇਂਜ ਕੀਤੇ ਜਿਵੇਂ ਕਿ ਉਹ ਦੋਸਤ ਬਣੇ ਤੇ ਜਦੋਂ ਮੈਂ ਇੱਥੇ ਵਾਪਸ ਆ ਗਿਆ ਜੀ ਆਪਾਂ ਚੰਡੀਗੜ੍ਹ ਵੀ ਸੀ ਨਾ ਤੇ ਉਸ ਤੋਂ ਬਾਅਦ ਮੈਂ ਆ ਜਾਨਾ ਤੇ ਥੋੜੇ ਦਿਨ ਬਾਅਦ ਸਾਡੀ ਗੱਲ ਹੁੰਦੀ ਹ ਤਾਂ ਸਾਨੂੰ ਚੰਗਾ ਲੱਗਦਾ ਇੱਕ ਦੂਜੇ ਨਾਲ ਗੱਲ ਕਰਕੇ ਇਹਨਾਂ ਨੂੰ ਜਿਵੇਂ ਹੌਲੀ ਹੌਲੀ ਪੁੱਛਿਆ ਥੋੜੇ ਥੋੜਾ ਇਕ ਮਹੀਨਾ ਬੀਤ ਗਿਆ ਸੀ ਵਾਹਿਗੁਰੂ ਜੀ ਦੋ ਚਾਰ ਵਾਰੀ ਸਾਡੀ ਗੱਲ ਹੋ ਚੁੱਕੀ ਸੀ ਤਾਂ ਮੈਂ ਕਿਹਾ ਅਗਰ ਆਪਾਂ ਮੈਰਿਜ ਕਰਾਦੇ ਆ ਤਾਂ ਮਤਲਬ ਮੇਰਾ ਇਦਾਂ ਮੇਰੀ ਸੋਚ ਹੈ ਤਾਂ ਇਹਨਾਂ ਨੇ ਕਿਹਾ ਕੋਈ ਵੀ ਘਰ ਤੇ ਜਦੋਂ ਮਿਲਣਗੇ ਮੈਂ ਵੀ ਦੇਖੋ ਆਪਾਂ ਇੰਗਲਿਸ਼ ਨੂੰ ਪਸੰਦ ਤਾਂ ਕਰਦੇ ਹੀ ਸੀ ਤੇ ਘਰ ਦੇ ਮਿਲਣਗੇ ਅਗਰ ਉਹਨਾਂ ਦੀ ਹਾਮੀ ਹੋਏਗੀ ਤਾਂ ਜਰੂਰੀ ਮਾਂ ਬਾਪ ਤੋਂ ਹੀ ਉਹ ਤਾਂ

ਮੇਰੇ ਪਿਤਾ ਵੀ ਨਾ ਪਰਿਵਾਰ ਨਾਲ ਮਿਲੋ ਕਿਉਂਕਿ ਇਹਨਾਂ ਦੇ ਫਾਦਰ ਸੀਗੇ ਵੀ ਤਾਂ ਉਹ ਕਹਿੰਦੇ ਠੀਕ ਆ ਉਹ ਮਿਲਦੇ ਆ ਉਹ ਆਪਸ ਚ ਜਦੋਂ ਮਿਲੇ ਤੇ ਸਾਨੂੰ ਇੰਝ ਲੱਗਿਆ ਹੀ ਨਹੀਂ ਕਿ ਆਪਾਂ ਘਰਦਿਆਂ ਨੂੰ ਪਹਿਲੀ ਵਾਰੀ ਮੈਂ ਲਾ ਰਿਹਾ ਇੰਝ ਲੱਗਿਆ ਆਪਾਂ ਪਹਿਲਾਂ ਤੋਂ ਹੀ ਜਾਣਦੇ ਸੀ ਕਿੰਨੇ ਟਾਈਮ ਵਾਲੇ ਵਿਆਹ ਹੋ ਜਾਂਦਾ ਫਿਰ ਤੁਹਾਡਾ ਸਾਡਾ ਭਾਈ ਰਣਜੀਤ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਲੱਗਿਆ ਸੀ ਸਾਨੂੰ ਲੱਗਿਆ ਹੋ ਗਿਆ ਸੀਗਾ। ਜਿਵੇਂ ਵਿਆਹ ਹੁੰਦਾ ਬੜੇ ਤਰ੍ਹਾਂ ਦੀ ਸ਼ੌਂਕ ਹੁੰਦੇ ਆ ਤੇ ਸ਼ੌਂਕ ਸਾਡੀ ਵੀ ਸੀ ਪਰ ਮਹਾਰਾਜ ਨੇ ਨਾ ਸਰੋਤ ਨੇੜੇ ਆਉਂਦੇ ਆ ਤੇ ਬਦਲਤੀ ਕਈ ਵੀ ਮਨ ਕਿ ਆਪਾਂ ਨਹੀਂ ਗਏ ਥੋੜਾ ਜਿਹਾ ਘੁੰਮਣ ਫਿਰਨ ਵੀ ਗਏ ਤੇ ਉਸ ਤੋਂ ਬਾਅਦ ਨਾ ਬਸ ਆਪਾਂ ਸੋਚ ਲਿਆ ਵੀ ਨਹੀਂ ਆਹ ਨਾ ਪਸੰਦ ਨਹੀਂ ਆ ਰਿਹਾ ਵੀ ਅੰਦਰੋਂ ਕੁਝ ਹੋ ਰਿਹਾ ਵੀ ਆਹ ਚੀਜ਼ ਜਿੱਦਾਂ ਨਾ ਸਾਨੂੰ ਆਨੰਦ ਹੀ ਨਹੀਂ ਆ ਰਿਹਾ ਵੀ ਆਪਾਂ ਜਾ ਰਹੇ ਆਂ ਸ਼ੌਂਕ ਤੇ ਹੀ ਸੀ ਅੱਜ ਉਹ ਚੀਜ਼ ਸਾਡੇ ਸਾਹਮਣੇ ਪਈ ਹ ਪਰ ਖੁਸ਼ੀ ਨਹੀਂ ਹ ਆਹ ਚੀਜ਼ ਫੇਲ ਹੋਈ ਨਾ ਜਦੋਂ ਤਾਂ ਬੈਠ ਕੇ ਸੋਚਿਆ ਵੀ ਇਦਾਂ ਕਿਉਂ ਹੋ ਰਿਹਾ ਵੀ ਇਹਦੇ ਲਈ ਤਾਂ ਪਾਗਲ ਹੋਈ ਫਿਰਦੇ ਸੀ ਆਪਾਂ ਵੀ ਸਾਨੂੰ ਆਹ ਚਾਹੀਦਾ ਅੱਜ ਮਹਾਰਾਜ ਨੇ ਦੇ ਤੇ ਮਹਾਰਾਜ ਨੇ ਉਦੋਂ ਸਾਡੇ ਸਾਹਮਣੇ ਚੀਜ਼ਾਂ ਰੱਖਦੀਆਂ ਬੀਐਲਓ ਜੇ ਖੁਸ਼ੀ ਹੋ ਰਹੀ ਹ ਤਾਂ ਕਰ ਲਓ ਖੁਸ਼ੀ ਮਨਾ ਲਓ ਫਿਰ ਸਾਨੂੰ ਕਿਸੇ ਹੋਰ ਜਗ੍ਹਾ ਜਾਣ ਨਾਲ

ਕੋਈ ਗੁਰੂ ਘਰ ਜਾ ਕੇ ਖੁਸ਼ੀ ਮਿਲਦੀ ਸੀ ਪਰ ਮੈਰਿਜ ਤੋਂ ਬਾਅਦ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਜਸਟ ਇੱਕ ਦੋ ਮਹੀਨੇ ਬਾਅਦ ਹੀ ਮਹਾਰਾਜ ਨੇ ਸਾਨੂੰ ਆਪਣੇ ਲੜ ਲਾਣਾ ਸ਼ੁਰੂ ਕਰ ਦਿੱਤੇ ਸੀ। ਜੀ ਆਤੇ ਤੋ ਮੈਂ ਇਨਸੇ ਬਾਤ ਕਰੂ ਕਿਉਂਕਿ ਹਮ ਲੋਗ ਗੁਰੂ ਗ੍ਰੰਥ ਸਾਹਿਬ ਜੀ ਪਲੀਜ਼ ਗੁਰੂ ਜੀ ਕਿਆ ਕਹਿ ਰਹੇ ਨਾ ਮੁਝੇ ਜਾਣਨਾ ਤੋ ਇਹਨਾਂ ਸੇਵਾ ਆਪ ਲੋਗ ਕਿ ਮੁਝੇ ਬਤਾਓ ਗੁਰੂ ਸਾਹਿਬ ਜੀ ਕਿਆ ਕਹਿ ਰਹੇ ਵਾਹਿਗੁਰੂ ਜੀ ਜੋ ਸ਼ਹੀਦੀਆਂ ਦੇ ਕੇ ਗਏ ਆ ਨਾ ਸਾਰੇ ਬਹੁਤ ਚੀਜ਼ ਇਕਦਮ ਤੀਰ ਵੱਜੀ ਵਾਹਿਗੁਰੂ ਜੀ ਇਹ ਇਕਦਮ ਤੀਰ ਵਜਾਹ ਤੋ ਫਿਰ ਮੇਰੇ ਮੈਂ ਜੋ ਇਨਕੋ ਦੇਖਤੀ ਥੀ ਪਲੀਜ ਵਾਹਿਗੁਰੂ ਜੀ ਆਪਣੇ ਬਾਪੂ ਚ ਐਸੇ ਬਣ ਜਾਓ ਮੈਂ ਇਹਨਾਂ ਨੂੰ ਨਾ ਇਹ ਗੱਲ ਕਹਿ ਦਿੰਦਾ ਸੀ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆਂ ਤੇ ਉਹ ਆਪੇ ਦੇਖਣਗੇ ਤੂੰ ਕਿਉਂ ਟੈਂਸ਼ਨ ਲੈਣ ਮਤਲਬ ਇਦਾਂ ਇੱਕ ਨੋਰਮਲ ਇੱਕ ਦਿਨ ਇਹਨਾਂ ਨੇ ਕਹਿ ਦਿੱਤਾ ਕਹਿੰਦੇ ਤੁਸੀਂ ਕਹਿੰਦੇ ਹੋ ਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ ਵੀ ਮੈਂ ਵੀ ਉਹਨਾਂ ਦੀ ਬੱਚੀ ਆਂ ਤਾਂ ਫਿਰ ਆਪਾਂ ਕਿੱਦਾਂ ਕਹਿ ਰਹੇ ਆ ਕਿ ਆਪਾਂ ਉਹਨਾਂ ਦੇ ਬੱਚੇ ਆਪਾਂ ਤਾਂ ਉਹਨਾਂ ਦੇ ਹੁਕਮ ਚ ਹੈ ਹੀ ਨਹੀਂ ਤਾਂ ਕੀ ਸਾਡੇ ਬਾਪੂ ਜੀ ਕਹਿੰਦੇ ਹੋਣਗੇ ਕੀ ਮੇਰੇ ਬੱਚੇ ਹਾਂਜੀ ਇਹ ਜਿਹੜੇ ਇਦਾਂ ਦੀਆਂ ਇੱਕ ਦੋ ਗੱਲਾਂ ਇਹਨਾਂ ਨੇ ਮੈਨੂੰ ਕਈਆਂ ਤੇ ਮੈਂ ਸੋਚਿਆ ਬੈਠ ਗਿਆ ਮੈਂ ਕਿਹਾ ਗਲਤ ਸਹੀ ਹ ਤੇ ਫਿਰ ਮੈਨੂੰ ਕਿਹਾ ਕਿ

ਤੁਸੀਂ ਮੈਨੂੰ ਮਤਲਬ ਦੱਸੋ ਅਮ੍ਰਿਤ ਛਕੀ ਮੈਂ ਤਾਂ ਛੱਕਣਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵਾਹਿਗੁਰੂ ਜੀ ਜਰੂਰ ਕੇਸਾਂ ਦੀ ਬੇਅਦਬੀ ਨਹੀਂ ਕਰੂੰਗਾ ਤੇ ਆਪਾਂ ਤੁਹਾਨੂੰ ਇਕੱਠੇ ਛਕਾਂਗੇ ਚਲੋ ਮਹਾਰਾਜ ਵਿਖੇ ਅਰਦਾਸ ਕਰਦੇ ਨੇ ਸਮਾਂ ਉਹਨਾਂ ਨੂੰ ਪਤਾ ਕਿ ਕਿਹੜਾ ਉਹ ਸਮਾਂ ਆਏਗਾ ਕਦੋਂ ਕੀਤਾ ਹੋਏਗਾ ਆਪਾਂ ਅੱਜ ਤੋਂ ਇਦਾਂ ਕਰਦੇ ਆ ਰਹਿਤ ਮਰਿਆਦਾ ਨੂੰ ਸਮਝ ਰਹੇ ਹਾਂ ਆਪਾਂ ਸਾਫ ਕਰੋ ਤੇ ਜਾਂ ਜਦੋਂ ਮਹਾਰਾਜ ਨੇ ਚਾਹੇ ਉਹਦੇ ਚ ਕਰਕੇ ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਦੇ ਹਜ਼ੂਰ ਸਾਹਿਬ ਜਦੋਂ ਗਏ ਨਾ ਤੇ ਉੱਥੇ ਜਾ ਕੇ ਤਾਂ ਬਸ ਜਿਵੇਂ ਕਹਿ ਲੋ ਮਨ ਪੱਕਾ ਹੋ ਗਿਆ ਪਰ ਇਹਨੇ ਨਾ ਜਿਵੇਂ ਕਹਿ ਲਓ ਵੀ ਕਿਰਪਾ ਕਰਤੀ ਤੁਸੀਂ ਲਾ ਲਓ ਵੀ ਉਥੋਂ ਆਏ ਆ ਵਾਪਸ ਤੇ ਆਪਾਂ ਆ ਕੇ ਅਰਦਾਸ ਕਰਕੇ ਆਏ ਸੀ ਜੋ ਸਾਈਡ ਤੋਂ ਕਿ ਮਹਾਰਾਜ ਜੀ ਆਪਾਂ ਠੀਕ ਹ ਰਹਿਤ ਮਰਿਆਦਾ ਚ ਰਵਾਂਗੇ ਵਾਹਿਗੁਰੂ ਜੀ ਜਦੋਂ ਹੁਣ ਤੁਸੀਂ ਨੈਕਸਟ ਟਾਈਮ ਬੁਲਾਓ ਇੱਥੇ ਹੀ ਬੁਲਾਓ ਅਮ੍ਰਿਤ ਦੀ ਵਿੱਤੀ ਸ਼ਕਾਇਓ ਆਪਾਂ ਦੁਬਾਰਾ ਆਉਣਾ ਚਾਹੁੰਦੇ ਆ ਤੁਹਾਡੇ ਕੋਲ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਨੇ ਫਿਰ ਬੁਲਾ ਲ ਪਿਤਾ ਜੀ ਨੇ ਹਾਂਜੀ ਹਾਂਜੀ ਵਾਹਿਗੁਰੂ ਆਪਾਂ ਮਹਾਰਾਜ ਨੂੰ ਉੱਥੇ ਅਰਦਾਸ ਕੀਤੀ ਮਹਾਰਾਜ ਕੁਛ ਹੋ ਜੇ ਹੋ ਸਕਦਾ ਇਹ ਤਾਂ ਨਹੀਂ ਟੋਲਣਗੇ ਹੋ ਸਕਦਾ ਕਿਤੇ ਮੈਂ ਹੀ ਨਾ ਡੋਲ ਜਾਵਾਂ ਵੀ ਤੁਸੀਂ ਮਨ ਨੂੰ ਤੁਸੀਂ ਸਾਂਭਿਓ ਵੀ ਮੈਂ ਇਹਨਾਂ ਨੂੰ ਮਨਾ ਨਹੀਂ ਕਰੂੰਗਾ। ਤੇ ਆਪਾਂ ਅੰਮ੍ਰਿਤ ਛਕਾਂਗੇ ਤੇ ਉਹ ਸਾਲ ਦੇ ਵਿੱਚ ਰਹਿਤ ਮਰਿਆਦਾ ਨੂੰ ਪੂਰਾ ਫੋਲੋ ਕੀਤਾ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਕਰਕੇ ਅੰਮ੍ਰਿਤ ਛਕਾ ਤਾ ਹੁਣ ਜਿਵੇਂ ਅੱਜ ਸੰਗਤ ਫੋਟੋ ਦੇਖ ਰਹੀ ਹ ਵੀ ਪਿੱਛੇ ਮੈਂ ਕਟਿੰਗ ਚ ਸੀ ਤੇ ਸਾਲ ਬਾਅਦ ਕਿਰਪਾ ਮਾਰੇ ਨੇ ਕੀਤੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਹੀ ਹੈਰਾਨ ਹੋ ਰਹੀ ਸੀ ਜਦੋਂ ਮੈਂ ਆਪਣਾ ਸਰੂਪ ਦੇਖਿਆ ਜਦੋਂ ਅੰਮ੍ਰਿਤ ਛੱਕ ਲਿਆ ਮੈਂ ਦੁਮਾਲਾ ਬੰਨਿਆ ਮੈਂ ਸਸਤਰ ਧਾਰੀ ਹੋ ਗਿਆ ਹਨਾ ਮੈਂ ਬਾਣਾ ਪਾ ਲਿਆ ਤੇ ਮੈਂ ਸ਼ੀਸ਼ੇ ਚ ਆਪਣੇ ਆਪ ਨੂੰ ਦੇਖ ਕੇ ਨਾ ਕਹਿ ਰਿਹਾ ਵੀ ਯਾਰ ਤੂੰ ਸੱਚੀ ਗਲਤ ਰਾਹ ਤੇ ਸੀ

ਤੂੰ ਸੱਚੀ ਭਟਕੇ ਹੋਇਆ ਸੀ ਪਰ ਅੱਜ ਸ਼ੁਕਰ ਕਰ ਕਿ ਤੂੰ ਆਪਣੇ ਪਿਓ ਵਰਗਾ ਤਾਂ ਲੱਗ ਰਿਹਾ ਹਜੂਰ ਸਾਹਿਬ ਤੋਂ ਵਾਪਸ ਆਉਂਦੇ ਆ ਅੰਮ੍ਰਿਤਸਰ ਕੇ ਤੇ ਆਪਾਂ ਅੰਮ੍ਰਿਤਸਰ ਕੇ ਉੱਥੇ ਕੁਝ ਦਿਨ ਰਹੇ ਫਿਰ ਜਦੋਂ ਆਪਾਂ ਵਾਪਸ ਆਉਂਦੇ ਆਂ ਪੈਣੇ ਆ ਬੜੀ ਟਰਸਟਿੰਗ ਗੱਲ ਹ ਜਦੋਂ ਆਪਾਂ ਟਰੈਵਲ ਕਰਕੇ ਆ ਰਹੇ ਸੀ ਤਾਂ ਮੈਂ ਇਹਨਾਂ ਨੂੰ ਇਹੀ ਗੱਲ ਕਹਿ ਰਿਹਾ ਮੈਂ ਕਿਹਾ ਜਾਵਾਂਗੇ ਆਹ ਕੰਮ ਸੀਗੇ ਬੜੀ ਦੇਰ ਤੋਂ ਉਹ ਵਿੱਚੇ ਰੁੱਕ ਗਏ ਸੀ ਜਾਂਦਿਆਂ ਕੰਮ ਕਰਨੇ ਪੈਣਗੇ ਪਰ ਇਹ ਕਹਿੰਦੇ ਅੱਜ ਠੀਕ ਆ ਆਪਾਂ ਜਾ ਕੇ ਕਰ ਲਾਂਗੇ ਵਾਪਸ ਆਨੇ ਉਹ ਕੰਮ ਕਿੱਥੇ ਕਰਨੇ ਸੀ ਉਸ ਤੋਂ ਬਾਅਦ ਮਹਾਰਾਜ ਨੇ ਤਕਰੀਬਨ ਡੇਢ ਤੋਂ ਪੌਣੇ ਦੋ ਸਾਲ ਸਾਨੂੰ ਸਿਰਫ ਤੇ ਸਿਰਫ ਕਹਿ ਲਓ ਵੀ ਨਾਮ ਜਪਵਾਇਆ ਤੇ ਸਾਨੂੰ ਜਿਵੇਂ ਕਹਿੰਦੇ ਇੱਕ ਦਿਨ ਨਹੀਂ ਆਪਣਾ ਨਿਕਲ ਸਕਦਾ ਜੇ ਆਪਾਂ ਕੰਮ ਨਾ ਕਰੀਏ ਜੇ ਆਪਾਂ ਸਹੀ ਤਰ੍ਹਾਂ ਨਾ ਆਪਣੀ ਰੂਟੀਨ ਨਾ ਫੋਲੋ ਕਰੀਏ ਤੇ ਜਾਂ ਆਪਾਂ ਕਹਿੰਦੇ ਦੋਸਤਾਂ ਨੂੰ ਨਾ ਮਿਲੀ ਰਿਸ਼ਤੇਦਾਰਾਂ ਨੂੰ ਨਾ ਮਿਲੀਏ ਘਰ ਦਿਆਂ ਨੂੰ ਨਾ ਮਿਲੀਏ ਮਹਾਰਾਜ ਨੇ ਸਾਨੂੰ ਦੋਨਾਂ ਨੂੰ ਇਕੱਲੇ ਰੱਖਿਆ ਸਾਨੂੰ ਕਹਿੰਦੇ ਉਹਨਾਂ ਨੇ ਕਿਹਾ ਤੁਸੀਂ ਬਸ ਨਾਮ ਜਪੋ ਬਾਕੀ ਸਾਰੀ ਟੈਂਸ਼ਨ ਮੈਂ ਤੁਹਾਡੀ ਲੈ ਚੁੱਕਿਆ ਪਰ ਨਾ ਮਾਪੇ ਹੁੰਦੇ ਰਹੇ ਸਾਨੂੰ ਕੋਈ ਚੀਜ਼ ਦੀ ਘਾਟ ਨਹੀਂ ਮਹਾਰਾਜ ਨੇ ਆ ਦਿੱਤੀ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਵੀ ਆਪਾਂ ਨੂੰ ਕਦੀ ਫੀਲ ਹੋਇਆ ਹੋਵੇ ਵੀ ਯਾਰ ਸਾਨੂੰ ਨਾ ਆਹ ਚਾਹੀਦਾ ਨਾ ਸਾਡੀ ਸੋਚ ਤੋਂ ਪਹਿਲਾਂ ਹੀ ਮਹਾਰਾਜ ਨੇ ਉਹ ਚੀਜ਼ ਪੂਰੀ ਤਰ੍ਹਾਂ ਕਰਾ ਕੇ ਦਿੱਤੀ

Leave a Reply

Your email address will not be published. Required fields are marked *