ਘਰ ਦਾ 1 ਜੀਅ ਇਹ ਪਾਠ ਸ਼ਾਮ ਨੂੰ ਕਰੇ-ਫਿਰ ਦੇਖਣਾ ਚਮਤਕਾਰ-ਜੋ ਸੋਚ ਲਿਆ ਉਹੀ ਮਿਲੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਦਾ ਇਕ ਮੈਂਬਰ ਇਹ ਪਾਠ ਸਾਮ ਨੂੰ ਕਰੇ ਫਿਰ ਤੁਹਾਡੇ ਘਰ ਵਿੱਚ ਵੀ ਹੋਣਗੇ ਚ-ਮ-ਤ-ਕਾ-ਰ ਤੁਹਾਡੀ ਜ਼ਿੰਦਗੀ ਦੀ ਵੀ ਹੋ ਜਾਣਗੇ ਵੱਡੇ ਵੱਡੇ ਬਦਲਾਅ, ਤੁਹਾਡੇ ਉੱਪਰ ਪਰਮਾਤਮਾ ਦੀ ਮਿਹਰ ਨਹੀਂ ਕਿ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦੀ ਕ-ਮੀ ਨਹੀਂ ਰਹੇਗੀ, ਰੁਕੇ ਹੋਏ ਕੰਮ ਸਾਰੇ ਬਣ ਜਾਣਗੇ, ਗੁਰੂ ਸਾਹਿਬ ਨੇ ਆਪਾਂ ਨੂੰ ਸਵੇਰ ਦਾ ਨਿ-ਤ-ਨੇ-ਮ ਦੀ ਬ-ਖ-ਸ਼ਿ-ਸ਼ ਕੀਤੀ ਹੈ, ਅਤੇ ਸ਼ਾਮ ਨੂੰ ਆਪਾਂ ਨੂੰ ਰਹਿਰਾਸ ਸਾਹਿਬ ਕੀਰਤਨ ਸੋਹਿਲੇ ਦਾ ਪਾਠ ਬਾਰੇ ਦੱਸਿਆ ਹੈ,

ਕਿਉਂਕਿ ਸਵੇਰੇ ਆਪਣੇ ਕੋਲ ਤਾਂ ਸਮਾਂ ਹੁੰਦਾ ਹੈ ਕਿਉਂਕਿ ਆਪਾ ਪਾਠ ਕਰ ਸਕਦੇ ਹਾਂ ਸਮਾਂ ਘੱਟ ਹੁੰਦਾ ਹੈ, ਏਸ ਲਈ ਆਪਾਂ ਨੂੰ ਗੁਰੂ ਮਹਾਰਾਜ ਨੇ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਦੱਸਿਆ ਹੈ ਜੋ ਕੇ 15 ਤੋਂ 20 ਮਿੰਟ ਦੇ ਵਿਅਕਤੀ ਹੀ ਹਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੀਰਤਨ ਸੋਹਿਲਾ ਦਾ ਪਾਠ ਸਿਰਫ ਦੋ ਤਿੰਨ ਮਿੰਟ ਵਿਚ ਹੀ ਹੁੰਦਾ ਹੈ, ਇਸ ਲਈ ਸਾਨੂੰ ਸ਼ਾਮ ਦੇ ਸਮੇਂ ਜੇਕਰ ਸਾਡੇ ਘਰ ਦਾ ਇਕ ਵੀ ਪਰਿਵਾਰ ਦਾ ਜੀ ਰਹਿਰਾਸ ਸਾਹਿਬ ਦਾ ਪਾਠ ਕਰਦਾ ਹੈ ਤਾਂ

ਸਾਡੇ ਸਾਰੇ ਘਰ ਦੇ ਪਰਿਵਾਰ ਦੇ ਵਿਚ ਸਾਡੇ ਉੱਤੇ ਰਹਿੰਦੀ ਹੈ,ਉਹਨਾਂ ਸਾਡੇ ਘਰ ਦੇ ਹਰੇਕ ਕੰਮ ਰਾਸ ਹੋ ਜਾਂਦੇ ਹਨ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦਾ ਹੈ, ਸਾਨੂੰ ਆਪਣੇ ਗੁਰੂ ਪੂਰਨ ਤੌਰ ਤੇ ਵਿਸ਼ਵਾਸ ਰਖਦੇ ਅਤੇ ਇਸ਼ਨਾਨ ਕਰਕੇ ਹਰ ਰੋਜ਼ ਸ਼ਾਮ ਨੂੰ ਪਾਠ ਕਰਨਾ ਚਾਹੀਦਾ ਹੈ, ਅਤੇ ਗੁਰਬਾਣੀ ਦੀ ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਗ ਤੁਹਾਨੂੰ ਆਪਣੇ ਆਪ ਹੀ ਸਮਝ ਆਉਂਦੀ ਜਾਵੇਗੀ ਅਤੇ ਸਾਡੇ ਜੀਵਨ ਦੇ ਵਿੱਚ ਬ-ਦ-ਲਾ-ਅ ਆਉਂਦੇ ਜਾਣਗੇ ਗੁਰਬਾਣੀ ਸਾਨੂੰ ਸਿੱਧੇ ਰਸਤੇ ਤੇ ਚੱਲਣ ਦੀ ਸੇਧ ਦਿੰਦੀ ਹੈ ਅਤੇ ਆਪਾਂ ਨੂੰ

ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ ਇਸ ਤਰ੍ਹਾਂ ਹਰ ਇਕ ਨਾਲ ਵਿਹਾਰ ਕਰਨਾ ਹੈ ਅਤੇ ਕਿਸ ਦਾ ਪਰਮਾਤਮਾ ਦੇ ਨਾਲ ਆਪਣੇ ਲਿਵ ਲਾਉਣੀ ਹੈ ਅਤੇ ਆਪਣੇ ਘਰ ਦੇ ਕੰ-ਮ-ਕਾ-ਰ ਵੀ ਕਰਨੇ ਹਨ ਦੁਨੀਆਂ ਦਾਰੀ ਚਲਾਉਣੀ ਹੈ, ਅਤੇ ਪਰਮਾਤਮਾ ਨਾਲ ਵੀ ਜੁੜਦਾ ਹੈ ਇਹ ਸਾਰੀ ਸਿੱਖਿਆ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ,ਇਸ ਲਈ ਸਾਨੂੰ ਸਵੇਰ ਦੀ ਬਾਣੀ ਪ-ੜ੍ਹ-ਨ ਦੇ ਨਾਲ-ਨਾਲ ਸਾਨੂੰ ਸ਼ਾਮ ਦੀ ਬਾਣੀ ਵੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਘਰ ਦਾ ਇੱਕ ਮੈਂਬਰ ਹੀ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰੇ ਤਾਂ ਘਰ ਵਿਚ ਹਮੇਸ਼ਾ ਮਿਹਰ ਰਹਿੰਦੀ ਹੈ, ਰੁਕੇ ਹੋਏ ਕੰਮ ਸਾਰੇ ਬਣ ਜਾਂਦੇ ਹਨ ਇਸ ਲਈ ਸਾਨੂੰ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *