ਇਕ ਵਾਰ ਸ੍ਰੀ ਗੁ ਰੂ ਨਾਨਕ ਦੇਵ ਜੀ ਦੀ ਤ ਸ ਵੀ ਰ ਬਣਾਉਣ ਸ ਬੰ ਧੀ ਮੁ ਕਾ ਬ ਲਾ ਰੱਖਿਆ ਗਿਆ ਸੀ। ਤਾਂ ਉਸ ਮੁਕਾਬਲੇ ਦੇ ਵਿਚ ਸਾਰਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤ ਸ ਵੀ ਰਾਂ ਬਣਾਈਆਂ ਗਈਆਂ ਪਰ ਇਕ ਨੌਜਵਾਨ ਦੇ ਵੱਲੋਂ ਗੁਰੂ ਸਾਹਿਬ ਦੇ ਸਿਰਫ਼ ਪੈ ਰਾਂ ਦੀ ਤ ਸ ਵੀ ਰ ਬਣਾਈ ਗਈ। ਇਸ ਤੋਂ ਬਾਅਦ ਉਸ ਨੌਜਵਾਨ ਨੂੰ ਸਾਰੇ ਪੁੱ ਛ ਣ ਲੱਗੇ ਕਿ ਤੂੰ ਪੈ ਰਾਂ ਦੀ ਤ ਸ ਵੀ ਰ ਕਿਉਂ ਬਣਾਈ ਹੈ ਤਾਂ ਉਸ ਨੌਜਵਾਨ ਨੇ ਦੱਸਿਆ ਕਿ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ ਸਰਕਾਰ ਦੀ ਰੋ ਪ ੜ੍ਹ ਦੀ ਸੰ ਧੀ ਸੀ। ਕਈ ਉਚ ਕੋ ਟੀ ਦੀਆਂ ਹ ਸ ਤੀ ਆਂ ਉਸ ਸੰ ਧੀ ਵਿੱਚ ਪਹੁੰਚੀਆਂ ਕਈ ਦਿਨ ਲਗਾਤਾਰ ਇਹ ਮੀਟਿੰਗ ਚਲਦੀ ਰਹੀ।
ਤਾਂ ਇਕ ਦਿਨ ਹੈ ਅੰਗਰੇਜ਼ੀ ਸ ਰ ਕਾ ਰ ਦੇ ਨੁ ਮਾ ਇੰ ਦੇ ਨਹੀਂ ਕਿਹਾ ਕਿ ਤੁਹਾਡਾ ਰਾਜਾ ਇੱਕ ਅੱਖ ਤੋਂ ਕਾ ਣਾ ਹੈ ਉਸ ਨੂੰ ਇੱਕ ਅੱਖ ਤੋਂ ਦਿਖਦਾ ਨਹੀਂ। ਤਾਂ ਉਸ ਦਾ ਜਵਾਬ ਦਿੰਦਿਆਂ ਫਕੀਰ ਨ ਵਾ ਜ਼ੂ ਦੀ ਨ ਨੇ ਕਿਹਾ ਮੈਂ ਕਦੇ ਆਪਣੇ ਰਾਜੇ ਦੇ ਮੁੱਖ ਵਲ ਦੇਖਿਆ ਨਹੀਂ ਮੈਂ ਹਮੇਸ਼ਾ ਉਸਦੇ ਹੁ ਕ ਮ ਦੀ ਤਾਮੀਲ ਕਰਦਾ ਹਾਂ ਮੈਂ ਆਪਣੇ ਨਿਗਾ ਉਸ ਦੇ ਚਰਨਾਂ ਵਿਚ ਰੱਖਦਾ ਹਾਂ। ਕਿਉਂਕਿ ਉਨ੍ਹਾਂ ਦਾ ਜੀਵਨ ਬਹੁਤ ਸੁੱ ਚਾ ਹੈ ਅਤੇ ਉਨ੍ਹਾਂ ਦਾ ਰਾਜ ਬਹੁਤ ਵਧੀਆ ਹੈ ਇਸ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਨ੍ਹਾਂ ਦੀ ਸੂਰਤ ਕਿਹੋ ਜਿਹੀ ਹੈ ਉਨ੍ਹਾਂ ਦੀ ਸਿਰਤ ਬਹੁਤ ਖੂਬਸੂਰਤ ਹੈ। ਤੇ ਉਹ ਨੌਜਵਾਨ ਕਹਿਣ ਲੱਗਾ ਕਿ ਇਸ ਘ ਟ ਨਾ ਤੋਂ ਪ੍ਰ ਭਾ ਵਿ ਤ ਹੋ ਕੇ ਇਹ ਤਸਵੀਰ ਬਣਾਈ ਹੈ।
ਇਸ ਤੋਂ ਬਾਅਦ ਇਕ ਜੱ ਜ ਨੇ ਪੁੱਛਿਆ ਕਿ ਉਹ ਤ ਸ ਵੀ ਰ ਦੇ ਵਿੱਚ ਪੈ ਰਾਂ ਵਿਚੋਂ ਖੂ ਨ ਨਿਕਲਦਾ ਦਿਖਾਈਆਂ ਹੈ ਅਜਿਹਾ ਕਿਉਂ ਕੀਤਾ। ਇਸ ਬਾਰੇ ਉਹ ਨੌਜਵਾਨ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਖੇਤੀ ਕੀਤੀ ਅਤੇ ਚਾਰ ਉਦਾਸੀਆਂ ਕੀਤੀਆਂ ਇਸ ਤੋਂ ਇਲਾਵਾ ਉਹ ਲਗਾਤਾਰ ਸਫਰ ਕਰਦੇ ਰਹੇ। ਉਸ ਨੇ ਕਿਹਾ ਕਿ ਮੈਂ ਗੁ ਰੂ ਸਾਹਬ ਦੀ ਕ ਲ ਪ ਨਾ ਨਹੀਂ ਕਰ ਸਕਦਾ ਇਸ ਲਈ ਮੈਂ ਇਹ ਤ ਸ ਵੀ ਰ ਬਣਾਈ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।