ਜੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਇਸ ਪੰਗਤੀ ਦਾ ਜਾਪ ਜ਼ਰੂਰ ਕਰੋ

ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ ਬਹੁਤ ਜਰੂਰੀ ਬੇਨਤੀਆਂ ਨੇ ਜੇਕਰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਇਸ ਪੰਗਤੀ ਦਾ ਜਾਪ ਜਰੂਰ ਕਰਿਆ ਜੇ ਦਰਸ਼ਨ ਵੀ ਹੋਣਗੇ ਸਭ ਕੁਝ ਮਿਲੇਗਾ ਵੀ ਪ੍ਰਾਪਤ ਵੀ ਹੋਏਗਾ ਸੋ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਜਰੂਰ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਂ ਕਰਨ ਤੇ ਆਪਾਂ ਗੁਰੂ ਦੀ ਬਾਣੀ ਵਿੱਚੋਂ ਇੱਕ ਪ੍ਰਮਾਣ ਪੜ੍ਹਦੇ ਹਾਂ ਪਾਤਸ਼ਾਹ ਕਹਿੰਦੇ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗਿ ਜਾਹਰ ਜੀਉ ਪਾਲਣਹਾਰਾ ਪ੍ਰਭੂ ਤਾਂ ਆਪ ਹੈ ਉਸਦੇ ਸੇਵਕਾਂ ਦਾ ਆਪਾ ਬਣ ਜਾਂਦਾ ਹੈ। ਠਾਕੁਰ ਤੇ ਸੇਵਕ ਦੇ ਅਧਿਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਠਾਕੁਰ ਦੇ ਚਰਨਾਂ ਵਿੱਚ ਜੁੜਿਆ ਰਹਿ ਕੇ ਸੇਵਕ ਲੋਕ ਪਰਲੋਕ ਵਿੱਚ ਪ੍ਰਗਟ ਹੋ ਜਾਂਦਾ

ਸਾਧ ਸੰਗਤ ਜਿਹੜਾ ਗੁਰੂ ਨਾਲ ਜੁੜਦਾ ਉਹਨੂੰ ਅੰਤਰੀਵ ਗਿਆਨ ਵੀ ਹੋ ਜਾਂਦਾ ਤੇ ਵਾਰੀ ਗਿਆਨ ਵੀ ਹੋ ਜਾਇਆ ਕਰਦਾ ਹੈ। ਉਹਨੂੰ ਬਾਹਰੀ ਗਿਆਨ ਵੀ ਹੋ ਜਾਂਦਾ ਉਹਨੂੰ ਅੰਤਰੀਵ ਗਿਆਨ ਵੀ ਹੋ ਜਾਂਦਾ ਸੋ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨਾ ਸੋ ਸਾਧ ਸੰਗਤ ਆਪਾਂ ਜੇਕਰ ਗੁਰੂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਨਾ ਜਾਂ ਫਿਰ ਸਤਿਗੁਰੂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਜਾਂ ਫਿਰ ਪਾਤਸ਼ਾਹ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਜਾਂ ਸ਼ਹੀਦਾਂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਬਾਬਾ ਦੀਪ ਸਿੰਘ ਜੀ ਜਿਨਾਂ ਨੂੰ ਅਨੋਖੇ ਸ਼ਹੀਦ ਕਿਹਾ ਜਾਂਦਾ ਤੇ ਸਾਧ ਸੰਗਤ ਤੇ ਆਪਾਂ ਨੂੰ ਸ਼ਬਦ ਨਾਲ ਜੁੜਨਾ ਪਏਗਾ ਸ਼ਬਦ ਦੀ ਕਮਾਈ ਕਰਨੀ ਪਏਗੀ ਸ਼ਬਦ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਇਹ ਸ਼ਬਦ ਗੁਰ ਪੀਰਾ ਹੈ ਸਾਡਾ ਪੀਰ ਹੀ ਸ਼ਬਦ ਹੈ

ਜਿਹੜਾ ਕਹਿਰ ਗੰਭੀਰ ਹੈ ਬਹੁਤ ਡੁੰਗਾਈ ਵਾਲਾ ਹੈ। ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਵਿੱਚ ਹੀ ਬਹੁਤ ਕੁਝ ਸਮੋ ਕੇ ਰੱਖਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਨੇ ਲਾਹਿ ਪਰਦਾ ਠਾਕੁਰ ਜੋ ਭੇਟਿਓ ਤਉ ਬਿਸਰੀ ਤਾਤ ਪਰਾਈ ਜਦੋਂ ਅੰਦਰੋਂ ਹਉਮੈ ਦਾ ਪਰਦਾ ਲਾ ਕੇ ਠਾਕੁਰ ਨੂੰ ਤੱਕੇਗਾ ਪਰਮਾਤਮਾ ਨੂੰ ਤੱਕੇਗਾ ਤੇ ਪ੍ਰਭੂ ਮਿਲੇਗਾ ਉਦੋਂ ਤੋਂ ਦਿਲ ਵਿੱਚ ਪਰਾਈ ਈਰਖਾ ਵਿਸਰ ਜਾਂਦੀ ਹੈ ਜਦੋਂ ਗੁਰੂ ਦਾ ਦੀਦਾਰਾ ਹੋ ਜਾਏ ਤੇ ਸਾਧ ਸੰਗਤ ਆਪਾਂ ਨੂੰ ਉਨੀ ਸ਼ਬਦ ਦੀ ਕਮਾਈ ਕਰਨੀ ਪੈਣੀ ਹਨ ਪਹਿਲਾਂ ਪੜਦਾ ਲਾਉਣਾ ਪੈਣਾ ਭਰਮ ਦਾ ਪਹਿਲਾਂ ਅਕਲ ਤੋਂ ਪਰਦਾ ਲਾਉਣਾ ਪੈਣਾ ਭਰਮ ਦਾ ਪਹਿਲੇ

ਅਕਲ ਨੂੰ ਨਿਰੋਲ ਕਰਨਾ ਪੈਣਾ ਪਹਿਲੇ ਮੱਤ ਨੂੰ ਨਿਰੋਲ ਕਰਨਾ ਪੈਣਾ ਹੈ ਸਾਧ ਸੰਗਤ ਮੱਤ ਨੂੰ ਨਿਰੋਲ ਕਰਕੇ ਆਪਣੇ ਅੰਦਰ ਉਜਲ ਮੱਤ ਨੂੰ ਪ੍ਰਗਟ ਕਰਨਾ ਪਏਗਾ ਪਾਤਸ਼ਾਹ ਕਹਿੰਦੇ ਨੇ ਭੈੜੀ ਮੱਤ ਦਾ ਤਿਆਗ ਕਰਕੇ ਉਜਲ ਮੱਤ ਭਾਵ ਕੀ ਹੈ ਜੰਗੀ ਮਤ ਦਾ ਅੰਦਰ ਸਾਲਾ ਕਰਨਾ ਪਏਗਾ ਸਾਧ ਸੰਗਤ ਚੰਗੀ ਤੇ ਸ਼ੁਭ ਮੱਤ ਦਾ ਪ੍ਰਗਟਾਵਾ ਕਰਨਾ ਪੈਣਾ ਹੈ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਸੋ ਪਿਆਰਿਓ ਆਪਾਂ ਗੁਰੂ ਦਾ ਦੀਦਾਰ ਕਰਨਾ ਤੇ ਸ਼ਬਦ ਨਾਲ ਸਾਂਝ ਜਰੂਰ ਪਾਇਓ

ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸਬਦ ਮੈ ਲੇਹਿ ਸ਼ਬਦ ਦੇ ਵਿੱਚੋਂ ਖੋਜਣਾ ਪੈਣਾ ਕਈ ਸੱਜਣ ਪਿਆਰੇ ਇਹੋ ਜਿਹੇ ਨੇ ਮਹਾਂਪੁਰਖਾਂ ਦੀ ਜਿਨਾਂ ਨੇ ਸੰਗਤ ਕੀਤੀ ਹੈ ਕਈ ਵਾਰੀ ਉਹਨਾਂ ਨੇ ਮਹਾਂਪੁਰਖਾਂ ਨੂੰ ਆਪੋ ਆਪਣੇ ਜੀਵਨ ਦੀ ਵਿਥਿਆ ਦੱਸੀ ਤੇ ਇਹ ਵੀ ਕਿਹਾ ਕਿ ਮਨ ਦੇ ਵਿੱਚ ਲਾਲਸਾਏ ਕਿ ਗੁਰੂ ਦਾ ਦੀਦਾਰਾ ਕਰਨਾ ਪਾਤਸ਼ਾਹ ਦਾ ਦੀਦਾਰਾ ਕਰਨਾ ਸੋ ਸਾਧ ਸੰਗਤ ਗੁਰੂ ਦਾ ਦੀਦਾਰ ਕਰਨ ਵਾਸਤੇ ਪਾਤਸ਼ਾਹ ਦਾ ਦੀਦਾਰ ਕਰਨ ਵਾਸਤੇ ਤੇ ਮਹਾਂਪੁਰਖਾਂ ਨੇ ਫਿਰ ਉਹਨਾਂ ਨੂੰ ਸ਼ਬਦ ਦੀ ਕਮਾਈ ਕਰਨ ਦੇ ਲਈ ਕਿਹਾ ਸਵਾ ਲੱਖ ਪਾਠ ਜਪੁਜੀ ਸਾਹਿਬ ਜਾਫਰ ਚੌਪਈ ਸਾਹਿਬ ਅਨੰਦ ਸਾਹਿਬ ਤੇ ਜਾਂ ਫਿਰ 51 ਜਿਹੜਾ 5100 ਪਾਠ ਸਾਧ ਸੰਗਤ ਇੱਕ ਚੀਜ਼ ਦਾ ਕੀਤਾ ਜਾਏ

ਜਿਹੜੀ ਮਰਜ਼ੀ ਬਾਣੀ ਦਾ ਭਾਵ ਕੀ ਵੱਧ ਤੋਂ ਵੱਧ ਅਭਿਆਸ ਕੀਤਾ ਜਾਏ ਜੇ ਅਭਿਆਸ ਪੱਲੇ ਹ ਅਭਿਆਸ ਕੋਲੇ ਹ ਤੇ ਸਮਝ ਲਓ ਫਿਰ ਦੀਦਾਰਾ ਹੋਏਗਾ ਜੇਕਰ ਕੋਲੇ ਅਭਿਆਸ ਨਹੀਂ ਹੈ ਤੇ ਸਾਧ ਸੰਗਤ ਫਿਰ ਸਮਝ ਲਿਓ ਵੀ ਸਾਡੇ ਪੱਲੇ ਕੱਖ ਵੀ ਨਹੀਂ ਹੈ ਅਭਿਆਸ ਜਰੂਰੀ ਹੈ ਜੇਕਰ ਅਭਿਆਸ ਹੈ ਤੇ ਸਾਧ ਸੰਗਤ ਸ਼ਬਦ ਦਾ ਫਿਰ ਦੀਦਾਰੇ ਵੀ ਹੋਣਗੇ ਕੋਈ ਰੋਕ ਨਹੀਂ ਸਕਦਾ ਅਖੁਟ ਖਜਾਨਾ ਸਤਿਗੁਰ ਦੀਆ ਤੋਟ ਨਹੀ ਰੇ ਮੂਕੇ ਭਾਈ ਸਤਿਗੁਰੂ ਨੇ ਪ੍ਰਭੂ ਦਾ ਨਾਮ ਇੱਕ ਅਜਿਹਾ ਖਜਾਨਾ ਦਿੱਤਾ ਜੋ ਕਦੇ ਮੁੱਕਣ ਵਾਲਾ ਨਹੀਂ ਹੈ ਉਸ ਵਿੱਚ ਕਮੀ ਨਹੀਂ ਆ ਸਕਦੀ ਉਹ ਖਤਮ ਨਹੀਂ ਹੋ ਸਕਦਾ ਸਾਧ ਸੰਗਤ ਅਚਰਜ ਏਕ ਸੁਨਹੁ ਰੇ ਭਾਈ ਗੁਰ ਐਸੀ ਬੂਝ ਬੁਝਾਈ ਇਕ ਹੋਰ ਅਨੋਖੀ ਗੱਲ ਸੁਣੀਏ ਗੁਰੂ ਨੇ ਅਜਿਹੀ ਸਮਝ ਬਖਸ਼ ਦਿੱਤੀ ਜਿਸ ਦੀ ਬਰਕਤ ਨਾਲ ਸਤਿਗੁਰੂ ਕਿਰਪਾ ਕਰਦੇ ਨੇ ਅਚਰਜ ਏਕ ਸੁਨਹੁ ਰੇ ਭਾਈ ਗੁਰ ਐਸੀ ਬੂਝ ਬੁਝਾਈ ਐਸੀ ਬਰਕਤ ਪਾਤਸ਼ਾਹ ਕਹਿੰਦੇ ਲਾਹਿ ਪਰਦਾ ਠਾਕੁਰ ਜੋ ਭੇਟਿਓ ਤੋ ਵਿਸਰੀ ਤਾਤ ਪਰਾਈ ਤੇ ਸਤਿਗੁਰੂ ਕਹਿੰਦੇ

ਗੁਰ ਐਸੀ ਬੂਝ ਬੁਝਾਈ ਐਸੀ ਬਰਕਤ ਪਾਤਸ਼ਾਹ ਕਹਿੰਦੇ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋ ਵਿਸਰੀ ਤਾਤ ਪਰਾਈ ਤੇ ਸਤਿਗੁਰੂ ਕਹਿੰਦੇ ਜਦੋਂ ਅੰਦਰੋਂ ਭਰਮ ਦਾ ਪਰਦਾ ਲਹਿ ਗਿਆ ਨਾ ਅੰਦਰ ਇਹ ਗੱਲ ਚੇਤਨ ਹੋ ਗਈ ਇਹ ਗੱਲ ਪਤਾ ਲੱਗ ਗਈ ਕਿ ਗੁਰੂ ਦਾ ਦੀਦਾਰਾ ਕਰਨਾ ਪਾਤਸ਼ਾਹ ਦਾ ਦੀਦਾਰਾ ਕਰਨਾ ਸਤਿਗੁਰੂ ਦਾ ਦੀਦਾਰਾ ਕਿੰਜ ਹੋਏਗਾ ਤੇ ਪਿਆਰਿਓ ਫਿਰ ਅਸਲ ਦੇ ਵਿੱਚ ਕਿਰਪਾ ਹੋਣੀ ਹ ਫਿਰ ਅਸਲ ਦੇ ਵਿੱਚ ਰਹਿਮਤ ਹੋਣੀ ਹ ਭਰਮ ਦਾ ਪੜਦਾ ਲਾ ਕੇ ਭਰਮ ਕੇ ਪਰਦੇ ਸਤਿਗੁਰ ਖੋਲੇ ਤੇ ਸਤਿਗੁਰ ਭਰਮ ਦੇ ਪਰਦੇ ਵੀ ਸਤਿਗੁਰੂ ਨਹੀਂ ਖੋਲਣੇ ਨੇ ਜਦੋਂ ਅਸੀਂ ਜੁੜਾਂਗੇ ਗੱਲ ਤੇ ਜੁੜਨ ਤੇ ਖੜੀ ਹੈ ਜੁੜਨ ਜੁੜਨ ਤੋਂ ਭਾਵ ਕੀ ਹੈ ਜਦੋਂ ਅਸੀਂ ਅੰਦਰੋਂ ਇੱਕ ਸਥਿਤ ਇੱਕ ਚਿਤ ਮਨ ਬਣਾ ਕੇ ਕਹਾਂਗੇ ਹੇ ਪਾਤਸ਼ਾਹ ਜੀ ਕਿਰਪਾ ਕਰੋ ਹੇ ਸਤਿਗੁਰੂ ਜੀ ਰਹਿਮਤ ਕਰੋ ਹੇ ਪਾਤਸ਼ਾਹ ਜੀ ਅਜਿਹੀ ਕਿਰਪਾ ਕਰੋ

ਹੇ ਸਤਿਗੁਰੂ ਜੀ ਅਜਿਹੀ ਰਹਿਮਤ ਕਰੋ ਕਿ ਆਪ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਸਤਿਗੁਰੂ ਜੀ ਮੇਰੇ ਅੰਦਰ ਨੂੰ ਉਜਲ ਕਰ ਦਿਓ ਮੇਰੇ ਅੰਦਰ ਨੂੰ ਨਿਰਮਲ ਕਰ ਦਿਓ ਮੇਰੇ ਅੰਦਰ ਨੂੰ ਪਵਿੱਤਰ ਕਰ ਦਿਓ ਸਾਧ ਸੰਗਤ ਫਿਰ ਇਹੋ ਜਿਹੀ ਕਿਰਪਾ ਹੋਣੀ ਜਦੋਂ ਆਪ ਵੀ ਨਿਰਮਲ ਹੋਣ ਦੇ ਲਈ ਆਪਾਂ ਰੈਡੀ ਹੋਵਾਂਗੇ ਆਪ ਖੁਦ ਕਹਾਂਗੇ ਕਿ ਸਤਿਗੁਰੂ ਜੀ ਹੁਣ ਕਿਰਪਾ ਕਰੋ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਲਾਥੀ ਭੂਖ ਤ੍ਰਿਸਨ ਸਭ ਲਾਤੀ ਚਿੰਤਾ ਸਗਲ ਵਿਸਾਰੀ ਮਾਇਆ ਦੀ ਭੁੱਖ ਲਹਿ ਗਈ ਮਾਇਆ ਦੀ ਸਾਰੀ ਤ੍ਰਿ ਮੁੱਕ ਗਈ

ਸਾਰੇ ਚਿੰਤਾ ਫਿਕਰ ਭੁਲਾ ਦਿੱਤੇ ਤੇ ਪਾਤਸ਼ਾਹ ਕਹਿੰਦੇ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਪੂਰੇ ਗੁਰੂ ਨੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਉਸਦੀ ਬਰਕਤ ਨਾਲ ਆਪਣਾ ਮਨ ਕਾਬੂ ਵਿੱਚ ਕਰ ਲਿਆ ਸਾਰਾ ਜਗਤ ਉਸਨੇ ਜਿੱਤ ਲਿਆ ਮਨ ਜੀਤੈ ਜਗ ਜੀਤ ਮਨ ਜਿਤਿਆ ਤੇ ਪੂਰੇ ਜਾਗਰੋ ਜਿੱਤ ਲਿਆ ਜਿਹਨੇ ਆਪਣਾ ਮਨ ਕਾਬੂ ਚ ਕਰ ਲਿਆ ਉਹਨੇ ਬਸ ਪਰਮਾਤਮਾ ਦੇ ਦੀਦਾਰੇ ਕਰ ਲਈ ਬਹੁਤ ਵੱਡੀ ਵਾਟ ਤੈਅ ਕਰ ਲਈ ਤੀ ਉਹਨੂੰ ਫਿਰ ਪਰਮਾਤਮਾ ਦਾ ਦੀਦਾਰਾ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਦੀਦਾਰਾ ਕਰਨਾ ਤੇ ਜਪੁਜੀ ਸਾਹਿਬ ਦੇ ਪਾਠ ਕਰਿਓ ਚੌਪਈ ਸਾਹਿਬ ਦੇ ਪਾਠ ਕਰਿਓ ਤੇ ਜਾਂ ਫਿਰ ਸੁਖਮਨੀ ਸਾਹਿਬ ਦੇ ਪਾਠ ਕਰਿਓ ਸਾਧ ਸੰਗਤ ਫਿਰ ਦੀਦਾਰਾ ਹੋਣਾ ਸਤਿਗੁਰੂ ਨੇ ਫਿਰ ਅਜਿਹੀ ਕਿਰਪਾ ਕਰਨੀ ਹੈ ਪਾਤਸ਼ਾਹ ਜੀ ਰਹਿਮਤ ਕਰਨ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *