ਸ਼ਰਧਾ ਦੇ ਨਾਲ ਸਥਾਨ ਤੇ ਆ ਕੇ ਪੰਜ ਦਿਨ ਲਗਾਤਾਰ ਇਸ਼ਨਾਨ ਕਰਨਗੇ ਉਸਦੇ ਹੋਰ ਵੀ ਚਮੜੀ ਦੇ ਰੋਗ ਠੀਕ ਹੋਣਗੇ ਮੈਂ ਤਕਰੀਬਨ ਸੱਤ-ਸ ਡਿਊਟੀ ਕਰਦੇ ਹੋਗੇ ਗੁਰੂ ਸਾਹਿਬ ਦੀ ਬਹੁਤ ਦੇਖਿਆ ਕਿ 15-15 ਸਾਲ ਦਾ ਟਾਈ ਫਟ ਵੀ ਇੱਥੇ ਇੱਕ ਠੀਕ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਜਿਸ ਪਵਿੱਤਰ ਅਸਥਾਨ ਦੇ ਤੁਸੀਂ ਦਰਸ਼ਨ ਦੀਦਾਰ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਬੇਰੀ ਸਾਹਿਬ ਤੇ ਇਸ ਜਗ੍ਹਾ ਤੇ ਦਸਮ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨ ਪਾਉਂਦੇ ਨੇ ਮਾਛੀਵਾੜੇ ਦੇ ਜੰਗਲਾਂ ਚੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚਦੇ ਨੇ ਇਤਿਹਾਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਪਾਤਸ਼ਾਹ ਜਿਸ ਪਿੰਡ ਵਿੱਚ ਆਉਂਦੇ ਨੇ ਤਾਂ ਇਸ ਪਿੰਡ ਵਿੱਚ ਟਾਈਫਾਇਡ ਦੀ ਬਿਮਾਰੀ ਨਾਲ ਕੁਝ ਲੋਕ ਗ੍ਰਸਤ ਸਨ। ਜਿਸ ਨੂੰ ਕੁਝ ਲੋਕ ਮਾਤਾ ਵੀ ਕਹਿ ਦਿੰਦੇ ਨੇ ਤਾਂ ਜਦ ਪਾਤਸ਼ਾਹ ਜੀ ਇੱਥੇ ਆਉਂਦੇ ਨੇ ਘੋੜਿਆਂ ਦੀ ਆਵਾਜ਼ ਸੁਣ ਕੇ ਤਾਂ ਕੁਝ ਲੋਕ ਪਹੁੰਚ ਜਾਂਦੇ ਨੇ ਉਹ ਮਾਤਾ ਪਹੁੰਚ ਜਾਂਦੀ ਹੈ ਜਿਸ ਦੀ ਬੱਚੀ ਨੂੰ ਜਿਸ ਦੇ ਬੱਚੇ ਨੂੰ ਇਹ ਬਿਮਾਰੀ ਜਿਆਦਾ ਸੀ।
ਤਾਂ ਉਹ ਕਹਿੰਦੀ ਹੈ ਕਿ ਤੁਸੀਂ ਇਸ ਜਗ੍ਹਾ ਤੇ ਨਾਓ ਤੁਸੀਂ ਪਿੰਡ ਚ ਨਾ ਵੜੋ ਮੇਰਾ ਬੱਚੇ ਨੂੰ ਤਕਲੀਫ ਹੁੰਦੀ ਹੈ ਤਾਂ ਪਾਤਸ਼ਾਹ ਨੇ ਕਿਹਾ ਕਿ ਜੋ ਬਿਮਾਰੀ ਆਉਣੀ ਸੀ ਉਹ ਆ ਗਈ ਇਦੋਂ ਬਾਅਦ ਕੋਈ ਤਕਲੀਫ ਨਹੀਂ ਹੋਵੇਗੀ। ਫਿਰ ਜਦੋਂ ਇਹ ਪਤਾ ਲੱਗਦਾ ਕਿ ਇਹ ਤਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਮਾਲਕ ਨੇ ਤਾਂ ਉਹ ਚਰਨ ਫੜਦੇ ਨੇ ਪਾਤਸ਼ਾਹ ਦੇ ਤਾਂ ਕਹਿੰਦੇ ਆ ਕਿ ਪਾਤਸ਼ਾਹ ਜੀ ਮੈਨੂੰ ਮਾਫ ਕਰਿਓ ਮੈਂ ਤੁਹਾਨੂੰ ਰੋਕਦੀ ਰਹੀ ਤੇ ਤੁਸੀਂ ਕਿਰਪਾ ਕਰੋ ਕਿ ਮੇਰੇ ਬੱਚੀ ਤੇ ਨਜ਼ਰ ਪਾਓ ਇਹਨੂੰ ਠੀਕ ਕਰ ਦੋ ਤਾਂ ਉਸ ਵਕਤ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਾਕ ਬਖਸ਼ੀ ਕਿ ਇਸ ਜਗਹਾ ਤੇ ਜੋ ਵੀ ਇਸ ਬਿਮਾਰੀ ਨਾਲ ਪੀੜਿਤ ਆਵੇਗਾ ਉਸ ਦੀ ਬਿਮਾਰੀ ਠੀਕ ਹੋ ਜਾਵੇਗੀ। ਤੁਸੀਂ ਇਹ ਜੋ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਪਾਤਸ਼ਾਹ ਨੇ ਵਾਗ ਦਿੱਤੇ ਹੋਏ ਨੇ ਕਿ ਸਰੋਵਰ ਦੇ ਵਿੱਚ ਜੋ ਇਸ਼ਨਾਨ ਕਰੇਗਾ ਸਿਰਫ ਟਾਈਫਾਇਡ ਦੀ ਬਿਮਾਰੀ ਨਹੀਂ ਸ਼ਰਧਾ ਦੇ ਨਾਲ ਆਵੇਗਾ ਹੋਰ ਵੀ ਚਮੜੀ ਦੇ ਰੋਗ ਠੀਕ ਹੋ ਜਾਣਗੇ
ਉਹ ਬੇਰੀ ਵੀ ਅੱਜ ਮੌਜੂਦ ਹੈ ਜਿਹੜੀ ਪਾਤਸ਼ਾਹ ਸਮੇਂ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਹਰੀ ਭਰੀ ਹੈ। ਤਾਂ ਸਾਡੇ ਨਾਲ ਇੱਥੋਂ ਦੇ ਖਾਲਸਾ ਜੀ ਮੌਜੂਦ ਨੇ ਜੋ ਇੱਥੇ ਗ੍ਰੰਥ ਸਿੰਘ ਦੀ ਸੇਵਾ ਕਰਦੇ ਨੇ ਤਕਰੀਬਨ ਸੱਤ ਸਾਲ ਹੋ ਚੁੱਕੇ ਨੇ ਉਹਨਾਂ ਦੇ ਨਾਲ ਇਸ ਇਤਿਹਾਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਵੀਡੀਓ ਦੇ ਨਾਲ ਬਣੇ ਰਹੋ ਤੇ ਇਸ ਨੂੰ ਸ਼ੇਅਰ ਜਰੂਰ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਤੁਸੀਂ ਸੁਣਾਓ ਜੀ ਕਿਰਪਾ ਵਾਹਿਗੁਰੂ ਦੀ ਖਾਲਸਾ ਜੀ ਜਿਸ ਤਰ੍ਹਾਂ ਅਸੀਂ ਪਿੱਛੋਂ ਇਤਿਹਾਸ ਸੁਣਿਆ ਕਿ ਪਾਤਸ਼ਾਹ ਜੀ ਜਦੋਂ ਇੱਥੇ ਨੇ ਇਥੇ ਚਮੜੀ ਦੇ ਰੋਗ ਵੀ ਠੀਕ ਹੁੰਦੇ ਨੇ ਟਾਈਫਾਇਡ ਦੀ ਬਿਮਾਰੀ ਵੀ ਠੀਕ ਹੁੰਦੀ ਹੈ। ਇਹ ਇਤਿਹਾਸ ਨੂੰ ਸੰਖੇਪ ਚ ਜਰੂਰ ਸੰਗਤ ਦੇ ਨਾਲ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਸਥਾਨ ਚਰਨ ਛੋ ਪ੍ਰਾਪਤ ਧਰਤੀ ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਗੁਰੂ ਸਾਹਿਬ ਸਥਾਨ ਤੇ ਸਮੇਂ ਆਏ ਜਦੋਂ ਗੁਰੂ ਸਾਹਿਬ
ਸਵਾਰ ਕੇ ਮਾਛੀਵਾੜੇ ਜੰਗਲ ਦੇ ਹੁੰਦੇ ਹੋਇਆ ਇਸ ਸਥਾਨ ਤੇ ਪਹੁੰਚੇ ਸਾਨੇ ਸਥਾਨ ਗੁਰਦੁਆਰਾ ਬੇਰੀ ਸਾਹਿਬ ਪਿੰਡ ਸਿਲੋਵਾਣੀ ਰਾਏਕੋਟ ਦੇ ਲਾਗੇ ਰਾਏਕੋਟ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰੀ ਤੇ ਇਸ ਸਥਾਨ ਪ੍ਰਕਾਸ਼ਮਾਨ ਹੈ ਇੱਥੇ ਗੁਰੂ ਸਾਹਿਬ ਜੀ ਜਦੋਂ ਮਾਛੀਵਾ ਜੰਗਾਂ ਤੋਂ ਹੁੰਦਿਆਂ ਹੋਇਆ ਇੱਥੇ ਆਏ ਸਨ ਤਾਂ ਇਸ ਨਗਰ ਦੇ ਵਿੱਚ ਜੋ ਕਿ ਮਾਤਾ ਦਾ ਜੋ ਪ੍ਰਕੋਪ ਸੀ ਬਹੁਤ ਜਿਆਦਾ ਸੀਗਾ ਜਿਹਨੂੰ ਅੱਜ ਆਪਾਂ ਅੱਜ ਕੱਲ ਟਾਈਫਿਟ ਕਹਿ ਦਿੰਨੇ ਆਂ ਤਾਂ ਗੁਰੂ ਸਾਹਿਬ ਪਿੰਡ ਵਿੱਚ ਨਗਰ ਦੇ ਵਿੱਚ ਆਏ ਤਾਂ ਪਿੰਡ ਦੇ ਕੁਝ ਲੋਕਾਂ ਨੇ ਇੱਕ ਮਾਤਾ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਣਾ ਘੋੜਾ ਲੈ ਕੇ ਪਿੰਡ ਨਗਰ ਤੋਂ ਬਾਹਰ ਚਲੇ ਜਾਓ ਕਿਉਂਕਿ ਇਸ ਘੋੜੇ ਦੇ ਵਾਜ ਦੇ ਪੈਰਾਂ ਦੇ ਵਾਜ ਦੇ ਨਾਲ ਜੋ ਸਾਡੇ ਬੱਚੇ ਆ ਉਹ ਮਰੀਜ ਹਨ ਉਹ ਤੰਗ ਹੁੰਦੇ ਹਨ
ਤਾਂ ਗੁਰੂ ਸਾਹਿਬ ਪਿੰਡ ਨੂੰ ਨਗਰ ਤੋਂ ਥੋੜਾ ਹੀ ਬਾਹਰ ਆ ਕਿਸੇ ਢਾਬ ਬਣੀ ਹੋਈ ਸੀ ਤਾਂ ਗੁਰੂ ਸਾਹਿਬ ਇੱਥੇ ਆ ਕੇ ਰਾਜ ਇੱਕ ਦਰਾ ਵਿਸ਼ਰਾਮ ਕਰਦੇ ਹਨ। ਤਾਂ ਜਦੋਂ ਪਿੰਡ ਦਿਆਂ ਨੂੰ ਪਤਾ ਲੱਗਦਾ ਹੈ ਉਹ ਮਾਤਾ ਨੂੰ ਪਤਾ ਲੱਗਦਾ ਹੈ ਤਾਂ ਸੁਬਹਾ ਅੰਮ੍ਰਿਤ ਵੇਲੇ ਉਹ ਪਿੰਡ ਦੇ ਲੋਕ ਅਤੇ ਮਾਤਾ ਗੁਰੂ ਸਾਹਿਬ ਦੇ ਕੋਲ ਆ ਕੇ ਆਉਂਦੇ ਹਨ ਤਾਂ ਬੇਨਤੀ ਕਰਦੇ ਸਤਿਗੁਰੂ ਜੀ ਸਾਡੇ ਤੋਂ ਬਹੁਤ ਭੁੱਲ ਚੁੱਕ ਹੋਈ ਸਾਨੂੰ ਪਤਾ ਨਹੀਂ ਸੀ ਤੁਸੀਂ ਆਪ ਅਕਾਲ ਪੁਰਖ ਵਾਹਿਗੁਰੂ ਸਥਾਨ ਤੇ ਆਏ ਹੋ ਸਾਨੂੰ ਕਿਰਪਾ ਕਰੋ ਸਾਨੂੰ ਮਾਫੀਆਂ ਦਿਓ ਅਤੇ ਸਾਨੂੰ ਸ਼ਨ ਨਗਰ ਨੂੰ ਇਸੇ ਕਰੋਪੀ ਤੋਂ ਬਚਾਉਣ ਦੀ ਕਿਰਪਾਲਤਾ ਕਰੋ। ਜੀ ਤਾਂ ਗੁਰੂ ਸਾਹਿਬ ਨੇ ਸੰਗਤ ਦੀ ਉਸ ਮਾਤਾ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਕਿਰਪਾ ਕੀਤੀ ਇਸ ਬੱਚੇ ਨੂੰ ਟਾਈਫਾਇਟ ਮਾਤਾ ਸੀ ਬਿਮਾਰੀ ਠੀਕ ਕੀਤੀ ਅਤੇ ਬਚਨ ਕੀਤੇ ਕਿ ਭਾਈ ਅਸਤਵਾਦ ਇਸ ਨਗਰ ਨੂੰ ਇਸ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ ਅਤੇ
ਜੋ ਵੀ ਸੰਗਤ ਜੋ ਵੀ ਬਾਈ ਮਾਈ ਭਾਈ ਸਥਾਨ ਤੇ ਆਉਣਗੇ ਉਹਨਾਂ ਦੇ ਟਾਈਫੇਟ ਦੀ ਬਿਮਾਰੀ ਠੀਕ ਹੋਵੇਗੀ ਅਤੇ ਜੋ ਵੀ ਸ਼ਰਧਾ ਦੇ ਨਾਲ ਸਥਾਨ ਤੇ ਆ ਕੇ ਪੰਜ ਦਿਨ ਲਗਾਤਾਰ ਇਸ਼ਨਾਨ ਕਰਨਗੇ ਉਸਦੇ ਹੋਰ ਵੀ ਚਮੜੀ ਦੇ ਰੋਗ ਠੀਕ ਹੋਣਗੇ ਅਤੇ ਪੰਜ ਦਿਨ ਇਸ਼ਨਾਨ ਕਰਨ ਤੋਂ ਬਾਅਦ ਪੰਜ ਦਿਨ ਆ ਕੇ ਦੇ ਕਰਵਣਗੇ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਜੋ ਵੀ ਰੋਗ ਹੋਊਗਾ ਉਹ ਸਾਰੇ ਠੀਕ ਹੋਣਗੇ ਚੜਹਦੀ ਕਲਾ ਸਤਿਗੁਰੂ ਜੀ ਉਹਨਾਂ ਨੂੰ ਬਖਸ਼ਣਗੇ ਭਾਈ ਸਾਹਿਬ ਜੀ ਹੁਣ ਕਿਹਾ ਜਾਂਦਾ ਕਿ ਦੂਰੋਂ ਦੂਰੋਂ ਸੰਗਤ ਵੀ ਆਉਂਦੀ ਹ ਜਗ੍ਹਾ ਤੇ ਇਥੋਂ ਪਾਣੀ ਵੀ ਲੈ ਕੇ ਜਾਂਦੇ ਨੇ ਹਾਂਜੀ ਇਸੇ ਸਥਾਨ ਤੇ ਮੈਨੂੰ ਜਗਈਵਨ ਡਿਊਟੀ ਕਹਿੰਦੇ ਸੱਤ ਸਾਲ ਹੋ ਗਏ ਹਨ ਜੀ ਤੇ ਸੰਗਤ ਆਉਂਦੀ ਹ ਜੋ ਦੂਰੋਂ ਆਉਂਦੇ ਆ ਲੋਕ ਉਹਨਾਂ ਨੂੰ ਰੋਜ਼ ਆਉਣਾ ਲਗਾਤਾਰ ਪੰਜ ਦਿਨ ਬਹੁਤ ਮੁਸ਼ਕਿਲ ਹੋ ਜਾਂਦਾ ਵਾ ਜੋ ਨੇੜੇ ਸੰਗਤ ਹ ਉਹ ਪੰਜ ਦਿਨ ਲਗਾਤਾਰ ਕਿਸਾਨ ਕਰਦੇ ਆ ਤਾਂ ਜਿਹੜੀ ਸੰਗਤ ਦੂਰੋਂ ਆਉਂਦੀ ਉਹ ਜਲ ਲੈ ਜਾਂਦੇ ਆ ਘਰੇ ਸਾਬਣ ਨਹੀਂ ਲਾਉਣਾ ਜਲ ਨਾਲ ਤੇ ਜਲ ਵਰਤਣਾ ਪੰਜ ਦਿਨ ਜੋ ਟਾਈਫਿਟ ਕਿੰਨਾ ਵੀ ਪੁਰਾਣਾ ਹੋਵੇ ਮੈਂ ਤਕਰੀਬਨ ਸੱਤ ਸਾਲ ਡਿਊਟੀ ਕਰਦਿਆਂ ਹੋਗਏ ਗੁਰੂ ਸਾਹਿਬ ਦੀ ਬਹੁਤ ਦੇਖਿਆ ਕਿ 15 ਬੰਦਾ ਟਾਈਫਾਇਡ ਵੀ ਇੱਥੇ ਠੀਕ ਹੋਇਆ ਜੀ
ਇਹਨਾਂ ਪੁਰਾਣੀ ਬਿਮਾਰੀ ਵੀ ਠੀਕ ਹੋ ਜਾਂਦੀ ਹਾਂਜੀ ਹਾਂਜੀ ਬਹੁਤ ਜਿਆਦੀ ਬਿਮਾਰੀ ਉਹ ਠੀਕ ਹੋ ਜਾਂਦੀ ਸਤਿਗੁਰੂ ਜੀ ਬਹੁਤ ਕਿਰਪਾ ਕਰਦੇ ਸ਼ਰਧਾ ਹੋਵੇ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਜੀ ਸ਼ਰਧਾ ਵੀ ਚਾਹੀਦੀ ਹ ਪਿਆਰ ਵੀ ਚਾਹੀਦਾ ਗੁਰੂ ਪ੍ਰਤੀ ਸਾਰਾ ਕੁਝ ਠੀਕ ਹੁੰਦਾ ਜੀ ਮੇਨ ਗੱਲ ਤੇ ਇਹ ਵਿਸ਼ਵਾਸ ਹੋਣਾ ਜਰੂਰੀ ਹੈ ਕਿ ਜੇ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਤਾਂ ਸਭ ਕੁਝ ਹੋ ਜਾਵੇ ਹਾਂਜੀ ਹਾਂਜੀ ਵਿਸ਼ਵਾਸ ਜਰੂਰੀ ਹੈ ਜੀ ਗੁਰੂ ਸਾਹਿਬ ਦੇ ਬਚਨ ਤਾਂ ਹੋਏ ਆ ਪਰ ਸਾਨੂੰ ਪਿਆਰ ਵੀ ਚਾਹੀਦਾ ਸ਼ਰਧਾ ਵੀ ਚਾਹੀਦੀ ਸ਼ਰਧਾ ਤਾਂ ਸਾਰਾ ਕੁਝ ਹੀ ਹ ਭਾਈ ਸਾਹਿਬ ਜੀ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਤੁਸੀਂ ਸਿੱਖ ਧਰਮ ਨੂੰ ਅੰਧ ਵਿਸ਼ਵਾਸ ਨਾਲ ਜੋੜਦੇ ਹੋ ਤੁਸੀਂ ਇਹਦੇ ਨਾਲ ਜੋੜਦੇ ਹੋ ਪਰ ਜਿੱਥੇ ਗੁਰੂ ਆਪ ਮਿਹਰਬਾਨ ਹੋਵੇ ਉਥੇ ਇਹ ਕਿਰਪਾ ਹੋਣੀ ਤਾਂ ਲਾਜ਼ਮੀ ਹੈ ਕੁਛ ਨਾ ਕੁਛ ਤਾਂ ਹੋਵੇਗਾ ਕਿਉਂਕਿ ਇੱਕ ਵਕਤ ਸੀ ਕਿ ਦੁਨੀਆ ਕੌਤਕ ਵੇਖਦੀ ਸੀ ਕੌਤਕ ਮੰਨਦੇ ਸੀ ਤੇ ਕੌਤਕ ਤਾਂ ਦਿਖਾਉਂਦਾ ਹੀ ਆਇਆ
ਹਾਂਜੀ ਹਾਂਜੀ ਉਸ ਸਮੇਂ ਸਮੇਂ ਹਿਸਾਬ ਨਾਲ ਗੁਰੂ ਸਾਹਿਬ ਨੇ ਸਾਰਾ ਆਪਣੇ ਜੋ ਕੀਤਾ ਗੁਰੂ ਸਾਹਿਬ ਨੇ ਬਹੁਤ ਵਧੀਆ ਲੋਕਾਂ ਨੂੰ ਤਕਰੀਬਨ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਿਆ ਵੀ ਜਿਹੜੇ ਗੁਰੂ ਲੋਕ ਆ ਉਹ ਪਾਖੰਡਵਾਦ ਵਿੱਚ ਨਾ ਜਾਣ ਜੋ ਸਿੱਖੀ ਦੇ ਨਾਲ ਜੁੜੇ ਰਹਿਣਗੇ ਕਿਉਂਕਿ ਸਤਿਗੁਰੂ ਸਾਹਿਬ ਨੇ ਸਾਰਾ ਆਪਣਾ ਪਰਿਵਾਰ ਵਾਰ ਕੇ ਸਿੱਖ ਕੌਮ ਵਾਸਤੇ ਸਾਰਾ ਪਰਿਵਾਰ ਵਾਰਿਆ ਤਾਂ ਜੋ ਕਿ ਕੋਈ ਵੀ ਜਿਹੜਾ ਸਿੱਖ ਮੇਰਾ ਪਖੰਡ ਵਾਚ ਨਾ ਬਣੇ ਉਹ ਸ਼ਬਦ ਗੁਰੂ ਨਾਲ ਜੁੜਿਆ ਰਵੇ ਸਥਾਨ ਤੇ ਜੋ ਗੁਰੂ ਸਾਹਿਬ ਉਸ ਟਾਈਮ ਜਦੋਂ ਦਾਤਨ ਕਰ ਰਹੇ ਸੀ ਨਾ ਸੰਗਤ ਆਈ ਹ ਚਾਰ ਕੁ ਵਜੇ ਜੀ ਤਾਂ ਉਹ ਤਕਰੀਬਨ ਅੰਮ੍ਰਿਤ ਵੇਲੇ ਸਮੇਂ ਸੰਗਤ ਨੇ ਗੁਰੂ ਸਾਹਿਬ ਬੇਨਤੀ ਕੀਤੀ ਸੋ ਜਾਤਨ ਕਰ ਰਹੇ ਸੀ ਬੇਰੀ ਦੀ ਅਸੀਂ ਦੇਖੋਗੇ ਕਿ ਉਹ ਬੇਰੀ ਅੱਜ ਤੱਕ ਹਰੀ ਭਰੀ ਬਿਲਕੁਲ ਬਹੁਤ ਸੋਹਣਾ ਫਲ ਲੱਗਦਾ ਵਾ ਬਹੁਤ ਮਿੱਠੇ ਦੇਰ ਲੱਗਦੇ ਆ ਬਹੁਤ ਸੋਹਣੇ ਲੱਗਦੇ ਤਕਰੀਬਨ ਸੱਤ ਸਾਲ ਹੋ ਗਏ ਮੈਂ ਡਿਊਟੀ ਕਰਦਿਆਂ ਗੁਰੂ ਸਾਹਿਬ ਦੇ ਬਹੁਤ ਕੌਤਕ ਦੇਖੇ ਗੁਰੂ ਸਾਹਿਬ ਵੇਲੇ ਦੀ ਇਹ ਬੇਰੀ ਹੈ
ਜਿਹਦੇ ਤੇ ਅੱਜ ਵੀ ਫਲ ਲੱਗਦਾ ਹੈਗਾ ਹਾਂਜੀ ਹਾਂਜੀ ਬਹੁਤ ਸੋਹਣਾ ਬਹੁਤ ਮਿੱਠਾ ਫਲ ਲੱਗਦਾ ਜੀ ਬਹੁਤ ਵਧੀਆ ਫਲ ਲੱਗਦਾ ਜੀ ਤੇ ਭਾਈ ਸਾਹਿਬ ਜੀ ਤੁਸੀਂ ਸੱਤ ਸਾਲ ਤੋਂ ਸੇਵਾ ਕਰ ਰਹੇ ਹੋ ਇਸ ਅਸਥਾਨ ਦੀ ਦੇਖ ਰਿਹਾ ਮੈਂ ਬੜੇ ਵਿਸ਼ਾਲ ਰੂਪ ਵਿੱਚ ਫੈਲਿਆ ਹੋਇਆ ਗੁਰੂ ਘਰ ਹ ਤੇ ਇਹ ਕਮੇਟੀ ਪਿੰਡ ਦੇ ਅੰਦਰ ਹੀ ਆਉਂਦਾ ਹਾਂਜੀ ਲੋਕਲ ਸ਼੍ਰੋਮਣੀ ਕਮੇਟੀ ਦੇ ਅੰਦਰ ਹ ਪਰ ਤਕਰੀਬਨ ਜਿਹੜੀ ਜੋ ਸੇਵਾ ਉਹ ਪਿੰਡ ਦੇ ਹੀ ਜਿਹੜੇ ਸਿੰਘ ਨਿਭਾ ਰਹੇ ਆ ਸੇਵਾ ਨਿਭਾ ਰਹੇ ਆ ਬਹੁਤ ਸੋਹਣੀ ਸੇਵਾ ਨਿਭਾ ਰਹੇ ਸੀ ਬਹੁਤ ਸੋਹਣਾ ਸਥਾਨ ਬਣਾਇਆ ਹੋਇਆ ਵਾ ਜੋ
ਐਨਆਰਆਈ ਵੀਰ ਆ ਬਹੁਤ ਹੀ ਜਿਆਦੀ ਸਹਿਯੋਗ ਦੇ ਰਹੇ ਆ ਸੰਗਤ ਬਹੁਤ ਸਹਿਯੋਗ ਦੇ ਰਹੀ ਤੇ ਬਹੁਤ ਵਧੀਆ ਸੰਗਤ ਦੂਰੋਂ ਚੱਲ ਕੇ ਆਉਂਦੀ ਹ ਤਾਂ ਹੋਰ ਵੀ ਰੋਗ ਠੀਕ ਹੁੰਦੇ ਆ ਬਹੁਤ ਸੰਗਤ ਦੀ ਭਾਵਨਾ ਪਿਆਰ ਹੈ ਇਸ ਸਥਾਨ ਦੇ ਨਾਲ ਜੋ ਪੁਰਾਣੇ ਕਾਫੀ ਟਾਈਮ ਮੈਂ ਦੇਖ ਰਿਹਾ ਜੀ ਕਾਫੀ ਸੰਗਤ ਦਾ 12- 12 ਸਥਾਨ ਜੜੇ ਹੋਏ ਆ ਉਹ ਵੀ ਸੰਗਤ ਇੱਥੇ ਆ ਕੇ ਇਸ਼ਨਾਨ ਕਰਦੇ ਆ ਤੁਸਾਂ ਦੱਸਦੇ ਵੀ ਹੁੰਦੇ ਵੀ ਪਹਿਲੇ ਸਥਾਨ ਛੋਟਾ ਸੀਗਾ ਹੁਣ ਵਿਸ਼ਾਲ ਦਿਸ਼ਾ ਹੋ ਗਿਆ ਵਧੀਆ ਸੇਵਾ ਕਰਕੇ ਉਹਨੂੰ ਆਇਆ ਭਾਈ ਸਾਹਿਬ ਜੀ ਇੱਥੇ ਫਿਰ ਜਾਨੀ ਕਿ ਜਿਵੇਂ ਗੁਰੂਪੁਰਬ ਹੋ ਗਏ ਨੇ ਜਾਂ ਹੋਰ ਮੇਲਾ ਭਰਦਾ ਕਹਿ ਦਿਓ ਕਿਹੜੇ ਦਿਨ ਹੁੰਦੇ ਨੇ ਇੱਥੇ ਜੀ ਗੁਰੂ ਸਾਹਿਬ ਦੇ ਦਿਨ ਮਨਾਈ ਜਾਂਦੇ ਆ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਥਾਨ
ਗੁਰੂ ਸਾਹਿਬ ਹੁੰਦੇ ਨੇ ਬਣਾਈ ਜਾਂਦੇ ਆ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਥਾਨ ਤੇ ਆਏ ਸੀ ਜਦੋਂ ਮਾਛੀਵਾੜਾ ਜੰਗਲ ਦੇ ਹੁੰਦੇ ਆ ਉਸ ਸਮੇਂ ਇੱਥੇ ਨਗਰ ਦੇ ਵਿੱਚ ਸਮੂਹ ਸੰਗਤ ਦੇ ਸਹਿਯੋਗਦਾਨ ਨਗਰ ਕੀਰਤਨ ਕੱਢਿਆ ਜਾਂਦਾ ਜੋ ਕਿ 27 ਦਸੰਬਰ ਦਾ ਪੱਕਾ ਦਿਨ ਰੱਖਿਆ ਹੋਇਆ ਉਹ ਸਾਰੇ ਨਗਰ ਦੇ ਵਿੱਚ ਜਿਹੜਾ ਨਗਰ ਤੋਂ ਸਜਾਇਆ ਜਾਂਦਾ ਸੰਗਤ ਬਹੁਤ ਸਹਿਯੋਗ ਦਿੰਦੀ ਹੈ ਢਾਡੀ ਰਾਗੀ ਸਿੰਘ ਸਾਰੇ ਹੁੰਦੇ ਹਨ ਜੋ ਇਤਿਹਾਸ ਦੇ ਨਾਲ ਸੰਗਤਾਂ ਨਾਲ ਜੋੜਦੇ ਨੇ ਭਾਈ ਸਾਹਿਬ ਜੀ ਬੜੇ ਸੰਗਤ ਆਪਣੀ ਵੀਡੀਓ ਦੇਖ ਰਹੀ ਹੈ ਉਹ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਜਿਹੜੇ ਲੋਕਾਂ ਨੂੰ ਇਹ ਬਿਮਾਰੀ ਦੀ ਪ੍ਰੋਬਲਮ ਆ ਜਿਹਨਾਂ ਨੂੰ ਇਹ ਸਮੱਸਿਆ ਤਾਂ ਉਹ ਇਸ਼ਨਾਨ ਕਰਨ ਦੇ ਲਈ ਇੱਥੇ ਆਉਣ ਕਿਹੜਾ ਏਰੀਆ ਪੈਂਦਾ
ਕਿਹੜੇ ਪਾਸੋਂ ਆ ਸਕਦੇ ਨੇ ਮੈਨੂੰ ਚਾਰੇ ਦਿਸ਼ਾਵਾਂ ਤੋਂ ਜਾਨੀ ਕਿ ਆਪਾਂ ਸੰਗਤ ਨੂੰ ਦੱਸ ਦਈਏ ਕਿ ਗੁਰਦੁਆਰਾ ਤੇ ਪਹੁੰਚਣਾ ਕਿਵੇਂ ਆ ਦੇਖੋ ਜੋ ਸੰਗਤ ਲੁਧਿਆਣੇ ਸਾਈਡ ਤੋਂ ਆਉਂਦੀ ਆ ਉਹ ਮੁੱਲਾਪੁਰ ਤੋਂ ਰਾਏਕੋਟ ਆ ਕੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਸਨ ਗੁਰੂ ਸਾਹਿਬ ਦਾ ਤਿੰਨ ਕਿਲੋਮੀਟਰ ਦੇ ਨਾਲ ਛਿਲੋਵਾਣੀ ਪਿੰਡ ਪੈਂਦਾ ਜੀ ਤੇ ਜੇ ਮੋਗੇ ਸਾਈਡ ਤੋਂ ਆਉਣਾ ਫਿਰ ਜਗਰਾਵੀਂ ਤੋਂ ਬਸੀਆਂ ਆ ਕੇ ਤਾਂ ਰਾਏਕੋਟ ਨੂੰ ਆਉਣਾ ਜੀ ਸੋਰੀ ਰੱਬ ਅਸੀਂ ਆ ਕੇ ਛਿੱਲੋਂ ਵਾਲੀ ਪਿੰਡ ਆਉਣਾ ਤੇ ਜੇ ਅਸੀਂ ਸੰਗਰੂਰ ਸਾਈਡ ਬਰਨਾਲੇ ਸਾਈਡ ਤੋਂ ਆਰੇ ਬਰਨਾਲੇ ਸਾਈਡ ਤੋਂ ਰਾਏਕੋਟ ਰਾਏਕੋਟ ਤੋਂ ਫਿਰ ਸ਼ਿਲੋਣੀ ਜੀ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸੰਖੇਪ ਵਿੱਚ ਇਤਿਹਾਸ ਸਾਂਝਾ ਕੀਤਾ ਚੁਕਾਂ ਦੀਆਂ ਖਿਮਾ ਕਰੋ ਜੀ ਇਤਿਹਾਸ ਸੁਣਾਉਂਦੇ ਆ ਕਈ ਗਲਤੀਆਂ ਹੋ ਜਾਂਦੀਆਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਤੁਸੀਂ ਦਰਸ਼ਨ ਦੀਦਾਰ ਕੀਤੇ ਗੁਰਦੁਆਰਾ ਬੇਰੀ ਸਾਹਿਬ ਦੇ ਇਤਿਹਾਸ ਵੀ ਸੁਣ ਲਿਆ