ਸਨੀ ਦੇ ਦੋ ਵਿਆਹ ਹੁੰਦੇ ਨੇ ਪਹਿਲਾ ਵਿਆਹ ਰੂਪ ਨਾਲ ਤੇ ਦੂਜਾ ਵਿਆਹ ਮਾਨਸੀ ਦੇ ਨਾਲ ਫਿਰ ਹੁਣਾਂ ਦਾ ਸਭ ਤੋਂ ਪਹਿਲਾਂ ਰੂਪ ਦੇ ਨਾਲ ਰਿਲੇਸ਼ਨ ਹੁੰਦਾ ਆ 10 ਸਾਲ ਇਹਨਾਂ ਦਾ ਰਿਲੇਸ਼ਨ ਚੱਲਦਾ ਜਦੋਂ ਗੱਲ ਵਿਆਹ ਤਾਂ ਆਉਂਦੀ ਆ ਤੇ ਕਾਸਟ ਕਰਕੇ ਇਹਨਾਂ ਦਾ ਬਿਆਨ ਨਹੀਂ ਹੋ ਪਾਉਂਦਾ ਇਹ ਕੀ ਸਾਈਡ ਕਰਦੇ ਕਿ ਘਰਦਿਆਂ ਦਾ ਸਿਰ ਨਹੀਂ ਨੀਵਾਂ ਹੋਣ ਦੇਣਾ ਤੇ ਅਸੀਂ ਭੱਜ ਕੇ ਵਿਆਹ ਨਹੀਂ ਕਰਾਉਣਾ ਪੰਜ ਛੇ ਮਹੀਨੇ ਟੋਟਲੀ ਕਾਟ ਆਫ ਕਰ ਲੈਂਦੇ ਨੇ ਫਿਰ ਉਸ ਤੋਂ ਬਾਅਦ ਵੀਰ ਹੁਣਾਂ ਦੀ ਅੰਗੇਜਮੈਂਟ ਮਾਨਸੀ ਦੇ ਨਾਲ ਹੋ ਜਾਂਦੀ ਹ ਪਰ ਸਿਚੁਏਸ਼ਨ ਕੁਝ ਹੋਰ ਹੀ ਹੋ ਜਾਂਦੀ ਹੈ ਅਰੂਪ ਦੇ ਪੇਰੈਂਟਸ ਰੂਪ ਨੂੰ ਸਨੀ ਕੋਲ ਛੱਡ ਜਾਂਦੇ ਨੇ ਕਿ ਤੂੰ ਇਹਦੇ ਵਿੱਚੋਂ ਜਾਂ ਸਾਡੇ ਵਿੱਚੋਂ ਇੱਕ ਚੂਜ ਕਰ ਲੈ ਤਾਂ ਇਹ ਕਹਿੰਦੇ ਵੀ ਮੈਨੂੰ ਦੋਨਾਂ ਚੋਂ ਕਿਸੇ ਦੀ ਵੀ ਲੋੜ ਨਹੀਂ ਤੇ ਇਹਨਾਂ ਦੇ ਘਰ ਦੇ ਉਸ ਟਾਈਮ ਇਹਨਾਂ ਨੂੰ ਛੱਡ ਕੇ ਚਲੇ ਜਾਂਦੇ ਪੇਰੈਂਟਸ ਵੀ ਅਲੋ ਕਰਦੇ ਤਾਂ
ਇਹਨਾਂ ਦਾ ਵਿਆਹ ਮਾਨਸੀ ਤੇ ਸਨੀ ਦੀ ਜਿਹੜੀ ਆਪਸ ਦੀਆਂ ਪਿਕਸ ਹੁੰਦੀਆਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਪਾਈਪ ਹੁੰਦੀਆਂ ਕਿਉਂਕਿ ਇਹਨਾਂ ਦੇ ਅੱਜ ਤਿਆਰੀ ਵਿਆਹ ਤੱਕ ਪਹੁੰਚ ਜਾਂਦੀ ਹੈ ਗੱਲ ਤੇ ਇਸ ਕਰਕੇ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਇੱਕ ਦੋ ਰਿਸ਼ਤੇ ਹੋਏ ਟੁੱਟ ਗਏ ਤੇ ਫਿਰ ਇਹਨਾਂ ਦਾ ਦੂਸਰਾ ਵਿਆਹ ਉਹਨਾਂ ਦੇ ਨਾਲ ਹੁੰਦਾ ਆ ਮੇਰੀ ਰੂਪ ਨਾਲ ਮੁਲਾਕਾਤ ਹੁੰਦੀ ਹ ਤੇ ਉੱਥੇ ਮੇਰਾ ਰੋਪ ਵਾਲਾ ਦੋਸਤੀ ਤੋਂ ਬਾਅਦ ਰਿਲੇਸ਼ਨਸ਼ਿਪ ਚ ਆ ਜਾਂਦਾ 16 ਦੇ ਵਿੱਚ ਅਸੀਂ ਕਾਲਜ ‘ਚ ਪਹੁੰਚ ਜਾਂਦੇ ਹਾਂ। ਤੇ ਉਦੋਂ ਫਿਰ ਕੀ ਹ ਕਿ ਅਸੀਂ ਪਲਾਨ ਕਰਦੇ ਕਿ ਹੁਣ ਸਾਡਾ ਵੀ ਕਾਲਜ ਵੀ ਖਤਮ ਹੋਣ ਵਾਲਾ ਤਾਂ ਹੁਣ ਸਾਨੂੰ ਆਪਸ ਚ ਵਿਆਹ ਦੀ ਗੱਲ ਕਰਨੀ ਚਾਹੀਦੀ ਆਪਣੇ ਪੇਰੈਂਟਸ ਨਾਲ ਤੇ ਮੈਂ ਆਪਣੇ ਫੈਮਲੀ ਨਾਲ ਗੱਲ ਕੀਤੀ ਤਾਂ ਮੇਰੀ ਫੈਮਿਲੀ ਨੇ ਅਲਾਓ ਕਰਤਾ ਸਾਡੀ ਕਾਸਟ ਸੇਮ ਨਹੀਂ ਸੀਗੀ ਤੇ ਇਹਨਾਂ ਨੇ ਆਪਣੀ ਫੈਮਿਲੀ ਨਾਲ ਗੱਲ ਕੀਤੀ ਤਾਂ ਇਹਨਾਂ ਦੇ ਫੈਮਿਲੀ ਨੇ ਅਲਾਓ ਨਹੀਂ ਕੀਤਾ ਬ੍ਰਦਰ
ਇਹਨਾਂ ਦੇ ਇੱਕੋ ਗੱਲ ਕਹਿੰਦਾ ਸੀਗਾ ਕਿ ਅਗਰ ਤੂੰ ਇਹ ਕੰਮ ਕੀਤਾ ਤਾਂ ਮੈਂ ਸਾਡੇ ਲਈ ਤੂੰ ਮਰ ਜੇ ਸਾਡੇ ਲਈ ਤੇਰੇ ਦਰਵਾਜ਼ੇ ਬੰਦ ਹ ਕਿਉਂਕਿ ਆਪਾਂ ਇਹ ਆਪਣੇ ਮਾਂ ਬਾਪ ਨੂੰ ਅੱਜ ਆਪਾਂ ਕੁਝ ਨਹੀਂ ਕੀਤਾ ਉਹਨਾਂ ਨੂੰ ਦੁਖੀ ਕੀਤਾ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਵੀ ਖੁਸ਼ੀ ਰੈਪ ਆ ਕੁਝ ਰੈ ਪਵਾਂਗੇ ਅੱਗੇ ਚੱਲ ਕੇ ਅਸੀਂ ਇਹ ਡਿਸਾਈਡ ਕਰਕੇ ਨਾ ਫਿਰ ਅਸੀਂ ਅਲੱਗ ਆਉਣ ਦਾ ਫੈਸਲਾ ਕਰ ਲਿਆ ਸੀਗਾ ਕੀ ਆ ਤਾਂ ਉਸਕੋ ਛੋੜ ਦੇ ਨਹੀਂ ਤੋ ਹਮ ਕੋਈ ਸਟੈਪ ਉਠਾਏਗੇ ਹੀ ਤੋ ਫਿਰ ਮਤਲਬ ਉਸ ਚੀਜ਼ ਸੇ ਡਰ ਕੇ ਵੀ ਮੈਨੇ ਉਨਕੋ ਬੋਲ ਦੇ ਕਿ ਨਹੀਂ ਛੋੜ ਦੋ ਔ ਮੈਂ ਕਿਸੇ ਕੰਮ ਤੋਂ ਕਾਲਜ ਗਿਆ ਸੀ ਉੱਥੇ ਮਾਨਸੀ ਪਾਰਕ ਚ ਬੈਠੀ ਸੀਗੀ ਜਿੱਥੇ ਮੈਂ ਪਹਿਲੀ ਵਾਰ ਮਾਨਸੀ ਨੂੰ ਦੇਖਿਆ ਸੀਗਾ ਫਿਰ ਇਹਨਾਂ ਨੇ ਆਪਣੇ ਘਰੇ ਗੱਲ ਕੀਤੀ ਜੰਮੂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਚਲੋ ਘਰ ਆਉਂਗੇ ਅਸੀਂ ਦੇਖਾਂਗੇ ਦੇਖ ਦਿਖਾਈ ਸਾਡੀ ਹੋਈ ਤੇ ਰਿਸ਼ਤੇ ਲਈ ਹਾਮੀ ਭਰਤੀ ਤੇ ਕੁਝ ਕੁ ਦਿਨ ਹੁਣ ਵਿਆਹ ਦੀ ਸਮਝ ਲਓ ਕਿ ਕੁਝ ਟਾਈਮ ਵਿਆਹ ਦੀ ਉਹ ਤਿਆਰੀ ਸੀਗੀ ਸਾਡੀ ਤਾਂ
ਉਸ ਤੋਂ ਬਾਅਦ ਕੀ ਹ ਜਦੋਂ ਸਾਡਾ ਰਿਸ਼ਤਾ ਡਲ ਹੋ ਗਿਆ ਤਾਂ ਮਾਨਸੀ ਨੇ ਕੀ ਕੀਤਾ ਕਿ ਸਾਡੀ ਦੋਨਾਂ ਦੀਆਂ ਜੋ ਫਿਕਸ ਸੀਗੇ ਅਸੀਂ ਘੁੰਮਣ ਜਾਂਦੇ ਸੀ ਜਾਂ ਬੈਠਦੇ ਸੀ ਉਹਫੇਸਬੁਕ ਵਗੈਰਾ ਤੇ ਪਾਣਾ ਸ਼ੁਰੂ ਕਰਤੇ ਸੀਗੀਆਂ ਅੱਠ ਮਹੀਨੇ ਬਾਅਦ ਨਾ ਮੇਰਾ ਇਗਜ਼ਾਮ ਸੀਗਾ ਤੇ ਮੈਂ ਇਗਜ਼ਾਮ ਲਈ ਰੋਲ ਨੰਬਰ ਲੈਣ ਆਇਆ ਸੀ ਜਿੱਦਾਂ ਕਾਲਜ ਚ ਬਟ ਉਸ ਦਿਨ ਅਸੀਂ ਤਿੰਨੋਂ ਹੀ ਕਾਲਜ ਦਾ ਸੇਮ ਡੇ ਮਤਲਬ ਇਗਜ਼ਾਮ ਸੀਗਾ ਪ੍ਰੈਜੈਂਟ ਸੀਗੇ ਸੀ ਰੂਪ ਦੇ ਕਰਦੇ ਹੁਣ ਕਿਸੇ ਨੇ ਕਾਲ ਕਰਤੀ ਕਿ ਜੋ ਸਨੀ ਮੁੰਡਾ ਹ ਨਾ ਤੁਹਾਡੀ ਕੁੜੀ ਪਿੱਛੇ ਲੱਗਿਆ ਹੋਇਆ ਰਿਸ਼ਤਾ ਵੀ ਕਰਾਉਣ ਨੂੰ ਫਿਰਦੇ ਤੁਹਾਨੂੰ ਪਤਾ ਅੱਜ ਉਹਨਾਂ ਨੇ ਪਲੈਨ ਕੀਤਾ ਕਿ ਅੱਜ ਦੋਨਾਂ ਨੇ ਦੌੜ ਜਾਣਾ ਕੋਰਟ ਮੈਰਿਜ ਕਰਵਾਣ ਕੋਈ ਵੀ ਪਲੈਨ ਨਹੀਂ ਸੀਗਾ ਕਿਉਂਕਿ ਮੇਰਾ ਉਧਰ ਰਿਸ਼ਤਾ ਹੀ ਹੋ ਗਿਆ ਸੀਗਾ ਜਦੋਂ ਗੇਟ ਦੇ ਬਾਹਰ ਕਾਲਜ ਦੇ ਗੇਟ ਦੇ ਬਾਹਰ ਘੱਟੋ ਘੱਟ 10 ਕੁ ਬੰਦੇ ਸੀਗੇ ਉਹਨਾਂ ਨੇ ਕੀ ਕੀਤਾ ਮੈਨੂੰ ਮਾਰਨਾ ਸ਼ੁਰੂ ਕਰਤਾ ਤੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਵੀ ਮੈਨੂੰ ਕਸਟਡੀ ਚ ਲੈ ਲਿਆ ਇਹਨਾਂ ਦੇ ਮਾਂ
ਬਾਪ ਨੇ ਇਹ ਲਿਖਾ ਤਾ ਕਿ ਕੁੜੀ ਮੁੰਡਾ ਤੰਗ ਕਰਦਾ ਸਾਡੀ ਕੁੜੀ ਨੂੰ ਪਰੇਸ਼ਾਨ ਕਰਦਾ ਤਾਂ ਉਹਨਾਂ ਨੇ ਪੁਲਿਸ ਨੇ ਕਿਹਾ ਮੇਰੇ ਮਾਂ ਬਾਪ ਨੂੰ ਕੀ ਗੱਲ ਇਦਾਂ ਕਿ ਅਗਰ ਜੇ ਮਤਲਬ ਕੁੜੀ ਤੁਹਾਡੇ ਖਿਲਾਫ ਮੁੰਡੇ ਦੇ ਖਿਲਾਫ ਬਿਆਨ ਦੇ ਦਿੰਦੀ ਹ ਤਾਂ ਤੁਹਾਡਾ ਮੁੰਡੇ ਨੂੰ ਜੇਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਤਾਂ ਰੂਪ ਨਹੀਂ ਗਿਆ ਕਿ ਜੇਲ ਚ ਕਿਉਂ ਪਾਣਾ ਜਦੋਂ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਜ ਇਸ ਨੇ ਆਉਣਾ ਨਹੀਂ ਆਉਣਾ ਕੋਈ ਪਲੈਨਿੰਗ ਹੀ ਨਹੀਂ ਸੀਗਾ ਤਾਂ ਇਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਤੰਗ ਨਹੀਂ ਕਰਦਾ ਫਿਰ ਇਹਦੇ ਮਾਂ ਬਾਪ ਨੇ ਕਿਹਾ ਕਿ ਤੂੰ ਬਿਆਨ ਬਦਲ ਨਹੀਂ ਤੈਨੂੰ ਅਸੀਂ ਇੱਥੇ ਛੱਡ ਦੇਣਾ ਇਹ ਕਹਿੰਦੀ ਕਿ ਤੁਸੀਂ ਕੇਸ ਕੋਈ ਕਰੋ ਹੀ ਨਾ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਂ ਬਟ ਜੇ ਤੁਸੀਂ ਕੇਸ ਕਰਨਾ ਤਾਂ ਮੈਂ ਕੋਈ ਬਿਆਨ ਨਹੀਂ ਦੇਣਾ ਉਹ ਕਹਿੰਦੇ ਫਿਰ ਤੁਹਾਨੂੰ ਅਸੀਂ ਇੱਥੇ ਛੱਡਣਾ ਕਹਿੰਦੇ ਛੱਡ ਦੋ ਤਾਂ ਇਹ ਸਾਨੂੰ ਛੱਡ ਕੇ ਉਹਨਾਂ ਨੇ ਆਪਣੀਆਂ ਗੱਡੀਆਂ ਚੱਕੀਆਂ ਆਪਣੇ ਘਰ ਨੂੰ ਲੰਘ ਗਏ ਸਾਰੇ ਦੇ ਸਾਰੇ ਇਹਨੂੰ ਇਕੱਲੀ ਨੂੰ ਛੱਡ ਤਾ ਇਹ ਰੋ ਰਹੀ ਸੀਗੀ
ਫਿਰ ਮੇਰੇ ਮਾਂ ਬਾਪ ਨੇ ਵੀ ਦੇਖਿਆ ਮੈਂ ਵੀ ਗੱਡੀ ਚ ਪਿਆ ਸੀ ਮੈਨੂੰ ਵੀ ਸਾਰੀ ਗੱਲ ਦੱਸੀ ਗਈ ਇਦਾਂ ਇਦਾਂ ਰੂਪ ਨੇ ਤੇਰੇ ਹੱਕ ਚੋਂ ਗਿਆਨ ਦਿੱਤੇ ਆ ਵੀ ਇਦਾਂ ਖੜੀ ਹ ਫਿਰ ਮੈਂ ਕਨਫਿਊਜ ਹੋ ਗਿਆ ਸੀਗਾ ਕਿ ਯਾਰ ਇਧਰ ਮੈਂ ਰਿਸ਼ਤਾ ਹੋ ਗਿਆ ਮੈਂ ਮਤਲਬ ਕਿੱਥੇ ਜਾਵਾਂ ਉਸ ਕੁੜੀ ਨੂੰ ਰੋਲ ਨਹੀਂ ਸਕਦਾ ਉਹਦੀ ਲਾਈਫ ਨਹੀਂ ਖਰਾਬ ਕਰ ਸਕਦਾ ਜਿਸ ਨੇ ਮੇਰੇ ਲਈ ਇੰਨਾ ਵੱਡਾ ਸਟੈਂਡ ਲਿਆ ਮੇਰੇ ਮਾਂ ਬਾਪ ਇਸ ਚੀਜ਼ ਦੇ ਖਿਲਾਫ ਸੀਗੇ ਕਿ ਕੁੜੀ ਜ਼ਿੰਦਗੀ ਨਹੀਂ ਆਪਾਂ ਖਰਾਬ ਕਰ ਲਈ ਤੇ ਮੇਰੇ ਮੈਂ ਮੈਨੂੰ ਦਵਾਈ ਦਵਾਈ ਕਰਦਿਆਂ ਨੇ ਉਸ ਤੋਂ ਬਾਅਦ ਸਿੱਧਾ ਕੋਰਟ ਮੈਰਿਜ ਹੋ ਗਈ ਮੇਰੀ ਜਦੋਂ ਅਸੀਂ ਜਾ ਰਹੇ ਸੀਗੇ ਉਦੋਂ ਮਾਨ ਸੀ ਉੱਥੇ ਖੜੀ ਸੀ ਮਾਨਸੀ ਦੇ ਅੱਠਾਂ ‘ਚ ਪਾਣੀ ਵੀ ਸੀਗਾ ਹੰਜੂ ਸੀਗੇ ਜਿੱਦਾਂ ਤਾਂ ਮੈਂ ਉੱਥੇ ਦੋ ਮਿੰਟ ਮੇਰਾ ਭਰਾ ਇੱਕ ਮੇਰੇ ਭਰਾ ਨੂੰ ਮੈਂ ਕਿਹਾ ਕਿ ਉਹਨੂੰ ਬੁਲਾ ਲਿਆ ਮੇਰੇ ਕੋਲ ਕਿਉਂਕਿ ਮੈਂ ਨਹੀਂ ਸੀ ਚੱਲ ਪਾ ਰਿਹਾ ਤੇ ਜਦੋਂ ਮੇਰੇ ਕੋਲ ਆਈਮਾਨ ਸੀ ਮੈਂ ਕਿਹਾ ਮਾਨ ਸੀ ਯਾਰ ਜੋ ਹ ਤੇਰੇ ਅੱਖਾਂ ਦੇ ਸਾਹਮਣੇ ਹੋਇਆ ਵੀ ਮੈਂ ਪਹਿਲਾ ਪਾਸਟ ਵੀ ਦੱਸਤਾ ਸੀਗਾ ਅੱਜ ਵੀ ਤੇਰੇ ਅੱਖਾਂ ਦੇ ਸਾਹਮਣੇ ਹੋਇਆ ਤੇ ਮੈਂ ਵੀ ਉਸ ਟਾਈਮ ਰੋਣ ਲੱਗ ਗਿਆ ਸੀਗਾ