ਘਰ ਚ ਕੋਈ ਸਿਆਣਾ ਨਹੀਂ ਘਰ ਚ ਰਹਿੰਦੇ ਪੰਜ ਬੱਚੇ ਵੱਡੀ ਭੈਣ ਮਾਂ ਬਣ ਕੇ ਪਾਲ ਰਹੀ ਹ ਆਪਣੇ ਚਾਰੋਂ ਭੈਣ ਭਰਾ ਬੱਚੇ ਛੱਡ ਮਾਂ ਨੇ ਕਰਾ ਲਿਆ ਦੂਜਾ ਵਿਆਹ ਇਸੇ ਟੈਨਸ਼ਨ ਚ ਪਿਉ ਨੇ ਖਾਧਾ ਜ਼ਹਿਰ ਪੁੱਤ ਦੀ ਟੈਨਸ਼ਨ ਨਾਲ ਦਾਦੀ ਵੀ ਮੁੱਕ ਗਈ ਪੜ੍ਹਾਈ ਛੱਡ ਲੋਕਾਂ ਦੇ ਘਰਾਂ ਚ ਕੰਮ ਕਰ ਵੱਡੀ ਭੈਣ ਪੜ੍ਹਾ ਰਹੀ ਆ ਆਪਣੇ ਭੈਣ ਭਰਾਵਾਂ ਨੂੰ ਛੋਟੇ ਭੈਣ ਭਰਾ ਇਹ ਕਹਿੰਦੇ ਨੇ ਕਿ ਇਹ ਸਾਡੀ ਭੈਣ ਨੀ ਇਹ ਸਾਡੀ ਮਾਂ ਆ ਜਿੱਥੇ ਸਾਰੇ ਚਲ ਗਏ ਉੱਥੇ ਇੰਨੇ ਸਾਨੂੰ ਸਾਂਭਿਆ ਇਹ ਸਾਡੀ ਭੈਣ ਨੇ ਇਹ ਸਾਡੀ ਮਾਂ ਹ ਜਦੋਂ ਅਸੀਂ ਯਾਦ ਆਉਂਦੀ ਹ ਤੇ ਅਸੀਂ ਫਿਕਰ ਨਹੀਂ ਕਰਦੇ ਵੀ ਭੈਣ ਹੈਗੇ ਨੇ ਜਦੋਂ ਸਾਨੂੰ ਛੱਡ ਕੇ ਗਏ ਸੀ ਉਦੋਂ ਵੀ ਇਹਨਾਂ ਨੇ ਸਾਂਭਿਆ ਜਦੋਂ ਮੇਰੇ ਡੈਡੀ ਦੀ ਡੈੱਥ ਹੋ ਗਈ ਇਹਨਾਂ ਨੇ ਸਾਂਭੇ ਤੇ ਫਿਰ ਮੇਰੇ ਦਾਦੀ ਮੇਰੀ ਵੀ ਸਾਡੇ ਸੁਪਣੇ ਇਹਦੇ ਸੁਪਣੇ ਨਾ ਪੂਰੇ ਹੋਣੇ ਪੜਾਈ ਖਰਾਬ ਹੋਈ ਸੀ ਇਹਦੀ ਕੋਈ ਸਾਡੀ ਨਾ ਹੋਵੇ ਇਸ ਕਰਕੇ ਮੇਰੀ ਭੈਣ ਸਾਨੂੰ ਬਹੁਤ ਪੜਾਉਂਦੇ ਲਿਖਾਉਂਦੇ ਨਹੀਂ ਸਾਡੇ
ਸੁਪਨੇ ਪੂਰੇ ਹੋ ਜਾਂਦੇ ਸੀ ਜੀ ਪੰਜ ਭੈਣ ਭਰਾ ਆਏ ਆ ਤੇ ਮੇਰੇ ਮਤਲਬ ਜੀ ਬਰਦਰ ਹੋ ਚ ਛੋਟਾ ਜਿਹਾ ਸੀ ਜੀ ਦਾਦੀ ਨਾਲ ਲੜਾਈ ਹੋ ਗਈ ਜੀ ਮਮਾ ਦੀ ਉਹ ਚਲੇ ਗਏ ਜੀ ਲੈ ਕੇ ਮੇਰੇ ਬ੍ਰਦਰ ਨੂੰ ਉਸਤੋਂ ਬਾਅਦ ਜੀ ਮੇਰੇ ਡੈਡੀ ਜਾ ਕੇ ਚਲੋ ਮਮਾ ਨੂੰ ਲੈ ਆਏ ਜੀ ਸਕੂਲੋਂ ਛੁੱਟੀਆਂ ਹੋਈਆਂ ਤਾਂ ਮੈਂ ਕਿਹਾ ਵੀ ਮਮਾ ਅਸੀਂ ਨਾਨਕੇ ਪਿੰਡ ਜਾਣਾ ਸਾਨੂੰ ਚਾਰਾ ਸਿਸਟਰਾਂ ਨੂੰ ਜੀ ਪਾਪਾ ਜੀ ਨਾਨਕੇ ਛੱਡਣ ਚਲੇ ਗਏ ਮੇਰੇ ਮਮਾ ਅਚਾਨਕ ਸ਼ਾਮ ਨੂੰ ਫੋਨ ਕਰਦੇ ਆ ਵੀ ਬੇਟਾ ਵੀ ਮੇਰੀ ਪਾਪਾ ਨਾਲ ਲੜਾਈ ਹੋ ਗਈ ਵੀ ਮੈਂ ਘਰੋਂ ਚਲੀ ਗਈ ਆਂ ਜੀ ਉੱਥੇ ਫੋਨ ਕੱਟ ਹੋ ਜਾਂਦਾ ਕਿ ਮੇਰੇ ਪਾਪਾ ਸ਼ਾਮੋ ਆਪ ਰਾਤ ਨੂੰ ਜੀ 10 11 ਵਜੇ ਮੇਰੇ ਨਾਨਕੇ ਪਿੰਡ ਆ ਕੇ ਦੇਖਿਆ ਉਹ ਕਹਿੰਦੇ ਵੀ ਬੇਟਾ ਤੁਹਾਡੀ ਮਮਾ ਮਦੀਨੀ ਚ ਉਸ ਤੋਂ ਬਾਅਦ ਮੈਨੂੰ ਮਤਲਬ ਕਿ ਯਾਦ ਟੈਨਸ਼ਨ ਬਰਦਰ ਇਕੱਲਾ ਘਰੇ ਜੀ ਰਾਤ ਨੂੰ ਮੇਰੇ ਡੈਡੀ ਸਾਰੀ ਰਾਤ ਲੱਭਦੇ ਰਹੇ ਜੀ ਮੇਰੇ ਮਮਾ ਨੂੰ ਤੇ ਮੈਂ ਨਾਨੀ ਨੂੰ ਕਿਹਾ ਵੀ ਨਾਨੀ ਵੀ ਮਮਾ ਘਰੇ ਨਹੀਂ ਹੈਗੇ ਮੇਰੀ ਨਾਨੀ ਕਹਿੰਦੀ ਕੋਈ ਗੱਲ ਨਹੀਂ ਵੀ ਤੁਸੀਂ ਸੌਂਦੇ ਚੁੱਪ ਕਰਕੇ ਕੁਝ ਨਹੀਂ ਹੁੰਦਾ ਤੁਹਾਡੀ ਮਮਾ ਜੇ ਉਹਨਾਂ ਨੂੰ ਪਤਾ ਸੀ ਜੀ ਤਾਂ ਹੀ ਨਹੀਂ ਉਹਨੇ ਕੁਝ ਕਿਹਾ ਵੀ ਨਹੀਂ ਤਾਂ ਅਗਲੇ ਦੀ ਬੇਟੀ ਘਰੋਂ ਗਈ ਹੋਵੇ ਤਾਂ ਕਿੰਨੀ ਟੈਨਸ਼ਨ ਹੁੰਦੀ ਹੈ ਉਸ ਤੋਂ ਬਾਅਦ ਕੀ ਹੋਏਗੀ ਸਾਰੇ ਰਿਸ਼ਤੇਦਾਰ ਵਗੈਰਾ ਇਕੱਠੇ ਹੋ ਕੇ ਜੀ ਸਾਰੇ ਇੱਥੇ ਆਪਣੇ ਥਾਣੇ ਚ ਗਏ ਜੀ ਕਹਿੰਦੇ
ਵੀ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਇਥੇ ਸੜਕ ਤੇ ਸਿੱਟੇ ਪਏ ਤੀਜੀ ਪਰ ਇਦਾਂ ਦੀ ਤਾਂ ਜੀ ਕੋਈ ਗੱਲ ਹੀ ਨਹੀਂ ਸੀ ਹੈਗੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਉਹਨਾਂ ਦੀ ਕੋਈ ਸ਼ਾਦੀਸ਼ ਰਚੀ ਹੋਈ ਸੀਗੀ ਥੋੜਾ ਟਾਈਮ ਲੰਘ ਗਿਆ ਆਪਾਂ ਚੈੱਕ ਆ ਗਈਆਂ ਕਾਫੀ ਉਹਨਾਂ ਨੇ ਭੇਜੀਆਂ ਨੇ ਜੀ ਮਮਾ ਨੂੰ ਮੈਰਿਜ ਕਰਵਾ ਲਈ ਸੀ ਜੀ ਅੱਗੇ ਇਥੋਂ ਚਲੇ ਗਏ ਸੀ ਜੀ ਮੈਨੂੰ ਇਡਾਨੀ ਨੇ ਮੈਰਿਜ ਕਰਵਾ ਦੂਜਾ ਕਲਿਆ ਕਰਵਾ ਤਾ ਫਿਰ ਮੈਨੂੰ ਜੀ ਜਿਵੇਂ ਕਿ ਆਪਾਂ ਨੂੰ ਕਹਿੰਦੇ ਗੁੱਸਾ ਆਇਆ ਵੀ ਬਹੁਤ ਜਿਆਦੇ ਗੁੱਸਾ ਆਇਆ ਵੀ ਇਦਾਂ ਕਿੱਦਾਂ ਮੈਰਿਜ ਕਰਵਾ ਲਈ ਉਹਨਾਂ ਨੇ ਮੈਂ ਮੇਰੇ ਪਾਪਾ ਨਾਲ ਵੀ ਕਾਫੀ ਬੋਲੀ ਮਤਲਬ ਕਿ ਵੀ ਇਹਨਾਂ ਨਾਲ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਬਹੁਤ ਜਿਆਦਾ ਲੜੂ ਹੁੰਦੀ ਆ ਕਰੂ ਉਸ ਤੋਂ ਬਾਅਦ ਚ ਕੀ ਹੋਇਆ ਇੱਕ ਦਿਨ ਏਡਾ ਹੋਇਆ ਜੀ ਮੇਰੀ ਦਾਦੀ ਵੀ ਬਿਮਾਰ ਤੇ ਮੈਂ ਵੀ ਬਿਮਾਰ ਤੇ ਉਤੋਂ ਹੁਣ ਮੈਂ ਤਾਂ ਪਾਪਾ ਤੁਸੀਂ ਕੰਮ ਤੇ ਜਾਣਾਗਾ ਵੀ ਰੋਟੀ ਕੌਣ ਆਊਗਾ ਜੀ ਮੈਂ ਰੋਣ ਲੱਗ ਗਈ ਤਾਂ ਮੇਰੇ ਪਾਪਾ ਮੈਨੂੰ ਕਹਿੰਦੇ ਬੇਟਾ ਵੀ ਚਲੋ ਕੋਈ ਗੱਲ ਨਹੀਂ ਤੂੰ ਰੋ ਨਾ ਵੀ ਮੈਂ ਤੇਰੀ ਮਮਾ ਨੂੰ ਲੈ ਕੇ ਆਉਣਾ ਜੀ ਇਨੀ ਗੱਲ ਕਹਿ ਕੇ ਮੈਨੂੰ ਪਾਪਾ ਮੇਰੇ ਚਲੇ ਗਏ ਜੀ ਉੱਥੋਂ ਆ ਕੇ ਉਹ ਸਾਡੇ ਇੱਥੇ ਦਰਖਤ ਥੱਲੇ ਬੈਠ ਕੇ ਸਾਨੂੰ ਹੱਕ ਮਾਰਨ ਲੱਗ ਜੇ ਸਾਰੇ ਭੈਣ ਭਰਾਵਾਂ ਨੂੰ ਪਾਪਾ ਮੇਰੀ ਉਲਟੀ ਕਰ ਰਹੇ ਸੀ ਹਾਂਜੀ ਤਾਂ ਕੀ ਹੋਇਆ ਜੀ ਬਾਈਕ ਨਾਲ ਉਹ ਟੰਗੇ ਹੋਏ ਸੀ ਜੁਲਫਾ ਪਾ ਉਹ ਚ ਦੇਖਿਆ ਜੀ ਦਵਾਈ ਖਾਧੀ ਹੋਈ ਤਾਂ ਇਦਾਂ ਮਿਲਕ ਜਦੋਂ ਪਤਾ ਲੱਗੇ ਵੀ ਦਵਾਈ ਖਾਦੀ ਹ ਤਾਂ ਕੁਝ ਤਾਂ ਜੀ ਮੈਂ ਪਹਿਲੇ ਵੀ ਮਾਰ ਸੀ ਤੁਸੀਂ ਇਹਦੇ ਨਾਲ ਹੋਂਣ ਪੈ ਗਏ ਜਿਵੇਂ ਹੁਣ ਘਬਰਾ ਗਏ ਜੀ ਮੈਂ ਘਬਰਾ ਕੇ ਜੀ ਮੇਰੇ ਕੋਲੋਂ ਜੀ ਮੇਰੀ ਭੂਆ ਜੀ ਲੰਘ ਗਏ ਪਰ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕੀ ਵੀ ਪਾਪਾ ਨੇ ਦਵਾਈ ਖਾਣੀ ਤਾਂ ਮੈਂ
ਆ ਕੇ ਅੰਦਰ ਆ ਕੇ ਮੇਰੀ ਦਾਦੀ ਜੀ ਨੂੰ ਕਿਹਾ ਵੀ ਡੈਡੀ ਨੇ ਦਵਾਈ ਖਾ ਲਈ ਸੀ ਜਿਹਨੇ ਨੂੰ ਅਸੀਂ ਗਏ ਆ ਜੀ ਮੇਰੇ ਪਾਪਾ ਥੱਲੇ ਗਿਰ ਕੇ ਸਾਡੇ ਜੀ ਇਧਰੋਂ ਗੁਆਂਢੀਆਂ ਤੁਸੀਂ ਦੋ ਤਿੰਨ ਮੁੰਡੇ ਆਏ ਸੀ ਚੱਕ ਗੱਡੀ ਚ ਪਾ ਕੇ ਲੈ ਗਏ ਜੀ ਆਪਣੇ ਨਾਭੇ ਹੋਸਪਿਟਲ ਚ ਗਏ ਜੀ ਇਥੋਂ ਜਵਾਬ ਮਿਲ ਗਿਆ ਪਟਿਆਲੇ ਜਾਂਦੇ ਜਾਂਦੇ ਰਸਤੇ ਚ ਡੈਥ ਹੋ ਗਈ ਤਾਂ ਮੇਰੇ ਦਾਦੀ ਜੀ ਕਹਿੰਦੇ ਵੀ ਚਲੋ ਬੇਟਾ ਵੀ ਮੇਰੇ ਤੋਂ ਬਾਅਦ ਤੁਹਾਡਾ ਕੌਣ ਬਣੂਗਾ ਕੋਈ ਗੱਲ ਨਹੀਂ ਤੁਸੀਂ ਆਪਣੀ ਮਮਾ ਨੂੰ ਮਿਲ ਕੇ ਆਓ ਇੱਕ ਵਾਰੀ ਜਾਓ ਤਾਂ ਸਹੀ ਅਸੀਂ ਜੀ ਇਹਨਾਂ ਨੂੰ ਬਿਨਾਂ ਦੱਸੇ ਮੇਰੀ ਦਾਦੀ ਜੀ ਨੂੰ ਪਤਾ ਸੀ ਜੀ ਚਲੋ ਅਸੀਂ ਮਿਲਣ ਗਏ ਚਲ ਜਾਂਦੇ ਸੀ ਜੀ ਅਸੀਂ ਮੈਂ ਮੇਰੀ ਮਮਾ ਨੂੰ ਕਿਹਾ ਵੀ ਮਮਾ ਚਲੋ ਤੁਸੀਂ ਜਾਓ ਤਾਂ ਸਹੀ ਮੇਰੇ ਮਮਾ ਕਹਿੰਦੇ ਮੈਨੂੰ ਡਰ ਲੱਗਦਾ ਮੈਂ ਜਾਣਾ ਨਹੀਂ ਉੱਥੇ ਵੀ ਮੈਨੂੰ ਕੁਝ ਕਹਿਣਗੇ ਤਾਂ ਮੈਂ ਕਹਿਣਾ ਮਮਾ ਜੇ ਤੁਹਾਨੂੰ ਕੁਝ ਕਹਿਣਗੇ ਫਿਰ ਅਸੀਂ ਹੈਗੇ ਆ ਜੀ ਮੈਂ ਜੀ ਬਹੁਤ
ਜਿਵੇਂ ਆਪਾਂ ਕਹਿ ਲਈਏ ਵੀ ਬਹੁਤ ਕਿਹਾ ਉਹਨਾਂ ਨੂੰ ਵੀ ਤੁਸੀਂ ਚਲੋ ਵੀ ਘਰ ਚਲੋ ਤੁਸੀਂ ਉਹ ਕਹਿੰਦੇ ਵੀ ਮੈਂ ਘਰ ਨਹੀਂ ਜਾਣਾ ਵੀ ਮੈਂ ਜਾਣਾ ਹੀ ਨਹੀਂ ਹੈਗਾ ਉਥੇ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਹੌਲੀ ਹੌਲੀ ਜਿਆਦਾ ਬਿਮਾਰ ਰਹਿਣ ਕਰਕੇ ਜੀ ਦਾਦੀ ਜੀ ਦੀ ਵੀ ਡੈਥ ਹੋ ਗਈ ਤਾਂ ਦਾਦੀ ਚਲੋ ਜੀ ਬਿਮਾਰ ਰਹਿੰਦੇ ਸੀ ਇਸੇ ਕਰਕੇ ਦੀ ਮੈਨੂੰ ਪੜਾਈ ਛੱਡਣੀ ਪਈ ਵੀ ਹੁਣ ਘਰ ਦਾ ਕੌਣ ਕਰੇਗਾ ਅੱਠਵੀਂ ਕਲਾਸ ਪਾਸ ਕਰਕੇ ਨਾਮੀ ਛੱਡ ਤੀ ਸੀਗੀ ਅੱਧ ਚ ਛੱਡੇ ਸੀ ਹਾਂਜੀ ਜੀ ਮੈਂ ਕਿ ਆਪਾਂ ਕਹਿ ਦਈਏ ਮੇਰੇ ਪਾਪਾ ਆਉਂਦੇ ਸੀ ਤਾਂ ਮੈਂ ਕਹਿਣਾ ਪਾਪਾ ਮੈਂ ਕੰਮ ਤੇ ਲੱਗ ਜਾਨੀ ਆ ਪਾਪਾ ਮੈਨੂੰ ਕਹਿੰਦੇ ਵੀ ਨਾ ਬੇਟਾ ਤੁਸੀਂ ਲੱਗਣਾ ਨਹੀਂ ਜਿੱਥੋਂ ਤੱਕ ਮੈਂ ਹੈਗਾ ਵੀ ਤੁਹਾਨੂੰ ਕੰਮ ਤੇ ਨਹੀਂ ਮੈਂ ਜਾਣ ਦਿੰਦਾ ਜੀ। ਉਸ ਤੋਂ ਬਾਅਦ ਜਦੋਂ ਜੀ ਉਹਨਾਂ ਦੀ ਡੈਥ ਹੋਈ ਆ ਤਾਂ ਮੈਂ ਕਿਹਾ ਜਦੋਂ ਜੀ ਮੈਂ ਕੰਮ ਤੇ ਜਾਣ ਲੱਗ ਗਈ ਤਾਂ ਮੈਂ ਸੋਚਿਆ ਵੀ ਅੱਜ ਜੇ ਮੇਰੇ ਪਾਪਾ ਹੁੰਦੇ ਮੈਨੂੰ ਇਦਾਂ ਨਹੀਂ ਕਰਨਗੇ ਅਸੀਂ ਦਾਦੀ ਦੀ ਰਹਿਤ ਤੋਂ ਬਾਅਦ ਤਾਂ ਫਿਰ ਜੀ ਇਦਾਂ ਹੋ ਗਿਆ ਵੀ ਹੁਣ ਤਾਂ ਕੋਈ ਵੀ ਨਹੀਂ ਹੈਗਾ ਜੀ ਜਾ ਤੇ ਮਤਲਬ ਕਿ ਇਕਦਮ ਜਿਵੇਂ ਪਹਾੜ ਟੁੱਟ ਪੈਂਦਾ ਆਪਣੇ ਸਿਰ ਤੇ ਇਦਾਂ ਹੋ ਗਿਆ ਵੀ ਹੁਣ ਕੀ ਬਣੂਗਾ ਉਹ ਜੀ ਮੇਰੇ ਮਮਾ ਜੀ ਵਿੱਚ ਦੀ ਇਹਨਾਂ ਦੋਨਾਂ ਨੂੰ ਲੈ ਗਏ ਸੀ ਜੀ ਮੇਰੇ ਪਾਪਾ ਇਦਾਂ ਕਰਦੇ ਸੀ ਜਦੋਂ ਇਹਨਾਂ ਨੂੰ ਲੈ ਗਏ ਸੀ
ਜਿਵੇਂ ਅਸੀਂ ਉਥੇ ਰਹਿੰਦੇ ਸੀ ਜੀ ਵੀ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇੱਕ ਵਾਰੀ ਜੀ ਮਤਲਬ ਕਿ ਉਥੇ ਦਿਓ ਤਿੰਨ ਰੋਟੀਆਂ ਟੰਗ ਜਾਣੀਆਂ ਵੀ ਖਾ ਲਿਓ ਪੰਜ ਰੁਪਏ ਦੇ ਜਾਣੇ ਜੀ ਚਲੋ ਜੀ ਚਲੇ ਜਾਂਦੇ ਸੀ ਕੰਮ ਤੇ ਸ਼ਾਮ ਨੂੰ ਘਰੇ ਆਉਂਦੇ ਸੀ ਨਾ ਕਿਸੇ ਤੋਂ ਕੁਛ ਲੈ ਕੇ ਖਾਣ ਦਿੰਦੇ ਸੀ ਨਾ ਕਿਸੇ ਤੇ ਜਾਣ ਦਿੰਦੇ ਸੀ ਆਪਾਂ ਕਹਿੰਦੇ ਆ ਇਹਨਾਂ ਨੂੰ ਵੀ ਚਲੋ ਹੈਗੀ ਆ ਮੈਂ ਚਲੋ ਤੁਹਾਡਾ ਹੈ ਸਾਰਾ ਕੁਝ ਕਰਦੀ ਆਂ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਈ ਪੇਰੈਂਟ ਸਕੂਲ ਭੇਜਣਾ ਘਰ ਦਾ ਕੰਮ ਕਰਨਾ ਬਿਮਾਰ ਹੋ ਕੇ ਵੀ ਆਪੇ ਹੀ ਕਰਨਾ ਪੈਂਦਾ ਉਦੋਂ ਇਦਾਂ ਹੁੰਦਾ ਵੀ ਚਲੋ ਜੀ ਮਾਂ ਬਾਪ ਨੂੰ ਦੇਦਾ ਅੱਜੇ ਦਿਨ ਨਹੀਂ ਦੇਖਣਾ ਪੈਂਦਾ ਮਮੀ ਦੀ ਯਾਦ ਆਉਂਦੀ ਜਿਕਰ ਦੇ ਘਰੇ ਆਉਂਦੇ ਜਦੋਂ ਸਕੂਲ ਸੀ ਸਾਰੇ ਬੱਚੇ ਆਪਣੀ ਲੈ ਕੇ ਆਉਂਦੇ ਨੂੰ ਤੀਜੀ ਵਾਰ ਉਦੋਂ ਕੋਈ ਨਹੀਂ ਹੁੰਦਾ ਸਾਡੇ ਤੇ ਉਦੋਂ ਹੀ ਆਉਂਦੀ ਆ
ਹੁਣ ਜੋ ਪੇਰੈਂਟਸ ਮੀਟਿੰਗ ਹੁੰਦੀ ਹੈ ਤਾਂ ਬੱਚੇ ਕਿਸੇ ਦੇ ਮਾਂ ਬਾਪ ਆਉਂਦੇ ਨੇ ਜੀ ਤਾਂ ਇਹਨਾਂ ਨੂੰ ਕਹਿੰਦੇ ਤੁਹਾਡੇ ਮਮਾ ਪਾਪਾ ਨਹੀਂ ਆਉਂਦੇ ਹੁਣ ਬੱਚਿਆਂ ਨੂੰ ਕੀ ਪਤਾ ਜੀ ਹੈ ਨਹੀਂ ਤਾਂ ਇਹਨਾਂ ਨੇ ਕਹਿਣਾ ਵੀ ਹੈ ਨਹੀਂ ਸਾਡੇ ਤਾਂ ਉਸ ਟਾਈਮ ਮੈਂ ਇਹਨਾਂ ਨੂੰ ਇਹ ਕਹਿੰਦੀ ਆ ਵੀ ਕੋਈ ਗੱਲ ਨਹੀਂ ਵੀ ਜੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਬੱਚੇ ਕਹਿੰਦੇ ਨੇ ਚਲੋ ਜੀ ਕੋਈ ਗੱਲ ਇਹ ਤਾਂ ਐ ਜਿਹਾ ਅਹਿਸਾਸ ਤਾਂ ਹੁੰਦਾ ਹੀ ਹ ਵੀ ਚਲੋ ਜੀ ਮਮਾ ਪਾਪਾ ਹੁੰਦੇ ਅੱਜ ਸਾਨੂੰ ਇਹ ਗੱਲ ਸੁਣਨੀ ਨਹੀਂ ਪੈਂਦੀ ਹਾਂਜੀ ਬਹੁਤ ਵੇਰੀ ਇਦਾਂ ਹੋਇਆ ਵੀ ਜਿਵੇਂ ਕਿ ਇਕੱਲੇ ਬਹਿ ਕੇ ਅੰਦਰ ਮਨ ਹੌਲਾ ਕਰਨ ਲਈ
ਜਿਵੇਂ ਜੀ ਹੁਣ ਚਾਚੇ ਤਾਇਆ ਦੇ ਬੱਚੇ ਹੁੰਦੇ ਨੇ ਆਂਡ ਗਰਾਂਡ ਚ ਦੇਖੀਦਾ ਵੀ ਚਲੋ ਜੀ ਮਾਂ ਪਿਓ ਨੇ ਬੱਚਿਆਂ ਨੂੰ ਲਾੜ ਲੂਟ ਕਰਦੇ ਨੇ ਉਹਨਾਂ ਦੀ ਹਰ ਇੱਕ ਚੀਜ਼ ਪੂਰੀ ਕਰਦੇ ਨੇ ਖਾਹਿਸ਼ ਪੂਰੀ ਕਰਦੇ ਨੇ ਅਸੀਂ ਵੀ ਇਦਾਂ ਚਾਹੁੰਦੇ ਆ ਵੀ ਸਾਡੇ ਮਾਂ ਬਾਪ ਮੁੰਦਰੀ ਸਾਨੂੰ ਵੀ ਇਦਾਂ ਹੀ ਲੜ ਪਿਆਰ ਕਰਦੀ ਜਿਵੇਂ ਹੁਣ ਬੈਠ ਜਾਂਦੇ ਨੇ ਸਾਰੇ ਇਕੱਠੇ ਹੋ ਕੇ ਫਿਰ ਬਾਅਦ ਚ ਆਪਸ ਚ ਗੱਲਾਂ ਕਰਦੇ ਨੇ ਅਸੀਂ ਸੋਚਦੇ ਆ ਸਾਡੇ ਹੁੰਦੇ ਜੀ ਮਮੀ ਪਾਪਾ ਅਸੀਂ ਵੀ ਗੱਲਾਂ ਗੱਲਾਂ ਕਰਦੇ ਇਦਾ ਬੈਠਦੇ ਹੱਸਦੇ ਖੇਡਦੇ ਜਦੋਂ ਹੁਣ ਜੀ ਕੋਈ ਦਿਸਦਾ ਨਹੀਂ ਘਰ ਚ ਫਿਰ ਤਾਂ ਇਕਦਮ ਆਇਆ ਹੋਰ ਬੈਠੇ ਵੀ ਹੁਣ ਸਾਡੇ ਵੀ ਮਮੀ ਪਾਪਾ ਹੁੰਦੇ ਤਾਂ
ਕਈ ਵਾਰੀ ਰਾਤ ਨੂੰ ਉੱਠ ਕੱਢਦੇ ਆ ਅੱਖ ਖੁੱਲ ਜਾਂਦੀ ਆ ਤਾਂ ਕਈ ਵਾਰੀ ਇਹਨਾਂ ਨੂੰ ਦੇਖ ਕੇ ਆਇਆ ਵੀ ਦੇਖੋ ਵੀ ਇਹ ਵੀ ਛੋਟੇ ਛੋਟੇ ਨੇ ਵੀ ਪਤਾ ਨਹੀਂ ਕੀ ਬਣੂਗਾ ਜਿਵੇਂ ਅੱਜ ਕੱਲ ਦੇਖਦੇ ਆਂ ਜੀ ਆਪਾਂ ਵੀ ਕੋਈ ਕਿਸੇ ਦਾ ਕਿੰਨਾ ਕ ਕਰਦੇ ਵੀ ਇਦਾਂ ਹੁੰਦਾ ਵੀ ਜਿਵੇਂ ਸਾਨੂੰ ਕਹਿ ਦਿੰਦੇ ਨੇ ਵੀ ਇਹਦਾ ਵਿਆਹ ਕਰਨਾ ਕਿ ਮੈਂ ਸੋਚਦੀ ਆ ਵੀ ਜੇ ਇਸ ਤੋਂ ਬਾਅਦ ਮੇਰੇ ਜੇ ਵਿਆਹ ਵੀ ਕਰਤਾ ਜੀ ਫਿਰ ਇਹਨਾਂ ਦਾ ਕੀ ਬਣੂਗਾ ਇਹਨਾਂ ਨੂੰ ਕੌਣ ਦੇਖੂਗਾ ਕੌਣ ਇਹਨਾਂ ਨੂੰ ਕਰੂਗਾ ਜੀ ਰੋਟੀ ਟੁੱਕ ਕੌਣ ਕਰਕੇ ਦਊਗਾ ਵੀ ਜਿਵੇਂ ਮੈਂ ਦੇਖ ਰੇਖ ਕਰਦੀ ਆਂ ਜੀ ਵੇਦਾਂ ਕੌਣ ਕਰਕੇ ਦਊਗਾ ਜੀ ਇਹ ਟੈਂਸ਼ਨ ਹੋ ਜਾਂਦੀ ਹ ਜੀ ਕਈ ਵਾਰੀ ਤਾਂ ਆਪਣੇ ਆਪ ਨੂੰ ਮਤਲਬ ਕਿ ਵੀ ਮਸਾਂ ਸੰਭਾਲੀਦਾ ਵੀ ਰੋਣ ਲੱਗ ਜਾਈ ਜਾਂਦਾ ਸੀ ਜਿਵੇਂ ਹੁਣ ਜ ਵਿੱਚ ਲੋਕ ਕਹਿ ਦਿੰਦੇ ਨੇ ਵੀ ਮੈਂ ਜੀ ਇੱਕ ਵਾਰੀ ਮੈਂ ਸਿਸਟਰ ਜਾ ਰਹੀ ਸੀ ਜੀ ਸਾਨੂੰ ਕਿਸੇ ਨੇ ਕਿਹਾ ਵੀ ਸਾਡੇ ਇਧਰੋਂ ਹੀ ਕਿਸੇ ਨੇ ਕਿਹਾ ਜੀ ਕਹਿੰਦੇ ਵੀ ਲੈ ਤੁਸੀਂ ਐਵੇਂ ਫਿਰਦੇ ਹੋ ਵੀ ਜਿਵੇਂ ਤੁਹਾਡੀ ਮਮਾ ਚਲੀ ਗਈ ਤੁਸੀਂ ਵੀ ਚਲੇ ਜਾਓਗੇ ਮੇਰੇ ਪਾਪਾ ਤੋਂ ਬਾਅਦ ਵਿੱਚ ਲੋਕਾਂ ਦੇ ਲੋਕ ਸਾਨੂੰ ਐ ਵੀ ਕਹਿਣ ਲੱਗ ਗਏ ਤੁਸੀਂ ਇਹ ਚੀਜ਼ ਨਹੀਂ ਕਰਨੀ ਤੁਸੀਂ ਉਹ ਚੀਜ਼ ਨਹੀਂ ਕਰਨੀ ਤੁਸੀਂ ਕੱਪੜੇ ਨਹੀਂ ਪਾਉਣੇ ਇਦਾਂ ਦੇ ਹਾਂਜੀ ਤੁਸੀਂ ਘੁੰਮਣ ਨਹੀਂ ਜਾਣਾ ਤੁਸੀਂ ਇੱਥੇ ਨਹੀਂ ਜਾਣਾ ਤੁਸੀਂ ਉਥੇ ਨਹੀਂ ਜਾਣਾ ਇਦਾਂ ਵੀ ਅਸੀਂ ਫਿਰ ਇਹ ਸੋਚਦੇ ਆ ਵੀ ਜੇ ਅੱਜ ਸਾਡੇ ਮਾਂ ਬਾਪ ਹੁੰਦੇ ਤਾਂ ਸਾਨੂੰ ਇਦਾਂ ਕੋਈ ਕਹਿ ਨਹੀਂ ਸਕਦਾ ਜੇ ਮੈਂ ਅੱਜ ਲੋਕ ਸਾਨੂੰ ਮਿਨੇ ਮਾਰਦੇ ਨੇ ਕੋਈ ਬਿਮਾਰ ਨਹੀਂ
ਵੀ ਚਲੋ ਮੇਰੇ ਤਾਂ ਜੋ ਕੁਝ ਹੋ ਗਿਆ ਜੀ ਹੋ ਗਿਆ ਪੜ੍ਹਾਈ ਖਰਾਬ ਹੋ ਗਈ ਹੋਊਗੀ ਜੀ। ਮੈਂ ਹੁਣ ਇਹ ਚਾਹੁੰਦੀ ਆ ਵੀ ਮੇਰੇ ਭੈਣ ਭਰਾ ਪੜ੍ ਜਾਣ ਜੀ ਇਹ ਕੁਝ ਕਰ ਜਾਣ ਤਾਂ ਵੀ ਅੱਗੇ ਨੂੰ ਇਹ ਆਪਣਾ ਫਿਊਚਰ ਸੁਧਾਰ ਲੈਣਗੇ ਜੀ ਜਿਵੇਂ ਜਿਵੇਂ ਤਾਇਆ ਜੀ ਕਈ ਵਾਰੀ ਕਹਿ ਦਿੰਦੇ ਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਜੀ ਵੀ ਆਪਣੇ ਤੇਰੀ ਭੈਣ ਦਾ ਵਿਆਹ ਕਰ ਦਿੰਨੇ ਆਂ ਜੀ ਇਹ ਕਹਿੰਦਾ ਵੀ ਨਹੀਂ ਵੀ ਵਿਆਹ ਨਹੀਂ ਕਰਨਾ ਹੈਗਾ ਜੇ ਵਿਆਹ ਕਰੋਗੇ ਮੈਂ ਨਾਲ ਹੀ ਜਾਊਂਗਾ ਇਦਾਂ ਕਹਿੰਦੇ