ਬੱਚਿਆਂ ਦੀ ਚੜਦੀ ਕਲਾ ਲਈ ਕਾਮਯਾਬੀ ਪੂਰ ਘਰ ਵਿਚ ਕੁਝ ਮਾੜਾ ਨਹੀਂ ਹੋਵੇਗਾ ਹਰ ਵਿਗੜਿਆ ਕੰਮ ਪੂਰਾ ਹੋਵੇਗਾ

ਔਰਤਾਂ ਘਰ ਵਿੱਚ ਕੰਮ ਕਰਦੀਆਂ ਹੋਈਆਂ ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਘਰ ਵਿਚ ਬਰਕਤਾਂ ਆਉਂਦੀਆਂ ਹਨ ਅਤੇ ਲੜਾਈ ਕਲੇਸ਼ ਝਗੜਾ ਮੁੱਕ ਜਾਂਦਾ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਹਰ ਘਰ ਦੇ ਵਿੱਚ ਸਭ ਤੋਂ ਪਹਿਲਾਂ ਔਰਤ ਹੁੰਦੀ ਹੈ ਉਹ ਸਵੇਰੇ ਉਠਦੀ ਹੈ ਅਤੇ ਘਰ ਦੇ ਕੰਮਕਾਰ ਕਰਦੀ ਹੈ,ਜਿਵੇਂ ਕਿ ਔਰਤ ਉਠਦੀ ਹੈ ਅਤੇ ਉਸ ਨੂੰ ਸਭ ਤੋਂ ਉਠ ਕੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ,

ਇੱਕ ਔਰਤ ਹੀ ਹੁੰਦੀ ਹੈ ਜੋ ਕੇ ਘਰ ਨੂੰ ਸਾਂਭ ਕੇ ਰੱਖਦੀ ਐ ਘਰ ਨੂੰ ਚਲਾਉਂਦੀ ਹੈ,ਘਰ ਦੇ ਸਾਰੇ ਕੰਮਕਾਰ ਕਰਦੀ ਹੈ ਜਿਸ ਨਾਲ ਕੇ ਸਾਰੇ ਸੁਖੀ ਰਹਿੰਦੇ ਹਨ, ਇਕ ਔਰਤ ਹੁੰਦੀ ਹੈ ਜੋ ਕਿ ਬੱਚਿਆਂ ਨੂੰ ਤਿਆਰ ਕਰਕੇ ਉਨ੍ਹਾਂ ਨੂੰ ਸਕੂਲ ਲਈ ਭੇਜਦੀ ਹੈ ਅਤੇ ਆਪਣੇ ਪਤੀ ਲਈ ਉਨ੍ਹਾਂ ਨੂੰ ਖਾਣਾ ਬਣਾ ਕੇ ਉਨ੍ਹਾਂ ਨੂੰ ਕੰਮ ਤੇ ਭੇਜਦੀ ਹੈ,ਇਸ ਲਈ ਇੱਕ ਔਰਤ ਹੁੰਦੀ ਹੈ ਜੋ ਕਿ ਸਭ ਤੋਂ ਪਹਿਲਾਂ ਉਠਦੀ ਹੈ ਅਤੇ ਉਸ ਉਹਕੰਮ ਕਰਨ ਦੇ ਨਾਲ-ਨਾਲ ਜੇਕਰ ਪਰਮਾਤਮਾ ਦਾ ਨਾਮ ਲੈ ਲਵੇ

ਤਾਂ ਇਹ ਘਰ ਵਿਚ ਬਹੁਤ ਹੀ ਸੁੱਖ-ਸ਼ਾਂਤੀ ਲੈ ਕੇ ਆਉਂਦੀ ਹੈ,ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੁੰਦੇ ਹਾਂ ਨਾਲ ਨਾਲ ਪਰਮਾਤਮਾ ਦਾ ਨਾਮ ਵੀ ਲਿਆ ਜਾਵੇ ਤਾਂ ਉਹ ਕੰਮ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਅਤੇ ਸਾਡੇ ਹਰ ਕੰਮ ਬਣ ਜਾਂਦੇ ਹਨ, ਤੇ ਜੇਕਰ ਉਸ ਕੋਲ ਟੈਮ ਨਹੀਂ ਹੈ ਤਾਂ ਉਹ ਜਦੋਂ ਸਾਰੇ ਘਰ ਦੇ ਕੰਮਕਾਰ ਹੋ ਜਾਂਦੇ ਹਨ ਉਸ ਤੋਂ ਬਾਅਦ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਸਕਦੀ ਹੈ ਇਸ ਨਾਲ ਹੀ ਘਰ ਵਿਚ ਕਲੇਸ਼ ਦੁੱਖ ਦਰਦ ਮਿਟ ਜਾਣੇ ਹਨ, ਇਸ ਲਈ ਬਾਕੀ ਘਰ ਦੇ ਮੈਂਬਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਸਵੇਰੇ ਉੱਠ ਕੇ ਕੁਝ ਸਮਾਂ ਪਰਮਾਤਮਾ ਦੇ ਵੀ ਕੱਢਿਆ ਜਾਵੇ

ਇਸ ਨਾਲ ਤੁਹਾਡੇ ਰੁਕੇ ਹੋਏ ਕੰਮ ਬਣ ਜਾਣਗੇ, ਪਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ, ਸਵੇਰੇ ਉੱਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਕਰੋ, ਅਤੇ ਹੋਰ ਵੀ ਬਹੁਤ ਬੇਅੰਤ ਬਾਣੀਆਂ ਹਨ ਜਿਨ੍ਹਾਂ ਦਾ ਤੁਸੀਂ ਪਾਠ ਕਰ ਸਕਦੇ ਹੋ,ਅਤੇ ਸ਼ਾਮ ਦੇ ਸਮੇਂ ਤੁਸੀਂ ਰਹਿਰਾਸ ਦਾ ਵੀ ਪਾਰ ਕਰ ਸਕਦੇ ਹੋ,ਅੱਖ ਜੇਕਰ ਤੁਸੀਂ ਸਵੇਰੇ ਉੱਠ ਕੇ ਰੋਜ਼ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂਘਰ ਜਾਂਦੇ ਹੋ ਅਤੇ ਨਾਮ ਜਪਦੇ ਉਹ ਇਸ ਨਾਲ ਪਰਮਾਤਮਾ ਦੀ ਦ੍ਰਿਸ਼ਟੀ ਤੁਹਾਡੇ ਉੱਪਰ ਰਹਿੰਦੀ ਹੈ ਕਿਉਂਕਿ ਅਜਿਹੇ ਇਨਸਾਨ ਹੀ ਪਰਮਾਤਮਾ ਨੂੰ ਚੰਗੇ

ਲੱਗਦੇ ਹਨ, ਜੋ ਲੋਕ ਇਰਖਾ ਰਖਦੇ ਹਨ ਵੈ-ਰ ਵਿ-ਰੋ-ਧ ਕਰਦੇ ਹਨ ਅਜਿਹੇ ਲੋਕ ਪ੍ਰਮਾਤਮਾ ਨੂੰ ਪ੍ਰ-ਵਾ-ਨ ਨਹੀਂ ਹੁੰਦੇ ਅਜਿਹੇ ਲੋਕਾਂ ਤੇ ਗੁਰੂ ਦੀ ਕਿਰਪਾ ਵੀ ਨਹੀਂ ਹੁੰਦੀ ਜਿਹੜੇ ਲੋਕ ਸਭਨਾਂ ਦਾ ਭਲਾ ਮੰਗਦੇ ਹਨ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ ਹਨ ਆਪਣੀ ਹੱਕ ਸੱਚ ਦੀ ਕ-ਮਾ-ਈ ਕਰਦੇ ਹਨ ਨਾਮ ਜਪਦੇ ਹਨ ਅਜਿਹੇ ਲੋਕ ਪਰਮਾਤਮਾ ਨੂੰ ਚੰਗੇ ਲੱਗਦੇ ਹਨ, ਜੇਕਰ ਤੁਸੀਂ ਲਗਾਤਾਰ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਅਤੇ ਹੋਰ ਬਾਣੀਆਂ ਦੇ ਪਾਠ ਕਰਦੇ ਹੋ ਤਾਂ ਤੁਹਾਡੇ

ਉੱਪਰ ਹਮੇਸ਼ਾਂ ਪ੍ਰਮਾਤਮਾ ਦੀ ਮਿਹਰ ਰਹਿੰਦੀ ਹੈ ਸਾਨੂੰ ਭੁੱ-ਲ-ਣਾ ਨਹੀਂ ਚਾਹੀਦਾ ਕਿ ਅਸੀਂ ਪਾਠ ਕਰ ਰਹੇ ਹਾਂ ਸਾਡੇ ਕੰਮ ਨਹੀਂ ਬਣ ਰਹੇ, ਤੁਸੀਂ ਲਗਾਤਾਰ ਪਾਠ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਲਈ ਪ੍ਰਮਾਤਮਾ ਨੇ ਕੁਝ ਚੰਗਾ ਸੋਚਿਆ ਹੁੰਦਾ ਹੈ ਇਸ ਲਈ ਸਭ ਚੰਗਾ ਹੀ ਮਿਲਦਾ ਹੈ, ਕਈ ਵਾਰ ਜਿਵੇਂ ਕਿ ਆਪਾਂ ਕੋਈ ਦ-ਵਾ-ਈ ਲੈਂਦੇ ਹਾਂ ਤੇ ਉਸ ਨੂੰ ਵੀ ਲਗਾਤਾਰ ਖਾਣਾ ਪੈਂਦਾ ਹੈ, ਇਸ ਤਰਾਂ ਹੀ ਗੁਰਬਾਣੀ ਹੈ ਇਸ ਨੂੰ ਲਗਾਤਾਰ ਪੜ੍ਹਿਆ ਜਾਣਾ ਚਾਹੀਦਾ ਹੈ ਸੱਚੇ ਤਨੋ ਮਨੋ ਪ-ੜ੍ਹਿ-ਆ ਜਾਣਾ ਚਾਹੀਦਾ ਹੈ,

ਹੈ ਸਾਡੇ ਤੇ ਗੁਰੂ ਕਿਰਪਾ ਕਰਦਾ ਹੈ, ਜੇਕਰ ਤੁਸੀਂ ਸੁ-ਖ-ਮ-ਣੀ ਸਾਹਿਬ ਦਾ ਪਾਠ ਸਾਰਾ ਨਹੀਂ ਕਰ ਸਕਦੇ ਤਾਂ, ਦੋ ਅਸਟਪਦੀਆਂ ਹਰ ਰੋਜ਼ ਕਰ ਲਓ ਇਹ ਤੁਸੀਂ ਦਸ ਮਿੰਟਾਂ ਵਿਚ ਹੀ ਕਰ ਲਵੋਗੇ, ਇਸ ਤੋਂ ਬਾਅਦ ਤੁਸੀਂ ਦੋ ਤੋਂ ਚਾਰ ਕਰ ਸਕਦੇ ਹੋ ਫਿਰ ਤੁਸੀਂ 8 ਕਰ ਸਕਦੇ ਹੋ ਇਹ ਤੁਹਾਡੇ ਆਪਣੇ ਉਪਰ ਨਿ-ਰ-ਭ-ਰ ਕਰਦਾ ਹੈ, ਸਭ ਤੋਂ ਪਹਿਲਾਂ ਕਰ ਬੈਠੇ ਉੱਠਾਂ ਤੋਂ ਨਾਲ ਹੀ ਇ-ਸ਼-ਨਾ-ਨ ਕਰਕੇ ਤੁਸੀਂ ਪਾਠ ਕਰਨਾ ਹੈ ਤੇ ਜੇਕਰ ਉਨ੍ਹਾਂ ਦੇ ਘਰ ਕੋਈ ਆਉਂਦਾ ਹੈ ਅਤੇ ਉਹ ਵੀ ਗੁਰੂ ਦੇ ਪਿਆਰ ਨਾਲ ਜੁੜ ਜਾਂਦਾ ਹੈ,

ਕਿਉਂਕਿ ਉਹਨਾਂ ਦੇ ਘਰ ਵਿਚ ਤਿਆਰ ਕੀਤਾ ਹੋਇਆ ਅੰਨ ਜਲ ਗੁਰੂ ਦੇ ਨਾਮ ਜਪਦਾ ਹੋਇਆ ਤਿਆਰ ਕੀਤਾ ਹੋਇਆ ਹੈ, ਉਸ ਦਾ ਵੀ ਇੱਕ ਵੱਖਰਾ ਹੀ ਰਸ ਹੁੰਦਾ ਹੈ ਇਸ ਲਈ ਤੁਸੀਂ ਵੀ ਨਹੀਂ ਤੜਕੇ ਉੱਠ ਕੇ ਸਵੇਰੇ ਉਠ ਕੇ ਨਾਮ ਜੱਪਣਾ ਹੈ ਕਿਉਂਕਿ ਸਾਰਾ ਦਿਨ ਆਪਾਂ ਬਹੁਤਾ ਕੰਮ ਕਰਦੇ ਕਾਰ ਕਰਦੇ ਹਾਂ ਕਿਉਂਕਿ ਇਹ ਸਾਰੇ ਕੰਮਕਾਰ ਕਰਦੇ ਹਾਂ ਇਹ ਸਾਰੇ ਕੰਮਕਾਰ ਕਰਨ ਦੀ ਸ਼ਕਤੀ ਗੁਰੂ ਨੇ ਦਿੱਤੀ ਹੈ ਤੇ ਜੇਕਰ ਅਸੀਂ ਗੁਰੂ ਲਈ ਹੀ ਟੈਮ ਨਾ ਕੱਢਾਂਗੇ ਸਮਾਂ ਨਾ ਕੱਢਾਂਗੇ ਸਾਡੇ ਲਈ ਬਹੁਤ ਮਾ-ੜੀ ਗੱਲ ਹੈ,

ਇਸ ਲਈ ਜੇਕਰ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਉਹ ਘਰ ਵਿਚ ਹਮੇਸ਼ਾ ਪਿਆਰ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਅਤੇ ਆਪਣੇ ਕੰਮਾਂ ਨੂੰ ਸੰ-ਪੂ-ਰ-ਨ ਕਰਨਾ ਚਾਹੁੰਦੇ ਹੋ ਤਾਂ ਗੁਰੂ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਗੁਰੂ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਗੁਰੂ ਦੀ ਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ, ਇਸ ਲਈ ਇੱਕ ਔਰਤ ਹੀ ਹੈ ਜੋ ਕਿ ਘਰ ਨੂੰ ਬਚਾ ਕੇ ਰੱਖ ਸਕਦੀ ਹੈ ਜੇਕਰ ਔਰਤ ਆਪਣੇ ਬੱਚੇ ਨੂੰ ਗੁਰਬਾਣੀ ਨਾਲ ਜੋੜਦੀ ਹੈ ਤਾਂ ਉਸ ਦਾ ਬੱਚਾ ਵੀ ਗੁਰਬਾਣੀ ਨਾਲ ਪ੍ਰੇ-ਮ ਕਰਦਾ ਹੈ ਅਤੇ ਚੰਗੇ ਰਸਤੇ ਚਲਦਾ ਹੈ , ਅਤੇ ਜੇਕਰ ਉਹੀ ਔਰਤ ਘਰ ਦੇ ਕੰਮਕਾਰ ਕਰਦੇ ਸਮੇਂ ਗੁਰਬਾਣੀ ਦਾ ਜਾਪ ਕਰਦੀ ਹੈ ਤਾਂ ਉਸ ਘਰ ਵਿੱਚ ਬ-ਰ-ਕ-ਤਾਂ ਰਹਿੰਦੀਆਂ ਹਨ ਅਤੇ ਸਾਰਾ ਪਰਿਵਾਰ ਸੁਖੀ ਰਹਿੰਦਾ ਹੈ ਅਤੇ ਤੰ-ਦ-ਰੁ-ਸ-ਤ ਰਹਿੰਦਾ ਹੈ,

Leave a Reply

Your email address will not be published. Required fields are marked *