ਮੀਤ ਹੇਅਰ ਨੂੰ ਕੋਈ ਡੇਂਗੂ ਨਹੀਂ ਹੋਇਆ, ਸਗੋਂ ਲੋਕਾਂ ਤੋਂ ਡਰਦਾ ਪਿਆ ਹੈ। ਓਹਨੂੰ ਪਤਾ ਕਿ ਜੇ ਪਿੰਡਾਂ ਵਿੱਚ ਵੜਿਆ ਤਾਂ ਲੋਕ, ਡੇਂਗੂ ਕਰਨਗੇ, ਡਿੰਪੀ ਢਿੱਲੋਂ, ਤੂੰ ਵੀ ਪੁੱਠਾ ਪੰਗਾ ਲੈ ਲਿਆ ਝਾੜੂ ਵਿੱਚ ਰਲ ਕੇ, ਹਰ ਰੋਜ਼ ਘੇਰਾਂਗੇ ਤੈਨੂੰ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਂਝ ਮੀਡੀਆ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਰੋਜਾਨਾ ਕੁਝ ਅਜਿਹੀਆਂ ਨਵੀਆਂ ਨਵੀਆਂ ਗੱਲਾਂ ਸੁਣਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਸਾਡੇ ਲੂੰਕੰਡੇ ਖੜੇ ਹੋ ਜਾਂਦੇ ਹਨ ਅਤੇ ਕੁਝ ਖਬਰਾਂ ਅਸੀਂ ਅਜਿਹੀਆਂ ਦੇਖਦੇ ਆਂ ਜਿਹੜੀਆਂ ਸਾਡੇ ਦਿਲ ਨੂੰ ਸਕੂਨ ਦਿੰਦੀਆਂ ਹਨ ਅਤੇ ਸਾਨੂੰ ਇੰਟਰਟੇਨਮੈਂਟ ਕਰਦੀਆਂ ਹਨ ਅਤੇ ਸਾਨੂੰ ਮੋਟੀਵੇਟ ਕਰਦੀਆਂ ਹਨ।
ਸਾਂਝ ਮੀਡੀਆ ਜੋ ਵੀ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਹੈ ਉਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਕ ਨਹੀਂ ਹੁੰਦਾ ਇਹ ਖਬਰਾਂ ਅਸੀਂ ਹੋਰਨਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੇਖ ਕੇ ਤੁਹਾਡੇ ਤੱਕ ਖਬਰਾਂ ਨੂੰ ਆਸਾਨ ਤਰੀਕੇ ਨਾਲ ਪਹੁੰਚਾਉਂਦਿਆਂ ਹਾਂ। ਅਤੇ ਸਭ ਤੋਂ ਪਹਿਲਾਂ ਪਹੁੰਚਾਉਂਦੇ ਹਾਂ ਸਾਂਝ ਮੀਡੀਆ ਕਿਸੇ ਵੀ ਖਬਰ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
ਕਿਸੇ ਵੀ ਵਾਇਰਲ ਖਬਰ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੁੰਦਾ ਅਸੀਂ ਹਮੇਸ਼ਾ ਹੋਰ ਨਾ ਪਲੇਟਫਾਰਮ ਜਿਵੇਂ ਕਿ ਯੂਟੀਊਬਫ ਅਤੇ ਟਵਿਟਰ ਅਜਿਹੇ ਪਲੇਟਫਾਰਮਾਂ ਤੋਂ ਖਬਰਾਂ ਨੂੰ ਇਕੱਠਾ ਕਰਕੇ ਜਾਣਕਾਰੀ ਨੂੰ ਤੁਹਾਡੇ ਤੱਕ ਸਾਂਝਾ ਕਰਦੇ ਹਾਂ ਇਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੈ ਇਸ ਕਰਕੇ ਅਸੀਂ ਇਸ ਕਿਸੇ ਵੀ ਕਿਸੇ ਤਰ੍ਹਾਂ ਦੀ ਖਬਰ ਦੀ ਕੋਈ ਪੱਕੀ ਪੁਸ਼ਟੀ ਨਹੀਂ ਕਰਦੇ ਅਤੇ ਨਾ ਹੀ ਅਸੀਂ ਇਸ ਨੂੰ ਵਾਇਰਲ ਕਰਨ ਵਿੱਚ ਕੋਈ ਸਾਨੂੰ ਸ਼ੌਂਕ ਹੈ।