ਮੱਥਾ ਟੇਕਣ ਸਮੇਂ Guru Granth Sahib ji ਅੱਗੇ ਇਹ ਵਸਤੂ ਭੇਟ ਕਰ ਦਿਓ

ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਕਿਹੜੀ ਚੀਜ਼ ਭੇਟਾ ਕਰੀਏ ਜੋ ਕਿਸਮਤ ਚ ਨਹੀਂ ਉਹ ਵੀ ਸਾਨੂੰ ਮਿਲ ਜਾਏ ਆਖਰ ਇਹੋ ਜਿਹਾ ਕੀ ਕਰੀਏ ਬਹੁਤ ਸਵਾਲ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਮਿਲਦੇ ਆ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਪਿਆਰਿਓ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਵੀ ਮੱਥਾ ਟੇਕੀਏ ਤੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੀਏ ਵੀ ਸਤਿਗੁਰੂ ਜੀ ਇਹ ਕਿਰਪਾ ਤੁਸੀਂ ਸਾਡੇ ਤੇ ਕੀਤੀ ਹੈ ਤੁਸੀਂ ਇਹ ਬਖਸ਼ਿਸ਼ ਇਹ ਘੜੀਆਂ ਸਾਨੂੰ ਦਿੱਤੀਆਂ ਕਿ ਅਸੀਂ ਤੁਹਾਨੂੰ ਮੱਥਾ ਟੇਕ ਸਕੀਏ ਤੁਹਾਡੇ ਦੀਦਾਰੇ ਕਰ ਸਕੀਏ ਉਹ ਪੰਗਤੀ ਜਰੂਰ ਪੜਿਆ ਕਰੋ ਤਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਜਿਹਨੂੰ ਅਸੀਂ ਬੇਹੱਦ ਪਿਆਰ ਕਰਦੇ ਹਾਂ ਜਿਹਦੇ ਤੇ ਭਰੋਸਾ ਕਰਦੇ ਆਂ

ਉਹਨੂੰ ਵੇਖਿਆ ਸਾਡੇ ਚਿਹਰੇ ਦੀ ਰੌਣਕੀ ਹੋਰ ਹੋ ਜਾਂਦੀ ਹੈ ਤੇ ਪਿਆਰਿਓ ਪਰਮਾਤਮਾ ਤੇ ਉਹ ਹੈ ਜਿਹਨੂੰ ਅਸੀਂ ਜਿੰਨਾ ਸ਼ੁਕਰਾਨਾ ਕਰੀਏ ਜਿੰਨਾ ਪਿਆਰ ਕਰੀਏ ਉਨਾ ਥੋੜਾ ਤੇ ਪਿਆਰਿਓ ਫਿਰ ਪਰਮਾਤਮਾ ਦੇ ਦਰਸ਼ਨ ਕਰਨ ਵੇਲੇ ਵੀ ਸਾਡੇ ਚਿਹਰੇ ਤੇ ਰੌਣਕ ਹੋਣੀ ਚਾਹੀਦੀ ਹੈ ਖੁਸ਼ੀ ਹੋਣੀ ਚਾਹੀਦੀ ਹੈ ਚਾਅ ਹੋਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਕੋਲੇ ਆਇਆ ਦੀਨ ਦੁਨੀਆਂ ਦੇ ਮਾਲਕ ਕੋਲ ਆਇਆ ਮੱਥਾ ਟੇਕ ਰਿਹਾ ਮੈਂ ਉਸ ਪਾਤਸ਼ਾਹ ਨੂੰ ਮੈਂ ਵੱਡੇ ਭਾਗਾਂ ਵਾਲਾ ਹਾਂ ਸਤਿਗੁਰੂ ਨੇ ਮੈਨੂੰ ਇਹ ਸਮਾਂ ਦਿੱਤਾ ਹੈ ਆਪਣੇ ਦੀਦਾਰੇ ਬਖਸ਼ਿਸ਼ ਕੀਤੇ ਬਹੁਤ ਵੱਡੀ ਗੱਲ ਹੈ ਪਿਆਰਿਓ ਵੱਡੇ ਭਾਗਾਂ ਵਾਲਾ ਸਮਝਿਆ ਕਰੋ ਆਪਣਾ ਧਿਆਨ ਗੁਰੂ ਨੂੰ ਦਿਓ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿਚਕਾਰ ਤੇ ਤੁਹਾਡੇ ਵਿਚਕਾਰ ਕੋਈ ਨਾ ਹੋਵੇ ਬਹੁਤੇ ਤਾਂ ਹੁੰਦੇ ਨੇ ਨਾ ਵੇਖਦੇ ਆ ਵੀ ਗ੍ਰੰਥੀ ਸਿੰਘ ਕੀ ਕਰ ਰਿਹਾ ਫਲਾਣਾ ਸੇਵਾਦਾਰ ਕੀ ਕਰ ਰਿਹਾ ਉਹ ਮੱਥਾ ਕਿਵੇਂ ਟੇਕ ਰਿਹਾ ਉਹਨੇ ਕਿੰਨੇ ਪੈਸਿਆਂ ਦਾ ਮੱਥਾ ਟੇਕਿਆ ਇਹਨਾਂ ਚੀਜ਼ਾਂ ਚੋਂ ਆਪਣੇ ਆਪ ਨੂੰ ਆਜ਼ਾਦ ਕਰਕੇ ਗੁਰੂ ਤੇ ਆਪਣੇ ਵਿਚਕਾਰ ਕਿਸੇ ਨੂੰ ਨਾ ਆਉਣ ਦਈਏ ਤੇ ਆਪਣੀ ਸੁਰਤ ਦਾ ਖੰਡਾ ਨਾ ਬਣਾਈਏ ਆਪਣੀ ਸੁਰਤ ਨੂੰ ਇਕੱਠਾ ਕਰਕੇ ਰੱਖੀਏ ਤੇ ਉੱਥੇ ਫਿਰ ਜੋ ਮੰਗਣਾ ਗੁਰੂ ਤੋਂ ਮੰਗਿਓ ਕਈ ਵਾਰੀ ਤੇ ਇਹੋ ਜਿਹਾ ਹੁੰਦਾ

ਆਪਾਂ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਆਂ ਮੰਗੇ ਨਹੀਂ ਜਾਂਦਾ ਤੇ ਗੁਰੂ ਆਪਣੇ ਆਪ ਪੜ੍ਹ ਲੈਂਦਾ ਗੁਰੂ ਗੁਰੂ ਗੁਰੂ ਉਸ ਵਕਤ ਜੇ ਤੁਹਾਡੀ ਲਿਵ ਜੁੜੀ ਦੋ ਸੈਕਿੰਡ ਦੇ ਲਈ ਵੀ ਵਾਹਿਗੁਰੂ ਮੂੰਹ ਚੋਂ ਨਿਕਲਿਆ ਤੇ ਯਾਦ ਰੱਖਿਓ ਉਹ ਪ੍ਰਵਾਨ ਹੋ ਜਾਏਗਾ ਤੁਹਾਡਾ ਪ੍ਰਵਾਨ ਹੋ ਜਾਣ ਇਹੋ ਜਿਹੇ ਇਹੋ ਜਿਹੇ ਸੱਚੀ ਭੇਟਾ ਹੈ ਇਹੀ ਪ੍ਰੇਮ ਭੇਟਾ ਪਿਆਰਿਓ ਜੇ ਆਪਾਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਕਿਸਮਤ ਬਦਲਦੀ ਵੇਖਿਓ ਫਿਰ ਭਗਤ ਕਬੀਰ ਜੀ ਨੇ ਤੇ ਇਥੋਂ ਕਹਿ ਦਿੱਤਾ ਤੇ ਉਹ ਕਹਿੰਦੇ ਨੇ ਸੁਪਨੇ ਇਉ ਬਰੜਾਇ ਕੈ ਮੁਖਸੈ ਨਿਕਸੈ ਰਾਮ ਤਾ ਕੇ ਭਗਤੀ ਪਨਹੀ ਮੇਰੋ ਤਨ ਕੋ ਚਾਮ ਕਹਿੰਦੇ ਜੇ ਕੋਈ ਸੁਪਨੇ ਦੇ ਵਿੱਚ ਵੀ ਬਰਫ ਬਣਾ ਕੇ ਜਾਂ ਫਿਰ ਉੰਝ ਵੈਸੇ ਹੀ ਪਿਆ ਸੁੱਤਾ ਪਰਮਾਤਮਾ ਦਾ ਨਾਮ ਲੈਦਾ ਕਹਿੰਦੇ ਮੇਰੇ ਤਨ ਦੀਆਂ ਜੁੱਤੀਆਂ ਬਣਾ ਕੇ ਮੈਂ ਉਸ ਬੰਦੇ ਦੇ ਪੈਰਾਂ ਵਿੱਚ ਪਾ ਦੇਵਾਂ ਤੇ ਉਹਨੂੰ ਇੰਨਾ ਸਤਿਕਾਰ ਦੇਵਾਂ ਇੰਨਾ ਸਤਿਕਾਰ ਦੇਵਾਂ ਕਿਉਂਕਿ ਉਹਨੇ ਅਕਾਲ ਪੁਰਖ ਦਾ ਉਹਨੇ ਗੁਰੂ ਦਾ ਨਾਮ ਲਿਆ ਹੈ ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਭਗਤ ਜੀ ਨੇ ਕਿੱਡੀ ਵੱਡੀ ਮਹਾਨਤਾ ਦੀ ਗੱਲ ਕਹਿ ਦਿੱਤੀ ਤੇ ਹੁਣ ਆਪ ਸੋਚੋ ਜੀ ਅਸੀਂ ਕਿੱਥੇ ਕੁ ਖੜੇ ਆਂ ਸੋਚੋ ਜਰਾ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀਏ ਪਿਆਰਿਓ ਆਪਣੇ

ਸਾਹਿਬ ਨੂੰ ਮੱਥਾ ਟੇਕੀਏ ਪਿਆਰਿਓ ਆਪਣੇ ਆਪ ਨੂੰ ਵੱਡਾ ਸਮਝੀਏ ਆਪਣੇ ਆਪ ਨੂੰ ਮਹਾਨ ਸਮਝੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਅਸੀਂ
ਤੂੰ ਕਿੱਥੇ ਵੱਧ ਸਤਿਕਾਰ ਸਾਨੂੰ ਮਿਲਣਾ ਤੇ ਸੰਸਾਰ ਉਦੋ ਵੱਧ ਸਤਿਕਾਰ ਸਾਡਾ ਕਰੇਗਾ ਇਹ ਯਾਦ ਰੱਖਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਣਾ ਸਾਹਿਬ ਵਾਲੇ ਮੈਨੂੰ ਗੱਲ ਚੇਤੇ ਆ ਗਈ ਕਹਿੰਦੇ ਨੇ ਜਦੋਂ ਉਹ ਦਰਬਾਰ ਸਾਹਿਬ ਜਾਂਦੇ ਸੀ ਨਾ ਅੰਮ੍ਰਿਤਸਰ ਉਦੋਂ ਕਹਿੰਦੇ ਉਹਨਾਂ ਨੇ ਮੱਥਾ ਟੇਕਦੇ ਰਹਿਣਾ ਲੰਮਾ ਸਮਾਂ ਮੱਥਾ ਟੇਕਦੇ ਸੀ ਕਈ ਵਾਰ ਤੇ ਇਨਾ ਕੁ ਸਮਾਂ ਲੰਘ ਜਾਂਦਾ ਸੀ ਸੰਗਤ ਬਹੁਤ ਆਉਂਦੀ ਲੰਘ ਜਾਂਦੀ ਘੰਟਿਆਂ ਬੱਧੀ ਮੱਥਾ ਟੇਕਦੇ ਰਹਿੰਦੇ ਸੀ ਮਸਤਕ ਦੇ ਉੱਤੇ ਨਿਸ਼ਾਨ ਤੱਕ ਪੈ ਜਾਂਦਾ ਸੀ ਮੱਥਾ ਟੇਕਦਿਆਂ ਦੇ ਇੱਕ ਮੇਰੇ ਵਰਗਾ ਆਇਆ ਤੇ ਉਹਨੇ ਪੁੱਛ ਲਿਆ ਕਿ ਨਹੀਂ ਮਹਾਂਪੁਰਖੋ ਕਿਉਂ

ਇਨਾ ਮੱਥਾ ਟੇਕਦੇ ਹੋ ਕਹਿੰਦੇ ਮੈਂ ਇੱਕ ਤੇ ਗੁਰੂ ਨੂੰ ਸਤਿਕਾਰ ਦਿੰਨਾ ਵਾਂ ਬਾਬਾ ਅਤਰ ਸਿੰਘ ਜੀ ਬੋਲੇ ਤੇ ਜਿਹੜਾ ਲੋਕਾਂ ਨੇ ਮੈਨੂੰ ਮੱਥਾ ਟੇਕਿਆ ਹੋਇਆ ਉਹ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕਦਾ ਵੀ ਪਾਤਸ਼ਾਹ ਇਹਨਾਂ ਲੋਕਾਂ ਨੇ ਮੈਨੂੰ ਮੱਥਾ ਟੇਕ ਦਿੱਤਾ ਤੇ ਇਹ ਮੱਥਾ ਮੈਂ ਤੁਹਾਨੂੰ ਟੇਕ ਰਿਹਾ ਪ੍ਰਵਾਨ ਕਰਿਓ ਮੈਂ ਮੇਰੇ ਨਿਮਾਣੇ ਦੇ ਵਿੱਚ ਕੀ ਆ ਮੇਰੇ ਵਿੱਚ ਕੀ ਹ ਪਾਤਸ਼ਾਹ ਯਾਦ ਰੱਖਿਓ ਮਹਾਂਪੁਰਖਾਂ ਦਾ ਸਤਿਕਾਰ ਕਿੰਨਾ ਹੁੰਦਾ ਸੀ ਉਹਨਾਂ ਨੇ ਗੁਰਬਾਣੀ ਦਾ ਸਤਿਕਾਰ ਸਭ ਤੋਂ ਵੱਧ ਕੀਤਾ ਤੇ ਪਿਆਰਿਓ ਮਹਾਂਪੁਰਖਾਂ ਦਾ ਸਤਿਕਾਰ ਅੱਜ ਆਪਾਂ ਕਿੰਨਾ ਕਰਦੇ ਆ ਪੂਰੀ ਦੁਨੀਆ ਕਰਦੀ ਹ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ ਜੇ ਕਾਰਨ ਇਹੋ ਸੀ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖਿਆ ਇਹ ਚੀਜ਼ਾਂ ਨੇ ਸੋ ਇਹਨਾਂ ਚੀਜ਼ਾਂ ਨੂੰ ਨੋਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *