ਪਿਓ ਦੀ ਮੌਤ ਹੋਗੀ, ਫਿਰ ਭਰਾ ਵੀ ਮਰ ਗਿਆ,ਭੈਣ ਮੰਦਬੁੱਧੀ
ਵਿਆਹ ਹੋਇਆ ਤਾਂ ਸੱਸ ਨੇ ਵੱਸਣ ਨੀ ਦਿੱਤੀ, ਮੈਨੂੰ ਘਰੋਂ ਕੱਡਤਾ
ਕਮਾਉਣ ਵਾਲਾ ਕੋਈ, ਰੋਟੀ ਨੂੰ ਤਰਸਣ ਲੱਗੇ ਤਾਂ ਆਰਕੈਸਟਰਾਂ ਦਾ ਕੰਮ ਕਰਨ ਲੱਗੀ
ਉਹਨਾਂ ਸੱਸਾਂ ਵਿੱਚੋਂ ਸੀ ਜਿਹਨੇ ਆਪਣੇ ਪੁੱਤ ਦਾ ਘਰ ਉਜਾੜਤਾ ਵਸਣ ਨਹੀਂ ਦਿੱਤਾ। ਪਹਿਲਾਂ ਪਿਓ ਮੁੱਕ ਗਿਆ ਫਿਰ ਭਰਾ ਦੀ ਮੌਤ ਹੋ ਗਈ। ਦੋ ਬੱਚੇ ਛੱਡ ਕੇ ਭਰਜਾਈ ਚਲੀ ਗਈ ਭੈਣ ਮੰਦ ਬੁੱਧੀ ਆ ਨੌਵੀਂ ਚ ਪੜਦੀ ਸੀ ਜਦੋਂ ਮੇਰਾ ਵਿਆਹ ਕਰਤਾ ਛੇ ਮਹੀਨੇ ਬਾਅਦ ਮੇਰੀ ਸੱਸ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੂੰ ਗਰੀਬ ਘਰ ਤੋਂ ਆ ਤੂੰ ਦਾਜ ਲੈ ਕੇ ਨਹੀਂ ਆਈ ਕਿੱਥੇ ਸਾਡੇ ਪੱਲੇ ਪੈ ਗਈ ਸਿਰਫ 10 ਦਿਨ ਅਸੀਂ ਇਕੱਠੇ ਰਹੇ ਪਿੱਛੇ ਲੱਗ ਕੇ ਘਰ ਵਾਲਾ ਕੁੱਟ ਮਾਰ ਕਰਦਾ ਲੜਦਾ ਤੈਥੋਂ ਤੱਕ ਕਹਿ ਦਿੰਦਾ ਕਿ ਤੇਰੇ ਵਰਗੀਆਂ 36 ਲੈ ਆਵਾਂਗਾ। ਤੇ ਮੈਨੂੰ ਪੇਕੇ ਛੱਡ ਗਿਆ ਘਰ ਕਮਾਉਣ ਵਾਲਾ ਕੋਈ ਨਹੀਂ ਸੀ ਖਾਣ ਨੂੰ ਰੋਟੀ ਨਹੀਂ ਸੀ ਤੇ ਮਜਬੂਰ ਹੋ ਕੇ ਮੈਂ ਔਰ ਕੈਸਰ ਲਾਈਨ ਚ ਕੰਮ ਕਰਨ ਲੱਗ ਪਈ ਜਦੋਂ ਮੇਰੇ ਘਰ ਵਾਲੇ ਨੂੰ ਪਤਾ ਲੱਗਾ ਕਿ ਮੈਂ ਇਹ ਕੰਮ ਕਰ ਰਹੀ ਆਂ ਤਾਂ ਉਹਨੇ ਮੇਰੇ ਤੋਂ ਤਲਾਕ ਲੈ ਲਿਆ ਮਜਬੂਰ ਹੋ ਕੇ
ਔਰਕਸਟ ਲਾਈਨ ਚ ਕੰਮ ਕਰਦੇ ਆ ਲੋਕ ਸਾਨੂੰ ਉਥੇ ਵੀ ਗੰਦੀ ਨਿਗ੍ਹਾ ਨਾਲ ਦਿਖਦੇ ਨੇ ਇਥੋਂ ਤੱਕ ਕਿ ਚਿੱਟੀਆਂ ਦਾੜੀਆਂ ਵਾਲੇ ਵੀ ਸਟੇਜ ਉੱਤੇ ਇਹ ਗੱਲ ਕਹਿ ਜਾਂਦੇ ਨੇ ਸਾਡੇ ਨਾਲ ਰਾਤ ਨੂੰ ਚੱਲੇਗੀ ਤੈਨੂੰ ਲੈ ਜਾਵਾਂਗੇ ਕਿੰਨੇ ਪੈਸੇ ਲਵੇਂਗੀ ਮੇਰੇ ਡੈਡੀ ਮਤਲਬ ਨੀਂਦ ਨੂੰ ਚ ਪਤਾ ਨਹੀਂ ਕੀ ਹੋਇਆ ਰੱਬ ਜਾਣਦਾ ਹਨਾ ਤੇ ਉਹਨਾਂ ਦੇ ਐਕਸੀਡੈਂਟ ਹੋ ਗਿਆ ਹੁਣ ਡੈਡੀ ਦੀ ਡੈਥ ਹੋਣ ਬਾਅਦ ਨਾ ਸਾਡੇ ਤੋਂ ਬਹੁਤ ਜਿਆਦਾ ਗਰੀਬੀ ਆ ਜਾਂਦੀ ਆ ਤਾਂ ਮੇਰੀ ਮਮੀ ਨੇ ਬਿਚਾਰੇ ਨੇ ਲੋਕਾਂ ਦੇ ਘਰੇ ਬੂਹਾ ਕੂੜਾ ਕਰਨਾ ਸਾਡੇ ਨਾਲ ਬਹੁਤ ਜਿਆਦਾ ਮੀਂਹ ਆਉਂਦਾ ਸਾਡਾ ਘਰ ਸਭ ਤੋਂ ਜਿਆਦਾ ਨੀਮ ਅਸੀਂ ਗਲੀ ਵਿੱਚ ਆ ਤੇ ਅੰਦਰ ਪਾਣੀ ਵੜ ਜਾਣਾ ਤਾਂ ਮੇਰੀ ਮੰਮੀ ਦੀ ਮੇਰੀ ਭੈਣ ਨੇ ਸਾਰ ਸਾਰਾ ਦਿਨ ਲੱਗੇ ਰਹਿਣਾ ਪਾਣੀ ਕੱਢੀ ਜਾਣਾ ਸਾਰੀ ਰਾਤ ਬਹਿ ਬਹਿ ਕੱਟਣੀ ਹ ਨਾ ਤਾਂ ਫਿਰ ਸਾਰੇ ਕਹਿਣ ਲੱਗ ਰਿਸ਼ਤੇਦਾਰ ਆ ਵੀ ਚੱਲ ਤੂੰ ਧੀਆਂ ਦੀ ਮਾਂਗ ਹੀ
ਇਹਨਾਂ ਦਾ ਘਰ ਦੇ ਟਾਈਮ ਨਾਲ ਜਿਹੜੀ ਮੇਰੇ ਤੋਂ ਮੇਰੀ ਵੱਡੇ ਨੇ ਦੋ ਸਾਲ ਮੇਰੀ ਭੈਣਾਂ ਥੋੜਾ ਜਿਹਾ ਸੈੱਟ ਨਹੀਂ ਦਿਮਾਗ ਤੋਂ ਤਾਂ ਉਹਨਾਂ ਦਾ ਕਰਤਾ ਮੇਰੀ ਮਮੀ ਨੇ ਵਿਆਹ ਨਾ ਦੋ ਸਾਲ ਤੋਂ ਉਹਨਾਂ ਨੇ ਰੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿ ਤਾ ਵੀ ਇਹ ਤਾਂ ਪਾਗਲਾਂ ਐਵੇਂ ਆ ਤਾਂ ਵੀ ਅਸੀਂ ਇਹਨੂੰ ਰੱਖਦੇ ਨਹੀਂ ਇੱਥੇ ਛੱਡ ਗਏ ਮਮੀ ਤੇ ਪੇਪਰ ਦਿੱਤੇ ਸੀ ਮੇਰਾ ਵਿਆਹ ਹੋ ਗਿਆ ਛੇ ਕ ਮਹੀਨੇ ਮੇਰੇ ਨਾਲ ਸਾਰਾ ਪਰਿਵਾਰ ਸਾਡਾ ਬਹੁਤ ਵਧੀਆ ਰਿਹਾ ਗਾ ਪਰ ਮੇਰੀ ਸੱਸ ਉਨਾ ਸੱਸਾਂ ਚੋ ਆ ਜਿਹੜੀ ਨੇ ਅਗਲੇ ਪੁੱਤ ਦਾ ਘਰ ਜਾੜਤਾ ਵਸਾਇਆ ਨਹੀਂ ਹੈਗਾ ਵੀ ਇਹ ਬਹੁਤ ਗਰੀਬ ਘਰੋਂ ਆ ਪਤਾ ਨਹੀਂ ਅਸੀਂ ਕਿੱਥੇ ਫਸ ਗਏ ਤਾਂ ਆਪਦੇ ਕੋਲ ਵਗੈਰਾ ਨਹੀਂ ਲਿਆਈ ਹੈਗੀ ਸਿਰਫ ਅਸੀਂ 10 ਦਿਨ ਇਕੱਠੇ ਹੋਣੇ ਅਸੀਂ ਚਲੋ ਮੈਂ ਪ੍ਰੈਗਨੈਂਟ ਹੋਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹੀ ਕਲੇਸ਼ ਰੱਖਣਾ ਮੇਰੇ ਨਾਲ ਜੇ ਤੂੰ ਇੱਥੇ
ਵੱਸਣਾ ਗਾ ਨਾ ਤੇਰੀ ਮੰਮੀ ਨੂੰ ਛੱਡਣਾ ਪਊਗਾ ਤੈਨੂੰ ਪੇਕੇ ਛੱਡ ਜਾਂਦੇ ਨੇ ਮੈਨੂੰ ਤਾਂ ਮੈਂ ਬਹੁਤ ਕਹਿੰਦੀ ਆ ਮੈਨੂੰ ਆ ਕੇ ਲੈ ਜਾਣਾ ਤੇ ਲੈ ਕੇ ਨਹੀਂ ਜਾਂਦਾ ਹੈਗੇ ਮੈਂ ਨੀਲੇ ਜਾਂਦਾ ਮੈਂ ਇਹ ਜਵਾਕ ਨਹੀਂ ਰੱਖਣਾ ਐ ਨਹੀਂ ਕਰਨਾ ਅਤੇ ਮੈਂ ਦਰਖਾਸਤ ਦਿੱਤੀ ਉਹਨਾਂ ਤੇ ਵੀ ਮੈਨੂੰ ਲੈ ਕੇ ਨਹੀਂ ਜਾਂਦੀ ਹੈਗੀ ਥਾਣੇ ਚ ਆਇਆ ਕਹਿੰਦਾ ਹਾਂ ਜੀ ਮੈਂ ਦੋ ਦਿਨਾਂ ਬਾਅਦ ਲੈ ਜਾਊਂਗਾ ਇਹਨੂੰ ਫਿਰ ਦੋ ਦਿਨ ਵੀ ਟੱਪ ਗਏ ਤਿੰਨ ਦਿਨ ਵੀ ਟੱਪ ਗਏ ਪੈਸੇ ਲੈ ਕੇ ਆਏ ਕਹਿੰਦੇ ਹਾਂ ਇੱਕ ਸਾਡੀ ਸ਼ਰਤਾਂ ਮੰਨਣੀਆਂ ਪੈਣਗੀਆਂ ਇਹ ਆਪਦੇ ਪੇਕੇ ਆਉਂਦੀ ਜਾਂਦੀ ਅਸੀਂ ਤਾਂ ਬਿਲਕੁਲ ਬੰਦ ਕਰਨਾ ਚਾਹੁੰਦੇ ਆ ਮੈਂ ਬਾਕੀ ਇੱਕ ਵਾਰੀ ਉਸ ਤੋਂ ਬਾਅਦ ਚਲੋ ਮੇਰੇ ਮੁੰਡਾ ਹੋ ਜਾਂਦਾ ਮੇਰੇ ਕੋਲੇ ਹਨਾ ਤੇਰੇ ਦੁੱਧ ਨਾਲ ਇਹ ਰਚਦਾ ਨਹੀਂ ਹੈਗਾ ਮੇਰੇ ਚਾਚੇ ਵਾਲਾ ਦੁੱਧ ਪਿਆਉਗੀ ਤਾਂ
ਮੈਨੂੰ ਕੀ ਪਤਾ ਹੁੰਦਾ ਸੀ ਮੈਂ ਕਹਿੰਦੀ ਹਾਂ ਕੋਈ ਨਾ ਮਮੀ ਤੂੰ ਪਿਆ ਦੇ ਨੂੰ ਬਸ ਆਪਦੇ ਨਾਲ ਹੀ ਪਾ ਲੈਣਾ ਮੇਰੇ ਨਾਲ ਤਾਂ ਉਹਨੇ ਕਦੇ ਪਾਇਆ ਵੀ ਨਹੀਂ ਸੀ ਮੈਂ ਬਹੁਤ ਕੁਝ ਕਰਨੀ ਉਹਦੇ ਜਵਾਕ ਨੂੰ ਕਰੋ ਮੇਰੇ ਕੋਲ ਫਿਰ ਕਿੱਥੇ ਰਹਿੰਦਾ ਸੀ ਉਦੋਂ ਛੇ ਮਹੀਨਿਆਂ ਦਾ ਹੋ ਗਿਆ ਮੇਰੇ ਕੋਲੇ ਨਹੀਂ ਰਹਿੰਦਾ ਸੀ ਮੇਰੀ ਸੱਸ ਦਾ ਵੱਧ ਕਰਨ ਲੱਗ ਗਿਆ ਕਹਿੰਦੀ ਹੁਣ ਤੂੰ ਐ ਕਰ ਕਹਿੰਦੀ ਨਾਲ ਨਾਲ ਹੀ ਰੱਖਦੀ ਇਹਨੂੰ ਐ ਕਰਕੇ ਦੁੱਧ ਛਡਾ ਦੇ ਕਹਿੰਦੀ ਸਾਲ ਦਾ ਹੋ ਗਿਆ ਚਲੋ ਦੋ ਦਿਨਾਂ ਵਿੱਚ ਦੀ ਮੇਰੀ ਸੱਥ ਨੇ ਮੇਰੇ ਜਵਾਗ ਦਾ ਦੁੱਧ ਛਡਾ ਤਾ ਹੋ ਗਿਆ ਮੈਨੂੰ ਕੁੱਟਾਂ ਮੈਨੂੰ ਕਹਿਣਾ ਮੇਰੇ ਘਰ ਵਾਲੇ ਨੇ ਮੇਰੇ ਵਰਗੇ ਤਾਂ ਬੀ ਲਿਆਉਗਾ ਹੱਥ ਉਹ ਕੀ ਚੀਜ਼ ਆ ਉਹ ਵੀ ਕਹਿਣਾ ਤੂੰ ਤਾਂ ਗਰੀਬ ਘਰ ਦੀਆਂ ਤੁਹਾਡੇ ਪੱਲੇ ਦੱਲੇ ਕੁਝ ਹੈ ਨਹੀਂ ਗਾ ਫਿਰ ਮੈਂ ਕਿਹਾ ਵੀ ਚੱਲ ਤੂੰ ਹੁਣ ਵੇ ਲਿਆ ਕੇ ਦਿਖਾਈ ਫਿਰ ਮੈਂ ਚੱਲੀ ਆਂ ਠੀਕ ਆ