ਤੁਸੀਂ ਬੈਠੋ ਜੀ ਤੁਸੀਂ ਬੈਠੋ ਵੱਖੋ ਜਿਦਾ ਮਤੇ ਤੇ ਬੋਲਣਗੇ ਜੀ ਤੁਸੀਂ ਮੈਨੂੰ ਆਡੀ ਆਪੋਜੀਸ਼ਨ ਦੇ ਹੁੰਦੇ ਪਏ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ ਦੋ ਸਾਲ ਤੋਂ 16 ਮਾਰਚ ਨੂੰ ਦੋ ਸਾਲ ਹੋਣਗੇ 16 ਮਾਰਚ ਨੂੰ ਦੋ ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮਾਨਯੋਗ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ ਸਨਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾਂ ਬਿਨ ਵੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ ਅਪੋਜੀਸ਼ਨ ਜਿਹੜੀ ਹ ਉਹ ਸੁਣਨਾ ਨਹੀਂ ਚਾਹੁੰਦੀ ਕਿ ਮੇਰੇ ਭਾਸ਼ਨ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ
ਮੈਂ ਗੱਲਾਂ ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ ਕਹਿੰਦਾ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਏ ਇਹਨਾਂ ਦਾ ਕੋਈ ਸੰਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਲੀ ਨੇ ਇਸ ਤਰ੍ਹਾਂ ਕੋਈ ਸੰਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਲੀਨਕਾ ਨਾਲ ਕੋਈ ਸਬੰਧ ਨਹੀਂ ਸਰ ਮੈਂ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਵਾਓ ਸਾਨੂੰ ਕੁਰਸੀ ਪਵਾਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇ ਕਿਤੇ ਇਹਨਾਂ ਦੇ ਹੱਥ ਚ ਹੁੰਦੇ ਆ ਹੱਥ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਨਾ ਕਰਕੇ ਇੰਨਾ ਕਰਕੇ ਅਸੀਂ ਮੋਬਾਇਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਡੇਢ-ਡੇਸ ਰੁਪਆ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਆਪਣੀਆਂ ਪ੍ਰਾਪਤੀਆਂ ਕੀਤੀਆਂ
ਤੁਸੀਂ ਵੀ ਡਿਕਟੇਟ ਨਾ ਨਾ ਕਰੋ ਗਿੱਲ ਸਾਹਬ ਨੂੰ ਬੇਨਤੀ ਕਰਦਾ ਇਹਨਾਂ ਦੀ ਜਮਾ ਕਰ ਲਿਆ ਸੁਣੋ ਇਹਨਾਂ ਦੀ ਪੰਜਾਬ ਦੇ ਲੋਕ ਦੀ ਗੱਲ ਸੁਣ ਰਹੇ ਨੇ ਇੱਥੇ ਕਿਉਂ ਸੁਣੀ ਜਾਂਦੇ ਤੁਸੀਂ ਇਹਨਾਂ ਹੀ ਕੌਣ ਸੁਣਦਾ ਇਹਨਾਂ ਦੀ ਓਏ ਫਿਰ ਰੌਲਾ ਪਾਉਣ ਨੂੰ ਆਉਂਦੇ ਰੌਲਾ ਪਾ ਕੇ ਜਿੰਦਾਬਾਦ ਮੁਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾ ਤਾ ਪ੍ਰਾਪਤੀ ਮੰਨਦੇ ਆ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ ਇੱਕ ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹ ਉਹਨੂੰ ਚੱਲਣ ਨਹੀਂ ਦਿੰਦੇ ਦੱਸੋ ਕਿਹੜੇ ਪਾਸੇ ਦੁਖੀ ਯਾਰ ਹੱਤਿਆ ਯਾਰ ਕਿੱਥੇ ਪਾਸੇ ਤਾਂ ਆ ਜਾਓ ਇਸੇ ਕਰਕੇ ਲੋਕਾਂ ਨੇ ਕੱਢਿਆ ਸਾਰੇ ਇਸੇ ਕਰਕੇ ਲੋਕਾਂ ਨੇ ਇਸਕੀ ਨਿਬੇੜੇ ਆ ਇਹ ਆਹ ਜਿਹੜੀਆਂ 18 17 ਆ ਗਈਆਂ ਇਹ ਵੀ ਨਿਬੜ ਜਾਣਗੀਆਂ ਤੁਸੀਂ ਦੱਸ ਦਿਓ ਕਿੱਥੋਂ ਲਾ ਰਹੇ ਹੋ ਅੱਜ ਆਪਣਾ ਵਾਦਾ ਹੋਇਆ ਆਪਾਂ ਕਿੱਥੋਂ ਲਾਉਣਾ ਸੀਐਮ ਸਾਹਿਬ ਆਪਾਂ ਮਤੇ ਤੇ ਬੋਲੀਏ ਹਾਂਜੀ ਸਾਰੇ ਸਾਰੇ ਕੰਮ ਕਰ ਰਿਹਾ ਇਹ ਪਹਿਲਾਂ ਵਾਲੀ ਗੱਲ ਗਲਤ ਹ ਆਪਾਂ ਕੰਮ ਚਲਾਈਏ ਸਪੀਕਰ ਸਾਹਿਬ ਮੇਰਾ ਗਿਫਟ ਹ ਇੱਕ ਮਿੰਟ ਸਰੋਣਾ ਲੋਕਤੰਤਰ ਦਾ ਮੇਲਾ ਹੋਵੇ ਪਕਸ਼ ਹੋਵੇ ਚਲੋ ਚਲੋ ਆਪਾਂ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਗਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਐਪਰੀਸ਼ੀਏਟ ਕਰਦਾ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਆਪਣੀ ਗੱਲ ਕਹਿ ਕੇ ਤੁਰਾ ਤੁਰ ਜਾਂਦਾ ਲੋਕਾਂ ਦੀ ਗੱਲ ਸੁਣਦਾ ਨਹੀਂ ਇਹ ਤੇ ਗਲਤ ਗੱਲ ਹ ਨਾ ਹੱਕਾ ਸਾਹਿਬ ਅਸਲ ਚ ਜਿੰਦੇ ਨਾਲ ਫਸ ਕੇ
ਤੁਸੀਂ ਕਿਰਪਾ ਕਰਕੇ ਬੈਠੋ ਆਪਾਂ ਦੇਖੋ ਡਿਸਕਸ਼ਨ ਚੱਲ ਰਹੀ ਹ ਇਹ ਤੁਹਾਡੀਆਂ ਸੁਣਨਗੇ ਤੁਸੀਂ ਤੁਸੀਂ ਭਰਸ਼ਵੋਪਸੀ ਸੁਣ ਇਹੀ ਢੰਗ ਸੀ ਇਹੀ ਹ ਜੀ ਹੁਣ ਆਪਾਂ ਕਿਸੇ ਨੂੰ ਬੋਲਣ ਵੀ ਦੇਵਾਂਗੇ ਇੱਥੇ ਗੱਲ ਠੀਕ ਨਹੀਂ ਸੋ ਪਲੀਜ਼ ਤੁਸੀਂ ਬੈਠੋ ਮੈਂ ਮੈਂ ਬਿਲਕੁਲ ਸਭ ਕੁਝ ਹੋਏਗਾ ਜੀ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਲੇਕਿਨ ਪਹਿਲਾ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਚਾਲੂ ਕਰੋ ਨਹੀਂ ਤੁਸੀਂ ਇਹਦਾ ਮਤਲਬ ਇਹ ਕਹਿ ਕੇ ਕਿ ਹਾਊਸ ਜਰਨੀ ਕਰੋ ਤੁਸੀਂ ਚਲਾ ਰਹੇ ਹੋਸ ਨੂੰ ਸਪੀਕਰ ਸਾਹਿਬ ਚਲਾ ਰਹੇ ਨੇ ਉਸ ਨੂੰ ਮੈਂ ਵੀ ਉਧਰ ਕਹਿ ਰਿਹਾ ਸਰ ਇਹ ਤੁਹਾਨੂੰ ਡਿਟੇਟ ਕਰ ਰਿਹਾ ਕਿ ਹਾਊਸ ਨੂੰ ਰਨ ਕਰੋ ਫਿਰ ਸਾਡੇ ਮੁਤਾਬਿਕ ਗੱਲ ਕਰੋ ਸਾਨੂੰ ਮੀਡੀਆ ਮੂਹਰੇ ਜਾਇਆ ਆਉਣ ਦਿਓ ਸਾਨੂੰ ਭਕਤੀਂ ਦਿਖਾਇਆ ਆਉਣ ਤੋਂ ਇਹ ਆਹ ਗੱਲ ਕਰ ਰਿਹਾ ਮੈਂ ਉਹ ਸਰ ਤੁਸੀਂ ਆਰਡਰ ਕਰ ਰਹੇ ਹੋ ਮੰਗ ਹੀ ਨਹੀਂ ਰਹੇ ਜਨ ਪ੍ਰਿਵਲਜੈਕਸ਼ਨ ਵੀ ਹੋਣਾ ਚਾਹੀਦਾ ਸਰ ਫਲੇਵਰਜ ਐਕਸ਼ਨ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਮੈਂ ਇੱਕ ਮਿੰਟ ਮੈਂ ਬੇਨਤੀ ਕਰਦਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਕਰਾਉਣਾ ਤੁਸੀਂ ਬੈਠੋ ਮੈਂ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਠੀਕ