ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਿਨਾਂ ਨੇ ਸਾਨੂੰ ਭਾਈ ਰਸਤਾ ਦਿਖਾਉਣਾ ਕੀਤਾ ਹੈ ਧੁਰ ਦੀ ਬਾਣੀ ਬਖਸ਼ੀ ਹੈ ਜਿਸ ਬਾਣੀ ਨੂੰ ਜਪਦਿਆਂ ਬੰਦੇ ਨੂੰ ਇਹ ਸਮਝ ਆਉਂਦੀ ਹੈ ਕਿ ਮੈਂ ਭਾਈ ਕਿਹੜੇ ਮਾੜੇ ਕੰਮ ਕਰਦਾ ਹਾਂ ਮੈਂ ਕਿਹੜੇ ਕੰਮ ਕਰਨੇ ਨੇ ਕਿੰਨਾ ਕੰਮ ਕੰਮਾਂ ਕਰਕੇ ਮੇਰਾ ਆਦਰ ਸੋਭਾ ਹੋਵੇਗਾ ਕਿਸ ਕੰਮ ਨੂੰ ਕੀਤਿਆਂ ਮੈਨੂੰ ਮੁਕਤੀ ਹਾਸਲ ਹੋਵੇਗੀ ਇਹ ਸਾਰੀ ਸੋਝੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਬਖਸ਼ੀ ਹੈ ਖਾਲਸਾ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਇਹੀ ਅਸਲ ਮਨੋਰਥ ਹੈ ਬੰਦੇ ਦਾ ਇਹ
ਜਿਹੜੀ ਦੇਹੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਖਾਲਸਾ ਜੀ ਇਹ ਬੱਚੇ ਪਾਲਣ ਵਾਸਤੇ ਜਾਂ ਹੋਰ ਕਰਮਕਾਂਡ ਕਰਨ ਵਾਸਤੇ ਨਹੀਂ ਮਿਲੀ ਇਹ ਨਾਮ ਜਪਣ ਵਾਸਤੇ ਮਿਲੀ ਹੈ ਨਾਲ ਨਾਲ ਆਪਣੇ ਸਾਰੇ ਕਾਰਜ ਕਰਨੇ ਨੇ ਬੱਚੇ ਵੀ ਪਾਲਣੇ ਨੇ ਪਰਿਵਾਰ ਵੀ ਪਾਲਣਾ ਹਰ ਪ੍ਰਕਾਰ ਦਾ ਕਾਰਜ ਕਰਨਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਅਸਲੀ ਕੰਮ ਹੈ ਤੇਰਾ ਨਾਮ ਜਪਣਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੋਜ ਕਰਨੀ ਉਹਦੇ ਦਰਸ਼ਨ ਕਰਨੇ ਉਹਦੇ ਵਿੱਚ ਅਭੇਦ ਹੋਣਾ ਸੋ ਖਾਲਸਾ ਜੀ ਵੱਡੇ ਵੱਡੇ ਕਈ ਦੇਵਤੇ ਹੋਏ ਨੇ ਜਿਨਾਂ ਨੂੰ ਦਰਸ਼ਨ ਦੀਦਾਰੇ ਮਹਾਰਾਜ ਦੇ ਨਹੀਂ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਨੇ ਦੇਵਤਿਆ ਦਰਸ਼ਨ ਕੈ ਤਾਈ ਦੂਖ ਭੂਖ ਤੀਰਥ ਕੀਏ ਦੇਵਤਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਕਈ ਪ੍ਰਕਾਰ ਦੇ ਦੁੱਖ ਝੱਲੇ ਨੇ ਕਈ ਪ੍ਰਕਾਰ ਦੀ ਭੁੱਖ ਝੱਲੀ ਹੈ ਕਈ ਤੀਰਥਾਂ ਦੇ ਉੱਤੇ ਜਾ ਕੇ ਭ੍ਰਮਣ ਕੀਤਾ ਹੈ ਪਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ ਮਹਾਰਾਜ ਕਹਿੰਦੇ
ਜੋਗੀ ਜਤੀ ਜੁਗਤ ਮਹਿ ਰਹਤੇ ਕਰਿ ਕਰਿ ਭਗਮੇ ਭੇਖ ਭਏ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣ ਨ ਜਾਈ ਤੇਰੇ ਗੁਣ ਕੇਤੇ ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹ ਮਹਾਰਾਜ ਆਪਣੀ ਮੌਜ ਵਿੱਚ ਮਿਲਦਾ ਖਾਲਸਾ ਜੀ ਜਿਹੜਾ ਭਾਈ ਆਪਣੇ ਆਪੇ ਨੂੰ ਛੱਡ ਦਿੰਦਾ ਜਿਹੜਾ ਆਪਣੀ ਮੈਂ ਨੂੰ ਛੱਡ ਦਿੰਦਾ ਆਪਣੇ ਅੰਦਰੋਂ ਅਹੰਕਾਰ ਨੂੰ ਛੱਡ ਦਿੰਦਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ ਉਹਨੂੰ ਮਹਾਰਾਜ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਜਿਵੇਂ ਖਾਲਸਾ ਜੀ ਇੱਕ ਇਬਰਾਹਿਮ ਆਦਮ ਹੋਇਆ ਹੈ ਅਫਗਾਨਿਸਤਾਨ ਦਾ ਬਲਕ ਬੁਖਾਰੇ ਦਾ ਰਹਿਣ ਵਾਲਾ ਉਹਨੇ ਉਹਦੇ ਮਨ ਵਿੱਚ ਸ਼ੌਂਕ ਸੀ ਪਰਮੇਸ਼ਰ ਨੂੰ ਮਿਲਣ ਦਾ ਉਹ ਕਿਵੇਂ ਜਾਗਿਆ ਉਹ ਇੱਕ ਸਾਖੀ ਆਉਂਦੀ ਹੈ ਆਮ ਕਰਕੇ ਸਾਡੇ ਕਈ ਵਿਦਵਾਨ ਸੁਣਾਉਂਦੇ ਨੇ ਪਰ ਪੂਰੀ ਇਵੇਂ ਹੈ
ਕਿ ਉਹਨੇ ਜਿਹੜਾ ਰਾਜ ਦਰਬਾਰ ਸੀ ਉਹਦਾ ਤੇ ਉਹ ਨਿਤਾ ਪ੍ਰਤ ਉਹਨੇ ਆਪਣੇ ਨਾ ਜਿਹੜਾ ਆਸਣ ਸੀ ਉਹਦੇ ਉੱਤੇ ਫੁੱਲਾਂ ਦੀ ਸੇਜ ਨਵੀਂ ਵਿਛਾ ਕੇ ਸੌਂਦਾ ਸੀ ਉਹਦਾ ਬੜਾ ਵੱਡਾ ਬਾਗ ਸੀ ਤੇ ਬਾਗ ਦੀ ਇੱਕ ਮਾਲਣ ਰੱਖੀ ਹੋਈ ਸੀ ਉਹ ਮਾਲਣ ਫੁੱਲ ਤੋੜ ਕੇ ਰੋਜ ਲੈ ਕੇ ਆਉਂਦੀ ਸੀ ਜਦੋਂ ਉਸ ਰਾਤ ਨੂੰ ਸੌਂਦਾ ਸੀ ਤੇ ਉੱਥੇ ਜਿਹੜੀ ਫੁੱਲਾਂ ਦੀ ਜਿਹੜੀ ਉਹ ਸਾਰੀ ਪੁਕਾਰ ਕਮਰੇ ਵਿੱਚ ਕੀਤੀ ਜਾਂਦੀ ਸੀ ਆਸਣ ਦੇ ਉੱਤੇ ਫੁੱਲ ਵਿਛਾਏ ਜਾਂਦੇ ਸੀ ਫਿਰ ਸੌਂਦਾ ਸੀ ਇੱਕ ਦਿਨ ਮਾਲਣ ਨੂੰ ਨੀਂਦ ਆਈ ਤੇ ਅਚਾਨਕ ਨੀਂਦ ਆਉਂਦੀ ਅੱਖ ਲੱਗਦੀ ਤੇ ਉੱਥੇ ਸੌ ਜਾਂਦੀ ਉਨੇ ਚਿਰ ਨੂੰ ਇਬਰਾਹੀਮ ਆ ਜਾਂਦਾ ਇਬਰਾਹੀਮ ਆ ਕੇ ਵੇਖਦਾ ਕਿ ਉਹਦੀ ਜਿਹੜੀ ਦਾਸੀ ਹ ਨੌਕਰ ਆਣੀ ਹ ਉਹ ਉਹਦੀ ਪਲੰਘ ਤੇ ਉਹਦੀ ਸੇਜਾ ਤੇ ਪਈ ਹੋਈ ਹ ਉਹਨੇ ਕੋਰੜਾ ਚੱਕਿਆ ਤੇ ਕੋਰੜਾ ਚੱਕ ਕੇ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਕੋਰੜੇ ਮਾਰਦਾ ਜਾਂਦਾ ਤੇ ਉਹ ਜਿਹੜੀ ਮਾਲਣ ਹ ਉਹ ਨਾਲ ਨਾਲ ਰੋਂਦੀ ਹੈ ਨਾਲੇ ਹੱਸਦੀ ਹੈ ਕਦੇ ਰੋ ਪੈਂਦੀ ਹ ਕਦੇ ਹੱਸਦੀ ਹੈ
ਤੇ ਉਹ ਇਬਰਾਹਿਮ ਪੁੱਛਦਾ ਕਿ ਤੂੰ ਹੱਸਦੀ ਕਿਉਂ ਹ ਤੇ ਰੋਂਦੀ ਕਿਉਂ ਹ ਰੋਣ ਦਾ ਕਾਰਨ ਤੇ ਚੱਲ ਮੈਨੂੰ ਪਤਾ ਮੈਂ ਤੈਨੂੰ ਕੋਰੇ ਮਾਰਦਾ ਤੈਨੂੰ ਦਰਦ ਹੁੰਦੀ ਹ ਪਰ ਹੱਸਣ ਦਾ ਕਾਰਨ ਕੀ ਹੈ ਉਹ ਅੱਗੋਂ ਕਹਿੰਦੀ ਕਿ ਜੇ ਤੂੰ ਮੇਰੀ ਜਾਨ ਬਖਸ਼ੇ ਫਿਰ ਮੈਂ ਤੈਨੂੰ ਦੱਸਾਂ ਉਹ ਕਹਿੰਦਾ ਵੀ ਮੈਂ ਤੇਰੀ ਜਾਨ ਬਖਸ਼ੀ ਤੂੰ ਮੈਨੂੰ ਦੱਸ ਉਹ ਕਹਿੰਦੀ ਕਿ ਮੈਂ ਤੇ ਪਤਾ ਨਹੀਂ ਮਿੰਟ ਸੁੱਤੀ ਆ ਪੰਜ ਮਿੰਟ ਸੁੱਤੀਆਂ ਜਾਂਦ ਮਿੰਟ ਸੁੱਤੀਆਂ ਜਾਂ ਇੱਕ ਘੰਟਾ ਇਸ ਪਲੰਘ ਤੇ ਸੁੱਤੀ ਹਾਂ ਫੁੱਲਾਂ ਵਾਲੇ ਤੇ ਤੇ ਮੈਨੂੰ ਇੰਨਾ ਚਿਰ ਸੌਣ ਤੇ ਇਨੇ ਕੋਰੜੇ ਵੱਜੇ ਨੇ ਤੇ ਮੈਂ ਤੇ ਕੁਝ ਕ ਸੈਕਿੰਡ ਸੁੱਤੀਆਂ ਪਰ ਰਾਜਾ ਤੂੰ ਤੇ ਕਈ ਸਾਲਾਂ ਦਾ ਇਸ ਪਲੰਘ ਤੇ ਸੋਨਾ ਕਈ ਸਾਲਾਂ ਦਾ ਇਹ ਫੁੱਲਾਂ ਦੀ ਸੇਜਾ ਤੇ ਸੋਨਾ ਤੈਨੂੰ ਦਰਗਾਹ ਚ ਜਾ ਕੇ ਕਿੰਨੀ ਕੁ ਸੱਟ ਮਿਲੇਗੀ ਮੈਂ ਉਸ ਕਰਕੇ ਹੱਸਦੀ ਹਾਂ ਕਿ ਮੈਂ ਇਨਾ ਕ ਜਿਹੜਾ ਸੌਣ ਦੇ ਸਮੇਂ ਕਰਕੇ ਇਨਾ ਦੁੱਖ ਭੋਗਿਆ ਤੂੰ ਤੇ ਸਾਲਾਂ ਬੱਧੀ ਸੌਂਦਾ ਆ ਰਿਹਾ ਤੇਰਾ ਕੀ ਬਣੇਗਾ ਹੱਥੋ ਕੋਰੜਾ ਛੁੱਟ ਗਿਆ ਅੱਖਾਂ ਖੁੱਲ ਗਈਆਂ ਮਨ ਬੈਰਾਗ ਵਿੱਚ ਚਲਾ ਗਿਆ ਤੇ ਆਪਣੇ ਵਜ਼ੀਰਾਂ ਅਹਿਲਕਾਰਾਂ ਨੂੰ ਬੁਲਾਇਆ
ਕਿ ਮੈਂ ਰਾਜਭਾਗ ਛੱਡਣਾ ਭਾਈ ਆਪਣਾ ਕੋਈ ਬੰਦਾ ਬਿਠਾਓ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਬਿਠਾ ਕੇ ਰਾਜਭਾਗ ਛੱਡ ਕੇ ਪਰਮੇਸ਼ਰ ਦੀ ਖੋਜ ਵਿੱਚ ਤੁਰ ਪਿਆ ਕਈ ਜੰਗਲ ਘੁੰਮੇ ਵੇਲੇ ਘੁੰਮੇ ਭਰ ਪਰਮੇਸ਼ਰ ਦੀ ਕੋਈ ਹੋਂਦ ਨਹੀਂ ਘੁੰਮਦਾ ਘਮਾਉਂਦਾ ਜਦੋਂ ਆਪਣੇ ਇਧਰ ਆਪਣੇ ਭਾਰਤ ਖੰਡ ਵੱਲ ਆਇਆ ਤੇ ਭਗਤ ਜੀ ਭਗਤ ਕਬੀਰ ਸਾਹਿਬ ਜੀ ਦਾ ਉਹਨੇ ਸੁਣਨਾ ਕੀਤਾ ਉਸ ਵੇਲੇ ਭਗਤ ਜੀ ਦੇ ਚਰਨੀ ਲੱਗਾ ਕਹਿਣ ਲੱਗਾ ਕਿ ਮੈਨੂੰ ਪਰਮੇਸ਼ਰ ਦੇ ਦਰਸ਼ਨ ਕਰਵਾਓ ਹਮਾਰੀ ਛੱਤ ਟਪਕਤੀ ਥੀ ਤੋ ਉਨਕੀ ਆਖੇ ਟਪਕਤੀ ਥੇ ਨਾ ਕੀਤਾ ਉਸ ਵੇਲੇ ਭਗਤ ਜੀ ਦੇ ਚਰਨੀ ਲੱਗਾ ਕਹਿਣ ਲੱਗਾ ਕਿ ਮੈਨੂੰ ਪਰਮੇਸ਼ਰ ਦੇ ਦਰਸ਼ਨ ਕਰਵਾਓ ਭਗਤ ਜੀ ਕਹਿਣ ਲੱਗੇ ਭਾਈ ਤੂੰ ਇੱਥੇ ਰਹੀ ਜਾ
ਇਹ ਅੱਜਕਲ ਦੇ ਜਨਮ ਤੋਂ ਪਹਿਲਾਂ ਇਹਦਾ ਜਨਮ ਇੱਕ ਪਾਖੰਡੀ ਗੁਰੂ ਵਾਲਾ ਸੀ ਪੂਜਾ ਪ੍ਰਤਿਸ਼ਕਾ ਕਰਵਾਉਂਦਾ ਸੀ ਲੋਕ ਸੇਵਾ ਇਹਦੀ ਪਰਮੇਸ਼ਰ ਦੇ ਦਰਸ਼ਨ ਕਰਵਾਓ ਭਗਤ ਜੀ ਕਹਿਣ ਲੱਗੇ ਭਾਈ ਤੂੰ ਇੱਥੇ ਰਹੀ ਜਾ ਉਹ ਕਹਿੰਦਾ ਮੈਨੂੰ ਨਾਮ ਦਾਨ ਬਖਸ਼ੋ ਮੈਨੂੰ ਨਾਮ ਦੀ ਕਮਾਈ ਕਰਨ ਦਾ ਬਲ ਬਖਸ਼ੋ ਮੈਨੂੰ ਨਾਮ ਦਿਓ ਕਿਉਂਕਿ ਨਾਮ ਮਿਲਣ ਤੋਂ ਬਿਨਾਂ ਕਦੇ ਉਧਾਰ ਨਹੀਂ ਹੁੰਦਾ ਖਾਲਸਾ ਜੀ ਜਦੋਂ ਅਸੀਂ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋਵਾਂਗੇ ਅੰਮ੍ਰਿਤਧਾਰੀ ਹੋਵਾਂਗੇ ਉਸ ਵੇਲੇ ਸਾਨੂੰ ਨਾਮ ਮਿਲਦਾ ਉਹ ਤੋਂ ਬਿਨਾਂ ਜਿੰਨਾ ਮਰਜ਼ੀ ਮਹਾਰਾਜ ਦਾ ਨਾਮ ਜਪੀ ਜਾਓ ਪਦਾਰਥ ਮਿਲ ਸਕਦੇ ਨੇ ਪਰ ਮੁਕਤੀ ਨਹੀਂ ਮਿਲ ਸਕਦੀ ਮੁਕਤੀ ਉਦੋਂ ਮਿਲਦੀ ਹ ਜਦੋਂ ਗੁਰੂ ਉਸ ਨਾਮ ਨੂੰ ਦਿੰਦਾ ਗੁਰੂ ਆਪਣੇ ਕੋਲੋਂ ਕਈ ਬਖਸ਼ਿਸ਼ਾਂ ਫਿਰ ਨਾਲ ਦਿੰਦਾ ਫਿਰ ਉਹ ਬੰਦੇ ਦੀ ਵੱਡੀ ਕਮਾਈ ਹੁੰਦੀ ਹ ਖਾਲਸਾ ਜੀ ਜਦੋਂ ਇਬਰਾਹੀਮ ਨੇ ਰਹਿਣਾ ਸ਼ੁਰੂ ਕੀਤਾ ਛੇ ਸਾਲ ਭਗਤ ਕਬੀਰ ਜੀ ਕੋਲੇ ਰਿਹਾ ਇੱਕ ਦਿਨ ਮਾਤਾ ਲੋਈ ਜੀ ਕਹਿਣ ਲੱਗੇ ਕਬੀਰ ਜੀ ਨੂੰ ਕਿ ਛੇ ਸਾਲ ਹੋ ਗਏ ਨੇ ਆਪਣਾ ਰਾਜਭਾਗ ਛੱਡ ਕੇ ਆਇਆ
ਤੇ ਤੁਸੀਂ ਇਹਨੂੰ ਨਾਮ ਦਾਨ ਦਿਓ ਨਾਮ ਦਾਨ ਕਿਉਂ ਨਹੀਂ ਦਿੰਦੇ ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਅਜੇ ਜਿਉਂਦਾ ਹ ਇਹ ਅੰਦਰੋਂ ਮਰਿਆ ਨਹੀਂ ਤੇ ਉਹ ਕਹਿੰਦੀ ਕਿਵੇਂ ਪਤਾ ਲੱਗੇ ਵੀ ਅੰਦਰੋਂ ਮਰਿਆ ਕਿ ਨਹੀਂ ਮਰਿਆ ਤੇ ਭਗਤ ਜੀ ਕਹਿਣ ਲੱਗੇ ਤੂੰ ਨਾ ਚੁਬਾਰੇ ਚੜ ਕੇ ਇਹਦੇ ਉੱਤੇ ਨਾ ਕੂੜਾ ਸਿਡਨੀ ਜਦੋਂ ਨਹਾ ਕੇ ਆਵੇ ਗਾ ਉਹ ਅੰਦਰੋਂ ਜਦੋਂ ਨਹਾ ਕੇ ਨਿਕਲਿਆ ਤੇ ਮਾਤਾ ਲੋਹੀ ਜੀ ਨੇ ਉਹਦੇ ਉੱਤੇ ਕੂੜਾ ਸਿੱਟ ਦਿੱਤਾ ਉੱਪਰ ਨੂੰ ਮੂੰਹ ਕਰਕੇ ਕਹਿੰਦਾ ਜੇ ਕਿਤੇ ਮੈਂ ਆਪਣੇ ਰਾਜ ਭਾਗ ਹੁੰਦਾ ਤੇ ਤੁਹਾਨੂੰ ਮੈਂ ਫਿਰ ਦੱਸਦਾ ਤੁਹਾਡਾ ਮੈਂ ਗਲਾ ਕਲਮ ਕਰਾ ਦਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਅਜੇ ਰਾਜਭਾਗ ਛੱਡਿਆ ਪਰ ਮੈਨੂੰ ਉਹ ਆਦਤ ਨਹੀਂ ਗਈ ਮੈਂ ਅੱਜ ਵੀ ਤੁਹਾਨੂੰ ਕਤਲ ਕਰਵਾ ਸਕਦਾ ਤੁਸੀਂ ਮੇਰੇ ਉੱਤੇ ਕੂੜਾ ਸਿੜ ਦਿੱਤਾ ਇਹੋ ਗੱਲ ਜਾ ਕੇ ਮਾਤਾ ਲੋਈ ਜੀ ਨੇ ਕਬੀਰ ਜੀ ਨੂੰ ਦੱਸੀ ਤੇ ਕਬੀਰ ਜੀ ਕਹਿਣ ਲੱਗੇ ਅਜੇ ਜਿਉਂਦਾ ਇਸ ਕਰਕੇ ਨਾ ਮੰਤਰ ਨਹੀਂ ਦੇ ਸਕਦੇ ਇਹਦੇ ਅੰਦਰ ਹੰਕਾਰ ਹੈ ਇਹਦੇ ਅੰਦਰ ਮੈਂ ਬੋਲਦੀ ਹ ਤਾਂ ਕਰਕੇ ਇਹਨੂੰ ਨਾਮ ਨਹੀਂ ਦੇਣਾ ਖਾਲਸਾ ਜੀ ਕਹਿੰਦੇ ਛੇ ਸਾਲ ਹੋਰ ਬੀਤੇ ਛੇਆਂ ਸਾਲਾਂ ਬਾਅਦ ਮਾਤਾ ਲੋਈ ਨੇ ਫਿਰ ਇਦਾਂ ਹੀ ਕੀਤਾ ਕਿ ਕੂੜਾ
ਜਿਹੜਾ ਸੀ ਇਹ ਨਹਾ ਕੇ ਨਿਕਲਿਆ ਤੇ ਕੂੜਾ ਪਾਉਣਾ ਕੀਤਾ ਇਬਰਾਹਿਮ ਨੇ ਉੱਪਰ ਨੂੰ ਮੂੰਹ ਕਰਕੇ ਕਹਿਣ ਲੱਗਾ ਮਾਤਾ ਬੜਾ ਪਰਉਪਕਾਰ ਕੀਤਾ ਸੀ ਸਾਧਾਂ ਦੀ ਧੂੜ ਮੇਰੇ ਸਿਰ ਤੇ ਭਾਈ ਤੇ ਮੇਰਾ ਜਿਹੜਾ ਜੀਵਨ ਉਧਾਰ ਦਿੱਤਾ ਜੀਵਨ ਸਫਲ ਕਰ ਦਿੱਤਾ ਮਾਤਾ ਤੇਰਾ ਧੰਨਵਾਦ ਹੈ ਅੰਦਰੋਂ ਮੈਂ ਮਰ ਗਈ ਨਾ ਫਿਰ ਉਸ ਵੇਲੇ ਕਬੀਰ ਜੀ ਨੇ ਇਹਨੂੰ ਗਲੇ ਲਾ ਕੇ ਨਾਮ ਬਾਣੀ ਵੀ ਆਸ ਦਿੱਤਾ ਸੀ ਗੁਰਮੰਤਰ ਦਿੱਤਾ ਸੀ ਫਿਰ ਇਹਨੇ ਅਭਿਆਸ ਕੀਤਾ ਸੀ ਖਾਲਸਾ ਜੀ ਫਿਰ ਪਰਮੇਸ਼ਰ ਦੇ ਦਰਸ਼ਨ ਹੋਏ ਸੀ ਸੋ ਜਿਹੜੇ ਅੰਦਰੋਂ ਮਰਦੇ ਨੇ ਉਹਨਾਂ ਨੂੰ ਰੱਬ ਮਿਲਦਾ ਹ ਕਿਉਂਕਿ ਜਿਹੜਾ ਅੰਦਰੋਂ ਜਿਉਂਦਾ ਖਾਲਸਾ ਜੀ ਉਹ ਪਰਮੇਸ਼ਰ ਨੂੰ ਮੰਨਦਾ ਹੀ ਨਹੀਂ ਉਹ ਤੇ ਕਹਿੰਦਾ ਸਾਰਾ ਕੁਝ ਮੈਂ ਕੀਤਾ ਮੈਂ ਕਰ ਸਕਦਾ ਮੇਰੇ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ ਉਹ ਕਹਿੰਦਾ ਘਰ ਮੈਂ ਬਣਾਇਆ ਘਰ ਮੇਰਾ ਪਰਿਵਾਰ ਮੇਰਾ ਬੱਚੇ ਮੇਰੇ ਮੇਰੀ ਮੰਨਣ ਮੈਂ ਜੋ ਕਵਾਂ ਉਹੀ ਕਰੋ ਜਿਹੜਾ ਪਿੰਡ ਹ ਉਹਦੇ ਵਿੱਚ ਚੌਧਰ ਮੇਰੀ ਹ ਸਾਰਾ ਪਿੰਡ ਮੇਰੀ ਸੁਣੇ ਨ ਸਾਰਾ ਸ਼ਹਿਰ
ਮੇਰੀ ਸੁਣੇ ਮੈਨੂੰ ਪੁੱਛ ਕੇ ਸਲਾਹ ਲਵੇ ਜਿਹੜਾ ਬੰਦਾ ਜਿਉਂਦਾ ਹੈ ਉਹ ਪਰਮੇਸ਼ਰ ਦੇ ਦਰ ਮਰਿਆ ਹੋਇਆ ਪਰ ਜਿਹੜਾ ਇੱਥੇ ਕਹਿੰਦਾ ਸਾਰਾ ਕੁਝ ਪਰਮੇਸ਼ਰ ਦਾ ਹੈ ਮੈਂ ਨਾਹੀ ਪ੍ਰਭ ਸਭੁ ਕਿਛੁ ਤੇਰਾ ਜਿਹਨੇ ਮੁਖੋ ਇਹੋ ਜਿਹੇ ਸ਼ਬਦ ਨਿਕਲਦੇ ਨੇ ਜਿਹੜਾ ਕਹਿੰਦਾ ਮਹਾਰਾਜ ਪਰਿਵਾਰ ਵੀ ਤੇਰਾ ਦੇਹੀ ਤੇਰੀ ਮਨ ਵੀ ਤੇਰਾ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਮੇਰਾ ਇਥੇ ਕੋਈ ਜੋਰ ਨਹੀਂ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਉਂਦਾ ਸਮਝਦੇ ਨੇ ਉਹਨਾਂ ਨੂੰ ਫਿਰ ਅਮਰ ਪਦਵੀ ਮੁਕਤੀ ਦੀ ਪਦਵੀ ਹਾਸਲ ਹੁੰਦੀ ਹ ਸਤਿਗੁਰੂ ਦੇ ਦਰਬਾਰੇ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਹੋਣ ਵਾਲੇ ਖੇਡਾਂ ਜਿਹੜੀਆਂ ਆਪਾਂ ਸਰਵਣ ਕਰਦੇ ਹਾਂ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀ ਤੀ ਹੈ ਉਹ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਉਹਦਾ ਸਾਰਾ ਪਰਿਵਾਰ ਬਾਹਰ ਹੈ ਤੇ ਉਹਦੀ ਦਾਸ ਨਾਲ ਗੱਲਬਾਤ ਹੋਈ ਸੀ ਕੋਈ ਡੇਢ ਦੋ ਮਹੀਨੇ ਪਹਿਲਾਂ ਉਹਨਾਂ ਨੇ ਦੱਸਣਾ ਕੀਤਾ ਕਿ ਭਾਈ ਮੈਂ ਤੁਹਾਡੀਆਂ ਰੋਜ਼ ਹੱਡ ਬੀਤੀਆਂ ਸੁਣਦਾ ਇਕ ਹੱਡ ਬੀਤੀ ਜਿਹੜੀ ਸ਼ਹੀਦੀ ਦੇਗ ਬਾਰੇ ਦਾਸ ਰਹੇ ਨੇ ਬੋਲੀ ਸੀ ਇੱਕ ਮਹਾਨਤਾ ਬੋਲੀ ਸੀ ਸ਼ਹੀਦੀ ਦੇਗ ਬਾਰੇ ਉਹ ਵੀਰ ਨੇ ਸੁਣ ਕੇ ਤੇ ਮੇਰਾ ਨੰਬਰ ਲੈ ਕੇ ਮੈਨੂੰ ਫੋਨ ਕੀਤਾ ਤੇ ਕਹਿਣ ਲੱਗੇ ਕਿ ਭਾਈ ਮੇਰਾ ਕਾਰਜ ਨਹੀਂ ਸਫਲਾ ਹੁੰਦਾ ਵੀ ਮੈਂ ਇੱਥੇ ਕਾਫੀ ਟਾਈਮ ਦਾ ਆਇਆ ਹੋਇਆ ਮੇਰੀ ਟਰਾਂਸਪੋਰਟ ਹ ਆਪਣੀ ਤੇ ਆਪਣਾ ਮੇਰਾ ਕੰਮ ਜਿਹੜਾ ਨੁਕਸਾਨ ਘਾਟੇ ਵੱਲ ਜਾਂਦਾ ਹ ਤੇ ਤੁਸੀਂ ਕਿਰਪਾ ਕਰੋ ਜੇ ਮੇਰੇ ਮੇਰੀ ਦੇਗ ਕਰਾ ਦਿਓ ਉੱਥੇ ਤੁਸੀਂ ਤੇ ਮਹਾਰਾਜ ਜਰੂਰ ਕਿਰਪਾ ਕਰਨਗੇ ਤੇ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਮੈਂ ਵੀ ਸ਼ਹੀਦੀ ਦੇ ਕਰਾਵਾਂ ਮੇਰੇ ਤੇ ਕਿਰਪਾ ਹੋਵੇਗੀ ਤੇ ਦਾਸ ਨੇ ਕਹਿਣਾ ਕੀਤਾ
ਕਿ ਬਾਬਾ ਦੀਪ ਸਿੰਘ ਸਾਹਿਬ ਤੇ ਦਿਆਲੂ ਕਿਰਪਾਲੂ ਨੇ ਉਹਨਾਂ ਦੀ ਭਾਈ ਸਦਾ ਹੀ ਮਹਾਰਾਜ ਦੀ ਰਹਿਮਤ ਹੁੰਦੀ ਹੈ ਜੇ ਕੋਈ ਉਹਨਾਂ ਦੇ ਚਰਨੀ ਲੱਗਦਾ ਉਹਨਾਂ ਦੇ ਭਰੋਸਾ ਰੱਖਦਾ ਪ੍ਰੇਮ ਰੱਖਦਾ ਫਿਰ ਬਾਬਾ ਦੀਪ ਸਿੰਘ ਸਾਹਿਬ ਉਹਨੂੰ ਜਰੂਰ ਖੁਸ਼ੀਆਂ ਬਖਸ਼ਦੇ ਨੇ ਪਰ ਖੇਡ ਸਾਰੀ ਵਿਸ਼ਵਾਸ ਦੀ ਤੇ ਭਰੋਸੇ ਦੀ ਹੈ ਇਹਨੂੰ ਭਰੋਸਾ ਨਹੀਂ ਹੈ ਉਹਨੂੰ ਕੁਛ ਵੀ ਮਿਲਦਾ ਨਹੀਂ ਉਹ ਖਾਲੀ ਰਹਿ ਜਾਂਦਾ ਉਹ ਵੀਰ ਨੇ ਮੈਨੂੰ ਦੱਸਿਆ ਕਿ ਮੇਰਾ ਜਿਹੜਾ ਕਾਰਜ ਹ ਕਿ ਮੇਰਾ ਇੱਕ ਇੱਕ ਗੱਡੀ ਤੇ ਮੇਰੀ ਬਿਲਕੁਲ ਖਰਾਬ ਰਹਿੰਦੀ ਹ ਮੈਂ ਉਤੇ ਕਾਫੀ ਪੈਸੇ ਲਾਟ ਆ ਮੇਰਾ ਕਾਰੋਬਾਰ ਵੀ ਨਹੀਂ ਚੱਲਦਾ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਇਥੇ ਆਈ ਹੋਈ ਹੈ ਵਾਹਿਗੁਰੂ ਜੀ ਮੈਨੂੰ ਬਾਹਰ ਬਾਰੇ ਕੁਝ ਪਤਾ ਨਹੀਂ ਕੋਈ ਨੌਲੇਜ ਨਹੀਂ ਜਾਂ ਮੈਂ ਨਾ ਮੈਂ ਬਹੁਤਾ ਕਿਸੇ ਨੂੰ ਕੁਝ ਪੁੱਛਦਾ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੋਵੇਗਾ ਉਹਦੀ ਜਿਹੜੀ ਵਾਈਫ ਹੈ ਉਹ ਇਥੋਂ ਜਦੋਂ ਗਈ ਤਾਂ ਸਹੀ ਪਰ ਉੱਥੇ ਜਾ ਕੇ ਉਹਨੂੰ ਉਥੋਂ ਦੇ ਪੇਪਰ ਨਹੀਂ ਮਿਲੇ