ਸ਼ੰਬੂ ਬਾਰਡਰ ਤੋਂ ਬਜ਼ੁਰਗ ਕਿਸਾਨ ਦਾ ਦਰਦ ਵਿਚਾਰਾ ਕਹਿੰਦਾ ਕਿ ਸਾਡੀਆਂ ਤਾਂ ਟਰਾਲੀਆਂ ਵੀ ਖਤਾਨਾ ਵਿੱਚ ਸੁੱਟ ਦਿੱਤੀਆਂ ਗਈਆਂ ਅਤੇ ਸਾਡੇ ਤੰਬੂ ਆ ਜਿਹੜੇ ਉਹ ਜੇਸੀਬੀ ਨਾਲ ਪੱਟ ਕੇ ਬਾਹਰ ਸੁੱਟ ਦਿੱਤੇ ਗਏ। ਬਜ਼ੁਰਗ ਦਾ ਕਹਿਣਾ ਸੀ ਕਿ ਨਾ ਤਾਂ ਸਾਨੂੰ ਮੋਦੀ ਦਿੱਲੀ ਚ ਆਉਣ ਦਿੰਦਾ ਹੈ ਅਤੇ ਨਾ ਹੀ ਭਗਵੰਤ ਮਨ ਸਾਨੂੰ ਚੰਡੀਗੜ੍ਹ ਜਾਣ ਦਿੰਦਾ ਹੈ। ਇਸ ਕਰਕੇ ਇਹ ਸਰਕਾਰ ਨੇ ਜਿਹੜੇ ਪਹਿਲਾਂ ਵਾਲੀਆਂ ਸਰਕਾਰਾਂ ਸੀ ਪਹਿਲਾਂ ਦੀਆਂ ਪਾਰਟੀਆਂ ਸੀ ਉਹ ਚੰਗੀਆਂ ਕਹਾ ਦਿੱਤੀਆਂ ਭਗਵੰਤ ਮਾਨ ਸਰਕਾਰ ਤੋਂ ਅੱਕੇ ਲੋਕ ਹੁਣ ਪਹਿਲਾਂ ਲਈ ਅਕਾਲੀ ਦਲ ਨੂੰ ਹੀ ਬਹੁਤ ਵਧੀਆ ਮੰਨ ਰਹੇ ਹਨ ਕਹਿ ਰਹੇ ਹਨ ਕਿ ਇਹ ਸਰਕਾਰ ਤਾਂ ਪਹਿਲਾਂ ਹੀ ਸਰਕਾਰ ਨਾਲੋਂ ਵੀ ਬਹੁਤ ਮਾੜੀ ਹੈ ਉਹਨਾਂ ਨੇ ਇਨਾ ਲੋਕਾਂ ਤੇ ਜ਼ੁਲਮ ਨਹੀਂ ਢਾਇਆ। ਜਿੰਨਾ ਭਗਵੰਤ ਸਿੰਘ ਭੰਤਾ ਢਾ ਰਿਹਾ ਹੈ।
ਜੋ ਕੱਲ ਸ਼ੰਬੂ ਬਾਰਡਰ ਤੇ ਹੋਇਆ ਹੈ ਉਸ ਨੂੰ ਸਾਰੇ ਹੀ ਬਹੁਤ ਮਾੜਾ ਕਹਿ ਰਹੇ ਹਨ ਕਿਉਂਕਿ ਉੱਥੇ ਜੋ ਕਿਸਾਨਾਂ ਨਾਲ ਹੋਇਆ ਹੈ ਇੱਕ ਦਮ ਕਿਸਾਨਾਂ ਉੱਤੇ ਹੱਲਾ ਗੁੱਲਾ ਬੋਲ ਦਿੱਤਾ ਗਿਆ ਉਹ ਤਾਂ ਐ ਲੱਗਦਾ ਸੀ ਜਿਵੇਂ ਕਿ ਕਿਸੇ ਦੇਸ਼ ਦਾ ਕਿਸੇ ਦੇਸ਼ ਵਿੱਚ ਜੰਗ ਚੱਲ ਰਹੀ ਹੋਵੇ ਲੱਖਾਂ ਪੁਲਿਸ ਹਜ਼ਾਰਾਂ ਪੁਲਿਸ ਮੁਲਾਜ਼ਮ ਕਿਸਾਨਾਂ ਤੇ ਧੱਕਾ ਕਰ ਰਹੇ ਹਨ ਅਤੇ ਉਹਨਾਂ ਤੇ ਡੰਡੇ ਵਹਾ ਰਹੇ ਹਨ ਇਹ ਬਹੁਤ ਚੰਗੀ ਗੱਲ ਨਹੀਂ ।
ਜੋ ਵੀ ਚੱਲ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਪਰ ਇੱਕ ਵਾਰੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸੁਣ ਲੈਣੀਆਂ ਚਾਹੀਦੀਆਂ ਹਨ ਕਿਸਾਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ।
ਅਗਰ ਇੱਕ ਵਾਰੀ ਕਿਸਾਨਾਂ ਦੀ ਗੱਲ ਚੰਗੀ ਤਰ੍ਹਾਂ ਸੁਣ ਲਈ ਜਾਵੇ ਅਤੇ ਉਹਨਾਂ ਤੇ ਅਮਲ ਕੀਤਾ ਜਾਵੇ ਤਾਂ ਸੰਨ ਦੀਆਂ ਜੋ ਮੰਗਾਂ ਨੇ ਕੁਝ ਵੀ ਨਹੀਂ ਹਨ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਅਤੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋ ਜਾਂ ਨਜਾਇਜ਼ ਮੰਨਦੇ ਹੋ ਇੱਕ ਵਾਰੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ