ਸਾਧ ਸੰਗਤ ਜੀ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿ ਮੂਲ ਮੰਤਰ ਬਾਣੀ ਦਾ ਪਾਠ ਜਦੋਂ ਅਸੀਂ ਕਰੀਏ ਤੇ ਸਾਨੂੰ ਫਲ ਉਸਦਾ ਦੁਗਣਾ ਹੋ ਕੇ ਪ੍ਰਾਪਤ ਹੋ ਜਾਵੇ ਉਹ ਵਿਧੀ ਕੀ ਹੈ ਤੇ ਕਿਸ ਤਰ੍ਹਾਂ ਦਾ ਵਿਸ਼ਵਾਸ ਸਾਨੂੰ ਮੂਲ ਮੰਤਰ ਦੇ ਪਾਠ ਦੇ ਉੱਪਰ ਹੋਣਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਤੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ। ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਵਾਲੇ ਹਾਂਜੀ ਬੜੇ ਹੀ ਪਿਆਰ ਦੇ ਨਾਲ ਇਸ ਸਾਖੀ ਨੂੰ ਸਰਵਣ ਕਰ ਲੈਣਾ ਜੀ
ਸਿੱਖ ਦਾ ਆਸਟਰੇਲੀਆ ਦੇ ਵਿੱਚ ਬੜਾ ਹੀ ਵੱਡਾ ਕਾਰੋਬਾਰ ਹੈ ਇੱਕ ਸਰਦਾਰ ਉੱਥੇ ਗੱਡੀਆਂ ਤੇ ਟਰਾਲੇ ਚਲਾਉਂਦਾ ਸੀ। ਉੱਥੇ ਨਾਲ ਹੀ ਇੱਕ ਮੁਸਲਮਾਨ ਦਾ ਵੀ ਕੰਮ ਸੀ। ਤੇ ਇੱਕ ਦਿਨ ਉਹਨਾਂ ਦੇ ਦਿਲ ਵਿੱਚ ਬੇਈਮਾਨੀ ਆ ਗਈ ਤੇ ਇਸ ਸਰਦਾਰ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਇਸ ਦਾ ਕੰਮ ਤਾਂ ਰੋਜ਼ ਹੀ ਰੋਜ਼ ਵੱਧ ਰਿਹਾ ਹੈ। ਸਾਲ ਪਿੱਛੋਂ ਹੀ ਇਹ ਇੱਕ ਨਵਾਂ ਟਰਾਲਾ ਸਿਰ ਲੈ ਲੈਂਦਾ ਹੈ। ਤੇ ਫਿਰ 250 ਤੇ 300 ਦੇ ਕਰੀਬ ਤਾਂ ਇਹਦੇ ਕੋਲ ਪਹਿਲਾਂ ਹੀ ਟਰਾਲੇ ਚਲਦੇ ਹਨ ਜਦੋਂ ਉਹਨਾਂ ਦੇ ਮਨ ਵਿੱਚ ਈਰਖਾ ਵੈਰ ਦੀ ਭਾਵਨਾ ਜਾਗ ਉੱਠੀ ਤਾਂ ਉਹਨਾਂ ਨੇ ਕੀ ਕੀਤਾ ਕਿ ਕਿਸੇ ਤੋਂ ਪਤਾ ਕਰਵਾਇਆ ਕਿ ਉਹਨਾਂ ਨੇ ਇੱਕ ਬੰਦਾ ਮੰਗਵਾਇਆ ਜੋ ਕਿ ਜਾਦੂ ਟੂਣੇ ਕਰਦਾ ਸੀ ਉਹ ਬਹੁਤ ਹੀ ਦੂਰੋਂ ਮੰਗਵਾਇਆ ਗਿਆ ਦੱਸਦੇ ਹਨ ਕਿ ਉਹ ਦੁਬਈ ਤੋਂ ਮੰਗਵਾਇਆ ਗਿਆ ਸੀ ਉਸਨੇ ਬੜੇ ਹੀ ਜਾਦੂ ਟੋਣੇ ਕਰਨ ਦੇ ਵਿੱਚ ਮਾਹਰ ਸੀ। ਉਹ ਵਿਅਕਤੀ ਜਾਦੂ ਟੂਣੇ ਕਰਨ ਦੇ ਵਿੱਚ ਬਹੁਤ ਹੀ ਮਾਰ ਸੀ।
ਜਿਸ ਤਰ੍ਹਾਂ ਦੇ ਉਹ ਜਾਦੂ ਟੋਣੇ ਕਰਦਾ ਸੀ ਉਸ ਨਾਲ ਕਿਸੇ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਸੀ। ਜਦੋਂ ਉਹਨਾਂ ਨੇ ਉਸ ਕਾਜੀ ਨੂੰ ਬੜੀ ਦੂਰ ਤੋਂ ਮੰਗਵਾਇਆ ਮੁਸਲਮਾਨ ਨੇ ਉਸਨੂੰ ਮੰਗਵਾਇਆ ਸੀ। ਤੇ ਉਹਦੇ ਆਉਣ ਦਾ ਰਹਿਣ ਦਾ ਤੇ ਖਾਣ ਪੀਣ ਦਾ ਪੂਰਾ ਹੀ ਖਰਚਾ ਚੁੱਕਿਆ ਤੇ ਉਹਨੇ ਕੀ ਕੀਤਾ ਕਿ ਪੂਰਾ ਹੀ ਉਸ ਸਰਕਾਰ ਦਾ ਐਡਰੈਸ ਉਸਨੂੰ ਦੇ ਦਿੱਤਾ ਕਿ ਫਲਾਣੀ ਜਗ੍ਹਾ ਤੇ ਫਲਾਣੀ ਥਾਂ ਤੇ ਉਹ ਬੰਦਾ ਉਹ ਸਿੱਖ ਰਹਿੰਦਾ ਹੈ। ਤੇ ਉਹਨਾਂ ਦਾ ਵਰਕਸ਼ਾਪ ਆਪਣਾ ਹੈ ਤੇ ਇਹਨਾਂ ਦੇ ਟਰਾਲੇ ਵੀ ਬਹੁਤ ਜਿਆਦਾ ਚਲਦੇ ਹਨ। ਤੇ ਇਹਨਾਂ ਸਰਦਾਰਾਂ ਦਾ ਤੂੰ ਕੰਮ ਠੱਪ ਕਰਨਾ ਹੈ ਤੇ ਪੂਰੀ ਤਰਹਾਂ ਹੀ ਠੱਪ ਕਰ ਦੇਣਾ ਹੈ ਕਿ ਇਸ ਸਰਦਾਰ ਨੂੰ ਤੂੰ ਬਰਬਾਦ ਹੀ ਕਰ ਦੇਣਾ ਹੈ। ਉਹਨਾਂ ਦੀ ਪੂਰੀ ਗੱਲਬਾਤ ਉਸ ਸਰਕਾਰਾਂ ਬਾਰੇ ਉਸਨੇ ਪੂਰੀ ਹੀ ਗੱਲਬਾਤ ਉਸ ਕਾਜ਼ੀ ਨੂੰ ਦੱਸ ਦਿੱਤੀ ਇਹ ਹਰ ਸਾਲ ਕਾਰੋਬਾਰ ਵਿੱਚ ਵਾਧਾ ਕਰ ਰਹੇ ਹਨ। ਤਰੱਕੀ ਵੀ ਬਹੁਤ ਕਰ ਰਹੇ ਹਨ। ਇਹਨਾਂ ਦੇ ਹਰ ਸਾਲ ਨਿਤ ਨਵੇਂ ਟਰਾਲੇ ਆਉਂਦੇ ਹਨ ਤੇ ਅੱਗੇ ਉਹ ਜਾਦੂ ਟੋਣੇ ਕਰਨ ਵਾਲੇ ਕਾਜ਼ੀ ਨੇ ਕਿਹਾ ਇਹ ਤਾਂ ਕੋਈ ਗੱਲ ਨਹੀਂ ਜੀ ਕਾਜ਼ੀ ਨੇ ਕਿਹਾ ਕਿ ਮੇਰੇ ਕੋਲ ਇਹਨਾਂ ਦੇ ਲਈ ਬਹੁਤ ਹੀ ਕਾਲੇ ਇਲਮ ਵਰਗੀਆਂ ਚੀਜ਼ਾਂ ਹਨ ਮੈਂ ਕੋਈ ਮਾਮੂਲੀ ਮੁਸਲਮਾਨ ਨਹੀਂ ਹਾਂ ਉਹ ਤੇ ਉਸ ਟੋਣੇ ਕਰਨ ਵਾਲੇ
ਮੁਸਲਮਾਨ ਨੇ ਆਖਿਆ ਕਿ ਮੈਨੂੰ ਬਸ ਤੁਸੀਂ 48 ਘੰਟੇ ਦਾ ਸਮਾਂ ਦਿਓ ਤੇ ਤੀਜੇ ਦਿਨ ਤੁਸੀਂ ਖੁਦ ਵੇਖਣਾ ਕਿ ਇਹਨਾਂ ਦਾ ਕੰਮ ਕਿੱਧਰ ਨੂੰ ਜਾਂਦਾ ਹੈ ਜੋ ਇਸ ਟੂਣੇ ਵਾਸਤੇ ਉਹਨਾਂ ਨੂੰ ਚਾਹੀਦਾ ਸੀ ਉਹੀ ਸਮਗਰੀ ਉਹਨਾਂ ਨੇ ਉਹਨਾਂ ਦੇ ਕੋਲੋਂ ਵਾਪਸ ਲੈ ਲਈ ਉਹ ਜੰਤਰ ਮੰਤਰ ਧੂਣੀ ਦੇ ਪੈਸੇ ਵੀ ਲੈ ਲਏ ਉਸਨੇ ਕੀ ਕੀਤਾ ਕਿ 48 ਘੰਟੇ ਲੰਘ ਗਏ ਤੇ ਤੀਜੇ ਦਿਨ ਫਿਰ ਉਸ ਮੁਸਲਮਾਨ ਨੇ ਉਸ ਕਾਜੀ ਨੂੰ ਆਪਣੇ ਘਰ ਵਿੱਚ ਸੱਦਿਆ ਕਿ ਡੋਨਾ ਕਰਨ ਲਈ ਉਹ ਜਾ ਕੇ ਵੇਖਦਾ ਹੈ ਕਿ ਸਰਕਾਰਾਂ ਦਾ ਪਤਾ ਕਰਦਾ ਹਾਂ ਕੀ ਪਤਾ ਕੀ ਹੋਇਆ ਹੋਵੇਗਾ ਕੁਝ ਟਰਾਲਿਆਂ ਦਾ ਐਕਸੀਡੈਂਟ ਵਗੈਰਾ ਤਾਂ ਜਰੂਰ ਹੋਇਆ ਹੋਵੇਗਾ ਜਾਂ ਕੋਈ ਅੱਗ ਤਾਂ ਲੱਗੀ ਹੀ ਹੋਵੇਗੀ ਜਾਂ ਕੁਝ ਨਾ ਕੁਝ ਹੋਇਆ ਤੇ ਹੋਵੇਗਾ ਮੈਂ ਜਾ ਕੇ ਵੇਖਦਾ ਹਾਂ ਤੇ ਜਦੋਂ ਉਹ ਮੁਸਲਮਾਨ ਸਰਦਾਰਾਂ ਨੂੰ ਵੇਖਣ ਦੇ ਲਈ ਉਹਨਾਂ ਦੇ ਕੋਲ ਜਾਂਦਾ ਹੈ ਤਾਂ ਸਰਦਾਰ ਬੜੇ ਹੀ ਖੁਸ਼ ਨਜ਼ਰ ਆਉਂਦੇ ਹਨ। ਕੁਝ ਵੀ ਨਹੀਂ ਸੀ ਹੋਇਆ ਕੁਝ ਵੀ ਨਹੀਂ ਸੀ ਹੋਇਆ ਹੁੰਦਾ ਟਰਾਲੇ ਬਿਲਕੁਲ ਸਲਾਮਤ ਖੜੇ ਸਨ।
ਉਹ ਮੁਸਲਮਾਨ ਕੀ ਕਰਦਾ ਹੈ ਕਿ ਚਾਹ ਪਾਣੀ ਪੀ ਕੇ ਸਰਦਾਰਾਂ ਦੇ ਕੋਲੋਂ ਵਾਪਸ ਘਰ ਆ ਜਾਂਦਾ ਹੈ। ਤੇ ਉਹ ਕਾਜੀ ਦੇ ਕੋਲ ਜਾਂਦਾ ਹੈ ਤੇ ਕਾਜ਼ੀ ਨੂੰ ਕਹਿੰਦਾ ਹੈ ਕਿ ਉਹਨਾਂ ਦਾ ਤਾਂ ਕੁਝ ਵੀ ਨਹੀਂ ਵਿਗੜਿਆ ਉਹਨਾਂ ਦੇ ਦੋ ਤਿੰਨ ਟਰਾਲੇ ਹੋਰ ਬੁੱਕ ਕਰਵਾ ਲਏ ਹਨ। ਅਗਲੇ ਮਹੀਨੇ ਵਿੱਚ ਆਉਣ ਵਾਲੇ ਹਨ ਫਿਰ ਮੌਲਵੀ ਨੇ ਕਿਹਾ ਕੋਈ ਗੱਲ ਨਹੀਂ ਮੈਨੂੰ ਥੋੜਾ ਟਾਈਮ ਹੋਰ ਦਿਓ ਤਿੰਨ ਦਿਨ ਹੋਰ ਦਿਓ ਫਿਰ ਕੁਝ ਨਾ ਕੁਝ ਮੌਲਵੀ ਨੇ ਤਿੰਨ ਦਿਨ ਹੋਰ ਮੰਗ ਲਈ ਇਸ ਤਰਾਂ ਮੌਲਵੀ ਨੇ 13 ਦਿਨ ਲੰਘਾ ਦਿੱਤੇ ਕਾਲੇ ਇਲਮ ਕਰਦਾ ਰਿਹਾ ਉਹਨੇ ਕਾਲੇ ਇਲਮ ਦੇ ਜੋ ਵੀ ਸਿੱਖਿਆ ਸਿੱਖੀ ਸੀ ਸਾਰੀ ਆਪਣੀ ਵਾਹ ਲਾ ਦਿੱਤੀ ਜਦੋਂ ਕੁਝ ਨਾ ਵਿਗੜਿਆ ਫਿਰ ਉਸ ਕਾਜੀ ਨੇ ਫਿਰ ਉਸ ਕਾਜੀ ਨੇ ਉਸ ਮੁਸਲਮਾਨ ਨੂੰ ਸੱਦਿਆ ਤੇ ਉਸਨੂੰ
ਸਾਰੇ ਆਪਣੇ ਵਾਹ ਲਾ ਦਿੱਤੀ ਜਦੋਂ ਕੁਝ ਨਾ ਵਿਗੜਿਆ ਫਿਰ ਉਸ ਕਾਜੀ ਨੇ ਫਿਰ ਉਸ ਕਾਜੀ ਨੇ ਉਸ ਮੁਸਲਮਾਨ ਨੂੰ ਸੱਦਿਆ ਤੇ ਉਸਨੂੰ ਕਹਿੰਦਾ ਹੈ ਮੈਨੂੰ ਸਰਦਾਰ ਦੇ ਘਰ ਲੈ ਕੇ ਜਾਓ ਉਹਨਾਂ ਕਿਹਾ ਕਿ ਚਲੋ ਉਹਨਾਂ ਨੂੰ ਕੀ ਪਤਾ ਸੀ ਕਿ ਜਿੱਥੇ ਉਹ ਰਹਿੰਦਾ ਹੈ ਉਹ ਉਥੇ ਹੀ ਚਲੇ ਗਏ ਜਦੋਂ ਘਰ ਪਹੁੰਚੇ ਤਾਂ ਬੈੱਲ ਆਨ ਕੀਤੀ ਉਹ ਸਰਦਾਰ ਖੜਾ ਸੀ ਤੇ ਉਹ ਸਰਦਾਰ ਨੇ ਬਾਹਰ ਮੌਲਵੀ ਖੜੇ ਨੂੰ ਤੇ ਨਾਲ ਹੀ ਉਸ ਮੁਸਲਮਾਨ ਨੂੰ ਜਿਨਾਂ ਦਾ ਨਾਲ ਉਹ ਕਾਰੋਬਾਰ ਸੀ ਉਹ ਖੜਾ ਸੀ ਉਹਨਾਂ ਨੂੰ ਪਹਿਚਾਣ ਲਿਆ ਉਸ ਸਰਦਾਰ ਨੇ ਮੌਲਵੀ ਨੂੰ ਅਤੇ ਮੁਸਲਮਾਨ ਨੂੰ ਬੜੇ ਹੀ ਪਿਆਰ ਨਾਲ ਕਿਹਾ ਆ ਜਾਓ ਜੀ ਅੰਦਰ ਲੰਘ ਆਓ ਜਲ ਪਾਣੀ ਛਕੋ ਉਹ ਮੁਸਲਮਾਨ ਕਹਿੰਦਾ ਇਹ ਮੌਲਵੀ ਨੇ ਤੇ ਬੜੀ ਹੀ ਦੂਰੋਂ ਆਏ ਨੇ ਤੁਹਾਡੇ ਨਾਲ
ਇਹਨਾਂ ਨੇ ਕੋਈ ਗੱਲਬਾਤ ਕਰਨੀ ਹੈ ਮੁਸਲਮਾਨ ਨੂੰ ਇੰਝ ਲੱਗਾ ਕਿ ਮੌਲਵੀ ਹੁਣ ਇਹਨਾਂ ਦੇ ਘਰ ਕੋਈ ਜੰਤਰ ਮੰਤਰ ਕਰ ਦੇਵੇਗਾ ਤੇ ਮੈਂ ਜਿਹੜਾ ਆਪਣੇ ਮਨ ਦੇ ਵਿੱਚ ਇਨਾ ਪ੍ਰਤੀ ਸੋਚ ਰਿਹਾ ਹਾਂ ਮੇਰਾ ਕੰਮ ਤਾਂ ਹੁਣ ਬਹੁਤ ਜਲਦੀ ਹੋ ਜਾਵੇਗਾ। ਮੌਲਵੀ ਆਪਣੇ ਇੱਛਾ ਦੇ ਨਾਲ ਆਇਆ ਸੀ ਜਦੋਂ ਸਰਦਾਰ ਨੇ ਕਿਹਾ ਕਿ ਮੌਲਵੀ ਜੀ ਆਜੋ ਅੰਦਰ ਲੰਘ ਆਓ ਜਦੋਂ ਮੌਲਵੀ ਨੇ ਪੈਰ ਪੁੱਟ ਕੇ ਅੰਦਰ ਵੜਨ ਲੱਗਾ। ਤਾਂ ਉਹਨੂੰ ਬੜੇ ਜੋਰ ਦਾ ਝਟਕਾ ਲੱਗਾ ਤੇ ਇਹਨਾਂ ਝਟਕਾ ਲੱਗਾ ਕਿ ਜਿਵੇਂ ਬਿਜਲੀ ਨੇ ਚੁੱਕ ਕੇ ਮਾਰਿਆ ਹੋਵੇ ਉਹ ਬਹੁਤ ਹੀ ਜ਼ੋਰ ਦੀ ਪਿਛਾਹਾਂ ਨੂੰ ਡਿੱਗਾ ਮੁਸਲਮਾਨ ਦੀ ਸਰਦਾਰ ਨੇ ਕਿਹਾ ਮੁਸਲਮਾਨ ਨੂੰ ਸਰਦਾਰ ਨੇ ਕਿਹਾ ਕਿ ਮੌਲਵੀ ਸਾਹਿਬ ਨੂੰ ਕੀ ਹੋਇਆ ਹੈ ਸਰਦਾਰ ਨੇ ਕਿਹਾ ਕਿ ਮੌਲਵੀ ਜੀ ਤੇ ਉੱਥੇ ਹੀ ਹੱਥ ਜੋੜ ਕੇ ਉਦੋਂ ਕੰਬਣ ਲੱਗ ਪਿਆ ਤੇ ਸਰਦਾਰ ਨੇ ਫੜਿਆ ਤੇ ਕਿਹਾ ਕੀ ਹੋਇਆ ਮੌਲਵੀ ਜੀ ਕੀ ਗੱਲ ਹੋ ਗਈ ਤੁਹਾਡੀ ਸਿਹਤ ਠੀਕ ਨਹੀਂ ਲੱਗਦੀ
ਫਿਰ ਉਸ ਮੌਲਵੀ ਨੇ ਕਿਹਾ ਕਿ ਮੈਂ ਤੁਹਾਡੇ ਘਰ ਨਹੀਂ ਆ ਸਕਦਾ ਜੋ ਵੀ ਜੰਤਰ ਮੰਤਰ ਲਿਆ ਕੇ ਸਾਰਾ ਜ਼ੋਰ ਮੈਂ ਲਾ ਦਿੱਤਾ ਤੁਹਾਡਾ ਤਾਂ ਕੁਝ ਵੀ ਨਹੀਂ ਵਿਗੜਿਆ ਇੰਨੇ ਮੰਦਰਾਂ ਦੇ ਵਿੱਚ ਮੈਂ ਇਨੇ ਵੱਡੇ ਵੱਡੇ ਬੰਦਿਆਂ ਦੇ ਕਾਰੋਬਾਰ ਤੇ ਵਾਹ ਕੀਤੇ ਹਨ। ਮੈਂ ਵੱਡੇ ਵੱਡੇ ਲੋਕਾਂ ਨੂੰ ਬਰਬਾਦ ਕੀਤਾ ਹੈ ਮੈਨੂੰ ਦੱਸੋ ਸਰਦਾਰ ਜੀ ਤੁਸੀਂ ਕਿਹੜਾ ਮੰਤਰ ਪੜਦੇ ਹੋ ਤੁਹਾਡੇ ਘਰ ਦੇ ਵਿੱਚ ਕਿਹੜਾ ਮੰਤਰ ਚੱਲਦਾ ਹੈ ਜੋ ਮੈਨੂੰ ਤੁਹਾਡੇ ਘਰ ਵੜਨ ਵੀ ਨਹੀਂ ਦਿੰਦਾ ਤੁਹਾਡੇ ਘਰ ਵਿੱਚ ਕਿਹੜਾ ਮੰਦਰ ਹੈ ਕਿਹੜਾ ਜਾਪ ਹੈ ਜਿਹੜਾ ਤੁਸੀਂ ਕਰਦੇ ਹੋ ਜਿਹੜਾ ਤੁਹਾਡੇ ਕਾਰੋਬਾਰ ਨੂੰ ਦੁਗੜਾ ਤਿਗਣਾ ਕਰ ਰਿਹਾ ਹੈ ਤਾਂ ਸਰਦਾਰ ਹੁਣ ਸਾਰੀ ਗੱਲ ਸਮਝ ਚੁੱਕਾ ਸੀ। ਉਸ ਸਰਦਾਰ ਨੇ ਕਿਹਾ ਮੌਲਵੀ ਜੀ ਸਾਡੇ ਕੋਲ ਸਭ ਤੋਂ ਵੱਡਾ ਮੰਤਰ ਉਹ ਹੈ ਨਾਮ ਮੂਲ ਮੰਤਰ ਜੀ ਦਾ ਜਾਪ ਕਰਦੇ ਹਾਂ ਅਸੀਂ ਜਦੋਂ ਕਿਹਾ ਕਿ ਇਕ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਤਾਂ ਉਸ ਸਰਦਾਰ ਨੇ ਕਿਹਾ ਕਿ ਮੌਲਵੀ ਜੀ ਸਾਡੇ ਕੋਲ ਇਹ ਮੰਤਰ ਹੈ ਉਸ ਮੌਲਵੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਉਸਦਾ ਹਿਰਦਾ ਠਰ ਗਿਆ ਤੇ ਉਸਨੇ ਕਿਹਾ ਕਿ ਉਹਨਾਂ ਨੇ ਕਿਹਾ ਜਿੰਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਸੀਂ ਨਾਮ ਲੈਂਦੇ ਹਾਂ
ਬਹੁਤ ਹੀ ਵੱਡੇ ਮਹਾਂਪੁਰਖ ਹਨ ਤੇ ਆਪਣੇ ਕਾਰੋਬਾਰ ਦੇ ਵਿੱਚ ਉਹਨਾਂ ਦਾ ਹੀ ਹੱਥ ਹੈ ਮੌਲਵੀ ਨੇ ਕਿਹਾ ਕਿ ਇਹ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਤੇ ਤਾਕਤਵਰ ਮੰਤਰ ਹੈ ਇਸ ਮੰਤਰ ਦੇ ਉੱਤੇ ਦੁਨੀਆਂ ਦਾ ਕੋਈ ਵੀ ਮੰਤਰ ਕੰਮ ਨਹੀਂ ਕਰ ਸਕਦਾ ਸਾਧ ਸੰਗਤ ਜੀ ਇਸ ਲਈ ਮੈਂ ਇਹੀ ਕਹਾਂਗੀ ਕਿ ਅਸੀਂ ਵੀ ਇਸ ਮੰਤਰ ਦਾ ਜਾਪ ਹਰ ਰੋਜ਼ ਕਰੀਏ ਤੇ ਸਾਧ ਸੰਗਤ ਜੀ ਅਸੀਂ ਭਟਕਣਾ ਨਹੀਂ ਹੈ ਇਹ ਮੂਲ ਮੰਤਰ ਸਾਡੀ ਹਰ ਥਾਂ ਤੇ ਰੱਖਿਆ ਕਰਦਾ ਹੈ ਤੇ ਰੱਖਿਆ ਕਰੇਗਾ ਵੀ ਸਾਨੂੰ ਕੋਈ ਵੀ ਦੁੱਖ ਨਹੀਂ ਸਤਾਵੇਗਾ। ਤੇ ਸਾਡੇ ਤੇ ਫਿਰ ਕੋਈ ਵੀ ਜਾਦੂ ਮੰਤਰ ਤਾਂ ਅਸਰ ਨਹੀਂ ਹੋਵੇਗਾ ਤੇ ਸਾਧ ਸੰਗਤ ਜੀ ਅੱਜ ਤੋਂ ਹੀ ਅਸੀਂ ਪ੍ਰਣ ਕਰ ਲਈਏ ਕਿ ਅਸੀਂ ਮੂਲ ਮੰਤਰ ਦਾ ਜਾਪ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਵੀ ਕਰ ਸਕਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਵੀ ਕਰ ਸਕਦੇ ਹਾਂ ਤੇ ਰਾਤ ਨੂੰ ਬਿਸਤਰ ਤੇ ਲੇਟੇ ਹੋਏ ਵੀ ਇਸ ਮੰਤਰ ਦਾ ਜਾਪ ਕਰ ਸਕਦੇ ਹਾਂ ਜਿਸ ਨਾਲ ਵਾਹਿਗੁਰੂ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣਿਆ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ