ਸੁਖਮਣੀ ਸਾਹਿਬ ਦੀਆਂ ਪਹਿਲੀਆਂ 2 ਪੌੜੀਆਂ ਇੱਕ ਮਹੀਨੇ ਚ ਇੱਕ ਵਾਰ ਪੜ੍ਨ ਵਾਲੇ ਬਣਨਗੇ ਕਰੋੜਪਤੀ

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਚੜ੍ਹਦੀਆਂ ਕਲਾ ਦੇ ਵਿੱਚ ਹੋਗੇ ਗੁਰਮੁਖ ਪਿਆਰਿਓ ਆਪਾਂ ਗੱਲ ਹਮੇਸ਼ਾ ਅੰਧ ਵਿਸ਼ਵਾਸ ਤੋਂ ਉੱਪਰ ਹਟ ਕੇ ਗੁਰੂ ਦੀ ਅਤੇ ਗੁਰਬਾਣੀ ਦੀ ਕਰਨੀ ਹੈ ਆਪਣੇ ਚੈਨਲ ਦਾ ਮਕਸਦ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਦੇ ਨਾਲ ਜੋੜੀਏ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੰਗਤ ਜੀ ਜਾਣਕਾਰੀ ਚੰਗੀ ਲੱਗੇ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਵੀ ਜਰੂਰ ਲਗਵਾਇਆ ਕਰੋ ਸੰਗਤ ਜੀ

ਗੁਰਮੁਖ ਪਿਆਰਿਓ ਆਪਾਂ ਗੱਲ ਕਰਾਂਗੇ ਪਹਿਲੀ ਵਾਰ ਵਿਸ਼ੇਸ਼ ਤੌਰ ਤੇ ਸਿਮਰਨ ਅਭਿਆਸ ਦੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਪਹਿਲੀ ਤੌਰ ਤੇ ਪਹਿਲੀ ਵਾਰ ਸਿਮਰਨ ਅਭਿਆਸ ਕਦੋਂ ਕੀਤਾ ਸੱਜਾ ਪਾ ਤੁਹਾਨੂੰ ਟਕਸਾਲ ਦੇ ਵਿੱਚ ਸ਼ਾਮਿਲ ਹੋਣ ਵਾਲੀ ਕਥਾ ਸੁਣਾਵਾਂਗੇ ਗਾਥਾ ਸੁਣਾਵਾਂਗੇ ਸੰਤ ਭਿੰਡਰਾਂ ਵਾਲਿਆਂ ਦੀ ਸੰਨ 1965 ਈਸਵੀ ਵਿੱਚ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਰ ਸਾਲ ਦੀ ਤਰ੍ਹਾਂ ਰੋਡੇ ਨਗਰ ਵਿੱਚ ਇੱਕ ਮਹੀਨੇ ਦੇ ਦੀਵਾਨ ਸਜਾਉਣ ਲਈ ਪਹੁੰਚੇ ਤਾਂ ਹਮੇਸ਼ਾ ਵਾਂਗ ਹੀ ਨਗਰ ਦੀਆਂ ਸਿੱਖ ਸੰਗਤਾਂ ਨੇ ਜਥੇ ਦੇ ਆਉਣ ਦੀ ਤਿਆਰੀ ਵਿੱਚ ਨਗਰ ਦੀ ਸਫਾਈ ਅਤੇ ਜਥੇ ਦੇ ਸਿੰਘਾਂ ਦੇ ਰਹਿਣ ਦਾ ਪ੍ਰਬੰਧ ਬੜੇ ਚਾਹ ਨਾਲ ਕੀਤਾ ਇੱਥੇ ਇਹ ਵੀ ਦੱਸਣਾ ਜਰੂਰੀ ਹੈ

ਕਿਹੜੇ ਘਰ ਵਿੱਚ ਜੱਥੇ ਨੇ ਸਵੇਰ ਦਾ ਪ੍ਰਸ਼ਾਦਾ ਛਕਣਾ ਹੈ ਕਿਹੜੇ ਘਰ ਦੇ ਵਿੱਚ ਸ਼ਾਮ ਦਾ ਛਕਣਾ ਹੈ ਗੁਰਮੁਖ ਪਿਆਰਿਓ ਲੰਗਰ ਵਿੱਚ ਆਮ ਪ੍ਰਚਲਤ ਨਿਯਮ ਅਨੁਸਾਰ ਜੱਥੇ ਦੇ ਛਕਣ ਲਈ ਖੀਰ ਮਾਲ ਪੂੜੇ ਜੋ ਜਥੇ ਦੇ ਸਿੰਘਾਂ ਦੀ ਇੱਛਾ ਹੁੰਦੀ ਕਈ ਵਾਰੀ ਸਰੋਂ ਦਾ ਸਾਗ ਮੱਕੀ ਦੇ ਪ੍ਰਸ਼ਾਦੇ ਵੀ ਤਿਆਰ ਕੀਤੇ ਜਾਂਦੇ ਕਦੇ ਕਦੇ ਪੱਕੇ ਭੰਡਾਰੇ ਦੇ ਰੂਪ ਵਿੱਚ ਜਲੇਬੀਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਕਈ ਵਾਰ ਲੰਗਰ ਛਕਾਉਣ ਵਾਲੇ ਸੇਵਕ ਪਰਿਵਾਰਾਂ ਦੀ ਗਿਣਤੀ ਵੱਧ ਜਾਂਦੀ ਤਾਂ ਦੋ ਤਿੰਨ ਘਰਾਂ ਦੇ ਮਿਲ ਕੇ ਸਾਂਝੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਹੀ ਲੰਗਰ ਤਿਆਰ ਕਰਕੇ ਛਕਾ ਦਿੱਤਾ ਜਾਂਦਾ ਜਦੋਂ ਸਾਰਾ ਜੱਥਾ ਲੰਗਰ ਵਾਲੇ ਘਰ ਨੂੰ ਜਾਂਦਾ ਤਾਂ ਗਲੀਆਂ ਵਿੱਚ ਵੀ ਉੱਚੀ ਆਵਾਜ਼ ਵਿੱਚਦੀ ਗੁਰਬਾਣੀ ਅਤੇ ਸ਼ਬਦ ਪੜ੍ੇ ਜਾਂਦੇ ਜਥੇ ਦੇ ਸਿੰਘ ਅਤੇ ਪਿੰਡ ਦੀ ਸੰਗਤ ਰਲ ਮਿਲ ਕੇ ਇਹ ਸਾਰਾ ਪਾਠ ਸੀ ਜਿਹੜੇ ਗੁਰਬਾਣੀ ਦੇ ਪਾਠ ਅਸੀਂ ਪੜ੍ਹਦੇ ਇਸ ਸਮੇਂ ਦਾ ਵੀ ਅਨੋਖਾ ਹੀ ਆਨੰਦ ਹੁੰਦਾ ਸੀ

ਗੁਰਮੁਖ ਪਿਆਰਿਓ ਇਸ ਵਾਰ ਜਦੋਂ ਸਮੁੱਚਾ ਜਥਾ ਲੰਗਰ ਛਕਣ ਲਈ ਬਾਬਾ ਜੋਗਿੰਦਰ ਸਿੰਘ ਦੇ ਘਰ ਪਹੁੰਚਿਆ ਤਾਂ ਸਾਰੇ ਸਿੰਘਾਂ ਦੇ ਲੰਗਰ ਛਕਣ ਉਪਰੰਤ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਤੁਹਾਡੇ ਕਿੰਨੇ ਭੁਝੰਗੀ ਹਨ ਤਾਂ ਉਹਨਾਂ ਨੇ ਆਖਿਆ ਕਿ ਸਤਿਗੁਰੂ ਦੀ ਕਿਰਪਾ ਨਾਲ ਸੱਤ ਭੁਝੰਗੀ ਹਨ ਕਹਾ ਮਹਾਂਪੁਰਖਾਂ ਨੇ ਕਿਹਾ ਭਾਈ ਜੀ ਇੱਕ ਭੁਝੰਗੀ ਸਾਨੂੰ ਦੇ ਦਿਓ ਅਸੀਂ ਉਸਨੂੰ ਜਥੇ ਵਿੱਚ ਰੱਖ ਕੇ ਗੁਰਮਤ ਦੀ ਵਿੱਦਿਆ ਸਿਖਾਵਾਂਗੇ ਉਸ ਦਿਨ ਘਰ ਵਿੱਚ ਜੱਥੇ ਦੇ ਸਿੰਘਾਂ ਦਾ ਲੰਗਰ ਭੰਡਾਰਾ ਹੋਣ ਕਰਕੇ ਬਾਬਾ ਜੀ ਦੇ ਸਾਰੇ ਪੁੱਤਰ ਘਰ ਵਿੱਚ ਹੀ ਸਨ ਅਤੇ ਥਾਉ ਤਾਈ ਸੇਵਾ ਵਿੱਚ ਲੱਗੇ ਹੋਏ ਸਨ

ਮਹਾਂਪੁਰਖਾਂ ਦਾ ਬਚਨ ਸੁਣਦਿਆਂ ਹੀ ਬਾਬਾ ਜੀ ਨੇ ਸਾਰੇ ਪੁਤਰਾਂ ਨੂੰ ਮਹਾਂਪੁਰਖ ਦੇ ਕੋਲ ਬੁਲਾਇਆ ਤੇ ਹੱਥ ਜੋੜ ਕੇ ਸੰਤਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਆਪ ਜੀ ਜਿਸ ਨੂੰ ਚਾਹੂ ਉਸ ਨੂੰ ਆਪਣੇ ਜਥੇ ਵਿੱਚ ਸ਼ਾਮਿਲ ਕਰ ਲਓ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਬਹੁਤੀ ਗੰਭੀਰਤਾ ਨਾਲ ਬਾਬਾ ਜੀ ਦੇ ਸਾਰੇ ਪੁੱਤਰਾਂ ਵੱਲ ਤੱਕਿਆ ਤੇ ਅਖੀਰ ਵਿੱਚ ਸਭ ਤੋਂ ਛੋਟੀ ਉਮਰ ਦੇ ਭੁਝੰਗੀ ਜਰਨੈਲ ਸਿੰਘ ਉੱਪਰ ਆ ਕੇ ਉਹਨਾਂ ਦੀ ਨਜ਼ਰ ਰੁੱਕ ਗਈ ਉਹਨਾਂ ਨੇ ਕਿਹਾ ਕਿ ਆਪ ਝੰਗੀ ਜਥੇ ਦੀ ਸੇਵਾ ਵਿੱਚ ਦੇ ਦਿਓ ਉਸੇ ਦਿਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਅੰਤਰ ਦ੍ਰਿਸ਼ਟੀ ਨਾਲ ਦੇਖ ਲਿਆ ਕੀ ਇਹ ਅਨਮੋਲ ਹੀਰਾ ਸਿੱਖ ਪੰਥ ਦੀ ਸੇਵਾ ਕਰੇਗਾ ਪਰ ਪਰਿਵਾਰ ਸਮੇਤ ਆਮ ਸੰਗਤਾਂ ਨੂੰ ਨਹੀਂ ਪਤਾ ਸੀ ਕਿ ਇਹੀ ਭਾਈ ਜਰਨੈਲ ਸਿੰਘ ਸਿੱਖ ਕੌਮ ਦੀ ਵਿਸ਼ਾਲ ਸੇਵਾ ਕਰਨਗੇ ਬਾਬਾ ਜੀ ਨੇ ਸੱਤ ਬਚਨ ਕਹਿ ਕੇ

ਪਰਿਵਾਰ ਸਮੇਤ ਆਮ ਸੰਗਤਾਂ ਨੂੰ ਨਹੀਂ ਪਤਾ ਸੀ ਕਿ ਇਹੀ ਭਾਈ ਜਰਨੈਲ ਸਿੰਘ ਸਿੱਖ ਕੌਮ ਦੀ ਵਿਸ਼ਾਲ ਸੇਵਾ ਕਰਨਗੇ ਬਾਬਾ ਜੀ ਨੇ ਸੱਤ ਬਚਨ ਕਹਿ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਇਸ ਨੂੰ ਅਸੀਂ ਜਲਦੀ ਜਥੇ ਵਿੱਚ ਛੱਡ ਆਵਾਂਗੇ ਕਿਉਂਕਿ ਇਸੇ ਸਾਲ ਅਸੀਂ ਆਪਣੀ ਪੁੱਤਰੀ ਬੀਬੀ ਇੰਦਰਜੀਤ ਕੌਰ ਦਾ ਵਿਆਹ ਰੱਖਿਆ ਹੋਇਆ ਹੈ ਵਿਆਹ ਉਪਰੰਤ ਭਾਈ ਜਰਨੈਲ ਸਿੰਘ ਆਪ ਜੀ ਪਾਸ ਆ ਜਾਵੇਗਾ। ਬੀਬੀ ਇੰਦਰਜੀਤ ਕੌਰ ਦਾ ਵਿਆਹ ਪਿੰਡ ਕੁਕਰੀ ਫੂਲਾ ਸਿੰਘ ਦੇ ਸਰਦਾਰ ਅਮਰਜੀਤ ਸਿੰਘ ਨਾਲ ਹੋਇਆ ਵਿਆਹ ਤੋਂ ਬਾਅਦ ਉਸੇ ਸਾਲ ਭਾਈ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ ਜੱਥੇ ਵਿੱਚ ਸ਼ਾਮਿਲ ਹੋ ਗਏ ਉਸ ਸਮੇਂ ਭਿੰਡਰਾਂ ਵਾਲੇ ਟਕਸਾਲ ਦਾ ਜੱਥਾ ਪ੍ਰਚਾਰ ਲਈ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਪਾਤਸ਼ਾਹੀ ਨੌਵੀਂ ਜੋ ਕਿ ਜੀਰਕਪੁਰ ਰਾਜਪੁਰਾ ਰੋਡ ਤੇ ਸਥਿਤ ਹੈ

ਜੀਰਕਪੁਰ ਤੋਂ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਵਿਖੇ ਟਹਿ ਰਿਹਾ ਹੋਇਆ ਸੀ ਇੱਥੇ ਪਹੁੰਚ ਕੇ ਭਾਈ ਜਰਨੈਲ ਸਿੰਘ ਨੇ ਸੰਤਾਂ ਮਹਾਂਪੁਰਖਾਂ ਨੂੰ ਮਿਲ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਮਹਾਂਪੁਰਖਾਂ ਨੇ ਰਾਜੀ ਖੁਸ਼ੀ ਪੁੱਛਣ ਉਪਰੰਤ ਉਸੇ ਦਿਨ ਤੋਂ ਗੁਰਬਾਣੀ ਦੀ ਸੰਥਿਆ ਪੜ੍ਾਉਣ ਲਈ ਭਾਈ ਕਰਤਾਰ ਸਿੰਘ ਪ੍ਰੇਮੀ ਦੀ ਡਿਊਟੀ ਲਗਾਈ ਕੀ ਇਸ ਭੁਜੰਗੀ ਨੂੰ ਤੁਸੀਂ ਆਪਣੀ ਨਿਗਰਾਨੀ ਹੇਠ ਗੁਰਮਤ ਵਿਦਿਆ ਪੜਾਉਣੀ ਹੈ ਇਸ ਤਰ੍ਹਾਂ ਉਸੇ ਦਿਨ ਤੋਂ ਉਹਨਾਂ ਦੀ ਗੁਰਬਾਣੀ ਤੇ ਸੰਧਿਆ ਆਰੰਭ ਕਰ ਦਿੱਤੀ ਗਈ ਗੁਰਮੁਖ ਪਿਆਰਿਓ ਇਹ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਟਕਸਾਲ ਦੇ ਵਿੱਚ ਜੱਥੇ ਦੇ ਵਿੱਚ ਸ਼ਾਮਿਲ ਹੋਣ ਦੀ ਗਾਥਾ ਉਮੀਦ ਕਰਦੇ ਹਾਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਹੋਵੇਗਾ 90% ਸਿੱਖਾਂ ਨੂੰ ਸਾਡੇ ਸਿੱਖਾਂ ਨੂੰ ਵੀ ਜਾਣਕਾਰੀ ਨਹੀਂ ਹੈ ਕਿ ਕਿਹੜੀਆਂ ਘਟਨਾਵਾਂ ਕਿਸ ਤਰ੍ਹਾਂ ਵਾਪਰੀਆਂ ਤੇ ਕਿਸ ਕੀ ਕੀ ਹੋਇਆ ਅੱਜ ਦੀ ਜਾਣਕਾਰੀ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਹੋਵੇਗਾ ਤੁਹਾਡੀ ਚਰਨਾਂ ਨਾਲ ਦੇ ਵਿੱਚ ਵਾਧਾ ਹੋਇਆ ਹੋਵੇਗਾ ਜੇ ਜਾਣਕਾਰੀ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਵੀ ਜਰੂਰ ਲਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

EDIT”ਸੁਖਮਣੀ ਸਾਹਿਬ ਦੀਆਂ ਪਹਿਲੀਆਂ 2 ਪੌੜੀਆਂ ਇੱਕ ਮਹੀਨੇ ਚ ਇੱਕ ਵਾਰ ਪੜ੍ਨ ਵਾਲੇ ਬਣਨਗੇ ਕਰੋੜਪਤੀ”
RELATED POSTS

Leave a Reply

Your email address will not be published. Required fields are marked *