ਦਰਸ਼ਨੀ ਡਿਓੜੀ ਤੋਂ ਦਰਬਾਰ ਸਾਹਿਬ ਚਿੰਤਾ ਤੇ 84 ਕਦਮਾਂ ਦਾ ਇਤਿਹਾਸ ਜੋ 99% ਸੰਤਾਂ ਨੂੰ ਨਾ ਪਤਾ ਹੋਵੇ ਆਓ ਅੱਜ ਜਾਣਕਾਰੀ ਪ੍ਰਾਪਤ ਕਰੀਏ ਜੀ। ਦਾਸ ਦੇ ਨਾਲ ਦੇ ਪਿੰਡ ਡੇਰੀਵਾਲ ਤੋਂ ਗੁਰਸਿੱਖ ਬਜ਼ੁਰਗ ਜੋ ਦੁਨੀਆ ਨੂੰ ਕਾਫੀ ਲੰਬੇ ਸਮੇਂ ਪਹਿਲਾਂ ਅਲਵਿਦਾ ਆਖ ਗਏ ਸਨ ਜਿਨਾਂ ਨੂੰ ਸਾਰੇ ਗਿਆਨੀ ਜੀ ਕਹਿ ਕੇ ਬੁਲਾਉਂਦੇ ਸਨ ਬਹੁਤ ਵਿਦਵਾਨ ਸਨ ਤੇ ਨਾਲ ਅਧਿਆਪਕ ਵੀ ਸਨ। ਦਾਸ ਦੇ ਪਿਤਾ ਜੀ ਨੇ ਵੀ ਉਹਨਾਂ ਕੋਲੋਂ ਵਿਦਿਆ ਹਾਸਿਲ ਕੀਤੀ ਸੀ। ਬਹੁਤ ਭਜਨੀਕ ਨਿਤ ਦੇਵੀ ਰੂਹ ਸੀ ਇੱਕ ਵਾਰ ਮੈਨੂੰ ਛੋਟੇ ਹੁੰਦਿਆਂ ਇਤਿਹਾਸ ਦੱਸਿਆ ਜੋ ਆਪ ਜੀ ਨਾਲ ਸਾਂਝ ਪਾਉਣ ਲੱਗਿਆਂ ਗਿਆਨੀ ਜੀ ਆਖਣ ਲੱਗੇ ਜੋਰਾਵਰ ਸਿੰਘ ਇਹ ਮੈਂ
ਆਪਣੇ ਉਸਤਾਦਾਂ ਕੋਲੋਂ ਸੁਣਿਆ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਤਿਆਰ ਕਰਵਾਏ ਜਿਸ ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਪੋਲਿਸ ਸਾਹਿਬ ਨੂੰ ਵਰ ਦਿੱਤਾ ਕਿ ਜੋ ਵੀ ਇਸ ਬੌਲੀ ਸਾਹਿਬ ਦੀਆਂ ਪੌੜੀਆਂ ਵਿੱਚ ਮਰਿਆਦਾ ਨਾਲ 84 ਜਪਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ। ਬਹੁਤ ਪਰਉਪਕਾਰੀ ਸਤਿਗੁਰੂ ਜੀ ਨੇ ਦੁਨੀਆਂ ਲਈ ਕੀਤਾ ਜੋ ਸੰਗਤ ਲਾਹਾ ਲੈਂਦੀਆਂ ਨੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਇੱਕ ਦਿਨ ਸਤਿਗੁਰੂ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ
ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਹੋਰ ਕੋਈ ਸਿੱਖ ਗਲ ਵਿੱਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਤੁਸਾਂ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਜੋ ਪਾਉ ਲਈ ਤਿਆਰ ਕਰਵਾਈ 84 ਕੱਟਣ ਦਾ ਵੀ ਵਾਰ ਬਖਸ਼ਿਆ ਪਰ ਸਤਿਗੁਰੂ ਜੀ ਸਿੱਖ ਗ੍ਰਸਤ ਵਿੱਚ ਰਹਿੰਦੇ ਕੰਮ ਧੰਦਿਆਂ ਵਿੱਚ ਬਹੁਤਾ ਸਮਾਂ ਨਹੀਂ ਸੀ ਕੱਟ ਸਕਦੇ ਤੁਸੀਂ 84 ਕੱਟਣ ਦਾ ਕੋਈ ਸੌਖਾ ਮਾਰਗ ਬਖਸ਼ਿਸ਼ ਕਰੋ ਜੀ ਤੇ ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਈ ਤੇ ਉੱਠ ਕੇ ਦਰਸ਼ਨੀ ਜੋੜੀ ਤੋਂ 84 ਕਦਮ ਚੱਲ ਕੇ ਰੁਕੇ ਤੇ ਸਿੱਖਾਂ ਨੂੰ ਆਖਿਆ ਇਸ ਅਸਥਾਨ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ।
ਜੋ ਵੀ ਸਿੱਖ ਦਰਸ਼ਨੀ ਡਿਓੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਸ਼ਰਦਾਂ ਤੇ ਇਕਾਗਰਤਾ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਆਵੇਗਾ ਉਸਦੀ 84 ਕੱਟੀ ਜਾਵੇਗੀ। ਬਹੁਤ ਵੱਡਾ ਵਾਰ ਸੀ ਸਾਰੀ ਸੰਗਤ ਲਈ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਦੋਂ ਮੈਨੂੰ ਗਿਆਨੀ ਜੀ ਨੇ ਦੱਸਿਆ ਬਹੁਤ ਮਨ ਵੀ ਵੈਰਾਗ ਨਹੀਂ ਹੋਇਆ। ਮੂੰਹ ਵਿੱਚੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਨਿਕਲ ਰਿਹਾ ਸੀ ਬਹੁਤ ਵਾਰ ਗੁਰੂ ਰਾਮਦਾਸ ਜੀ ਨੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਬਖਸ਼ਿਆ ਸੀ। ਕਿਉਂਕਿ ਦਾਸ ਦਾ ਜਿਲਾ ਵੀ ਅੰਮ੍ਰਿਤਸਰ ਸਾਹਿਬ ਸਿੰਘ ਜਦੋਂ ਗਿਆਨੀ ਜੀ ਨੇ ਦੱਸਿਆ ਸ਼ਾਇਦ 20 ਸਾਲ ਪਹਿਲਾਂ ਦੀ ਗੱਲ ਹੋ ਮੈਂ ਫਿਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ
ਕਿਹਾ ਫਸਟ ਇਸੇ ਵਾਸਤੇ ਜੋ ਗਿਆਨੀ ਜੀ ਨੇ ਦੱਸਿਆ ਸਹੀ ਹੈ ਵਾਕਈ ਦਸਵੀਂ ਡਿਉੜੀ ਤੋਂ ਦਰਬਾਰ ਸਾਹਿਬ 84 ਹੀ ਕਦਮ ਦੀ ਦੂਰੀ ਤੇ ਹੈ। ਤੇ ਜਦ ਕਿਹਾ ਦਸਵੀਂ ਡਿਓੜੀ ਦੇ ਅੰਦਰ ਵੜਦਿਆਂ ਹੀ ਕਦਮ ਕਿੰਨੇ ਸ਼ੁਰੂ ਕਰ ਦਿੰਦੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਪੂਰੇ 84 ਕਦਮ ਬਣੇ ਵੰਸ਼ ਸ਼ਰਧਾ ਨਾਲ ਭਰ ਗਿਆ ਮੂੰਹ ਵਿੱਚੋਂ ਇੱਕੋ ਹੀ ਸ਼ਬਦ ਨਿਕਲ ਰਿਹਾ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੋ ਸਾਧ ਸੰਗਤ ਜੀ ਇਸ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵਾਹਿਗੁਰੂ ਲਿਖਣਾ ਨਾ ਭੁਲਿਓ