ਫਿਰ ਬੋਲਿਆ ਸਹਿਜ ਅਰੋੜਾ

ਦੋਸਤੋ ਅੱਜ ਸਹਿਜ ਅਰੋੜਾ ਦੇ ਇੱਕ ਮਿਲੀਅਨ ਫੋਲੋਵਰ ਪੂਰੇ ਹੋ ਗਏ ਹਨ। ਦੋਸਤੋ ਸਹਿਜ ਅਰੋੜਾ ਕੁੱਲੜ ਪੀਜ਼ੇ ਵਾਲੇ ਇਨ੍ਹਾਂ ਦੀ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ। ਅਤੇ ਉਨ੍ਹਾਂ ਦੇ ਇੰਸਟਾਗ੍ਰਾਮ ਤੇ ਇੱਕ ਮਿਲੀਅਨ ਫੋਲੋਵਰ ਪੂਰੇ ਹੋ ਗਏ ਹਨ।ਤੇ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਅਤੇ ਉਹਨਾਂ ਨੇ ਰੱਬ ਦਾ ਆਸਰਾ ਲਿਆ ਹੈ। ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਤੇ ਵਾਹਿਗੁਰੂ ਸਾਡੇ ਦੇ ਨਾਲ ਖੜਾ ਰਹੀ। ਅਤੇ ਹੁਣ ਇਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਵਾਲੀ ਗੱਲ

ਇਹ ਵੀ ਹੈ ਲੋਕ ਇਨ੍ਹਾਂ ਦੇ ਨਾਲ ਹੁਣ ਖੜੇ ਹੋ ਗਏ ਹਨ। ਅਤੇ ਸਾਰੇ ਹੁਣ ਇਹ ਗੱਲ ਆਖ ਰਹੇ ਹਨ ਜੋ ਇਨ੍ਹਾਂ ਤੋਂ ਗਲਤੀ ਹੋਈ ਉਸ ਗਲਤੀ ਨੂੰ ਮਾਫ਼ ਕੀਤਾ ਜਾਵੇ। ਦੋਸਤੋਂ ਇਹਨਾਂ ਦੇ ਪਿਛਲੀ ਦਿਨੀ ਬਹੁਤ ਸਾਰੀਆਂ ਵੀਡੀਓ ਟਰੋਲ ਕੀਤੀਆਂ ਜਾ ਰਹੀਆਂ ਸਨ।ਹੁਣ ਇਹ ਵੀਡੀਓ ਬੰਦ ਕਰ ਦਿੱਤੀਆਂ ਗਈਆਂ ਹਨ। ਅਤੇ ਲੋਕ ਇਨ੍ਹਾਂ ਦਾ ਹੁਣ ਸਾਥ ਦੇ ਰਹੇ ਹਨ। ਅਤੇ ਬਹੁਤ ਸਾਰੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਆਉਣ ਲੱਗੇ ਹਨ ਦੋਸਤੋ ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਨਣਾ ਚਾਹੁੰਦੇ ਹੋ

ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।