ਵੀਡੀਓ ਥੱਲੇ ਜਾ ਕੇ ਦੇਖੋ,ਦੋਸਤੋ ਪੁਲਿਸ ਵੱਲੋਂ ਰੰਗੇ ਹੱਥੀਂ ਕਾਬੂ ਕੀਤੇ ਗਏ ਇਹ ਦੋ ਵਿਅਕਤੀ ਦੋਸਤੋ ਇਹ ਖੇਤੀਬਾੜੀ ਦੇ ਨਾਲ ਨਾਲ ਪੈਸੇ ਦੇ ਲਾਲਚ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਸ ਦਲਦਲ ਧੱਕਣ ਲੱਗੇ ਹੋਏ ਸਨ।ਜੇਕਰ ਇਨ੍ਹਾਂ ਨੂੰ ਪੁਲਿਸ ਕਾਬੂ ਨਾ ਕਰਦੀ ਤਾਂ ਪਤਾ ਨਹੀਂ ਇਨ੍ਹਾਂ ਦੀ ਚਪੇਟ ਵਿਚ ਕਿੰਨੇ ਨੌਜਵਾਨ ਆ ਜਾਂਦੇ। ਦੋਸਤੋ ਇਹ ਪੰਜਾਬ ਚ ਗਲਤ ਸਮਾਨ ਬਾਹਰ ਤੋਂ ਗਲਤ ਸਮਾਨ ਮੰਗਵਾਕੇ ਪੰਜਾਬ ਨੂੰ ਬਰਬਾਦ ਕਰਨ ਵਿਚ ਜੁਟੇ ਹੋਏ ਸਨ।ਇਹਨਾ ਦੀ ਸਾਰੀ ਪੋਲ ਉਦੋਂ ਖੁੱਲ੍ਹੀ ਜਦੋਂ ਲੁਧਿਆਣਾ ਰੇਂਜ ਦੀ ਪੁਲਸ ਨੇ ਅੰਮ੍ਰਿਤਸਰ ਦੇ ਇਲਾਕੇ ਚ ਕਿਸੇ ਮੁਖਬਰ ਖਾਸ ਦੀ ਤਲਾਹ ਤੇ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸਤੋ ਸਰਹੱਦੋਂ ਪਾਰ ਗਵਾਂਡੀ ਮੁਲਕ ਵੱਲੋਂ ਭੇਜੇ ਜਾ
ਰਹੇ ਡਰੋਨ ਰਹੀ ਨਸ਼ਾ ਅਤੇ ਹਥਿਆਰਾ ਰੋਕਥਾਮ ਲਈ ਸਾਡੇ ਬੀਐਸਐਫ ਦੇ ਜਵਾਨ ਕਿਸ ਤਰ੍ਹਾਂ ਇਹ ਡਰੋਨਾਂ ਨੂੰ ਮਾਰ ਸੁੱਟਦੇ ਹਨ। ਦੋਸਤੋ ਹੁਣ ਤੱਕ ਕਿੰਨੇ ਡਰੋਨ ਕਾਬੂ ਕੀਤੇ ਗਏ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।