ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਪ੍ਰਾਪਤ ਕਰ ਲੈਂਦਾ ਹੈ , ਪਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਜਿਸ ਕਾਰਨ ਪ੍ਰਮਾਤਮਾ ਉਨ੍ਹਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੱਕ ਦਾ ਸਫ਼ਰ ਵੀ ਦਿਖਾ ਦਿੰਦਾ ਹੈ । ਇਸ ਲਈ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਵਾਹਿਗੁਰੂ ਦਾ ਨਾਮ ਜਪਣ ਦੀ ਕੋਸ਼ਿਸ਼ ਕਰਿਆ ਕਰੋ ।
ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਜਿੱਥੇ ਸੁਖਾਲੀ ਹੋਵੇਗੀ , ਉੱਥੇ ਹੀ ਜ਼ਿੰਦਗੀ ਦੇ ਵਿੱਚ ਆਈਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ । ਇਸ ਦੇ ਚਲਦੇ ਅੱਜ ਅਸੀਂ ਤੁਹਾਨੂੰ ਪਰਮਾਤਮਾ ਦਾ ਨਾਮ ਜਪਣ ਦਾ ਸਭ ਤੋਂ ਵਧੀਆ ਸਮਾਂ ਦੱਸਾਂਗੇ , ਜਿਸ ਸਮੇਂ ਦੇ ਵਿਚ ਜੇਕਰ ਤੁਸੀਂ ਵਾਹਿਗੁਰੂ ਦਾ ਨਾਮ ਜੱਪੋਗੇ ਤਾਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ।
ਜਿਸ ਸਮੇਂ ਦੇ ਵਿਚ ਤੁਹਾਨੂੰ ਸਵੇਰੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ , ਉਹ ਸਮਾਂ ਹੈ ਸਵੇਰ ਤੇ ਇਕ ਵਜੇ ਤੋਂ ਲੈ ਕੇ ਸਵੇਰ ਦੀ ਤਿੰਨ ਵਜੇ ਤਕ ਦਾ। ਇਸ ਸਮੇਂ ਦੌਰਾਨ ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਜੱਪੋਗੇ ਤੇ ਨਾਲ ਹੀ ਨੀਚੇ ਦਿੱਤੀ ਵੀਡੀਓ ਦੇ ਵਿੱਚ ਜੋ ਸ਼ਬਦਾਂ ਦਾ ਜਾਪ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ,
ੳੁਨ੍ਹਾਂ ਸ਼ਬਦਾਂ ਦਾ ਜਾਪ ਕਰੋਗੇ ਤਾਂ ਤੁਹਾਡੇ ਘਰ ਤੇ ਪਰਿਵਾਰ ਵਿਚ ਖੁਸ਼ੀਆਂ ਤੇ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ । ਇਹ ਸਮਾਂ ਅਜਿਹਾ ਸਮਾਂ ਹੁੰਦਾ ਹੈ ਇਸ ਵੇਲੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਸਮੇਂ ਗੁਰਬਾਣੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਮਨੁੱਖ ਦੀਆਂ ਬਹੁਤ ਸਾਰੀਆਂ ਮਨੋਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ ।
ਇਸ ਅੰਮ੍ਰਿਤ ਵੇਲੇ ਗੁਰੂ ਸਾਹਿਬਾਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ , ਕਿਉਂਕਿ ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਆਲੇ ਦੁਆਲੇ ਦੇ ਲੋਕ ਸੁਤੇ ਹੁੰਦੇ ਹਨ । ਪਰ ਤੁਸੀਂ ਜਦੋਂ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਪ੍ਰਮਾਤਮਾ ਨੇਡ਼ੇ ਹੋ ਕੇ ਤੁਹਾਡੀਆਂ ਇੱਛਾਵਾਂ ਨੂੰ ਸੁਣਦੇ ਹਨ ਤੇ ਉਸ ਨੂੰ ਪੂਰਾ ਕਰਦੇ ਹਨ ।
ਇਸ ਦੇ ਲਈ ਜਿੰਨਾ ਹੋ ਸਕੇ ਸਵੇਰੇ ਜਲਦੀ ਉੱਠ ਕੇ ਵਾਹਿਗੁਰੂ ਤੇ ਗੁਰਬਾਣੀ ਸਾਹਿਤ ਪਾਠ ਕਰਨਾ ਸ਼ੁਰੂ ਕਰ ਦਿਓ। ਇਸ ਦੇ ਨਾਲ ਤੁਹਾਡਾ ਜੀਵਨ ਕਾਫ਼ੀ ਖੁਸ਼ਹਾਲ ਹੋ ਜਾਵੇਗਾ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਇਕ ਕਰੋ ਸਾਡਾ ਫੇਸਬੁਕ ਪੇਜ ਵੀ ।