ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ
ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ।ਜੋ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਾ ਹੈ।
ਜਿਸ ਦੇ ਵਿੱਚ ਨਵੀਂ ਭਰਤੀ ਆਊਟ ਕੀਤੀ ਗਈ ਹੈ। ਇਸ ਨੂੰ ਕੋਣ ਕੋਣ ਅਪਲਾਈ ਕਰ ਸਕਦਾ ਹੈ? ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਪੋਸਟਾਂ ਲਈ ਪਹਿਲਾਂ ਤੁਹਾਡੀ ਇੰਟਰਵਿਊ ਹੋਵੇਗੀ।
ਇਸ ਦੇ ਵਿੱਚ ਅਲੱਗ ਅਲੱਗ ਵਕੈਸੀਆ ਆਊਟ ਕੀਤੀਆਂ ਗਈਆਂ ਹਨ। ਇਸ ਦੇ ਵਿੱਚ ਸਭ ਤੋਂ ਪਹਿਲੀ ਵਕੈਸੀ ਕੌਂਸਲਰ ਦੀ ਹੈ, ਅਗਲੀ ਵਕੈਸੀ ਜੌਗਾ ਟਿੱਚਰ ,ਅਟੈਡੈਂਡ,ਕੁੱਕ,ਕੁੱਕ ਕਮ ਹੈਲਪਰ,ਕੇਅਰਟੇਕਰ ਦੀਆ ਵਕੈਸੀਆ ਹਨ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।