ਇਸ ਅਸਥਾਨ ਤੋ ਪੁੱਤਾਂ ਨਾਲ ਭਰਦੀਆਂ ਨੇ ਕੁੱਖਾਂ ਤੇ ਦੁੱਧ ਨਾਲ ਬਾਲਟੀਆਂ

ਅਸਥਾਨ ਤੋਂ ਪੁੱਤਾਂ ਨਾਲ ਭਰਦੀਆਂ ਹਨ ਕੁੱਖਾਂ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਅਸਥਾਨ ਤੋਂ ਪੁੱਤਾਂ ਨਾਲ ਭਰਦੀਆਂ ਹਨ ਕੁੱਖਾਂ ਅਤੇ ਦੁੱਧਾਂ ਦੇ ਨਾਲ ਬਾਲਟੀਆ। ਇਸ ਗੁਰਦੁਆਰਾ ਸਾਹਿਬ ਦਾ ਨਾਮ ਟਾਹਲੀਆਣਾ ਸਾਹਿਬ। ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਿਚ ਸਥਿਤ ਹੈ।ਇਸ ਜਗਾ ਤੇ ਅਨੇਕਾਂ ਹੀ ਸ਼ਰਧਾਲੂਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਲੋਕਾਂ ਦੇ ਕੋਲ ਵੀ ਔਲਾਦ ਦਾ ਸੁੱਖ ਨਹੀਂ ਹੈ ਜਿੰਨਾਂ ਦੇ ਕੋਲ ਕੋਈ ਬੱਚਾ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੀਆਂ ਉਹ ਮਨੋਕਾਮਨਾਵਾਂ ਪੂਰੀਆਂ ਹੋ ਜਾਂ ਦੀ ਆਂ
ਪੁੱਤ ਦੀ ਕਮੀ ਹੈ

ਅਤੇ ਜਿਨ੍ਹਾਂ ਦੇ ਘਰ ਦੇ ਵਿਚ ਦੁੱਧ ਦੀ ਕਮੀ ਨਹੀਂ ਪੁੱਤ ਦੀ ਕਮੀ ਹੈ ਕਿਸੇ ਵੀ ਚੀਜ਼ ਦੀ ਕਮੀ ਹੈ।ਤਾਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਪਰਮਾਤਮਾ ਦੀ ਮਿਹਰ ਹੁੰਦੀ ਹੈ ਇਸ ਜਗਾ ਤੇ ਇਕ ਅਨੋਖੀ ਵਰਤ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਵੱਖ-ਵੱਖ
ਜਗ੍ਹਾ ਤੋਂ ਚੱਲਦੇ ਹੋਏ


1705 ਈਸਵੀ ਦੇ ਵਿੱਚ 19 ਪੋਹ ਵਾਲੇ ਦਿਨ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਟਾਹਲੀ ਦੇ ਹੇਠਾਂ ਆਪਣਾ ਆਸਣ ਲਗਾ ਲਿਆ। ਤੇ ਉਸ ਸਮੇਂ ਰਾਏ ਕੋਟ ਦਾ ਚੌਧਰੀ ਰਾਇ ਡੱਲਾ ਸੀ। ਅ ਤੇ ਉਸ ਨੇ ਇੱਕ ਨੂਰਾ ਮਾਹੀ ਮੱਝਾਂ ਚਾਰਨ ਵਾਲਾ ਰੱਖਿਆ ਹੋਇਆ ਸੀ ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲ ਦੀ ਲੰਘਣ ਲੱਗੇ ਤਾਂ ਮਹਾਰਾਜ ਨੇ ਕਿਹਾ ਕਿ ਸਾਨੂੰ ਦੁੱਧ ਛਕਾ ਦਿਓਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੀਆਂ ਮਰਜ਼ਾਂ ਘਰਾਂ ਦੇ ਵਿੱਚ ਜੋ ਕੇ ਆਇਆ ਹਾਂ
ਦੁੱਧ ਦੀ ਪ੍ਰਾਪਤੀ

ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਘਰ ਦੇ ਵਿੱਚੋਂ ਦੁੱਧ ਲਿਆ ਕੇ ਸ਼ਿ-ਕਾ ਦੇਨਾ ਹੈ ਅਤੇ ਗੁਰੂ ਸਾਹਿਬ ਨੇ ਇੱਕ ਝੋ-ਟੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਤੂੰ ਇਸ ਦੇ ਉੱਪਰ ਥਾ-ਪੀ ਮਾ-ਰ ਕੇ ਹੇਠਾਂ ਬੈਠ ਜਾ ਹ ਤੈਨੂੰ ਦੁੱਧ ਦੀ ਪ੍ਰਾਪਤੀ ਹੋ ਜਾਵੇਗੀ। ਅਤੇ ਜਦੋਂ ਗੁਰੂ ਜੀ ਦੀ ਪਰਮਾਤਮਾ ਮਿਹਰ ਦੇ ਨਾਲ ਨੂ-ਰੇ ਮਾ-ਹੀ ਨੇ ਦੁੱਧ ਚੋ ਲਿਆ। ਸਤਿਗੁਰੂ ਮਹਾਰਾਜ ਜੀ ਦੇ ਇਸ ਸ਼ਬਦ ਨੂੰ ਇਕੱਠਾ ਕਰਨ ਦੇ ਲਈ ਆਪਣੇ ਕੋਲੋਂ ਇਕ ਇਕ ਬਰਤਨ ਦਿੱਤਾ ਜਿਸ ਵਤਨ ਦੇ ਆਲੇ-ਦੁਆਲੇ 288 ਛੇ-ਕ ਸਨ ਅਤੇ ਜਦੋਂ ਨੂ-ਰੇ ਮਾ-ਹੀ ਨੇ ਉਸ ਬਰਤਨ ਨੂੰ ਸਾਫ ਕੀਤਾ ਤਾਂ ਉਸ ਬਰਤਨ ਦੀ ਵਿੱਚੋਂ
ਚੋਜ ਕੀਤੇ ਹਨ

ਸਾਰੀ ਰੇਤ ਬਾਹਰ ਨਿਕਲਣ ਲੱਗ ਗਈ ਕਿ ਉਹ ਗੁ ਰੂ ਮਹਾਰਾਜ ਨੂੰ ਕਹਿਣ ਲਗਿਆ ਇਸਦੇ ਵਿਚ ਰੇਤ ਨਹੀਂ ਟੇਕ ਰਹੀ ਹੈ ਇਸਦੇ ਵਿੱਚ ਦੁੱਧ ਕਿਵੇਂ ਟਿੱਕ ਜਾਵੇਗਾ। ਇਥੇ ਗੁਰੂ ਮਹਾਰਾਜ ਨੇ ਕਿਹਾ ਕਿ ਜੇ ਕਰ ਦੁੱਧ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਇਸ ਦੇ ਵਿੱਚ ਦੁੱਧ ਸਮਾ ਜਾਵੇਗਾ।ਓਸੇ ਤਰ੍ਹਾਂ ਹੀ ਹੋਇਆ ਜਦੋਂ ਉਸਦੇ ਵਿਚ ਜਦ ਪਾਇਆ ਗਿਆ ਪਰ ਇੱਕ ਵੀ ਤੁਪਕਾ ਦੁੱਧ ਦਾ ਉਸ ਬਰਤਨ ਦੇ ਵਿਚੋਂ ਬਾਹਰ ਨਹੀਂ ਡਿਗਿਆ। ਇਸ ਤਰ੍ਹਾਂ ਗੁਰੂ ਪ੍ਰਮਾਤਮਾ ਨੇ ਇਸ ਜਗਾ ਤੇ ਆਪਣੀ ਚੋਜ ਕੀਤੇ ਹਨ
ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ

ਇਸੇ ਨੂ-ਰੇ ਮਾ-ਹੀ ਨੇ ਛੋਟੇ ਸਾ-ਹਿ-ਬ-ਜ਼ਾ-ਦਿ-ਆਂ ਦੀ ਦਾ-ਸ-ਤਾ-ਨ ਗੁਰੂ ਮਹਾਰਾਜ ਨੂੰ ਇਸ ਜਗ੍ਹਾ ਤੇ ਆ ਕੇ ਦੱਸੀ ਸੀ। ਅਤੇ ਇਸ ਜਗਾ ਤੇ ਹੁਣ ਹਰ ਥਾਂ ਹ-ਜ਼ਾ-ਰਾਂ ਲੋਕ ਸ਼-ਰ-ਧਾ-ਲੂ ਆ ਕੇ ਆਪਣੇ ਮ-ਨੋ-ਕਾ-ਮ-ਨਾ-ਵਾਂ ਗੁਰੂ ਪਰਮਾਤਮਾ ਦੇ ਅੱਗੇ ਬੇ-ਨ-ਤੀ ਕਰਦੇ ਅਤੇ ਉਹਨਾਂ ਦੀਆਂ ਪਰਮਾਤਮਉਨ੍ਹਾਂ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਅਰ ਦਾਸ ਬੇ-ਨ-ਤੀ-ਪੂ-ਰੀ ਹੋ ਜਾਂਦੀ ਹੈ ਲੋਕ ਆਪਣੀ ਸ਼ਰਧਾ ਦੇ ਅਨੁਸਾਰ ਇਸ ਜਗ੍ਹਾ ਤੇ ਅਨੇਕ ਪ੍ਰਕਾਰ ਦੀਆਂ ਵ-ਸ-ਤੂ-ਆਂ ਭੇਟਾ ਕਰ ਕੇ ਜਾਂਦੇ।ਜੇਕਰ ਆਪ ਜੀ ਦੀ ਵੀ ਕੋਈ ਇੱਛਾ ਹੈ ਜੋ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇਕ ਵਾਰ ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਬੇਨਤੀ ਕਰਨੀ ਜ਼ਰੂਰੀ ਹੋਵੇਗੀ। ਅਤੇ ਤੁਹਾਡੀ ਮ-ਨੋ-ਕਾ-ਮ-ਨਾ ਜ਼ਰੂਰ ਪੂਰੀ ਹੋਵੇਗੀ।

Leave a Reply

Your email address will not be published. Required fields are marked *