ਵੀਡੀਓ ਥੱਲੇ ਜਾ ਕੇ ਦੇਖੋ,ਇਸ ਗੁਰੂ ਘਰ ਸ਼ਰਧਾ ਨਾਲ ਪੰਜ ਪੰ-ਚ-ਮੀ-ਆਂ ਜਾਂ 5 ਐਤਵਾਰ ਇਸ ਨਾਲ ਕਰਨ ਦੇ ਵੱਡੇ ਤੋਂ ਵੱਡੇ ਰੋ-ਗ ਖ-ਤ-ਮ ਹੋ ਜਾਂਦੇ ਹਨ। ਤੁਹਾਡੇ ਮਨ ਦੇ ਵਿਚ ਸ਼ਰਧਾ ਭਾਵਨਾ ਹੋਵੇਗੀ ਤਾਂ ਤੁਸੀ ਇਸ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਆਪਣੇ ਕਈ ਪ੍ਰਕਾਰ ਦੇ ਰੋ-ਗਾਂ ਦਾ ਨਿ-ਵਾ-ਰ-ਣ ਕਰ ਸਕਦੇ ਹੋ।ਤੁਹਾਡੇ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਂਦੀ ਹੈ ਤੁਹਾਡੇ ਤੇ ਗੁਰੂ ਪਰਮਾਤਮਾ ਦੀ ਮਿਹਰ ਹੋਵੇਗੀ। ਜਿਸ ਗੁਰਦੁਆਰਾ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਉਹ ਕੁਰਾਲੀ ਸਾਹਿਬ ਵਿੱਚ ਇਹ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਨੌਵੀਂ ਦੇ ਚਰਨ ਛੋਹ ਧਰਤੀ ਹੈ। ਇਹ ਪਟਿਆਲੇ ਜਿਲੇ ਦਾ ਸ਼ਹਿਰ ਹੈ ਅਤੇ ਪਟਿਆਲੇ ਸ਼ਹਿਰ ਤੋਂ ਬਾਹਰ ਇਹ ਗੁਰਦੁਆਰਾ ਸਾਹਿਬ ਹੈ, ਇਸ ਜਗ੍ਹਾ ਉਤੇ ਗੁਰੂ ਪਰਮਾਤਮਾ ਦੀ ਬਹੁਤ ਮਿਹਰ ਹੁੰਦੀ ਹੈ ਅਤੇ ਇਸ ਜਗਾ ਤੇ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਆਏ ਹਨ। ਅਤੇ ਇਸ ਜਗ੍ਹਾ ਤੇ ਆ ਕੇ ਕਈ ਲੋਕਾਂ ਦਾ ਦੁੱ-ਖਾਂ ਦੇ ਨਿ-ਵਾ-ਰ-ਣ ਕੀਤੇ ਸਨ
ਅਤੇ ਉਸ ਤੋਂ ਬਾਅਦ ਹੁਣ ਵੀ ਇਸ ਜਗ੍ਹਾ ਤੇ ਲੋਕ ਆ ਕੇ ਆਪਣੇ ਦੁੱਖਾਂ ਦਾ ਨਿ-ਵਾ-ਸ ਕਰਦੇ ਹਨ ਜੇ ਕਿਸੇ ਦਾ ਕੋਈ ਵੀ ਰੋ-ਗ ਠੀਕ ਨਹੀਂ ਹੁੰਦਾ ਤਾਂ ਉਹ ਇਕ ਵਾਰ ਇਸ ਜਗਾ ਤੇ ਆ ਕਿ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ 5 ਐਤਵਾਰ ਆਉਂਦਾ ਹੈ ਜਾਂ ਫਿਰ ਪੰਜ ਪੰ-ਚ-ਮੀ-ਆਂ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਂਦੀਆਂ ਹਨ। ਇਸ ਜਗਾ ਤੇ ਇਕ ਇਨਸਾਨ ਸੀ ਜੋ ਕਿ ਕੋ-ਹ-ੜ ਦਾ ਮਾ-ਰਿ-ਆ ਹੋਇਆ ਸੀ ਉਸ ਨੇ ਗੁਰੂ ਪ੍ਰਮਾਤਮਾ ਦੀ ਬੇਨਤੀ ਕੀਤੀ ਗੁਰੂ ਪਰਮਾਤਮਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਆਪਣੇ ਸਿੱਖਾਂ ਦੇ ਨਾਲ ਇਸ ਜਗਾ ਤੇ ਆਏ ਸਨ। ਅਤੇ ਉਸਦੀ ਮਿਹਰ ਕੀਤੀ ਸੀ ਅਤੇ ਉਸ ਦਾ ਕੋਹੜ ਦੂ-ਰ ਕੀਤਾ ਸੀ। ਜਿਹੜਾ ਵੀ ਇਸ ਜਗਾ ਤੇ ਆਕੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਅਠਾਰਾਂ ਪ੍ਰ-ਕਾ-ਰ ਦੇ ਕਿਸੇ ਵੀ ਪ੍ਰਕਾਰ ਦਾ ਕੋਈ ਕੋ-ਹ-ੜ ਹੈ
ਉਹ ਬਿਲਕੁਲ ਖ-ਤ-ਮ ਹੋ ਜਾਂਦਾ ਹੈ ਜੇ ਕਰ ਕੋਈ ਹੋਰ ਵੀ ਰੋ-ਗ ਹੈ ਤਾਂ ਉਹ ਵੀ ਖ-ਤ-ਮ ਹੋ ਜਾਂਦਾ ਹੈ। ਇਸ ਜਗ੍ਹਾ ਤੋਂ ਚਮੜੀ ਦੇ ਰੋ-ਗ ਦੂ-ਰ ਹੋ ਜਾਂਦੇ ਹਨ ਅਤੇ ਅੱਖਾਂ ਦੇ ਰੋ-ਗ ਦੂ-ਰ ਹੋ ਜਾਂਦੇ ਹਨ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ।ਅਤੇ ਜਿਹੜੇ ਵੱਡੇ ਲੋਕ ਡਾਕਟਰਾਂ ਵੱਲੋਂ ਜਵਾਬ ਵੀ ਦਿੱਤੇ ਜਾਂਦ ਹੈ ਉਹ ਰੋਗ ਇਸ ਜਗਾ ਤੋਂ ਠੀਕ ਹੋ ਜਾਂਦੇ ਹਨ। ਇਸ ਲਈ ਜੇਕਰ ਕਿਸੇ ਨੂੰ ਕੋਈ ਸ-ਮੱ-ਸਿ-ਆ ਹੈ ਤਾਂ ਉਹ ਇਸ ਕੁਰਾਲੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਗੁਰੁ ਪਰਮਾਤਮਾ ਅੱਗੇ ਬੇਨਤੀ ਕਰੇ ਤਾਂ ਸਾਰੇ ਰੋ-ਗ ਦੂ-ਰ ਹੋ ਜਾਣਗੇ।