ਕੁਲਚਾ ਵੇਚਣ ਵਾਲੇ ਨੋਜਵਾਨ ਨੇ ਪਲਟੀ ਰੇਹੜੀ, ਸੜਕ ਤੇ ਹਾਈਵੋਲਟੇਜ ਡਰਾਮਾ

ਸੋਸ਼ਲ ਮੀਡੀਆ ਤੇ ਮਸ਼ਹੁਰ ਸ਼ਿਵ ਕ੍ਰਿਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਨਜਦੀਕ ਰੇਹੜੀ ਲਗਾਉਣ ਵਾਲੇ ਨੋਜਵਾਨ ਨੂੰ ਜਦੋ ਟ੍ਰੈਫਿਕ ਪੁਲਿਸ ਵਲੋ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵਲੋ ਸੜਕ ਉਪਰ ਹਾਈਵੋਲਟੇਜ ਡਰਾਮਾ ਕਰਦਿਆ ਆਪਣੀ ਰੇਹੜੀ ਦਾ ਸਾਰਾ ਸਮਾਨ ਸੜਕ ਤੇ ਪਲਟਨਾ ਸ਼ੁਰੂ ਕਰ ਦਿਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹਥਾ ਪੈਰਾ ਦੀ ਪੈ ਗਈ

ਪੀੜੀਤ ਰੇਹੜੀ ਮਾਲਿਕ ਪਵਨ ਕੁਮਾਰ ਨੇ ਦਸਿਆ ਕਿ ਉਸ ਵਲੋ ਇਥੇ 15 ਸਾਲ ਤੋ ਰੇਹੜੀ ਲਗਾ ਪਰਿਵਾਰ ਪਾਲਿਆ ਜਾ ਰਿਹਾ ਪਰ ਕੁਝ ਦਿਨਾਂ ਤੋ ਦੋ ਟ੍ਰੈਫਿਕ ਪੁਲਿਸ ਮੁਲਾਜਮਾ ਵਲੋ ਉਸਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਸੰਬਧੀ ਅਜ ਦੁਖੀ ਹੋ ਉਸ ਵਲੋ ਆਪਣੀ ਰੇਹੜੀ ਦਾ ਸਮਾਨ ਸੜਕ ਤੇ ਸੁਟ ਰੇਹੜੀ ਨਾ ਲਗਾਉਣ ਦੀ ਕਸਮ ਖਾਂਦੀ ਹੈ ਇਸ ਸੰਬਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਫਾਈ ਦਿੰਦਿਆ ਆਖਿਆ ਕਿ

ਕਮਿਸ਼ਨਰ ਪੁਲੀਸ ਅਤੇ ਏਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾ ਉਪਰ ਸ਼ਹਿਰ ਦੀ ਸੜਕਾ ਦੇ ਕਿਨਾਰੇ ਲਗੀਆ ਬਹੁਤ ਸਾਰੀ ਰੇਹੜੀਆ ਨੂੰ ਟ੍ਰੈਫਿਕ ਸਮਸਿਆ ਦੇ ਚਲਦੇ ਥੋੜਾ ਪਿਛੇ ਹਟਾਇਆ ਜਾ ਰਿਹਾ ਸੀ ਪਰ ਇਸ ਨੋਜਵਾਨ ਵਲੋ ਗੁਸੇ ਵਿਚ ਇਕ ਕਦਮ ਚੁਕਿਆ ਗਿਆ ਖੈਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੜਕਾਂ ਦੇ ਕਿਨਾਰੇ ਅਨੇਕਾਂ ਰੇੜੀਆਂ ਲਗਾਈਆਂ ਜਾਂਦੀਆਂ ਨੇ ਜਿਸ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਜਰੂਰ ਕਰਨਾ ਪੈਂਦਾ ।

ਪਰ ਦੂਜੇ ਪਾਸੇ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *