ਦੋਸਤੋ ਸਰਕਾਰ ਨੇ ਚਲਾਈ ਹੈ ਇੱਕ ਨਵੀਂ ਸਕੀਮ ਸਰਕਾਰ ਦੇਵੇਗੀ ਪੰਜ-ਪੰਜ ਹਜਾਰ ਰੁਪਏ। ਅਤੇ ਸਰਕਾਰ ਨੇ ਇਹ ਕਿਹੜੀ ਸਕੀਮ ਚਲਾਈ ਹੈ ਇਸ ਦੇ ਲਈ ਕੀ ਕਰਨਾ ਪਵੇਗਾ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤੋਂ ਬਾਰਵੀਂ ਤੱਕ ਦੀਆਂ ਤਿਆਰ ਕਰਵਾਈਆਂ ਜਾਂਦੀਆਂ ਪਾਠ ਪੁਸਤਕਾਂ ਦੇ ਕਵਰ ਪੰਨੇ ਡਿਜ਼ਾਇਨ ਕਰਨ ਲਈ ਦੋ ਨੌ ਦੋ ਹਜ਼ਾਰ ਤੇਈ ਤੋਂ ਤੀਹ ਨੌ ਦੋ ਹਜ਼ਾਰ ਤੇਈ ਅਜੇ ਵਜੇ ਤੱਕ ਆਰਟ ਦਾ ਮੁਕਾਬਲਾ ਰੱਖਿਆ ਗਿਆ ਸੀ।
ਦੱਸ ਦਈਏ ਇਸ ਮੁਕਾਬਲੇ ਵਿੱਚ ਅਧਿਆਪਕ ਵਿਦਿਆਰਥੀ ਅਤੇ ਡਜਾਇਨਰ ਭਾਗ ਲੈ ਸਕਦੇ ਹਨ।ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜ਼ਾਇਨ ਨੂੰ 5000 ਰੁਪਏ ਇਨਾਮ ਦਿੱਤਾ ਜਾਵੇਗਾ। ਜੋ ਵੀ ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਵੇਗਾ ਉਸਨੂੰ 5000 ਦਿੱਤਾ ਜਾਵੇਗਾ। ਹੁਣ ਸਰਕਾਰ ਵੱਲੋਂ ਇਸ ਮੁਕਾਬਲੇ ਦੀ ਮਿਤੀ 30 9 23 ਤੋਂ ਵਧਾ ਕੇ 16 10 2023 ਤੱਕ ਕਰਨ ਦਾ ਫੈਸਲਾ ਲਿਆ ਹੈ।ਜੇਕਰ ਤੁਹਾਡਾ ਵੀ ਆਰਟ ਵਧੀਆ ਹੈ ਤਾਂ ਤੁਸੀਂ ਇਸ ਵਿੱਚ ਭਾਗ ਲੈ ਸਕਦੇ ਹੋ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
:- Pn Live News