ਵੀਡੀਓ ਥੱਲੇ ਜਾ ਕੇ ਦੇਖੋ,ਗੁਰਦੁਆਰਾ ਅੜੀਸਰ ਸਾਹਿਬ ਇੱਥੇ ਜਿਹੜਾ ਵੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦਾ ਹੈ ਤਾਂ ਉਨ੍ਹਾਂ ਦੀਆਂ ਮ-ਨ ਦੀਆਂ ਮੁ-ਰਾ-ਦਾਂ ਪੂਰੀਆਂ ਹੁੰਦੀਆਂ ਹਨ ਇਹ ਗੁਰਦੁਆਰਾ ਸਾਹਿਬ ਬਰਨਾਲਾ ਤੋਂ ਬਠਿੰਡਾ ਸਡ਼ਕ ਤੇ ਲਿੰਕ ਰੋਡ ਉੱਪਰ ਸਥਿਤ ਹੈ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਸਤਾਰਾਂ ਸੌ ਬਾਈ ਈਸਵੀ ਨੂੰ ਹੁੰ-ਡਾ-ਈ ਦੀ ਧਰਤੀ ਉੱਪਰ ਪੋਹ ਦੇ ਮਹੀਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ
ਅਤੇ ਫਿਰ ਗੁਰੂ ਸਾਹਿਬ ਜੀ ਪੱਕੇ ਗੁਰੂ ਜੀ ਆਏ ਫਿਰ ਕੱਚੇ ਗੁਰੂ ਜੀ ਆਏ ਅਤੇ ਗੁਰੂ ਸਾਹਿਬ ਜੀ ਦਾ ਘੋੜਾ ਪਿੰਡ ਦੀ ਜੂਹ ਤੋਂ ਅੱਗੇ ਨਾ ਤੁਰਿਆ ਅਤੇ ਫਿਰ ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਘੋੜਾ ਅੱਗੇ ਕਿਉਂ ਨਹੀਂ ਤੁਰ ਰਿਹਾ ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਕਿ ਇਹ ਘੋੜਾ ਇਸ ਕਰਕੇ ਅੜ ਰਿਹਾ ਹੈ ਕਿਉਂਕਿ ਇੱਥੇ ਨੇੜੇ ਹੀ ਜ਼ਿ-ਮੀਂ-ਦਾ-ਰਾਂ ਦਾ ਇੱਕ ਤੰ-ਬਾ-ਕੂ ਦਾ ਖੇ-ਤ ਹੈ ਇਹ ਵੀ ਆਉਣ ਵਾਲੇ ਟਾਈਮ ਵਿਚ ਮੁ-ਸ-ਲ-ਮਾ-ਨਾਂ ਦੇ ਜ਼ਿ-ਮੀਂ-ਦਾ-ਰ ਬਣਦੇ ਹਨ
ਪਰ ਆਉਣ ਵਾਲੇ ਟਾਈਮ ਵਿਚ ਇਹ ਗੁਰਸਿੱਖ ਬੰਦੇ ਬਣ ਜਾਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਅਤੇ ਗੁਰੂ ਜੀ ਨੇ ਇਹ ਵੀ ਉ-ਪ-ਦੇ-ਸ਼ ਦਿੱਤਾ ਸੀ ਕਿ ਜਿਹੜਾ ਵੀ ਇੱਥੇ ਸ਼ਰਧਾ ਅਤੇ ਭਾ-ਵ-ਨਾ ਦੇ ਨਾਲ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਅਤੇ ਅੜੇ ਹੋਏ ਕੰਮ ਵੀ ਸਿੱਧੇ ਹੋ ਜਾਣਗੇ ਅਤੇ ਫਿਰ ਇਹ ਕਹਿ ਕੇ ਗੁਰੂ ਜੀ ਇੱਥੋਂ ਸੂਹੀ ਆਲਾ ਸਾਹਿਬ ਚਲੇ ਗਏ ਅਤੇ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਅਤੇ ਭਾਵਨਾ ਦੇ ਨਾਲ ਮਾਨਸਿਕ ਤੇ ਅੰਦਰੂਨੀ ਭਾਵਨਾ ਦੇ ਨਾਲ
ਆਪਣੀਆਂ ਮੁ-ਸ਼-ਕਿ-ਲਾਂ ਦੂ-ਰ ਕਰ ਰਹੇ ਹਨ ਜਿਨ੍ਹਾਂ ਦੇ ਵੀ ਅੜੇ ਹੋਏ ਕੰਮ ਅਤੇ ਸਰੀਰਕ ਅਤੇ ਮਾਨਸਿਕ ਰੋ-ਗਾਂ ਨਾਲ ਜੂਝ ਰਹੇ ਹਨ ਉਹ ਇੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਅ-ਰ-ਦਾ-ਸ ਕਰਕੇ ਆਪਣੀ ਮਾਨਸਿਕ ਅਤੇ ਸਰੀਰਕ ਤ-ਕ-ਲੀ-ਫਾਂ ਨੂੰ ਦੂ-ਰ ਕਰ ਸਕਦੇ ਹਨ ਅਤੇ ਗੁਰੂ ਜੀ ਤੁਹਾਡੇ ਉੱਪਰ ਮੇਅਰ ਕਰਨਗੇ ਅਤੇ ਤੁਹਾਡੀਆਂ ਸਾਰੀਆਂ ਮੁ-ਸ਼-ਕ-ਲਾਂ ਦੂ-ਰ ਹੋ ਜਾਣਗੀਆਂ