ਗੁਰਪਤਵੰਤ ਪੰਨੂ ਦੇ ਘਰ ਤਿਰੰਗਾ ਲਹਿਰਾਉਣ ਪਹੁੰਚੇ ਗੁਰਸਿਮਰਨ ਮੰਡ ਦਾ ਪੁਲਿਸ ਨਾਲ ਪਿਆ ਪੇਚਾ ‎

ਗੁਰਪਤਵੰਤ ਪੰਨੂ ਦੇ ਘਰ ਤਿਰੰਗਾ ਲਹਿਰਾ ਉਣ ਪਹੁੰਚੇ ਗੁਰ ਸਿਮਰਨ ਮੰਡ ਦਾ ਪੁਲਿਸ ਨਾਲ ਪਿਆ ਪੇਚਾ,ਗੁਰਪਤਵੰਤ ਪੰਨੂ ਨੇ ਮੁੜ ਨੌਜਵਾਨਾਂ ਨੂੰ ਭੜ ਕਾਇਆ, ਲਾਲ ਕਿਲੇ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਲਈ ਇਨਾਮ ਦਾ ਐਲਾਨ ਅਮਰੀਕਾ ‘ਚ ਰਹਿੰਦੇ ਸਿੱਖਜ਼ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੇੜੇ ਆਉਂਦਿਆਂ ਹੀ ਹਿੱਲਜੁੱਲ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਸੁਤੰਤਰਤਾ ਦਿਵਸ ‘ਤੇ ਅਮਰੀਕਾ ਤੋਂ ਦਿੱਲੀ ਆ ਰਹੇ ਕਾਂਗਰਸਮੈਨ ਆਰਓ ਖੰਨਾ ਤੇ ਮਿਸ਼ੇਲ ਵਾਟਸ ਨੂੰ ਪੱਤਰ ਲਿਖਿਆ ਹੈ। ਹੁਣ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿਆਸੀ ਸ਼ਰਨ ਦੇਣ ਦਾ ਵਾਅਦਾ ਕੀਤਾ ਹੈ।

ਇਸ ਬਾਰੇ ਜਾਰੀ ਵੀ ਡੀ ਓ ਵਿੱਚ ਪੰਨੂ ਦੱਸ ਰਿਹਾ ਹੈ ਕਿ ਉਸ ਨੇ ਅਮਰੀਕੀ ਕਾਂ.ਗ.ਰ.ਸ ਮੈਨ ਆ ਰ ਓ ਖੰਨਾ ਤੇ ਮਿਸ਼ੇਲ ਵਾਟਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਸ ਨੇ ਮੰਗ ਕੀਤਾ ਹੈ ਕਿ ਭਾਰਤ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰbਦਰ ਮੋਦੀ ਨੂੰ ਸਵਾਲ ਕਰਨ ਕਿ ਉਹ ਖਾbਲਿ bਸਤਾਨ ਦੀ ਆਵਾਜ਼ ਨੂੰ ਕਿਉਂ ਦਬਾਉਣਾ ਚਾਹੁੰਦੇ ਹਨ। ਖਾਲਿsਸdਤਾਨੀ ਸਮਰਥਕਾਂ ਖਿਲਾਫ ਕਾ ਰ ਵਾ ਈ ਕਿਉਂ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪਨੂੰ ਨੇ ਐਲਾਨ ਕੀਤਾ ਹੈ ਕਿ ਆਜ਼ਾਦੀ ਦਿਹਾੜੇ ‘ਤੇ ਦਿੱਲੀ ਦੇ ਲਾਲ ਕਿਲੇ ‘ਤੇ ਖਾ ਲਿ ਸ ਤਾ ਨੀ ਝੰਡਾ ਲਹਿਰਾਉਣ ਵਾਲੇ ਨੂੰ 1.25 ਲੱਖ ਡਾਲਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਸ ਨੇ ਦਿੱਲੀ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਖਾਲਿਸਤਾਨੀ ਝੰਡੇ ਲਾਉਣ ਲਈ ਭੜਕਾਇਆ ਹੈ।

ਪੰਨੂ ਨੇ ਨੌਜਵਾਨਾਂ ਨੂੰ ਅ ਮ ਰੀ ਕਾ ਵਿੱਚ ਸਿ ਆ ਸੀ ਸ਼ਰਨ ਦੇਣ ਦੀ ਗੱਲ ਵੀ ਕਹੀ ਹੈ। ਪੰਨੂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਉਨ੍ਹਾਂ ਵਿਰੁੱਧ ਕੇਸ ਦਰਜ ਕਰਦੀ ਹੈ ਤਾਂ ਅਮਰੀਕਾ-ਯੂਕੇ, ਕੈਨੇਡਾ ਤੇ ਆ ਸ ਟ੍ਰੇ ਲੀ ਆ ਵਰਗੇ ਦੇਸਾਂ ਵਿੱਚ ਸਿਆਸੀ ਸ਼ਰਨ ਲੈਣ ਦਾ ਇਹ ਪਹਿਲਾ ਕਦਮ ਹੋਵੇਗਾ।

Leave a Reply

Your email address will not be published. Required fields are marked *