ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਅਨੁਸਾਰ 2024 ਚ ਕੀ ਹੋਵੇਗਾ

ਇਸ ਵੀਡੀਓ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖ ਬਚਨ ਮਤਲਬ ਭਵਿੱਖ ਬਾਣੀ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ। ਇਸ ਤੋਂ ਇਲਾਵਾ ਇਸ ਭਵਿੱਖਬਾਣੀ ਵਿੱਚ ਜਿਹੜੀਆਂ ਜਿਹੜੀਆਂ ਕੀਤੀਆਂ ਗਈਆਂ ਭਵਿੱਖ ਹੋਣੀਆਂ ਸੱਚ ਹੋਈਆਂ ਹਨ ਉਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਨਵੇਂ ਚੜੇ ਸਾਲ 2024 ਤੋਂ ਬਾਅਦ ਕੀ ਹੋਣਾ ਹੈ ਇਸ ਬਾਰੇ ਵੀ ਦੱਸਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਚੈਨਲ ਉੱਪਰ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡੀਓਜ ਬਣਾਉਂਦੇ ਰਹਿੰਦੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੋੜ ਜੁੜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ ਭਵਿੱਖਬਾਣੀ ਕੀਤੀ ਸੀ। ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ। ਜੋ ਕਿ ਪਾਕ ਨਾਮ ਦਾ ਹੋਵੇਗਾ ਇਸ ਤੋਂ ਇਲਾਵਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰ*** ਦਾ ਰਾਜ ਹੋਵੇਗਾ। ਸ਼੍ਰੀ ਹਰਿਮੰਦਰ ਸਾਹਿਬ ਦੇ ਹਿੰਦ ਦੀ ਫੌਜ ਚੜ ਕੇ ਆਏਗੀ ਘੋੜੇ ਦੇ ਪੌੜ ਜਿੰਨਾ ਉੱਥੇ ਖੂਨ ਡੁੱਲੇਗਾ।

ਇਹ ਦੋਨੋਂ ਹੀ ਭਵਿੱਖ ਬਣਜਾ ਹੁਣ ਤੱਕ ਸੱਚ ਹੋਈਆਂ ਹਨ। 2024 ਤੋਂ ਬਾਅਦ ਬਾਰੇ ਜੋ ਭਵਿੱਖਬਾਣੀ ਹੋਈ ਹੈ ਉਸ ਬਾਰੇ ਵੀ ਦੱਸਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਚਾਂਸ ਹੈ ਇਸ ਬਾਰੇ ਵੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਸੋ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਜੋ ਵੀ ਹਰ ਇੱਕ ਵੀਡੀਓ ਉੱਪਰ ਕਮੈਂਟ ਕਰਕੇ ਹੌਸਲਾ ਵਧਾਉਂਦੇ ਹਨ। ਉਹਨਾਂ ਦਾ ਦਿਲੋਂ ਧੰਨਵਾਦ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖ ਵਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਹੋਣ ਬਾਰੇ ਵੀ ਲਿਖੇ ਸੀ। ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉਤੇ 200 ਸਾਲ ਰਾਜ ਕਰਨਗੇ। ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਇੰਡੀਆ ਉੱਪਰ ਰਾਜ ਕਰ ਰਹੀ ਸੀ ਉਸ ਤੋਂ ਵੱਧ ਜਦ ਉਸ ਮੌਕੇ ਦੀ ਸਰਕਾਰ ਨੂੰ ਇਸ ਸੌ ਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦੇ ਹੁਕਮ ਦਿੱਤੇ ਸਨ। ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ। ਪਰ ਜੋ ਬਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਹੋਏ ਹੋਣ ਉਹ ਭਲਾ ਕਿਵੇਂ ਢਾਲੇ ਜਾ ਸਕਦੇ ਆ। ਸੋ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੱਚ ਹੋਈ ਅਤੇ 1947 ਨੂੰ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ ਕਿ ਖਾਲਸਾ ਦਾ ਰਾਜ ਦੋ ਵਾਰ ਟਾਈਮ ਹੋਵੇਗਾ ਪਹਿਲਾ ਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੋ ਪਾਸਟ ਵਿੱਚ ਹੋ ਚੁੱਕਾ ਹੈ

ਜਿਸ ਰਾਜ ਬਾਰੇ ਆਪਾਂ ਇਸ ਚੈਨਲ ਉੱਪਰ ਵੀ ਬਹੁਤ ਸਾਰੀਆਂ ਵੀਡੀਓਜ ਬਣਾਈਆਂ ਹੋਈਆਂ ਹਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਦੂਸਰਾ ਸਿੱਖ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ। ਜਿਸ ਰਾਜ ਬਾਰੇ ਆਪਾਂ ਵੀਡੀਓ ਦੇ ਅੱਗੇ ਡਿਟੇਲ ਵਿੱਚ ਗੱਲ ਕਰਾਂਗੇ। ਇਸ ਤੋਂ ਇਲਾਵਾ ਭਵਿੱਖਬਾਣੀ ਸੀ ਕਿ ਭਾਰਤ ਵਿੱਚੋਂ ਪਾਕ ਨਾਮ ਦਾ ਦੇਸ਼ ਬਣੇਗਾ। ਜਿਵੇਂ ਆਪਾਂ ਸਭ ਨੂੰ ਪਤਾ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ। ਇੱਥੇ ਹੁਣ ਤੁਹਾਡੇ ਵਿੱਚੋਂ ਕਈ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ। ਪਰ ਨਹੀਂ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਵੰਡਿਆ ਗਿਆ। ਅਤੇ ਉਸ ਸਮੇਂ ਸਾਰਿਆਂ ਨੁਕਸਾਨ ਵੀ ਪੰਜਾਬ ਨਹੀਂ ਚੱਲਿਆ ਸੀ। ਇਸ ਟੋਪਿਕ ਬਾਰੇ ਵੀ ਜੇਕਰ ਤੁਸੀਂ ਚਾਹੋਗੇ ਤਾਂ ਆਪਾਂ ਡਿਟੇਲ ਵਿੱਚ ਇੱਕ ਵੀਡੀਓ ਬਣਾ ਦਿਆਂਗੇ ਇਸ ਦੇ ਨਾਲ ਨਾਲ ਭਵਿੱਖਬਾਣੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ। ਅਤੇ ਇੱਕ ਹੋਰ ਦੇਸ਼ ਧਾਗਾ ਬੰਗਾਲ ਦੀ ਹੋਂਦ ਵਿੱਚੋਂ ਆਉਣ ਬਾਰੇ ਭਲਿਆ ਹੈ। ਇਸ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਵਾਹੀ ਦੀ ਸੇਨਾ ਸਰਦਾਰ ਸੁਬੇਗ ਸਿੰਘ ਜੀ ਦੁਆਰਾ ਟ੍ਰੇਡ ਕੀਤਾ ਗਿਆ ਸੀ। ਇਸੇ 100 ਸਾਖੀ ਵਿੱਚ ਹੀ ਦਰਬਾਰ ਸਾਹਿਬ ਉੱਪਰ ਹੋਏ 1984 ਦੇ ਹਮਲੇ ਬਾਰੇ ਵੀ ਲਿਖਿਆ ਗਿਆ ਹੈ। ਰਾਜ ਜਲਸੀ ਰ*** ਕਾ ਫੌਜਾਂ ਚੜੇ ਹਰਿਮੰਦਰ ਬੇਆਨ ਫਿਰ ਜੇ ਘੋੜੇ ਕਾ ਹਰਿਮੰਦਰ ਮੇ ਰਾਮ ਡਟ ਜਾਏਗਾ

ਖਾਲਸਾ ਘੋਲ ਦੇ ਵਕਤ ਕੇ ਬਾਅਦ ਖੁਆਰ ਹੋਏ ਸਭ ਮਿਲੇਗੇ ਸਿੰਧ ਪੇ ਬਦਮੇ ਆਨ ਅਤੇ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਤਿਗੁਰਾਂ ਇੱਥੇ ਰ*** ਦਾ ਰਾਜਭਾਗ ਇੰਦਰਾ ਗਾਂਧੀ ਤੋਂ ਹੈ ਜਿਸ ਦਾ ਫਿਰੋਜ਼ ਨਾਮ ਤੇ ਇੱਕ ਮੁਸਲਮਾਨ ਨਾਲ ਪਿਆ ਹੋਇਆ ਸੀ ਫਿਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ। ਉਸਦੇ ਰਾਜ ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ। ਅਤੇ ਫੌਜਾ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਚੜ ਕੇ ਆ ਗਿਆ ਸਨ ਇੱਥੇ ਇੰਨਾ ਖੂਨ ਡੋਲਿਆ ਸੀ ਕਿ ਘੋੜੇ ਦਾ ਖੁਰ ਇਸ ਵਿੱਚ ਭਿੱਜਦਾ ਸੀ। ਇੱਥੇ ਸੰਤ ਜਰਨੈਲ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਦੇ ਅੱਗੇ ਪਟਿਆਲਾ ਸੀ। ਅਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਸ ਸਮੇਂ ਪੂਰੇ ਪੰਜਾਬ ਦੇ ਲੋਕ ਮਾਝੇ ਮਾਲਵੇ ਉੱਥੇ ਦੁਆਬੇ ਵਿੱਚ ਬਹੁਤ ਦੁਖੀ ਹੋਏ ਸਨ। ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਨ ਦੁਆਰਾ ਸਰਦਾਰ ਬੇਅੰਤ ਸਿੰਘ ਸਰਦਾਰ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਕੇ ਲਿਆ ਸੀ। ਇਸ ਹਫਤਿਆਂ ਦੇ ਬਾਅਦ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਸੀ। ਹੁਣ ਜੇ ਗੱਲ 2024 ਦੀ ਕਰੀਏ ਤਾਂ 100 ਸਾਖੀ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ। ਤਬੀ ਰੂਸ ਚੀਨ ਹਿੰਗ ਤੇ ਚੜ ਆਵੈ ਘੋਰ ਯੁੱਧ ਮਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਇਸ ਦਾ ਮਤਲਬ ਹੈ ਰੂਸ ਦੇ ਚੀਨ ਦੋਨੋਂ ਦੇਸ਼ ਹਿੰਦ ਜਾਨੀ ਭਾਰਤ ਤੇ ਚੜ ਕੇ ਆਉਣਗੇ ਅਤੇ ਇਸ ਜੰਗ ਵਿੱਚ ਘੋਰ ਤਬਾਹੀ ਹੋਵੇਗੀ। ਅਤੇ ਇਸ ਤਰ੍ਹਾਂ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚ ਪਾਉਣਗੇ। ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ

ਕਿ ਇਸ ਯੁੱਧ ਵਿੱਚੋਂ ਕੇਵਲ ਇੱਕ ਤਿਹਾਈ ਦੁਨੀਆ ਹੀ ਬਚੇਗੀ। ਜੇਕਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਜੀਓ ਪੋਲਿਟਿਕਸ ਬਾਰੇ ਜਾਣਕਾਰੀ ਰੱਖਣ ਵਾਲੇ ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹੋਣਗੇ ਕਿ ਰੋਸ ਅਤੇ ਚੀਰ ਸਮੇਤ ਕੁਝ ਦੇਸ਼ਾਂ ਦਾ ਇੱਕ ਗਰੁੱਪ ਹੈਗਾ ਜਿਸ ਨੂੰ ਪ੍ਰੈਕਸੀਨ ਤੇ ਇਸ ਬਾਰੇ ਤੁਸੀਂ ਮੁਗਲ ਉੱਪਰ ਸਰਚ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ। ਇਸ ਵਿੱਚ ਬੀਤੇ ਬ੍ਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਅਤੇ ਇਸ ਤੇ ਸਾਊਥ ਅਫਰੀਕਾ ਸ਼ਾਮਿਲ ਹੈ। ਇਹ ਗਰੁੱਪ ਲਾਟੋ ਅਤੇ ਅਮੇਰੀਕਾ ਵਰਗੇ ਮੁਲਕਾਂ ਨੂੰ ਟੱਕਰ ਦਿੰਦਾ ਹੈ। ਇਹਨਾਂ ਵਿੱਚ ਭਾਰਤ ਅਮਰੀਕਾ ਨਾਲ ਵੀ ਚੰਗੇ ਸੰਬੰਧ ਰੱਖਦਾ ਹੈ ਅਤੇ ਪ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਤੇ ਇਸ ਦਾ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਉੱਪਰ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਵੀ ਕੜਤਣ ਆਈ ਸੀ। ਇਸ ਮੁੱਦੇ ਉੱਪਰ ਅਮੇਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ ਕੈਨੇਡਾ ਆਸਟਰੇਲੀਆ ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਜੋ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ ਇਹ ਇੱਕ ਪਾਸੇ ਖੜੇ ਨੇ ਅਤੇ ਦੂਸਰੇ ਪਾਸੇ ਖੜੇ ਨੇ ਪਰੂਸ ਅਤੇ ਚਾਈਨਾ ਜਾਨੀ ਬ੍ਰਿਕਸ ਗਰੁੱਪ ਪਰ ਅਮੇਰੀਕਾ ਚ ਆਉਂਦਾ ਹੈ ਕਿ ਭਾਰਤ ਨੂੰ ਇਸ ਨਾਲੋਂ ਆਪਣੇ ਰਿਸ਼ਤੇ ਖਤਮ ਕਰੇ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਨੂੰ ਅਮਰੀਕਾ ਵੱਲੋਂ ਚੰਗੀ ਹਿਮਾਇਤ ਵੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ ਬ੍ਰਿਕਸ ਵਿੱਚ ਪਾਕਿਸਤਾਨ ਦੀ ਐਂਟਰੀ ਵੀ ਹੋ ਰਹੀ ਹੈ ਜਿਸ ਤੋਂ ਭਾਰਤ ਬਹੁਤਾ ਕੁਝ ਨਹੀਂ ਅਤੇ ਪਿਛਲੇ ਸਾਲ ਹੋਈ ਬ੍ਰਿਕਸ ਗਰੁੱਪ ਦੀ ਮੀਟਿੰਗ ਵਿੱਚ ਭਾਰਤ ਤੇ ਪੀਐਮ ਨਰਿੰਦਰ ਮੋਦੀ ਵੀ ਸ਼ਾਮਿਲ ਨਹੀਂ ਹੋਈ ਸੀ। ਕੁਝ ਪੋਲੀਟਿਕਸ ਮਾਹਿਰ ਕਹਿ ਰਹੇ ਹਨ ਕਿ ਸ਼ਾਇਦ ਇਸ ਸਾਲ ਭਾਰਤ ਪ੍ਰਿਕਸ ਨੂੰ ਛੱਡ ਦੇਵੇਗਾ। ਸੋ ਕਿਤੇ ਇਹ ਸਾਰੇ ਇਸ਼ਾਰੇ 100 ਸਾਲ ਦੀ ਭਵਿੱਖਬਾਣੀ ਨੂੰ ਸਹੀ ਤਾਂ ਨਹੀਂ ਸਾਬਿਤ ਕਰ ਰਹੇ

Leave a Reply

Your email address will not be published. Required fields are marked *