ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆ ਇਹ ਚੀਜ਼ ਭੇਟ ਕਰ ਦਿਉ ਜੋ ਕਿਸਮਤ ਚ ਨਹੀ ਉਹ ਵੀ ਮਿਲੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਕੀ ਇਹ ਚੀਜ ਭੇਟ ਕਰ ਦਿਓ ਸਾਨੂੰ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਤਾਂ ਸਾਨੂੰ ਆਪਣੇ ਮਨ ਦੇ ਵਿਚ ਪਿਆਰ ਸ਼ਰਧਾ ਭਾਵਨਾ ਰੱਖ ਕੇ ਜਾਣਾ ਚਾਹੀਦਾ ਹੈ, ਸਤਿਗੁਰੂ ਨੂੰ ਅੰਗਸੰਗ ਸਮਝਣਾ ਚਾਹੀਦਾ ਹੈ, ਕਈ ਲੋਕ ਹੁੰਦੇ ਹਨ ਅਤੇ ਉਹ ਇਹ ਸਮਝਦੇ ਹਨ ਕਿ ਮੇਰੇ ਕੋਲ ਇਸ ਸਮੇਂ ਪੈਸੇ ਨਹੀਂ ਹਨ ਤਾਂ ਮੈਂ ਮੱਥਾ ਟੇਕਾਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੁੰਦੀ

ਉਹਨਾਂ ਨੂੰ ਤਾਂ ਤੁਹਾਡੇ ਪਿਆਰ ਦੀ ਸ਼ਰਧਾ ਦੀ ਲੋੜ ਹੈ ਅਤੇ ਹੋਰ ਲੋਕਾਂ ਦਾ ਭਲਾ ਕਰਨ ਤੇ ਹੋਰਨਾਂ ਨੂੰ ਵੀ ਗੁਰੂ ਵੱਲ ਪ੍ਰੇ-ਰਿ-ਤ ਕਰੋ, ਚੰਗੇ ਕਾਰਜ ਕਰੋ ਅਤ ਆਪਣੀ ਕ-ਮਾ-ਈ ਦੇ ਦ-ਸ-ਵੰ-ਧ ਕੱਢਿਆ ਜਾਵੇ ਤਾਂ ਗੁਰੂ ਸਾਹਿਬ ਕਿਰਪਾ ਰਖਦੇ ਹਨ,ਕਈ ਲੋਕ ਤਾਂ ਗੁਰ ਜਾਦੇ ਹੈ ਨਹੀਂ ਓ ਸ਼-ਮ-ਜ-ਦੇ ਹਨ ਗੁਰੂ ਅਗੇ ਕਿ ਭੇਟ ਕਰਾਂਗੇ ਇਕ ਵਾਰ ਦੇ ਗੱਲ ਗੁਰੂ ਅਰਜੁਨ ਦੇਵ ਜੀ ਦੇ ਦਰਬਾਰ ਚ ਸੰ-ਗ-ਤਾਂ ਦ-ਰ-ਸ਼-ਨ ਕਰਨ ਆ ਰਹੀਆਂ ਸਨ ਤੇ ਜਦੋ ਇਕ ਅਮੀਰ ਨੂੰ ਗੁਰੂ ਸਾਹਿਬ ਨੂੰ ਸੁੰਦਰ ਦੁਸਾਲੇ ਤੇ ਹੋਰ ਕੀਮਤੀ ਚੀਜ ਬਹੁਤ ਕੀਤਿਆਂ

ਤੇ ਇਕ ਗਰਬਿ ਸੀ ਉਸ ਨੇ ਸੋਚਿਆ ਮੇਰੇ ਕੋਲ ਤਾਂ ਇਕ ਨਿਕੀ ਜਹੀ ਮੋਹਰ ਹੈ ਅਤੇ ਓ ਗੁਰੂ ਕੋਲ ਨਾ ਗਯਾ ਜਦੋ ਸਾਰੀ ਸੰ-ਗ-ਤ ਨੇ ਮੱ-ਥਾ ਟੇ-ਕ ਲਿਆ ਤਾਂ ਗੁਰੂ ਦੇ ਸਿਂਖ ਕਹਦੇ ਜੀ ਸਬ ਦੀ ਭੇ-ਟਾ ਆ ਗਈਆਂ ਸਬ ਨੇ ਮੱਥਾ ਟੇ-ਕ ਲਿਆ ਗੁਰ ਸਾਹਿਬ ਕਹਿੰਦੇ ਕੇ ਇਕ ਇਨਸਾਨ ਨਹੀਂ ਆਯਾ ਜੋ ਸਭ ਤੋਂ ਪੁੱਛੇ ਬੈਠਾ ਹੈ ਸੇਵਕ ਨੇ ਉਸ ਨੂੰ ਬੁ-ਲਾ-ਇ-ਆ ਤੇ ਗੁਰੂ ਸਾ-ਮ੍ਹ-ਣੇ ਆ ਗਯਾ ਕਹਿਣ ਲਗਾ ਮੇਰੇ ਕੋਲ ਕੁਜ ਜਾਦਾ ਨਹੀਂ ਸੀ ਭੇਟ ਕਰਨ ਨੂੰ ਮੈਂ ਤਾਂ ਨਹੀਂ ਆ-ਯਾ ਤਾਂ ਗੁਰੂ ਸਾਹਿਬ ਨੇ ਸਾ-ਹ-ਮ-ਜ-ਯ ਕੇ ਪੈਸੇ

ਦੀ ਜ-ਰੂ-ਰ-ਤ ਨਹੀਂ ਪਿਆਰ ਦੀ ਲੋੜ ਹੈ ਦਿਲ ਸੱਚਾ ਹੋਵੇ ਇਸ ਲਈ ਜਦੋ ਆਪ ਗੁਰੂ ਘਰ ਜਨਾ ਤਾਂ ਗੁਰੂ ਤੇ ਵਿ-ਸ਼-ਵਾ-ਸ ਰੱਖਣਾ ਹੈ ਤੇ ਗੁਰੂ ਘਰ ਜਾ ਕ ਸਿਫ਼ਰ ਗੁਰੂ ਵਲ ਦਿਆਂਨ ਹੋਵੇ ਗੁਰੂ ਦੀ ਬਾਣੀ ਨੂੰ ਦਿ-ਆਂ-ਨ ਨਾਲ ਸੁ-ਣਿ-ਆ ਜਾਵੇ ਇਸ ਲਯੀ ਤੁਸੀ ਹਨ ਗੱਲ ਦਾ ਦਿ-ਆਂ-ਨ ਰੱਖਣਾ ਹੈ ਤੇ ਗੁਰੂ ਤੇ ਭ-ਰੋ-ਸਾ ਰੱਖਣਾ ਹੈ ਇਸ ਲਯੀ ਸਦਾ ਗੁਰੂ ਸਚੇ ਲੋਕ ਤੇ ਖੁ-ਸ਼ ਹੁੰਦਾ ਹੈ ਸਭ ਦਾ ਭਲਾ ਕਰੋ ਗੁਰੂ ਸਾਹਿਬ ਕਿਰਪਾ ਰੱਖਣ ਗਏ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *