ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦੁਆਰਾ ਕਹਾਣੀ ਸਾਹਿਬ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਨੌਵੀਂ ਜੋ ਕਿ ਜਿਨਾਂ ਪਟਿਆਲਾ ਦੇ ਵਿੱਚ ਇੱਕੋ ਇੱਕ ਨਵੇਕਲਾ ਅਹਿਸਾ ਸਥਾਨ ਹੈ ਜਿੱਥੇ ਦੋ ਪਾਤਸ਼ਾਹੀਆਂ ਦੀ ਚਰਨ ਸੋ ਪ੍ਰਾਪਤ ਇਹ ਧਰਤੀ ਹੈ ਪਹਿਲਾਂ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਛੇਵੇਂ ਥਾਂ ਤੇ ਮਹਾਰਾਜ ਮੁੜ ਸੰਗਤ ਜੀ ਨੇ ਸੁਭਾਏਮਾਨ ਉਸ ਵੇਲੇ ਦਾ ਇਤਿਹਾਸ ਔਰ ਦੂਸਰੀ ਵਾਰ ਨੌਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਦੇ ਵਾਰਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਇਤਿਹਾਸ ਇਸ ਲਈ ਇਤਿਹਾਸ ਦੇ ਵਿੱਚ ਦੋ ਘਟਨਾਵਾਂ ਜਿਹੜੀਆਂ ਨੇ ਇਸ ਅਸਥਾਨ ਦੇ ਨਾਲ ਜੁੜੀਆਂ ਨੇ ਜੋ ਕਿ ਸਮੇਂ ਸਮੇਂ ਤੇ ਸੰਗਤਾਂ ਦੇ ਰੂਬਰੂ ਅਸੀਂ ਹੁੰਦੇ ਆ ਜੋ ਅਕਸਰ ਹੀ ਸੰਗਤਾਂ ਇਸ ਅਸਥਾਨ ਤੇ ਬਹੁਤ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਜਾਂਦੀਆਂ ਨੇ ਇਹ ਜੀ ਆਪਾਂ ਇਸ ਦੇ ਇਤਿਹਾਸ ਵੱਲ ਪਿਛੋਕੜ ਦੇ ਝਾਤ ਮਾਰੀਏ ਤੇ ਪਹਿਲਾਂ ਇਸ ਨਗਰ ਦਾ ਨਾਮ ਇਕੱਲਾ ਕਰਹਾਲੀ ਸਿੰਘ ਤੇ ਜਿਸ ਵੇਲੇ ਬਾਦਸ਼ਾਹ ਮਹਾਰਾਜ ਜੀ ਆਏ ਨੇ ਉਸ ਵੇਲੇ ਕਰਹਾਲੀ ਤੋਂ ਕਰਹਾਲੀ ਸਹਿਊ ਬਣ ਗਿਆ
ਇਸ ਅਸਥਾਨ ਤੇ ਕੋੜਿਆ ਦੇ ਕੋੜ ਦੂਰ ਹੋਇਆ ਕਰਨ ਔਰ ਨਾਲ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ 18 ਪ੍ਰਕਾਰ ਦੇ ਕੱਚੇ ਕੋੜ ਜਿਹੜੇ ਹੋਰ ਵੀ ਕਿਉਂਕਿ ਅੱਜ ਇਹ ਨਹੀਂ ਪਤਾ ਲੱਗਦਾ ਵੀ ਕਿਤਨੀਆਂ ਕਿਤਨੇ ਬਿਮਾਰੀਆਂ ਨੇ ਇਕੱਲੇ ਕੋੜ ਦੀਆਂ ਕਿੰਨੀਆਂ ਕਿਸਮਾਂ ਨੇ ਮਹਾਰਾਜ ਸਾਹਿਬ ਨੇ ਵਰ ਦਿੱਤਾ ਇਸ ਅਸਥਾਨ ਤੇ ਜਿਹੜਾ ਇਸ਼ਨਾਨ ਕਰਿਆ ਕਰੇਗਾ ਉਹਦੇ ਦੁੱਖ ਦੂਰ ਹੋਇਆ ਕਰਨਾ ਤੇ ਇਕੱਲਾ ਮੈਂ ਸਮਝਦਾ ਕੋੜ ਦਾ ਰੋਗ ਹੀ ਨਹੀਂ ਪਤਾ ਨਹੀਂ ਕਿੰਨੇ ਕੁ ਹੋਰਾਂ ਵਿੱਚੋਂ ਕੋਈ ਵੀ ਕਿਸੇ ਨੂੰ ਰੋਗ ਹੋਵੇ ਇਸ ਅਸਥਾਨ ਤੇ ਸ਼ਰਧਾ ਨਾਲ ਕੋਈ ਭਾਵਨਾ ਦੇ ਨਾਲ ਇਸ਼ਨਾਨ ਕਰਦਾ ਨਤਮਸਤਕ ਹੁੰਦਾ ਮਾਲਕ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਹਰ ਥਾਂ ਤੋਂ ਲੈ ਕੇ ਖੂਹਣੀਆਂ ਤੱਕ ਦੋਨਾਂ ਵਾਹਵਾਂ ਹੱਥਾਂ ਦੇ ਵਿਚਕਾਰ ਜੋ ਉਗਲਾਂ ਨੇ ਉਗਲਾਂ ਦੇ ਵਿਚਕਾਰ ਵੀ ਇਹ ਸਾਰੇ ਬਾਹਾਂ ਦੇ ਪਿਆਰਿਓ ਵੱਡੇ ਵੱਡੇ ਛੋਟੇ ਛੋਟੇ ਫਿਲਕਰੇ ਦਾਣੇ ਭਰ ਜਾਂਦੇ ਸਨ
ਮੇਰੇ ਹੱਥ ਵੀ ਇਹ ਇਦਾਂ ਖੁੱਲੇ ਰਹਿੰਦੇ ਸੀ ਕਦੇ ਇਦਾਂ ਬੰਦ ਵੀ ਨਹੀਂ ਸੀ ਹੁੰਦੇ ਇਦਾਂ ਹੀ ਖੁੱਲੇ ਰਹਿੰਦੇ ਸੀ ਉਗਲੀਆਂ ਵੀ ਖੁੱਲੀਆਂ ਰਹਿੰਦੀਆਂ ਸੀ ਕਾਰਨ ਕੀ ਸੀ ਕਿ ਇਹਨਾਂ ਸਾਰਿਆਂ ਥਾਵਾਂ ਤੇ ਜਾਣ ਹੀ ਦਾਣੇ ਹੋ ਜਾਂਦੇ ਸਨ ਦਿਨ ਰਾਤ ਰਾਤੋ ਰਾਤ ਹੋਰ ਵੱਡੇ ਵੱਡੇ ਹੋ ਜਾਣੇ ਫੁੱਟ ਜਾਣੇ ਐਸੀ ਭਿਆਨਕ ਹਾਲਤ ਹੋ ਗਈ ਸੀ ਇਹਨਾਂ ਵਿੱਚੋਂ ਹਰ ਵੇਲੇ ਖੂਨ ਸੁਣਦਾ ਰਹਿੰਦਾ ਸੀ ਪੀਕ ਵਗਦੀ ਰਹਿੰਦੀ ਸੀ ਤੇ ਬੜੀ ਭਿਆਨਕ ਹਾਲਤ ਹੁੰਦੀ ਸੀ ਤੇ ਇਹਨਾਂ ਨੂੰ ਦੋਵਾਂ ਹੱਥਾਂ ਨੂੰ ਗਾਵਾਂ ਨੂੰ ਕੱਪੜੇ ਦੇ ਨਾਲ ਮੇਰੇ ਮਾਤਾ ਪਿਤਾ ਲਪੇਟ ਕੇ ਰੱਖ ਦੇ ਸਨ ਤੇ ਉਹ ਫਿਰ ਥੋੜੇ ਸਮੇਂ ਬਾਅਦ ਭਰ ਜਾਂਦੇ ਸਨ ਫਿਰ ਹੋਰ ਤੇ ਫਿਰ ਕੱਪੜੇ ਚਿੰਬੜ ਜਾਣੇ ਤੇ ਉਹ ਖਿੱਚ ਖਿੱਚ ਕੇ ਲਾਣੇ ਤੇ ਉਹਦੀ ਚੀਸਾਂ ਪੈਣੀਆਂ ਦਰਦ ਹੋਣਾ ਬੜੀ ਭਿਆਨਕ ਹਾਲਤ ਹੋ ਗਈ ਸੀ ਤੇ ਉਸ ਵੇਲੇ ਮੇਰੇ ਮਾਤਾ ਪਿਤਾ ਨੂੰ ਕਿਸੇ ਨੇ ਦੱਸਿਆ ਕਿ
ਤੁਸੀਂ ਆਪਣੇ ਬੱਚੇ ਨੂੰ ਗੁਰਦੁਆਰਾ ਪ੍ਰਣਾਲੀ ਸਾਹਿਬ ਲੈ ਕੇ ਜਾਓ ਜੋ ਦੋ ਪਾਤਸ਼ਾਹੀਆਂ ਦੀ ਚਰਨ ਸੋ ਪ੍ਰਾਪਤ ਅਸਥਾਨ ਹ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵਰ ਦਿੱਤਾ ਹੋਇਆ ਇਸ਼ਨਾਨ ਜੇ ਕਿਸੇ ਨੂੰ ਵੀ ਇਦਾਂ ਦੀ ਬਿਮਾਰੀ ਹੋਵੇ ਤਾਂ ਉੱਥੇ ਇਸ਼ਨਾਨ ਕਰਕੇ ਰੋਗੀਆਂ ਦੇ ਰੋਗ ਦੂਰ ਹੁੰਦੇ ਤੇ ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ ਕਹਿਣ ਤੋਂ ਭਾਵ ਪਿਆਰਿਓ ਇੱਥੇ ਬਚਪਨ ਤੋਂ ਮਹਾਰਾਜ ਦੀਆਂ ਬਖਸ਼ਿਸ਼ਾਂ ਲਈਆਂ ਨੇ ਦਾਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ