ਅੱਜਕਲ ਅਜਿਹੇ ਬਹੁਤ ਸਾਰੇc ਲੋਕ ਤੁਹਾਨੂੰ ਮਿਲਣਗੇ ਜਿਹਨਾਂ ਦੇ ਵਿਆ ਹ ਨਹੀਂ ਹੁੰਦੇ । ਓਹਨਾ ਦੇ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਦੀਆਂ ਹੈ ਕਦੇ ਆ ਨ ਲਾ ਈ ਨ ਰਿ ਸ਼ ਤੇ ਲੱਭੇ ਜਾਂਦੇ ਹੈ , ਕਦੇ ਵਿ ਚੋ ਲਿ ਆਂ ਦੇ ਹੱਥੋਂ ਰਿਸ਼ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਪਰ ਫਿਰ ਵੀ ਸ ਫ ਲ ਤਾਂ ਨਹੀਂ ਮਿਲਦੀ । ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਕਈ ਥਾਵਾਂ ਤੇ ਰਿਸ਼ਤੇਦੀ ਹਾਂ ਹੁੰਦੀ ਵੀ ਹੈ ਪਰ ਬਾਅਦ ਦੇ ਵਿੱਚ ਨਾ ਹੋ ਜਾਂਦੀ ਹੈ । ਜਿਸਦੇ ਚੱਲਦੇ ਕਈ ਵਾਰ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀਆ ਪ੍ਰੇਸ਼ਾਨ ਰਹਿਣ ਲੱਗ ਪੈਂਦੇ ਹਨ ਕਿ ਆਖਿਰ ਕਿ ਕਮੀ ਹੈ ਓਹਨਾ ਦੇ ਵਿੱਚ ਜੋ ਉਹਨਾਂ ਦੇ ਰਿਸ਼ਤੇ ਨਹੀਂ ਹੋ ਰਹੇ ।
ਜੋ ਲੋਕ ਪਿੱ ਛ ਲੇ ਲੰਬੇ ਸਮੇਂ ਤੋਂ ਵਿਆਹ ਦੇ ਲਈ ਸਾਥੀ ਦੀ ਭਾ ਲ ਕੇ ਰਹੇ ਹਨ ਪਰ ਉਹਨਾਂ ਨੂੰ ਕਾ ਮ ਜਾ ਬੀ ਨਹੀਂ ਮਿਲ ਰਹੀ । ਅੱਜ ਅਸੀਂ ਉਹਨਾਂ ਦੇ ਲਈ ਬਹੁਤ ਹੀ ਜਰੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਸਦੇ ਨਾਲ ਉਹਨਾਂ ਨੂੰ ਉਹਨਾਂ ਦਾ ਜੀ ਵ ਨ ਸਾਥੀ ਜਲਦ ਹੀ ਓਹਨਾ ਨੂੰ ਮਿਲ ਜਾਵੇਗਾ । ਉਸਦੀ ਲਈ ਸਿਰਫ਼ ਤੁਸੀ ਇੱਕ ਧਾ ਰ ਮਿ ਕ ਅਸਥਾਨ ਤੇ ਜਾਣਾ ਹੈ ਜਿਥੇ ਜਾਂ ਕੇ ਆਪਣਾ ਦੁ ਖ ੜਾ ਵਾਹਿਗੁਰੂ ਦੇ ਚਰਨਾਂ ਅੱਗੇ ਸੁਣਨਾ ਹੈ ਜਿਸਦੇ ਚਲਦੇ ਤੁਹਾਡੀਆਂ ਸਾਰੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੋ ਜਾਣਗੀਆ ।
ਦੱਸਦਿਆ ਕਿ ਅੰ ਮ੍ਰਿ ਤ ਸ ਰ ਤੋਂ 17 ਕੋਲ਼ੋਮੀਟਰ ਦੀ ਦੂ ਰੀ ਤੇ ਪਿੰਡ ਚੰ ਬਾ ਲ ਦੇ ਵਿੱਚ ਇੱਕ ਗੁਰੂਦੁਆਰਾ ਸਾਹਿਬ ਸ ਥਿ ਤ ਹੈ ਜਿਸਦਾ ਨਾਮ ਹੈ ਅਨੰਦ ਕਾਰਜ ਅ ਸ ਥਾ ਨ ਗੁਰੂਦੁਆਰਾ ਬੀਬੀ ਵੀਰੋ ਜੀ । ਜਿਥੇ ਦੀ ਮਾਨਤਾ ਹੈ ਕਿ ਸੰ ਜੋ ਗਾਂ ਦੇ ਲਈ ਅਰਦਾਸ ਕੀਤੀ ਜਾਂਦੀ ਹੈ । ਇਹ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਦੀ ਜੀ ਸਪੁੱਤਰੀ ਬੀਬੀ ਵੀਰੋ ਦੇ ਨਾਲ ਸ ਬੰ ਧ ਤ ਹੈ ਇਸ ਗੁਰਦੁਆਰੇ ਦੇ ਵਿੱਚ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੀਏ ਸਨ । ਜਿਸ ਤੋਂ ਬਾਅਦ ਤੋਂ ਹੀ ਐਥੇ ਮਾ ਨ ਤਾ ਬਣ ਗਈ ਕਿ ਐਥੇ ਸੰ ਯੋ ਗਾਂ ਦੀ ਅਰਦਾਸ ਕੀਤੀ ਜਾਂਦੀ ਹੈ । ਇਸਤੋਂ ਇਲਾਵਾਂ ਜੇਕਰ ਕੋਈ ਲੋਕ ਐਥੇ ਕੋਈ ਵੀ ਅਰਦਾਸ ਕਰ ਹੀਆ ਉਸਦੀ ਮ ਨੋ ਕਾ ਮ ਨਾ ਵਾਂ ਪੂਰੀਆਂ ਹੋ ਜਾਣਗੀਆ ।
ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।