ਸਾਧ ਸੰਗਤ ਜੀਓ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਜਪੁਜੀ ਸਾਹਿਬ ਦੀ ਇਸ ਪੰਗਤੀ ਦਾ ਜਾਪ ਜਰੂਰ ਕਰਿਓ ਸੁਪਨੇ ਵੀ ਸੱਚ ਹੋ ਜਾਂਦੇ ਨੇ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੀ ਸੰਗਤ ਸਵਾਲ ਕਰਦੀ ਹੈ ਸੰਗਤ ਦੇ ਬਹੁਤ ਸਵਾਲ ਨੇ ਕਿ ਭਾਈ ਸਾਹਿਬ ਜੀ ਗੁਰੂ ਦੇ ਦਰਸ਼ਨ ਕਰਨੇ ਨੇ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭਾਈ ਸਾਹਿਬ ਜੀ ਕੀ ਕਰੀਏ ਸੋ ਸਾਧ ਸੰਗਤ ਬੇਨਤੀਆਂ ਸਾਰੀ ਸੰਗਤ ਨੂੰ ਮੈਂ ਇਹੋ ਕਰਦਾ ਹੁੰਦਾ ਕਿ ਪਿਆਰਿਓ ਗੁਰਬਾਣੀ ਦਾ ਨਿਤਨੇਮ ਕਰਿਆ ਕਰੋ ਜਿੰਨਾ ਕਰ ਸਕਦੇ ਹੋ ਹੋ। ਗੁਰਬਾਣੀ ਨੂੰ ਪੜਿਆ ਕਰੋ ਸਤਿਗੁਰ ਦੀ ਬਾਣੀ ਨੂੰ ਵਿਚਾਰਿਆ ਕਰੋ ਕਦੇ ਪਿਆਰ ਨਾਲ ਅਦਬ ਨਾਲ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਜਪੁਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਅਰਥ ਪੜਿਆ ਕਰੋ ਨਾਲ ਤੁਹਾਨੂੰ ਆਪਣੇ ਜੀਵਨ ਜਾਂਚ ਖੁਦ ਪਤਾ ਲੱਗੇਗਾ ਪਤਾ ਲੱਗੇਗਾ ਵੀ ਸਤਿਗੁਰੂ ਕੀ ਕਹਿੰਦੇ ਨੇ ਅਸਲ ਦੇ ਵਿੱਚ ਸਤਿਗੁਰੂ ਕੀ ਕਹਿ ਰਹੇ ਨੇ
ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸ ਚੀਜ਼ ਦੀ ਗੱਲ ਕਰ ਰਹੇ ਨੇ ਸੋ ਪਿਆਰਿਓ ਆਪਾਂ ਨੂੰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਹੈ ਨਾ ਉਹ ਜਰੂਰ ਹੋਵੇ ਜਰੂਰ ਇਸ ਚੀਜ਼ ਨੂੰ ਆਪਾਂ ਸਮਝਣਾ ਹੈ। ਕਈ ਵਾਰੀ ਮੈਂ ਬੇਨਤੀ ਕੀਤੀ ਹੈ ਪਿਆਰਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜੇ ਪਿਆਰ ਨਾਲ ਪੜਾਂਗੇ ਤਾਂ ਉਸੇ ਵਿੱਚੋਂ ਗੁਰੂ ਦੀ ਬਾਣੀ ਦਾ ਅਸਰ ਮਿਲੇਗਾ ਤੇ ਉਸੇ ਵਿੱਚੋਂ ਸ਼ਬਦ ਵਿੱਚੋਂ ਹੀ ਸਾਨੂੰ ਦੀਦਾਰਾ ਹੋਏਗਾ ਉਸੇ ਵਿੱਚੋਂ ਦੀਦਾਰਾ ਹੋਣਾ ਜੀ ਇਹ ਨਹੀਂ ਵੀ ਕੋਈ ਵੱਖਰਾ ਕੋਈ ਤਰੀਕਾ ਕਰਨਾ ਪਏਗਾ ਪਾਤਸ਼ਾਹ ਨੇ ਤਾਂ ਆਪ ਹੀ ਪਹਿਲਾਂ ਕਹਿ ਦਿੱਤਾ ਸਤਿਗੁਰੂ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸਬਦ ਮੈ ਲੇ ਪਾਤਸ਼ਾਹ ਕਹਿੰਦੇ ਨੇ ਜੋ ਪ੍ਰਭੂ ਨੂੰ ਮਿਲਣਾ ਚਾਹੁੰਦੇ ਨੇ ਸਤਿਗੁਰੂ ਨੂੰ ਮਿਲਣਾ ਚਾਹੁੰਦੇ ਨੇ ਉਹ ਸ਼ਬਦ ਨੂੰ ਖੋਚਿਓ ਸ਼ਬਦ ਨੂੰ ਖੋਜਿਓ ਤੇ ਤੁਹਾਨੂੰ ਫਿਰ ਗੁਰੂ ਦਾ ਦੀਦਾਰਾ ਹੋਣਾ ਹੈ ਸ਼ਬਦ ਨੂੰ ਪੜਿਓ ਫੇਰ ਤੁਹਾਨੂੰ ਗੁਰੂ ਦਾ ਦੀਦਾਰਾ ਹੋਣਾ ਹੈ ਪਿਆਰਿਓ ਗੁਰੂ ਦਾ ਦੀਦਾਰਾ ਫੇਰ ਹੀ ਹੁੰਦਾ ਹੈ ਜਦੋਂ ਕੋਈ ਗੁਰਬਾਣੀ ਨੂੰ ਪੜੇਗਾ
ਪਾਤਸ਼ਾਹ ਦੀ ਬਾਣੀ ਨੂੰ ਵਿਚਾਰੇਗਾ ਸੋ ਪਿਆਰਿਓ ਅੱਜ ਅਸੀਂ ਸ਼ਬਦ ਨੂੰ ਨਹੀਂ ਪੜ੍ਦੇ ਗੁਰਬਾਣੀ ਨੂੰ ਨਹੀਂ ਪੜ੍ਹਦੇ ਨਿਤਨੇਮ ਨੂੰ ਨਹੀਂ ਪੜ੍ਹਦੇ ਨਿਤਨੇਮ ਸਾਡੇ ਪਾਸ ਨਹੀਂ ਹੈ ਸਾਧ ਸੰਗਤ ਸਾਡੇ ਪਾਸ ਨਿਤਨੇਮ ਨਾ ਹੋਣ ਕਰਕੇ ਅਸੀਂ ਅੱਜ ਸੱਖਣੇ ਅਸੀਂ ਅੱਜ ਇਸੇ ਕਰਕੇ ਸੱਖਣੇ ਆਮ ਪਿਆਰਿਓ ਸਾਡੇ ਕੋਲੇ ਗੁਰਬਾਣੀ ਦਾ ਨਿਤਨੇਮ ਨਹੀਂ ਹੈ ਗੁਰਬਾਣੀ ਦਾ ਪਾਠ ਸਾਡੇ ਕੋਲੇ ਨਹੀਂ ਹੈ ਸਤਿਗੁਰੂ ਦੀ ਕਿਰਪਾ ਰਹਿਮਤ ਜਿਹੜੀ ਹੈ ਉਹ ਸਾਡੇ ਕੋਲੇ ਨਹੀਂ ਹੈ ਦਰਸ਼ਨ ਤੇ ਅਸੀਂ ਕਰਨ ਨੂੰ ਚਾਹੁੰਦੇ ਆਂ ਸਾਰੇ ਹੀ ਕਹਿੰਦੇ ਆ ਭਾਈ ਸਾਹਿਬ ਜੀ ਦਰਸ਼ਨ ਕਰਨੇ ਆ ਜੀ ਕਿਵੇਂ ਕਰੀਏ ਕਿਵੇਂ ਦਰਸ਼ਨ ਹੋਣਗੇ ਜੀ ਕਿਵੇਂ ਗੁਰੂ ਦੇ ਦੀਦਾਰੇ ਕਰੀਏ ਮੈਂ ਬੇਨਤੀ ਕਰਦਾ ਹੁੰਦਾ ਗੁਰੂ ਦੇ ਦੀਦਾਰੇ ਬੜੇ ਸੌਖੇ ਨੇ ਪਹਿਲਾਂ ਸ਼ਬਦ ਦੀ ਕਮਾਈ ਇਕੱਤਰਿਤ ਕਰੋ ਸ਼ਬਦ ਸਾਡੇ ਪਾਸ ਹੋਵੇ ਸ਼ਬਦ ਦੀ ਕਮਾਈ ਜੇ ਸਾਡੇ ਪਾਸ ਹੈ ਤੇ ਗੁਰੂ ਦਾ ਦੀਦਾਰਾਂ ਫਿਰ ਸੌਖਾ ਹੀ ਹੋ ਜਾਏਗਾ
ਜੇ ਸ਼ਬਦ ਦੀ ਕਮਾਈ ਸਾਡੇ ਕੋਲ ਹੈ ਫਿਰ ਗੁਰੂ ਦਾ ਦੀਦਾਰਾ ਬਹੁਤ ਸੌਖਾ ਹੈ ਜੇ ਸ਼ਬਦ ਦੀ ਕਮਾਈ ਸਾਡੇ ਪਾਸ ਹੈ ਫਿਰ ਗੁਰੂ ਦਾ ਦੀਦਾਰ ਬਹੁਤ ਸੌਖਾ ਹੋ ਜਾਏਗਾ। ਪਰ ਪਿਆਰਿਓ ਸ਼ਬਦ ਦੀ ਕਮਾਈ ਕਰਨ ਨੂੰ ਅਸੀਂ ਤਿਆਰ ਹੀ ਹੈ ਨਹੀਂ ਸ਼ਬਦ ਦੀ ਕਮਾਈ ਕਰਨ ਨੂੰ ਸਾਡਾ ਮਨ ਹੀ ਨਹੀਂ ਮੰਨਦਾ ਭਾਈ ਸਾਹਿਬ ਜੀ ਇਹ ਨਹੀਂ ਕਰਿਆ ਜਾਂਦਾ ਜੀ ਸ਼ਬਦ ਨਹੀਂ ਕਰੇ ਜਾਂਦੇ ਜੀ ਸ਼ਬਦ ਨਹੀਂ ਪੜ੍ੇ ਜਾਂਦੇ ਜੀ ਫਿਰ ਕਰਾਂਗੇ ਕੀ ਭਾਈ ਸਾਹਿਬ ਕੋਈ ਹੋਰ ਰਸਤਾ ਹੈ ਦੱਸੋ ਮੈਂ ਬੇਨਤੀ ਕਰਦਾ ਹੁੰਦਾ ਵੀ ਹੋਰ ਰਸਤਾ ਫਿਰ ਭਾਈ ਕੋਈ ਨਹੀਂ ਹੈ। ਹੋਰ ਰਸਤਾ ਨਹੀਂ ਕੋਈ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸ਼ਾਇਦ ਕੋਈ ਹੋਰ ਰਸਤਾ ਹੋਵੇ ਸ਼ਾਇਦ ਕੋਈ ਹੋਰ ਰਸਤਾ ਮਿਲ ਜਾਵੇ ਹੋਰ ਰਸਤਾ ਨਹੀਂ ਕੋਈ ਰਸਤਾ ਤੇ ਫਿਰ ਇਹੋ ਹੀ ਹੈ ਜੇ ਕਰਾਂਗੇ ਰਸਤਾ ਤੇ ਫਿਰ ਇਹੋ ਹੀ ਹੈ ਜੇ ਅਸੀਂ ਸੱਚ ਮੁੱਚ ਗੁਰੂ ਦਾ ਦੀਦਾਰਾ ਕਰਨਾ ਹੈ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਜਿਨਾਂ ਨੇ ਗੁਰੂ ਦਾ ਦੀਦਾਰਾ ਕਰਨਾ ਹੈ ਨਾ ਜਿਨਾਂ ਨੇ ਪਾਤਸ਼ਾਹ ਦਾ ਦੀਦਾਰਾ ਕਰਨਾ ਹੈ
ਪਿਆਰਿਓ ਉਹ ਫਿਰ ਸ਼ਬਦ ਦੀ ਕਮਾਈ ਕਰਨ ਨੂੰ ਪਹਿਲਾਂ ਹੀ ਹਾਂ ਕਰ ਦਿੰਦੇ ਨੇ ਜਿਨਾਂ ਦਾ ਜਿਗਰਾ ਨਹੀਂ ਹੁੰਦਾ ਨਾ ਪਿਆਰਿਓ ਉਹ ਫਿਰ ਸ਼ਬਦ ਦੀ ਕਮਾਈ ਕਰਨ ਵੱਲ ਧਿਆਨ ਨਹੀਂ ਦਿੰਦੇ ਨਹੀਂ ਭਾਈ ਸਾਹਿਬ ਕੁਝ ਹੋਰ ਦੱਸੋ ਜੀ ਹੋਰ ਜਿੰਨਾ ਕੁਝ ਮਰਜ਼ੀ ਹ ਔਖਾ ਕਰ ਲਓ ਜੀ ਪਰ ਸ਼ਬਦ ਦੀ ਕਮਾਈ ਨਹੀਂ ਹੋਣੀ ਸ਼ਬਦ ਦੀ ਕਮਾਈ ਨਹੀਂ ਹੋਣੀ ਮੈਂ ਕਹਿਣਾ ਭਾਈ ਕੀ ਗੱਲ ਹੋ ਗਈ ਨਾਲ ਆ ਜੇ ਇਹਨਾਂ ਸਾਡੇ ਕੋਲੇ ਵਕਤ ਕਿੱਥੇ ਸੀ ਇੰਨਾ ਸਾਡੇ ਕੋਲੇ ਸਮਾਂ ਕਿੱਥੇ ਜੀ ਸ਼ਬਦ ਦੀ ਕਮਾਈ ਨਹੀਂ ਹੋਣੀ ਕੁਝ ਹੋਰ ਦੱਸੋ ਜੇ ਕੋਈ ਪ੍ਰੋਗਰਾਮ ਹੈ ਕੁਝ ਹੋਰ ਕਰ ਲਾਂਗੇ ਜਿੰਨਾ ਮਰਜ਼ੀ ਔਖਾ ਕਿਉਂ ਨਾ ਹੋਵੇ ਪਰ
ਸ਼ਬਦ ਦੀ ਕਮਾਈ ਰੋਕੋ ਪਾਤਸ਼ਾਹ ਨੇ ਆਪ ਹੀ ਕਹਿ ਦਿੱਤਾ ਸਤਿਗੁਰੂ ਕਹਿੰਦੇ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਅਸੀਂ ਨਾ ਗ੍ਰੰਥ ਨੂੰ ਮੰਨਿਆ ਨਾ ਸ਼ਬਦ ਨੂੰ ਸਮਝਿਆ ਤੇ ਨਾ ਅਸੀਂ ਸ਼ਬਦ ਨੂੰ ਵਿਚਾਰਿਆ ਹੈ ਸ਼ਬਦ ਨੂੰ ਮੰਨਿਆ ਨਹੀਂ ਸ਼ਬਦ ਨੂੰ ਵਿਚਾਰਿਆ ਨਹੀਂ ਸ਼ਬਦ ਦੇ ਵਿੱਚੋਂ ਅਸੀਂ ਨਾ ਗੁਰੂ ਦੀ ਪ੍ਰਾਪਤੀ ਕਰਨ ਬਾਰੇ ਕਦੇ ਸੋਚਿਆ ਨਾ ਗੁਰੂ ਦੀ ਪ੍ਰਾਪਤੀ ਸਾਨੂੰ ਹੋਈ ਇਸੇ ਕਾਰਨ ਹੀ ਹੋਈ ਕਾਰਨ ਇਹੋ ਹੀ ਰਹੇ ਜੇ ਸਭ ਤੋਂ ਸਭ ਤੋਂ ਵੱਧ ਕਾਰਨ ਇਹੋ ਹੀ ਰਹੇ ਪਿਆਰਿਓ ਇਸੇ ਕਰਕੇ ਸਾਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਜੇਕਰ ਸੱਚਮੁੱਚ ਅਸੀਂ ਪ੍ਰਾਪਤੀ ਕੀਤੀ ਹੁੰਦੀ ਨਾ ਸੱਚ ਮੁੱਚ ਪ੍ਰਾਪਤੀ ਕੀਤੀ ਹੁੰਦੀ ਤੇ ਪਿਆਰਿਓ ਸਾਨੂੰ ਗੁਰੂ ਦੀ ਪ੍ਰਾਪਤੀ ਤਾਂ ਹੁੰਦੀ ਪਿਆਰਿਓ ਜੇ ਅਸੀਂ ਆਪ ਖੁਦ ਕੋਸ਼ਿਸ਼ ਕੀਤੀ ਹੁੰਦੀ ਵੀ ਸਤਿਗੁਰੂ ਜੀ ਕਿਰਪਾ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਸਤਿਗੁਰੂ ਜੀ ਰਹਿਮਤ ਕਰੋ
ਸਤਿਗੁਰੂ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਦੀ ਜਰੂਰਤ ਹੈ ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਜਰੂਰਤ ਹੈ ਜਿਹਨੂੰ ਓੜ ਲੱਗੀ ਹੋਵੇ ਨਾ ਜਦੋਂ ਮਨ ਦੇ ਵਿੱਚ ਓੜ ਹੋਵੇ ਵੀ ਹਾਂ ਵਾਕ ਗੁਰੂ ਦਾ ਦੀਦਾਰਾ ਕਰਨਾ ਹੈ ਉਹ ਕਰਦਾ ਉਹ ਨਹੀਂ ਫਿਰ ਵਾਧਾ ਘਾਟਾ ਸੋਚਦਾ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਨਾ ਉਹ ਮਰੈ ਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤੇ ਇਸ ਪੰਗਤੀ ਨੂੰ ਪੜ ਲਿਆ ਕਰੋ ਸੱਚਖੰਡ ਵਸੈ ਨਿਰੰਕਾਰ ਪਾਤਸ਼ਾਹ ਕਹਿੰਦੇ ਨੇ ਸੱਚਖੰਡ ਕਦੋਂ ਬਣਦਾ ਸੱਚਖੰਡ ਉਦੋਂ ਬਣਦਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਚੱਲਾਂਗੇ ਸਤਿਗੁਰੂ ਦੀ ਬਾਣੀ ਨੂੰ ਸਮਝਾਂਗੇ ਸਤਿਗੁਰੂ ਦੀ ਕਿਰਪਾ ਰਹਿਮਤ ਨੂੰ ਸਮਝਾਂਗੇ ਤੇ ਫਿਰ ਹੀ ਬਣਿਆ ਜਾਂਦਾ ਜੀ
ਉਹੋ ਜਿਹਾ ਤੇ ਜੇ ਅਸੀਂ ਸਮਝਾਂਗੇ ਨਹੀਂ ਫੇਰ ਨਹੀਂ ਗੱਲ ਬਣਨੀ ਫਿਰ ਭਾਵੇਂ ਕੁਝ ਮਰਜ਼ੀ ਕਰ ਲਿਓ ਫੇਰ ਨਹੀਂ ਕੁਝ ਪੱਲੇ ਪੈਣਾ ਫਿਰ ਕੁਝ ਨਹੀਂ ਸਮਝ ਪੈਣਾ ਭਾਵੇਂ ਜੋ ਕੁਝ ਮਰਜ਼ੀ ਕਰ ਲਿਓ ਭਾਵੇਂ ਜੋ ਕੁਝ ਮਰਜ਼ੀ ਕਰਕੇ ਵੇਖ ਲਿਓ ਫਿਰ ਜੋ ਕੁਝ ਮਰਜ਼ੀ ਭਾਵੇਂ ਕੀਤਾ ਜਾਵੇ ਨਾ ਕੀਤਾ ਜਾਵੇ ਫਿਰ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਪਿਆਰਿਓ ਸ਼ਬਦ ਦੀ ਕਮਾਈ ਸ਼ਬਦ ਦਾ ਅਭਿਆਸ ਜਰੂਰ ਕਰਿਆ ਕਰੋ ਜੇ ਸੱਚ ਮੁੱਚ ਗੁਰੂ ਦਾ ਦੀਦਾਰਾ ਕਰਨਾ ਹੈ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ