ਦੋਸਤ ਦੀ ਇਕ ਆਵਾਜ਼ ‘ਤੇ ਭੱਜਣਕੇ ਜਾਣ ਵਾਲੇ ਦੇਖਣ ਵੀਡੀਓ ਕਿਵੇਂ ਮੂਹਰਿਆਂ ਨੇ ਆਟੇ ਨਾਲ ਲਾਤਾ ਪਲੇਥਣ,ਬਣਾਲੀ ਵੀਡੀਓ

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਹਥਿਆਰਾਂ ਨਾਲ ਠਾਹ ਠਾਹ ਕਰਕੇ ਦਹਿਸ਼ਤ ਫੈਲਾਉਣੀ ਹੁਣ ਤਾਂ ਨੌਜਵਾਨ ਮੁੰਡਿਆਂ ਲਈ ਇੱਕ ਸ਼ੌਂਕ ਹੀ ਬਣ ਗਿਆ ਕਿਉਂਕਿ ਖੌਫ ਨਾਮ ਦੀ ਚੀਜ਼ ਤਾਂ ਉਹਨਾਂ ਦੇ ਵਿੱਚ ਰਹੀ ਹੀ ਨਹੀਂ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਜਿੱਥੇ ਇਕ ਹੌਟਲ ਦੇ ਬਾਹਰ ਕੁਝ ਨੋਜਵਾਨਾ ਵਲੋ ਹਵਾਈ ਫਾਇਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਤ ਨੋਜਵਾਨਾ ਵਲੋ ਵਾਰੀ ਵਾਰੀ ਹਵਾਈ ਫਾਇਰ ਕੀਤੇ ਜਾ ਰਹੇ ਹਨ ਆਓ ਨਜ਼ਰ ਮਾਰ ਲੈਦੇ ਆ ਇਸ ਦਹਿਸ਼ਤ ਭਰੀ ਵੀਡੀਓ ਤੇ ਤੇ ਫਿਰ ਪਾਉਂਦੇ ਆਂ ਇਸ ਪੂਰੇ ਮਾਮਲੇ ਤੇ ਚਾਨਣ

ਪੁਲਿਸ ਅਧਿਕਾਰੀਆ ਵਲੋ ਵੀਡੀਉ ਦੇ ਅਧਾਰ ਉਪਰ ਸਤ ਨੋਜਵਾਨਾ ਤੇ ਪਰਚਾ ਦਰਜ ਕਰ ਦੌਸ਼ੀਆ ਦੀ ਭਾਲ ਵਿਚ ਛਾਪੇਮਾਰੀ ਕਰਨ ਦੀ ਗਲ ਆਖੀ ਹੈ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੋਜਵਾਨਾ ਵਿਚ ਇਕ ਅੰਮ੍ਰਿਤਸਰ ਦੇ ਕੌਸ਼ਲਰ ਦਾ ਵੀ ਨਾਮ ਸਾਹਮਣੇ ਆਉਣ ਦੀ ਗਲ ਕਹਿ ਜਾ ਰਹੀ ਹੈ ਜਿਸ ਸੰਬਧੀ ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਜੋ ਵੀ ਦੌਸ਼ੀ ਸਾਹਮਣੇ ਆਵੇਗਾ ਬਖਸ਼ਿਆ ਨਹੀ ਜਾਵੇਗਾ। ਆਖਰ ਨੌਜਵਾਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਵਾਈ ਫਾਇਰ ਕਰਕੇ ਜੋ ਦਹਿਸ਼ਤ ਫੈਲਾਈ ਗਈ ਹੈ ਇਸਦੇ ਪਿੱਛੇ ਕੀ ਕਾਰਨ ਆ ਜਾਂਚ ਖੁਲਾਸਾ ਹੋਵੇਗਾ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ