ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਕਿਰਪਾ ਹੋ ਜਾਵੇਗੀ ਤਾਂ ਕਿਹੜੇ ਅਨੁਸਤ ਸੰਕੇਤ ਮਿਲ ਜਾਣਗੇ। ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਤੁਹਾਡੇ ਸਿਰ ਤੇ ਹੱਥ ਹੋ ਜਾਵੇ ਸਾਧ ਸੰਗਤ ਜੀ ਪਰਮਾਤਮਾ ਦੇ ਪਿਆਰ ਵਿੱਚ ਡੁੱਬੇ ਭਗਤਾਂ ਨੂੰ ਮਿਲਦੀਆਂ ਹਨ ਇਹ ਰੂਹਾਨੀ ਦਾਤਾਂ ਜੋ ਮਨੁੱਖ ਪਰਮਾਤਮਾ ਦੇ ਦਿਨ ਰਾਤ ਭਗਤੀ ਸਿਮਰਨ ਵਿੱਚ ਰਹਿੰਦੇ ਹਨ ਉਹਨਾਂ ਨੂੰ ਸਰੀਰਕ ਅਤੇ ਕਈ ਮਾਨਸਿਕ ਫਾਇਦੇ ਵੀ ਹੁੰਦੇ ਹਨ ਪਰ ਨਾਲ ਹੀ ਉਹਨਾਂ ਨੂੰ ਕਈ ਰੂਹਾਨੀ ਦਾਤਾਂ ਵੀ ਪਰਮਾਤਮਾ ਜੀ ਦੇ ਕੋਲੋਂ ਮਿਲ ਜਾਂਦੀਆਂ ਹਨ ਤੁਸੀਂ ਮੰਨੋ ਚਾਹੇ ਨਾ ਮੰਨੋ ਕਈ ਵਾਰ ਇਹ ਰੱਬੀ ਦਾਤਾਂ ਸਾਨੂੰ ਸਾਡੇ ਪਿਛਲੇ ਜਨਮ ਵਿੱਚ ਕੀਤੇ ਹੋਏ ਜਪ ਤਪ ਕਰਕੇ ਹੀ ਮਿਲ ਜਾਂਦੀਆਂ ਹਨ। ਜਾਂ ਇਸ ਜਨਮ ਵਿੱਚ ਕੀਤੀ ਹੋਈ ਭਗਤੀ ਦੇ ਫਲ ਵਜੋਂ ਵੀ ਕਿਰਪਾ ਹੋ ਜਾਂਦੀ ਹੈ।
ਅੱਜ ਅਸੀਂ ਆਪ ਜੀ ਨੂੰ ਉਹਨਾਂ ਸੱਤ ਰੱਬੀ ਸ਼ਕਤੀ ਤੇ ਰੂਹਾਨੀ ਦਾਤਾਂ ਬਾਰੇ ਦੱਸਾਂਗੇ ਜੋ ਵਾਹਿਗੁਰੂ ਪਰਮਾਤਮਾ ਦੇ ਭਗਤਾਂ ਨੂੰ ਉਹਨਾਂ ਦੀ ਕੀਤੀ ਹੋਈ ਭਗਤੀ ਦੇ ਫਲ ਵਜੋਂ ਮਿਲ ਜਾਂਦੀਆਂ ਹਨ ਪਹਿਲੀ ਰੂਹਾਨੀ ਦਾਤ ਹੈ ਜੀ ਮਨੁੱਖ ਨੂੰ ਆਪਣੇ ਆਪ ਦੇ ਭਵਿੱਖ ਬਾਰੇ ਪਤਾ ਲੱਗ ਜਾਣਾ ਪਹਿਲੀ ਰੂਹਾਨੀ ਦਾਤ ਵਿੱਚ ਮਨੁੱਖ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਬਾਰੇ ਪਤਾ ਲੱਗ ਜਾਂਦਾ ਹੈ ਸੱਚੇ ਭਗਤਾਂ ਅੰਦਰ ਇਹ ਸ਼ਕਤੀ ਆਪਣੇ ਆਪ ਹੀ ਆ ਜਾਂਦੀ ਹੈ ਤਾਂ ਕਿ ਉਹ ਭਗਤ ਹਮੇਸ਼ਾ ਹਰ ਆਉਣ ਵਾਲੇ ਕਿਸੇ ਬੁਰਾਈ ਘਟਨਾ ਤੋਂ ਬਚਾਅ ਕਰ ਸਕਣ ਵੱਡੀ ਘਟਨਾ ਹੋਣ ਦੀ ਜਗ੍ਹਾ ਛੋਟੀ ਖਰੋਚ ਝਰੇਟ ਵਿੱਚ ਤਬਦੀਲ ਹੋ ਜਾਂਦੀ ਹੈ। ਵੱਡਾ ਦੁੱਖ ਛੋਟੇ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ ਦੂਸਰੀ ਰੂਹਾਨੀ ਸ਼ਕਤੀ ਹੁੰਦੀ ਹੈ ਜੀ ਬੱਚਿਆਂ ਦੀਆਂ ਤਕਲੀਫਾਂ ਬਾਰੇ ਆਪਣੇ ਆਪ ਪਤਾ ਲੱਗ ਜਾਣਾ ਵਾਹਿਗੁਰੂ ਜੀ ਹੀ ਰੂਹਾਨੀ ਦਾਤ ਇਸ ਲਈ ਕਹਿੰਦੇ ਹਨ ਤਾਂ ਕਿ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ
ਤੇ ਉਹ ਭਗਤ ਲੋਕਾਂ ਦੀ ਮਦਦ ਕਰਕੇ ਉਹਨਾਂ ਲੋਕਾਂ ਨੂੰ ਪਰਮਾਤਮਾ ਦੇ ਦੱਸੇ ਰਾਹ ਤੇ ਤੁਰਨ ਦੀ ਸਿੱਖਿਆ ਦੇ ਸਕਣ ਰੱਬ ਇਹੋ ਜਿਹੇ ਲੋਕਾਂ ਨੂੰ ਦੇਖਦੇ ਹਨ ਜੋ ਦੂਸਰਿਆਂ ਦਾ ਭਲਾ ਸੋਚਦੇ ਹਨ ਤੇ ਉਹਨਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਅੱਜ ਕੱਲ ਤੁਸੀਂ ਦੇਖਦੇ ਹੀ ਹੋਵੋਗੇ ਕਿ ਕਿੰਨੇ ਇਹੋ ਜਿਹੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਹਨ ਜਿਹੜੇ ਬਹੁਤ ਹੀ ਭਲਾਈ ਦਾ ਕੰਮ ਕਰ ਰਹੇ ਹਨ ਫਿਰ ਇਹ ਰੂਹਾਨੀ ਦਾਤ ਉਹਨਾਂ ਸੱਚੇ ਭਗਤਾਂ ਦੀ ਝੋਲੀ ਪਾ ਕੇ ਰੱਬੀ ਕਾਰਜਾਂ ਨੂੰ ਪੂਰਾ ਕਰਨ ਦਾ ਹੁਕਮ ਵੀ ਦਿੱਤਾ ਜਾਂਦਾ ਹੈ। ਤੀਸਰੀ ਦਾਤ ਹੈ ਭਗਤਾਂ ਵੱਲੋਂ ਬੋਲਿਆ ਹਰ ਬਚਨ ਦਾ ਸੱਚ ਹੋ ਜਾਣਾ ਸੱਚੇ ਭਗਤਾਂ ਦੀ ਬੋਲੀ ਵਿੱਚ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਇੱਕ ਸੱਚਾ ਭਗਤ ਆਪਣੀ ਆਤਮਾ ਅਤੇ ਅੰਤਰ ਮਨ ਨੂੰ ਇਨਾ ਸਾਫ ਕਰ ਲੈਂਦਾ ਹੈ ਜਿਸ ਨਾਲ ਉਸਦਾ ਬੋਲਿਆ ਹਰ ਸ਼ਬਦ
ਹਰ ਬੋਲ ਸੱਚ ਹੋ ਜਾਂਦਾ ਹੈ ਇਦਾਂ ਲੱਗਦਾ ਹੈ ਜਿਵੇਂਹਿਗੁਰੂ ਆਪ ਉ ਵਾਸ ਦੀ ਜੁਬਾਨ ਤੋਂ ਹੀ ਬੋਲ ਰਹੇ ਹੋਣ ਤੁਸੀਂ ਵੇਖਿਆ ਹੋਵੇਗਾ ਕਿ ਸੱਚੇ ਭਗਤ ਜਿਹੜੇ ਹੁੰਦੇ ਹਨ ਉਹ ਜੋ ਵੀ ਸੋਚਦੇ ਹਨ ਉਹ ਵੀ ਸੱਚ ਹੋਣ ਲੱਗ ਜਾਂਦਾ ਹੈ ਅਤੇ ਉਹਨਾਂ ਦੇ ਅੰਦਰ ਦੀ ਪੋਜੀਟਿਵ ਐਨਰਜੀ ਵੀ ਸਾਹਮਣੇ ਵਾਲੇ ਮਨੁੱਖ ਨੂੰ ਬਹੁਤ ਜਿਆਦਾ ਅਸਰ ਕਰ ਦਿੰਦੀ ਹੈ ਉਹ ਕਿਸੇ ਨੂੰ ਵੀ ਜੇਕਰ ਅਸੀਸ ਦੇ ਦੇਣ ਉਹ ਉਸੇ ਸਮੇਂ ਪੂਰੀ ਵੀ ਹੋ ਜਾਂਦੀ ਹੈ ਚੌਥੀ ਰੂਹਾਨੀ ਦਾਤ ਹੈ ਜੀ ਭਗਤ ਦੀ ਆਪਣੀ ਆਪ ਕੁੰਡਲੀ ਨਹੀਂ ਸ਼ਕਤੀ ਜਗ ਜਾਣਾ ਤੁਸੀਂ ਜਿਸ ਭਗਤੀ ਵਿੱਚ ਧਿਆਨ ਜਾਂ ਸਿਮਰਨ ਕਰਦੇ ਹੋ ਜਾਂ ਜਿਸ ਤਰ੍ਹਾਂ ਵੀ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੈ ਜੇਕਰ ਤੁਹਾਡੀ ਭਗਤੀ ਸੱਚੀ ਅਤੇ ਸੰਪੂਰਨ ਪ੍ਰੇਮ ਵਾਲੀ ਹੈ ਤਾਂ ਮਨੁੱਖ ਦੀ ਕੁੰਡਲੀ ਨਹੀਂ ਸਕਦੀ ਆਪਣੇ ਆਪ ਵਿੱਚ ਜਾਗ ਜਾਂਦੀ ਹੈ ਜਿਸ ਨਾਲ ਮਨੁੱਖ ਨੂੰ ਕਈ ਹੋਰ ਬੇਅੰਤ ਰੂਹਾਨੀ ਦਾਤਾਂ ਵੀ ਮਿਲ ਜਾਂਦੀਆਂ ਹਨ। ਇੱਕ ਜਰੂਰੀ ਚੀਜ਼ ਇਹ ਵੀ ਹੁੰਦੀ ਹੈ ਕਿ ਇਹ ਸ਼ਕਤੀਆਂ ਤੁਹਾਡੇ ਨਾਲ ਉਦੋਂ ਤੱਕ ਰਹਿੰਦੀਆਂ ਹਨ
ਜਦੋਂ ਤੱਕ ਤੁਸੀਂ ਸੱਚਾਈ ਅਤੇ ਰੱਬੀ ਰਾਹ ਤੇ ਚੱਲ ਰਹੇ ਹੁੰਦੇ ਹੋ ਅਤੇ ਸਭ ਦਾ ਵੀ ਭਲਾ ਕਰ ਰਹੇ ਹੁੰਦੇ ਹੋ ਤੇ ਸੋਚਦੇ ਵੀ ਕਿਸੇ ਦਾ ਭਲਾ ਹੀ ਹੋ ਇਹਨਾਂ ਸ਼ਕਤੀਆਂ ਦਾ ਸਦਾ ਭਲਾ ਕਰਨ ਵਾਲੇ ਤੇ ਹੀ ਵਰਤਦੀਆਂ ਹਨ ਪਰ ਇਸਦੇ ਉਲਟ ਜੇਕਰ ਕਿਸੇ ਨੂੰ ਦੁਖੀ ਕਰਨ ਜਾਂ ਆਪਣੇ ਫਾਇਦੇ ਲਈ ਇਹਨਾਂ ਦਾ ਇਸਤੇਮਾਲ ਕਰੋਗੇ ਤਾਂ ਇਹ ਦਾਤਾਂ ਅਲੋਪ ਹੋ ਜਾਣਗੀਆਂ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਰੱਬ ਦੀ ਭਗਤੀ ਤੇ ਪਿਆਰ ਵਿੱਚ ਆਪਣਾ ਜੀਵਨ ਬਤੀਤ ਕਰੇ ਨਾਗਾ ਮਿਲਣ ਦਾ ਕੋਈ ਵੀ ਉਸ ਕੁਲ ਗੁੰਜਾਇਸ਼ ਨਹੀਂ ਹੁੰਦੀ ਉਹ ਪਰਮਾਤਮਾ ਦੀ ਉਸਤਤ ਹੀ ਕਰਦਾ ਰਹੇ ਇਹਨਾਂ ਸ਼ਖਸੀਅਤਾਂ ਦੇ ਚੱਕਰਾਂ ਵਿੱਚ ਪੈ ਕੇ ਪਰਮਾਤਮਾ ਦੀ ਪ੍ਰੇਮ ਭਗਤੀ ਨੂੰ ਛੱਡ ਕੇ ਕਦੇ ਵੀ ਮਨੁੱਖ ਨੂੰ ਪਰਮਾਤਮਾ ਨੂੰ ਮਨੁੱਖ ਗਵਾ ਸਕਦਾ ਹੈ ਇਸ ਲਈ ਮਨੁੱਖ ਨੂੰ ਆਪਣਾ ਮਨ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਹੀ ਜੋੜ ਕੇ ਰੱਖਣਾ ਚਾਹੀਦਾ ਹੈ ਅਤੇ ਪਰਮਾਤਮਾ ਦੇ ਨਾਲ ਜੋਤ ਸਰੂਪ ਦੀ ਹੋਣ ਦੀ ਅਰਦਾਸ ਵੀ ਕਰਨੀ ਚਾਹੀਦੀ ਹੈ
ਹੁਣ ਗੱਲ ਕਰਦੇ ਹਾਂ ਜੀ ਅਗਲੀ ਰੂਹਾਨੀ ਸ਼ਕਤੀ ਦੇ ਬਾਰੇ ਜਿਸ ਤੇ ਸਾਨੂੰ ਹਮੇਸ਼ਾ ਲਈ ਕਮੈਂਟਸ ਵੀ ਆਉਂਦੇ ਹਨ ਕਿ ਤੁਸੀਂ ਇਸ ਵਿਸ਼ੇ ਤੇ ਵੀ ਗੱਲਬਾਤ ਕਰੋ। ਜਦਕਿ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਰੱਬੀ ਤਾਕਤ ਹੈ ਸਾਡੇ ਅੰਗ ਸੰਗ ਹੈ ਅਸੀਂ ਇਸ ਬਾਰੇ ਸਮਝਣਾ ਚਾਹੁੰਦੇ ਹਾਂ ਕਿ ਇਹ ਕੌਣ ਹਨ ਸੰਗਤ ਜੀ ਰੱਬੀ ਸ਼ਕਤੀ ਦਾ ਅੰਗ ਸੰਗ ਮਹਿਸੂਸ ਹੋਣਾ ਜਾਂ ਦੇਖਣਾ ਇਹ ਸਭ ਲੋਕਾਂ ਦੇ ਨਾਲ ਅਨੁਭਵ ਹੁੰਦੇ ਹਨ ਪਰ ਬਹੁਤ ਜਿਆਦਾ ਮਨੁੱਖਾਂ ਨੂੰ ਇਹ ਅਨੁਭਵ ਨਹੀਂ ਹੁੰਦੇ ਕੁਝ ਖਾਸ ਮਨੁੱਖਾਂ ਨੂੰ ਹੀ ਇਹ ਅਹਿਸਾਸ ਹੁੰਦਾ ਹੈ ਇਹ ਤਜਰਬੇ ਹੁੰਦੇ ਹਨ ਉਹਨਾਂ ਨੂੰ ਫੀਲ ਵੀ ਹੁੰਦਾ ਹੋਵੇਗਾ ਕਿ ਤੁਸੀਂ ਇਕੱਲੇ ਹੋਣ ਤੇ ਵੀ ਕਈ ਵਾਰ ਇਕੱਲੇ ਨਹੀਂ ਹੁੰਦੇ ਸਾਧ ਸੰਗਤ ਜੀ ਇਸ ਧਰਤੀ ਤੇ ਤਰ੍ਹਾਂ ਤਰ੍ਹਾਂ ਦੀਆਂ ਜੀਵ ਆਤਮਾਵਾਂ ਹੁੰਦੀਆਂ ਹਨ ਨੈਗਟਿਵ ਤਰਾਂ ਦੀਆਂ ਅਤੇ ਪੋਜੀਟਿਵ ਤਰ੍ਹਾਂ ਦੀਆਂ ਤੁਹਾਡੇ ਨੇੜੇ ਹੋਣ ਤੇ ਪੋਜੀਟਿਵ ਫੀਲ ਕਰਦੇ ਹੋ ਤੁਸੀਂ ਜਦ ਚੰਗਾ ਫੀਲ ਕਰਦੇ ਹੋ ਜਿਵੇਂ ਇਕੱਲੇ ਰਹਿ ਕੇ ਵੀ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੰਦਰੋਂ ਅੰਦਰੀ ਕਦੀ ਆਪਣੇ ਆਪ ਮਾਰਗਦਰਸ਼ਨ ਤੁਹਾਡਾ ਹੋ ਜਾਂਦਾ ਹੈ ਕਦੇ ਕਦੇ ਅੱਖਾਂ ਬੰਦ ਕਰਨ ਤੇ ਪ੍ਰਕਾਸ਼ ਦਿਸਦਾ ਹੈ ਕਦੇ ਕਦੇ ਰੂਹਾਨੀ ਇਸ਼ਾਰੇ ਮਿਲਦੇ ਹਨ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਰੱਬੀ ਸ਼ਕਤੀਆਂ ਦਾ ਜਦ ਕੋਲ ਹੋਣਾ ਮਹਿਸੂਸ ਹੋ ਜਾਂਦਾ ਹੈ
ਤੁਹਾਡੀ ਕਹੀ ਹੋਈ ਕੋਈ ਵੀ ਚੰਗੀ ਪੋਜੀਟਿਵ ਗੱਲ ਸੱਚ ਹੋਣ ਲੱਗ ਜਾਂਦੀ ਹੈ ਤਾਂ ਇਸ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਜਰੂਰ ਤੁਹਾਡੇ ਅੰਗ ਸੰਗ ਕੋਈ ਰੱਬੀ ਸ਼ਕਤੀ ਰਹਿੰਦੀ ਹੈ ਵਾਹਿਗੁਰੂ ਜੀ ਨਾਲ ਜੁੜਨ ਅਤੇ ਸਿਮਰਨ ਕਰਨ ਲਈ ਤੁਹਾਨੂੰ ਅੰਮ੍ਰਿਤ ਵੇਲੇ ਉਸ ਸ਼ਕਤੀ ਵੱਲੋਂ ਜਲਦੀ ਜੋਤ ਜਗਾ ਦੇਣੀ ਚਾਹੀਦੀ ਹੈ। ਇਸ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿ ਕੇ ਹੀ ਤੁਹਾਡੀ ਮਦਦ ਕਰ ਰਹੀਆਂ ਹਨ। ਹੁਣ ਗੱਲ ਕਰਦੇ ਹਾਂ ਜੀ ਇਹਨਾਂ ਸ਼ਕਤੀਆਂ ਨੂੰ ਸਮਝੀਏ ਕਿਵੇਂ ਇਹਨਾਂ ਨਾਲ ਕਿਵੇਂ ਜੁੜੀਏ ਇਹ ਜਾਣੀਏ ਕਿ ਇਹ ਰੱਬੀ ਸ਼ਕਤੀਆਂ ਸਾਡੇ ਤੋਂ ਕੀ ਚਾਹੁੰਦੀਆਂ ਹਨ ਪਹਿਲਾਂ ਤੇ ਇਹ ਸਮਝ ਲੈਣਾ ਬਹੁਤ ਜਰੂਰੀ ਹੈ
ਕਿ ਸੱਚ ਵਿੱਚ ਹੀ ਕੋਈ ਰੂਹਾਨੀ ਸ਼ਕਤੀ ਸਾਡੇ ਕੋਲ ਰਹਿੰਦੀ ਹੈ ਸਾਡੇ ਅੰਗ ਸੰਗ ਰਹਿੰਦੀ ਹੈ ਕਈ ਵਾਰ ਅਸੀਂ ਕਿਸੇ ਜਨਮ ਵਿੱਚ ਸੰਤਾਂ ਮਹਾਂਪੁਰਖਾਂ ਦੀ ਸੇਵਾ ਕੀਤੀ ਹੁੰਦੀ ਹੈ ਪਰਮਾਤਮਾ ਦੀ ਬਹੁਤ ਜਿਆਦਾ ਭਗਤੀ ਕੀਤੀ ਹੋ ਸਕਦੀ ਹੈ। ਤਾਂ ਵੀ ਕਈ ਰੱਬੀ ਸ਼ਕਤੀਆਂ ਸਾਡੇ ਅੰਗ ਸੰਗ ਆ ਜਾਂਦੀਆਂ ਹਨ ਕਈ ਵਾਰ ਸਾਨੂੰ ਸਾਡੇ ਹੀ ਸਵਾਲਾਂ ਦੇ ਜਵਾਬ ਇੱਕ ਕੁਦਰ ਤੀ ਢੰਗ ਦੇ ਨਾਲ ਮਿਲ ਜਾਂਦੇ ਹਨ। ਕਈ ਵਾਰ ਕਈ ਤਰੀਕਿਆਂ ਨਾਲ ਉਹ ਤੁਹਾਡੀ ਮਦਦ ਵੀ ਕਰਦੇ ਹਨ ਕੁਝ ਨਿਸ਼ਾਨੀਆਂ ਤੋਂ ਸਾਈਨ ਮਿਲਦੇ ਹਨ ਕਿ ਰੱਬੀ ਸ਼ਕਤੀਆਂ ਤੁਹਾਨੂੰ ਕੁਝ ਕਹਿਣਾ ਚਾਹੁੰਦੀਆਂ ਹਨ ਕੁਝ ਸੁਨੇਹਾ ਦੇਣਾ ਚਾਹੁੰਦੀਆਂ ਹਨ ਤੁਹਾਨੂੰ ਇਹ ਆਪ ਸਮਝਣਾ ਪਵੇਗਾ ਕਈ ਵਾਰ ਮਨੁੱਖ ਜਿਸ ਦੀ ਭਗਤੀ ਸੱਚੇ ਮਨ ਦੇ ਨਾਲ ਕਰਦਾ ਹੈ ਤਾਂ ਉਹਨਾਂ ਸ਼ਕਤੀਆਂ ਦੀਆਂ ਬਖਸ਼ਿਸ਼ਾਂ ਦੇ ਰੂਪ ਵਿੱਚ ਸਾਨੂੰ ਰੱਬੀ ਸ਼ਕਤੀਆਂ ਦਾ ਸਾਥ ਵੀ ਮਿਲ ਜਾਂਦਾ ਹੈ। ਉਹ ਸ਼ਹੀਦ ਸਿੰਘ ਵੀ ਹੋ ਸਕਦੇ ਹਨ ਜੋ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਤੇ ਤੁਹਾਡਾ ਮਾਰਗਦਰਸ਼ਨ ਵੀ ਕਰਨਗੇ
ਇਹਨਾਂ ਸ਼ਕਤੀਆਂ ਦੇ ਅੰਗ ਸੰਗ ਹੋਣ ਤੇ ਤੁਹਾਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਾਫੀ ਸਕੂਨ ਮਿਲਦਾ ਹੈ ਤੁਹਾਡਾ ਮਾਰਗਦਰਸ਼ਨ ਸਹੀ ਹੋ ਜਾਂਦਾ ਹੈ ਤਾਂ ਇਹ ਵਾਹਿਗੁਰੂ ਜੀ ਦੇ ਸ਼ਹੀਦ ਸਿੰਘਾਂ ਦੀ ਤੁਹਾਡੇ ਅੰਗ ਸੰਗ ਰਹਿਣ ਦੀ ਤੁਹਾਨੂੰ ਸੋਝੀ ਮਿਲ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਕਿ ਇਹਨਾਂ ਦੇ ਨਾਲ ਅਸੀਂ ਗੱਲ ਕਿਵੇਂ ਕਰ ਸਕਦੇ ਹਾਂ ਜਿਵੇਂ ਇਹਨਾਂ ਨਾਲ ਜੁੜ ਸਕਦੇ ਹਾਂ ਸਾਧ ਸੰਗਤ ਜੀ ਇਸ ਲਈ ਅੰਮ੍ਰਿਤ ਵੇਲੇ ਸਿਮਰਨ ਕਰਕੇ ਆਪ ਜੀ ਇਕੱਲੇ ਇੱਕ ਥਾਂ ਬੈਠੋ ਸਮਾਂ ਤਿੰਨ ਤੋਂ ਚਾਰ ਵਜੇ ਦਾ ਹੋਣਾ ਬਹੁਤ ਜਰੂਰੀ ਹੈ। ਫਿਰ ਤੁਸੀਂ ਉਹਨਾਂ ਰੱਬੀ ਸ਼ਕਤੀਆਂ ਦੇ ਨਾਲ ਜੁੜ ਸਕਦੇ ਹੋ ਅਤੇ ਫਿਰ ਉਹਨਾਂ ਰੱਬੀ ਸ਼ਕਤੀ ਸ਼ਹੀਦ ਸਿੰਘਾਂ ਦੇ ਅੱਗੇ ਦਿਲੋਂ ਅਰਦਾਸ ਕਰੋ। ਉਹ ਜੇਕਰ ਸਾਡੇ ਅੰਗ ਸੰਗ ਹਨ ਤਾਂ ਆਪਣੇ ਹੋਣ ਦੀ ਨਿਸ਼ਾਨੀ ਦੇਣ ਬਾਹਰ ਇਹ ਅਰਦਾਸ ਕਰੋ ਫਿਰ ਤੁਹਾਨੂੰ ਜੇਕਰ ਅਗਲੇ ਦੋ ਮਿੰਟ ਦੇ ਅੰਦਰ ਕੋਈ ਪੋਜੀਟਿਵ ਨਿਸ਼ਾਨੀ ਮਿਲਦੀ ਹੈ ਜਿਵੇਂ ਕੋਈ ਖੁਸ਼ਬੂ ਆਉਂਦੀ ਹੈ ਕਿਸੇ ਪੰਛੀ ਦੇ ਬੋਲਣ ਦੀ ਆਵਾਜ਼ ਆਉਂਦੀ ਹੈ
ਕਿਸੇ ਵੀ ਤਰਹਾਂ ਦੀ ਜੇਕਰ ਕੋਈ ਪੋਜੀਟਿਵ ਹਿਲਜੁਲ ਹੁੰਦੀ ਹੈ ਜਿਸ ਨਾਲ ਤੁਹਾਡਾ ਦਿਲ ਦਿਮਾਗ ਵੀ ਸਮਝ ਜਾਵੇ ਕਿ ਤੁਹਾਨੂੰ ਅਨੁਭਵ ਹੋ ਰਿਹਾ ਹੈ ਰੱਬੀ ਸ਼ਕਤੀਆਂ ਦਾ ਕੋਲ ਹੋਣ ਦਾ ਫਿਰ ਤੁਸੀਂ ਉਹਨਾਂ ਨੂੰ ਆਦਰ ਸਤਿਕਾਰ ਦਿੰਦੇ ਹੋਇਆ ਫਤਿਹ ਬੁਲਾਓ ਅਤੇ ਉਹਨਾਂ ਦੇ ਅੱਗੇ ਆਪਣੀ ਅਰਦਾਸ ਕਰੋ ਉਹ ਸਾਨੂੰ ਧਿਆਨ ਸਿਮਰਨ ਵਿੱਚ ਅਤੇ ਮਨ ਇਕਾਗਰ ਕਰਨ ਦੇ ਵਿੱਚ ਮਦਦ ਕਰਨਗੇ ਉਹ ਸਾਡਾ ਮਾਰਗਦਰਸ਼ਨ ਕਰਨਗੇ ਉਹ ਸਾਡਾ ਇਹ ਜਨਮ ਸਫਲਾ ਕਰ ਦੇਣਗੇ ਸਾਡੇ ਨਾਲ ਹਮੇਸ਼ਾ ਸਹਾਈ ਹੋ ਜਾਣਗੇ ਇਸ ਦੇ ਨਾਲ ਜੇਕਰ ਤੁਹਾਨੂੰ ਇਹਨਾਂ ਰੱਬੀ ਸ਼ਕਤੀਆਂ ਦੇ ਕਿਸੇ ਵੀ ਪੁੱਛੀ ਹੋਈ ਗੱਲ ਦਾ ਜਵਾਬ ਤੁਹਾਨੂੰ ਕਿਸੇ ਪੋਜੀਟਿਵ ਤਰ੍ਹਾਂ ਦੇ ਨਾਲ ਮਿਲ ਜਾਵੇਗਾ। ਇਸ ਤਰ੍ਹਾਂ ਤੁਸੀਂ ਕਦੇ ਵੀ ਰੱਬੀ ਰੂਹਾਂ ਦੇ ਸਵਾਲ ਦੇ ਜਵਾਬ ਵੀ ਪੁੱਛ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇਗਾ ਤੁਸੀਂ ਜਿਹੜੀ ਵੀ ਬਾਬਾ ਜੀ ਦੇ ਅੱਗੇ ਅਰਦਾਸ ਕਰੋਗੇ ਤੁਹਾਡੀ ਉਹ ਪੂਰੀ ਕਰ ਦੇਣਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ