ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕੀਤੀ ਹੋਈ ਅਰਦਾਸ ਬੇਨਤੀ ਕਦੇ ਖਾਲੀ ਨਹੀਂ ਜਾਂਦੀ

ਫਰੈਂਡ ਦੀ ਮੇਰੇ ਪਿੰਡ ਤੋਂ ਇੱਕ ਦੋ ਘਰ ਛੱਡ ਕੇ ਉਹਨਾਂ ਦਾ ਘਰ ਏ ਤੇ ਉਨਾਂ ਦੀ ਹੁਣ ਮੈਰਿਜ ਹੋਈ ਹੋਈ ਹ ਉਹ ਆਪਣੇ ਸਹੁਰਿਆਂ ਤੇ ਰਹਿੰਦੇ ਨੇ ਇਹ ਜੋ ਹੱਡਬੀਤੀ ਹ ਉਹਨਾਂ ਤੇ ਫਾਦਰ ਸਾਹਿਬ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਤੇ ਉਹਨਾਂ ਦੇ ਨਾਲਵਸ ਤੇ ਮੇਰੀ ਗੱਲ ਹੁੰਦੀ ਹਵਸ ਤੇ ਉਹ ਆਪਣੀ ਸਾਰੀ ਵਾਰਤਾ ਦੱਸਦੇ ਨੇ ਵੀ ਉਥੋਂ ਪਤਾ ਲੱਗਦਾ ਹ ਮੈਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਠੀਕ ਨਹੀਂ ਹੈਗੇ ਮੈਨੂੰ ਵੀ ਉਹਨਾਂ ਨੇ ਦੱਸਿਆ ਦਾ ਪਤਾ ਲੱਗਾ ਕਿਉਂਕਿ ਮੈਂ ਇੱਕ ਦੋ ਦਿਨ ਪਹਿਲਾਂ ਆਪਣੇ ਚੈਨਲ ਦਾ ਲਿੰਕ ਸ਼ੇਅਰ ਕੀਤਾ ਸੀ ਉਥੋਂ ਉਹਨੂੰ ਪਤਾ ਲੱਗਾ ਸੀ ਫਿਰ ਉਸਨੇ ਆਪਣੀ ਵੀ ਹੱਡ ਵੀਤੀ ਸਾਂਝੀ ਕੀਤੀ। ਖਾਲਸਾ ਜੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਨੂੰ ਜਿਹੜੀ ਹੁੰਦਾ ਲੀਵਰ ਲੀਵਰ ਦੇ ਵਿੱਚ ਨਾ ਉਹਨਾਂ ਨੂੰ ਪ੍ਰੋਬਲਮ ਆ ਗਈ ਸੀਗੀ ਜਿਸ ਤਰ੍ਹਾਂ ਕਿ ਨਾ ਮੁਰਾਦ ਬਿਮਾਰੀ ਹੋ ਗਈ ਸੀਗੀ ਤੇ ਲੀਵਰ ਸੀ ਜਿਹੜਾ ਉਹ ਜਦੋਂ ਵੀ ਕੁਝ ਖਾਦੇ ਪੀਂਦੇ ਸੀ

ਨਾ ਤੇ ਉਦੋਂ ਲੀਵਰ ਬਸ ਇਸ ਤਰ੍ਹਾਂ ਹੀ ਫਲਸ਼ ਆਊਟ ਹੋਈ ਜਾਂਦਾ ਸੀ ਬਲੱਡ ਨਿਕਲੀ ਜਾਂਦਾ ਸੀਗਾ ਉਹਨਾਂ ਦਾ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਭੈਣ ਕਹਿੰਦੇ ਕਿ ਜਿਹੜੀ ਮੇਰੀ ਫਰੈਂਡ ਨੇ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਵੀ ਮਤਲਬ ਬਾਬਾ ਸਿਰ ਹੋ ਗਈ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਸਾਨੂੰ ਉਸ ਰੋਗ ਦੇ ਬਾਰੇ ਦਾ ਪਤਾ ਹੀ ਨਹੀਂ ਸੀ ਪਰ ਅਸੀਂ ਕਹਿੰਦੇ ਕਿ ਡਾਕਟਰ ਤੋਂ ਇਸ ਚੀਜ਼ ਦੀ ਦਵਾਈ ਲਈ ਹੈ। ਪਰ ਕਹਿੰਦੇ ਅੰਦਰ ਪ੍ਰੋਬਲਮ ਕੋਈ ਹੋਰ ਸੀ ਪਰ ਸਾਨੂੰ ਨਾ ਪਤਾ ਹੋਣ ਕਰਕੇ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਉਹਨਾਂ ਦੀ ਕਾਫੀ ਜਿਆਦੀ ਕੰਡੀਸ਼ਨ ਆ ਹਾਲਤ ਖਰਾਬ ਹੋਊਗੀ ਉਹ ਇੰਨਾ ਕੁ ਸਰੀਰ ਦੇ ਵਿੱਚ ਰਹਿ ਗਏ ਕਿ ਜਿਵੇਂ ਇੱਕ ਮੰਜੇ ਤੇ ਪਏ ਹੋਏ ਬੈੱਡ ਤੇ ਪਏ ਹੋਏ ਇਸ ਤਰ੍ਹਾਂ ਹੋ ਗਏ ਕਿ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚਾ ਪਿਆ ਹੁੰਦਾ ਗਾ ਵੀ ਇੱਕ

ਇਸ ਤਰ੍ਹਾਂ ਨਹੀਂ ਸੀ ਕਿ ਇੱਕ ਬੰਦਾ ਵਿਆਹ ਹੋਇਆ ਖਾਲਸਾ ਜੀ ਮੇਰੇ ਜਿਹੜੀ ਫਰੈਂਡ ਨੇ ਭੈਣ ਉਹਨਾਂ ਨੇ ਕਿਹਾ ਕਿ ਮੈਂ ਕਾਫੀ ਜਗ੍ਹਾ ਤੇ ਸੁਖਣਾ ਸੁਖੀ ਆ ਕਹਿੰਦੇ ਮੈਂ ਸ਼੍ਰੀ ਮੁਕਤਸਰ ਸਾਹਿਬ ਵੀ ਕਹਿੰਦੇ ਸੁਖਣਾ ਸੁਖੀ ਮੱਥਾ ਟੇਕ ਕੇ ਆਈ ਅਰਦਾਸ ਬੇਨਤੀ ਕੀਤੀ ਉਸ ਏਰੀਏ ਦੇ ਵਿੱਚ ਹੀ ਉਹਨਾਂ ਦੀ ਮੈਰਿਜ ਹੋਈ ਹੋਈ ਹ ਵੀ ਕਹਿੰਦੇ ਪਰ ਮੇਰੇ ਜਿਹੜੇ ਘਰ ਦੇ ਵਿੱਚ ਦੋ ਭਰਾ ਸੀ ਕਹਿੰਦੇ ਪੇਕਿਆਂ ਦੇ ਕਹਿੰਦੇ ਇੱਕ ਭਰਾ ਵਿਆਹ ਆ ਸੀ ਪਰ ਉਹ ਭਰਜਾਈ ਸੀ ਜਿਹੜੀ ਉਹ ਵਧੀਆ ਨਹੀਂ ਸੀ ਉਹ ਕੇਅਰ ਨਹੀਂ ਸੀ ਕਰਦੀ ਕਹਿੰਦੇ ਵੀ ਇੰਨਾ ਵੱਡਾ ਰੋਗ ਲੱਗਿਆ ਪਰ ਕਹਿੰਦੇ ਵੀ ਸਾਨੂੰ ਪਤਾ ਕਦੋਂ ਲੱਗਦਾ ਵੀ ਅਸੀਂ ਡਾਕਟਰ ਦੇ ਕੋਲ ਜਾਨੇ ਆਂ ਬਹੁਤ ਜਿਆਦੀ ਕਹਿੰਦੇ ਵੀਕਨੈਸ ਆ ਜਾਂਦੀ ਹ ਮੇਰੇ ਫਾਦਰ ਸਾਹਿਬ ਨੂੰ ਅਸੀਂ ਕਹਿੰਦੇ ਕਿ ਨਾਲ ਦੇ ਸ਼ਹਿਰ ਦੇ ਵਿੱਚ ਜਾਨੇ ਆਂ ਉਹ ਸਾਨੂੰ ਥੋੜਾ ਜਿਹਾ ਅੱਗੇ ਸ਼ਹਿਰਨ ਭੇਜ ਦਿੰਦੇ ਨੇ ਵਧੀਆ ਡਾਕਟਰ ਦੇ ਕੋਲ ਤੇ ਉਹ ਕਹਿੰਦੇ ਜਦੋਂ ਸਾਡੀਆਂ ਸਾਰੀਆਂ ਰਿਪੋਰਟਾਂ ਕਰਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਉਹ ਬਲੱਡ ਦੀ ਰਿਪੋਰਟ ਕਰਦੇ ਨੇ ਵੀ ਖੂਨ ਕਿੰਨਾ ਕਹਿੰਦੇ

ਕਿ ਮੇਰੇ ਫਾਦਰ ਸਾਹਿਬ ਦੇ ਵਿੱਚ ਸਿਰਫ ਤਿੰਨ ਗ੍ਰਾਮ ਖੂੰਗ ਰਹਿ ਗਿਆ ਸੀ। ਤਾਂ ਉਹਨਾਂ ਨੇ ਕਿਹਾ ਵੀ ਇੰਨਾ ਖੂਨ ਕਿਵੇਂ ਘੱਟ ਗਿਆ ਉਹਨਾਂ ਨੇ ਕਾਫੀ ਹੋਰ ਵੀ ਟੈਸਟ ਵਗੈਰਾ ਲੀਚੇ ਤੇ ਉਥੋਂ ਉਹ ਭੈਣ ਕਹਿੰਦੇ ਕਿ ਸਾਨੂੰ ਪਤਾ ਲੱਗਾ ਕਿ ਮੇਰੇ ਫਾਦਰ ਸਾਹਿਬ ਨੂੰ ਲੀਵਰ ਦੇ ਵਿੱਚ ਕੋਈ ਗੰਢ ਏ ਤੇ ਉਹ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਪੰਜ ਛੇ ਮਹੀਨੇ ਸਾਲ ਦੀ ਵਾਂਗ ਪਹਿਲਾਂ ਦੀ ਸੀ ਕਿ ਦਿੱਕਤ ਵੱਧਦੀ ਗਈ ਪਰ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਲੱਗਾ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਦਾ ਤੇ ਸਾਨੂੰ ਨਾ ਡਾਕਟਰ ਕਹਿ ਦਿੰਦੇ ਨੇ ਕਿ ਕਾਫੀ ਜਿਆਦੀ ਕੰਡੀਸ਼ਨ ਖਰਾਬ ਹ ਵੀ ਬਲੱਡ ਵੀ ਸਿਰਫ ਤਿੰਨ ਗ੍ਰਾਮ ਰਹਿ ਗਿਆ ਤੇ ਤੁਸੀਂ ਇੱਕ ਹੋਸਪਿਟਲ ਦੱਸਦੇ ਨੇ ਉੱਥੇ ਚਲੇ ਜਾਓ ਉੱਥੇ ਜਾਂਦੇ ਨੇ ਤੇ ਉਹ ਜਵਾਬ ਬੰਦ ਜਵਾਬ ਵੀ ਦੇ ਦਿੰਦੇ ਨੇ ਕਹਿੰਦੇ ਨੇ ਕਿ ਇਸ ਦਾ ਕੋਈ ਹੱਲ ਨਹੀਂ ਹੈਗਾਗਾ

ਵੀ ਇਹ ਤਾਂ ਹੁਣ ਜਵਾਬ ਹ ਤੁਸੀਂ ਘਰੇ ਜਾ ਕੇ ਸਾਂਭ ਸੰਭਾਲ ਕਰ ਸਕਦੇ ਹੋ ਪਰ ਜਦੋਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਖਾਲਸਾ ਜੀ ਪਰ ਕੇਕੇ ਨਹੀਂ ਬੈਠਾ ਜਾਂਦਾ ਇਸ ਤਰ੍ਹਾਂ ਹੀ ਉਹ ਭੈਣ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਬਹੁਤ ਜਿਆਦਾ ਉਸ ਦਿਨ ਮਨ ਦੁਖੀ ਸਾਰੇ ਪਰਿਵਾਰ ਦਾ ਪਰ ਕਹਿੰਦੇ ਸਾਨੂੰ ਡਾਕਟਰਾਂ ਨੇ ਜਵਾਬ ਦੇ ਵੀ ਦਿੱਤਾ ਪਰ ਫਿਰ ਵੀ ਅਸੀਂ ਕਹਿੰਦੇ ਹਿੰਮਤ ਨਹੀਂ ਆ ਰਹੀ ਅਸੀਂ ਕਦੇ ਕਿਸੇ ਡਾਕਟਰ ਕੋਲ ਕਦੇ ਕਿਸੇ ਡਾਕਟਰ ਕੋਲ ਗਏ ਕਹਿੰਦੇ ਪਰ ਕਿਸੇ ਨੇ ਵੀ ਸਾਡੀ ਬਾਹਰ ਨਾ ਫੜੀ ਕਹਿੰਦੇ ਫਿਰ ਅਸੀਂ ਗੁਰਦੁਆਰੇ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਹਿੰਦੇ ਅਸੀਂ ਅਰਦਾਸਾਂ ਬੇਨਤੀਆਂ ਕੀਤੀਆਂ ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਵੀ ਸੁੱਖਿਆ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੀ ਕਹਿੰਦੇ ਅਸੀਂ ਘਰ ਵੀ ਸੁੱਖਿਆ ਉਸ ਤੋਂ ਬਾਅਦ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਗਿਆ ਉੱਥੇ ਕਹਿੰਦੇ ਅਸੀਂ ਅਖੰਡ ਪਾਠ ਸਾਹਿਬ ਸੁੱਖ ਕੇ ਆਏ ਵੀ ਕਰਵਾਵਾਂਗੇ ਉਥੋਂ ਕਹਿੰਦੇ ਜਦੋਂ ਅਸੀਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਨੇ ਆ ਤੇ

ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਜਾਨੀ ਆ ਕਹਿੰਦੇ ਅਸੀਂ ਬਹੁਤ ਸੁਣਿਆ ਹੋਇਆ ਸੀ ਸਾਡੇ ਨਾ ਗਵਾੜ ਦੇ ਵਿੱਚ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਹੁਤ ਮੰਨਦੇ ਨੇ ਜੋ ਕਿ ਮੇਰੇ ਚਾਚਾ ਜੀ ਦਾ ਹੀ ਘਰ ਹ ਜੀ ਉਹਨਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਤੋਂ ਮੈਨੂੰ ਪਤਾ ਸੀ ਕਿ ਉਹ ਬਹੁਤ ਜਿਆਦਾ ਮੰਨਦੇ ਨੇ ਤੇ ਉਹਨਾਂ ਤੇ ਮਹਾਰਾਜ ਦੀ ਕਿਰਪਾ ਬਹੁਤ ਹੋਈ ਆ ਕਹਿੰਦੀ ਉਥੋਂ ਸਾਨੂੰ ਪਤਾ ਸੀ ਤੇ ਮੈਂ ਉੱਥੇ ਵੀ ਅਰਦਾਸ ਕੀਤੀ ਆਪਣੇ ਬਹਾਦਰ ਸਾਹਿਬ ਲਈ ਕਿ ਬਾਬਾ ਜੀ ਕੋਈ ਰਸਤਾ ਦਿਖਾਓ

ਕੋਈ ਹੋਸਪਿਟਲ ਕੋਈ ਵਧੀਆ ਡਾਕਟਰ ਦਾ ਪਤਾ ਲੱਗੇ ਕਿ ਜਿਹੜਾ ਟਰੀਟਮੈਂਟ ਵਧੀਆ ਹੋ ਜੇ ਤੇ ਮੇਰੇ ਫਾਦਰ ਸਾਹਿਬ ਤੰਦਰੁਸਤ ਹੋ ਜਾਣ ਇਸ ਤਰ੍ਹਾਂ ਮੈਂ ਕਹਿੰਦੀ ਵੀ ਅਸੀਂ ਅਰਦਾਸ ਕਰਕੇ ਵਾਪਸ ਆ ਜਾਂਦੇ ਆਂ ਕਹਿੰਦੇ ਫਿਰ ਸਾਡੇ ਘਰ ਦੇ ਨੇੜੇ ਹੀ ਕਹਿੰਦੇ ਮੇਰੇ ਭਰਾ ਦਾ ਇੱਕ ਦੋਸਤ ਸੀ ਉਹਨੂੰ ਪਤਾ ਲੱਗਦਾ ਹੈਗਾ ਤੇ ਕਹਿੰਦੇ ਉਹ ਜਦੋਂ ਹਾਲ ਚਾਲ ਪੁੱਛਣ ਦੇ ਲਈ ਆਉਂਦਾ ਉਹਨੂੰ ਤਾਂ ਇਸ ਤਰ੍ਹਾਂ ਸੀ ਕਿ ਇੱਕ ਨੋਰਮਲ ਵੀ ਠੀਕ ਨਹੀਂ ਹੈਗਾ ਗਾ ਤੇ ਅੰਕਲ ਦਾ ਜਾ ਕੇ ਪਤਾ ਲੈ ਆਉਣਾ ਪਰ ਖਾਲਸਾ ਜੀ ਉਹ ਭੈਣ ਕਹਿੰਦੇ ਮੈਂ ਗੱਲਬਾਤ ਦੱਸ ਦਿਆ ਵੀ ਇਸ ਤਰ੍ਹਾਂ ਕਰਕੇ ਆਹ ਪ੍ਰੋਬਲਮ ਹੋ ਗਈ ਆ ਵੀ ਸਾਨੂੰ ਪਤਾ ਨਹੀਂ ਲੱਗਾ ਗਾ ਕਹਿੰਦੇ ਵੀ ਉਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਵੀ ਸੇਵ ਹੀ ਇਹੀ ਪ੍ਰੋਬਲਮ ਹੋਈ ਸੀ ਕਿਸੇ ਨੂੰ ਕਿ ਵੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਮੈਂ ਤੁਹਾਨੂੰ ਪਤਾ ਕਰਕੇ ਦੱਸਦਾ ਕਿ ਸਾਡੇ ਰਿਸ਼ਤੇਦਾਰ ਦੇ ਵਿੱਚ ਵੀ ਇਹੀ ਪ੍ਰੋਗਰਾਮ ਹੋਈ ਸੀਗੀ ਪਰ ਉਹ ਬਿਲਕੁਲ ਠੀਕ ਹੋ ਗਏ ਨੇ ਉਹਨਾਂ ਦਾ ਵਿੱਚ ਆਪਰੇਸ਼ਨ ਚੱਲਿਆ ਸੀ ਕਾਫੀ ਟਾਈਮ ਤੇ ਉਹ ਡਾਕਟਰਾਂ ਨੇ ਕਿਹਾ ਸੀਗਾ ਵੀ ਰੈਸਟ ਵੀ ਦੱਸੀ ਸੀ ਕਾਫੀ ਤਲੀਆਂ ਵਗੈਰਾ ਚੀਜ਼ਾਂ ਵੀ ਨਹੀਂ ਦੱਸੀਆਂ ਵੀ ਜੋ ਵੀ ਜਿਆਦਾ ਪਰਹੇਜ਼ ਹੁੰਦਾ ਕਹਿੰਦੇ ਵੀ ਉਹ ਕਰਨਾ

ਪੈਂਦਾ ਪਰ ਉਹ ਬਿਲਕੁਲ ਤੰਦਰੁਸਤ ਹੋ ਗਏ ਤੇ ਉਹ ਭੈਣ ਕਹਿੰਦੇ ਜਦੋਂ ਵੀਰ ਨੇ ਇਸ ਤਰ੍ਹਾਂ ਕਿਹਾ ਤੇ ਅਸੀਂ ਕਿਹਾ ਵੀ ਚਲੋ ਸਾਨੂੰ ਵੀ ਪਤਾ ਕਰਕੇ ਦੱਸੋ ਕਹਿੰਦੇ ਤੂੰ ਭੈਣ ਦਾ ਘਰ ਹੀ ਜਿਹੜਾ ਮੇਰੀ ਫਰੈਂਡ ਦਾ ਖਾਲਸਾ ਜੀ ਉਹ ਜਿਆਦਾ ਵਧੀਆ ਵੀ ਪਰਿਵਾਰ ਕੰਡੀਸ਼ਨ ਦੇ ਵਿੱਚ ਨਹੀਂ ਹੈਗਾ ਕਹਿੰਦੇ ਪਰ ਅਸੀਂ ਫਿਰ ਵੀ ਕਿਹਾ ਕਿ ਸਾਡੇ ਫਾਦਰ ਸਾਹਿਬ ਠੀਕ ਹੋਣੇ ਚਾਹੀਦੇ ਆ ਸਾਡੇ ਕੋਲ ਥੋੜੀ ਬਹੁਤ ਜਮੀਨ ਹ ਜੇ ਵਿਕ ਵੀ ਜਾਊਗੀ ਕੋਈ ਗੱਲ ਨਹੀਂ ਸਾਡੇ ਫਾਦਰ ਸਾਹਿਬ ਠੀਕ ਹੋ ਜਾਣਾ। ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਨੇ ਭੈਣ ਕਹਿੰਦੇ ਕਿ ਪਤਾ ਪਤਾ ਕਰਕੇ ਦਿੱਤਾ ਸਾਡੇ ਪਿੰਡ ਤੋਂ ਹੀ ਇਹ ਖਾਲਸਾ ਜੀ ਜੋ ਵੀਰ ਉਹਨਾਂ ਨੇ ਪਤਾ ਕਰਕੇ ਦੱਸਿਆ ਸਾਰਾ ਐਡਰੈਸ ਵਗੈਰਾ ਡਾਕਟਰ ਦਾ ਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਮੁੰਡੇ ਨੂੰ ਵੀ ਨਾਲ ਭੇਜਿਆ ਹੋਸਪਿਟਲ ਦੇ ਵਿੱਚ ਉਥੇ ਜਾ ਕੇ ਉਹਨਾਂ ਦੇ ਸਾਰੇ ਟੈਸਟ ਹੁੰਦੇ ਨੇ ਟੈਸਟ ਤੋਂ ਬਾਅਦ ਦੇ ਵਿੱਚ ਡਾਕਟਰ ਕਹਿੰਦੇ ਨੇ ਕਿ ਵੀ ਹਾਂਜੀ ਵੀ ਅਸੀਂ ਇੱਕ ਪ੍ਰਸ਼ਨ ਕਰਾਂਗੇ ਉਸ ਦੇ ਰਾਹੀਂ ਵੀ ਇਹ ਠੀਕ ਹੋ ਜਾਵੇਗਾ ਵੀ ਚਾਰ ਪੰਜ ਸਾਲ ਪੂਰੇ ਵਧੀਆ ਇਹਦੇ ਨਿਕਲ ਜਾਣਗੇ ਦੋਸਤੋ ਅੱਗੇ ਬਾਰੇ ਫਿਰ ਦੇਖ ਲਾਂਗੇ ਇੱਕ ਵਾਰ ਚਾਰ ਪੰਜ ਸਾਲ ਬਾਅਦ ਲੋੜ ਨਹੀਂ ਪੈਣੇਗੀ ਵੀ

ਚਾਰ ਪੰਜ ਸਾਲ ਕੋਈ ਪ੍ਰੋਬਲਮ ਨਹੀਂ ਆ ਸਕਦੀ ਕਿ ਸਾਨੂੰ ਇੰਨਾ ਜਿਆਦਾ ਹੋਸਲਾ ਹੋਇਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਸੀਂ ਅਰਦਾਸ ਬੇਨਤੀ ਕੀਤੀ ਸੀ ਕਿ ਬਾਬਾ ਜੀ ਸਾਨੂੰ ਕੋਈ ਰਸਤਾ ਦਿਖਾਓ ਵੀ ਸਾਨੂੰ ਕੋਈ ਵੀ ਡਾਕਟਰ ਹੱਥ ਨਹੀਂ ਪਾ ਰਿਹਾ ਹੈਗਾ। ਤਾਂ ਖਾਲਸਾ ਜੀ ਕਿਉਂਕਿ ਆਪਾਂ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਨੇ ਆ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆਂ ਤੇ ਜਦੋਂ ਆਪਣਾ ਮਨ ਬਹੁਤ ਜਿਆਦਾ ਭਰਿਆ ਹੁੰਦਾ ਨਾ ਵੀ ਆਪਾਂ ਨੂੰ ਕਿਸੇ ਪਾਸੇ ਪਤਾ ਨਹੀਂ ਲੱਗਦਾ ਵੀ ਆਪਾਂ ਕੀ ਕਰੀਏ ਕੀ ਨਾ ਕਰੀਏ ਹਨਾ ਤੇ ਫਿਰ ਆਪਾਂ ਨੂੰ ਇੱਕ ਮਹਾਰਾਜ ਦਾ ਹੀ ਦਰ ਦਿਖਦਾ ਹੈਗਾ ਵੀ ਉੱਥੇ ਜਾਦੇ ਆ ਜਾ ਕੇ ਮਹਾਰਾਜ ਜਾ ਕੇ ਮਹਾਰਾਜ ਅੱਗੇ ਝੋਲੀ ਅੱਡਦੇ ਆਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਰੂਰ ਸਾਡੀ ਅਰਦਾਸ ਹੋਣਗੇ ਜਦੋਂ ਆਪਾਂ ਖਾਲਸਾ ਜੀ ਆਸ ਲੈ ਕੇ ਜਾਦੇ ਆ ਨਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਤਾਂ ਆਪਣੀ ਕਦੇ ਵੀ ਆਸ ਖਾਲੀ ਨਹੀਂ ਜਾਂਦੀਗੀ। ਆਪਾਂ ਨੂੰ ਉਮੀਦ ਪੂਰੀ ਰੱਖਣੀ ਚਾਹੀਦੀ ਆਪਾਂ ਜਦੋਂ ਘਰ ਤੋਂ ਵੀ ਤੁਰਦੇ ਆਂ ਚਲਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਦੇ ਲਈ ਤਾਂ ਬਸ ਮਨ ਦੇ ਵਿੱਚ ਇਹੀ ਧਾਰ ਲਿਆ ਕਰੋ

ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਨੂੰ ਖਾਲੀ ਨਹੀਂ ਮੋੜਨਾ ਸਾਡੀ ਅਰਦਾਸ ਜਰੂਰ ਸੁਣਣਗੇ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਜਰੂਰ ਕਿਰਪਾ ਕਰਦੇ ਨੇ ਇਸ ਤਰ੍ਹਾਂ ਖਾਲਸਾ ਜੀ ਉਹ ਮੈਂ ਨਾ ਕਹਿੰਦੇ ਨੇ ਮੇਰੇ ਦੋਸਤ ਜੋ ਉਹ ਕਹਿੰਦੇ ਕਿ ਸਾਨੂੰ ਹੋਸਪਿਟਲ ਦਾ ਵੀ ਪਤਾ ਲੱਗ ਗਿਆ ਵਧੀਆ ਉਥੇ ਕਹਿੰਦੇ ਮੇਰੇ ਫਾਦਰ ਸਾਹਿਬ ਦਾ ਟ੍ਰੀਟਮੈਂਟ ਹੋਇਆ ਸਾਨੂੰ ਕਹਿੰਦੇ 1520 ਦਿਨ ਰੁਕਣਾ ਵੀ ਪਿਆ ਕਹਿੰਦੇ ਸਾਡੇ ਪੈਸੇ ਤਾਂ ਲੱਗ ਗਏ ਅਸੀਂ ਕਿਸੇ ਤੋਂ ਵਿਆਜ ਤੇ ਫੜੇ ਛੇ ਸੱਤ ਲੱਖ ਰੁਪਏ ਇਹਦੇ ਸਾਨੂੰ ਖਰਚਾ ਤਾਂ ਬਹੁਤ ਆ ਗਿਆ ਪਰ ਕਹਿੰਦੇ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਬਾਪੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਫਾਦਰ ਸਾਹਿਬ ਤੇ ਇੰਨੀ ਕਿਰਪਾ ਕੀਤੀ ਕਹਿੰਦੇ ਸਾਨੂੰ ਕੋਈ ਵੀ ਕੋਈ ਵੀ ਡਾਕਟਰ ਇਹ ਨਹੀਂ ਸੀ ਕਹਿੰਦਾ ਕਿ ਠੀਕ ਹੋ ਜਾਏਗਾ ਕਿਉਂਕਿ ਉਹ ਐਵੇਂ ਕਹਿੰਦੇ ਸੀ ਕਿ ਸਾਰਾ ਬਲੱਡ ਵੀ ਨਿਕਲ ਗਿਆ ਵੀ ਬਲੱਡ ਜੇ ਚੜਾਵਾਂਗੇ ਵੀ ਨਵਾਂ ਖੂਨ ਦੇਵਾਂਗੇ ਵੀ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਕਿ ਉਹ ਵੀ ਇਸ ਤਰ੍ਹਾਂ ਹੀ ਨਿਕਲ ਜਾਣਾ ਕਹਿੰਦੇ ਵੀ

ਇਸ ਤਰ੍ਹਾਂ ਕਰਕੇ ਨਾ ਮਤਲਬ ਬਹੁਤ ਜਿਆਦਾ ਵੀ ਮਨ ਦੇ ਵਿੱਚ ਟੈਨਸ਼ਨ ਵੀ ਅਸੀਂ ਜਦੋਂ ਇੱਕ ਆਮ ਛੋਟਾ ਜਿਹਾ ਡਾਕਟਰ ਹੀ ਖਾਨਸਾ ਜੀ ਆਪਾਂ ਨੂੰ ਇਹ ਚੀਜ਼ ਕਹਿ ਦੇਵੇ ਨਾ ਕਿ ਇਹ ਬਸ ਹੁਣ ਨਹੀਂ ਰਹਿ ਸਕਦਾ ਬੰਦਾ ਵੀ ਇਹਦੀ ਡੈਥ ਹੋ ਗਈ ਜਾਂ ਕਿਸ ਤਰ੍ਹਾਂ ਵੀ ਕਰਕੇ ਹਨਾ ਤੇ ਆਪਣਾ ਮਨ ਬਹੁਤ ਜਿਆਦਾ ਡਰ ਜਾਂਦਾ ਪਰ ਜਦੋਂ ਕੋਈ ਵੱਡੇ ਵੱਡੇ ਡਾਕਟਰ ਕਹਿ ਦੇ ਮੈਂ ਫਿਰ ਆਪਣੇ ਦਿਮਾਗ ਦੇ ਵਿੱਚ ਹੋਰ ਵੀ ਜਿਆਦਾ ਟੈਂਸ਼ਨ ਹੋ ਜਾਂਦੀ ਹੈ ਡਰ ਬੈਠ ਜਾਂਦਾ ਹ ਤਾਂ ਖਾਲਸਾ ਜੀ ਭੈਣ ਕਹਿੰਦੇ ਕਿ ਜਦੋਂ ਬਾਦਲ ਸਾਹਿਬ 1520 ਦਿਨ ਦੇ ਬਾਅਦ ਘਰ ਆਉਂਦੇ ਨੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਨੀ ਆ ਕਹਿੰਦੇ ਉੱਥੇ ਜੋਤ ਦੇ ਵਿੱਚ ਘਿਓ ਪਾ ਕੇ ਅਰਦਾਸ ਬੇਨਤੀ ਕਰਕੇ ਆਉਣੀ ਆ ਕਹਿੰਦੇ ਹੁਣ ਮੈਂ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਕਹਿੰਦੇ ਮੈਂ ਹਰ ਐਤਵਾਰ ਨੂੰ ਚੁਪੈਰਾ ਸਾਹਿਬ ਕੱਟਦੀ ਆਂ ਚੌਪਹਿਰਾ ਸਾਹਿਬ ਕੱਟ ਕੇ ਨਾਲ ਜੋਤ ਵੀ ਜਗਾਉਣੀ ਆ ਕਹਿੰਦੇ ਮੈਂ ਕਦੇ ਵੀ ਨਾਗਾ ਨਹੀਂ ਪਾਇਆ ਬੇਸ਼ੱਕ ਕਹਿੰਦੇ ਮੇਰਾ ਕੋਈ ਵੱਡੇ ਤੋਂ ਵੱਡਾ ਕੰਮ ਵੀ ਰਹਿ ਜਾਵੇ ਕੁਛ ਵੀ ਉਸ ਦਿਨ ਪ੍ਰੋਗਰਾਮ ਹੋਵੇ ਜਾਂ ਉਹੀ ਮੇਰਾ ਕਿੰਨਾਂ ਦੇ ਕੰਮ ਜਰੂਰੀ ਹੋਵੇ ਇਹਨੇ

ਮੈਂ ਕਦੇ ਚੁਪੈਰਾ ਸਾਹਿਬ ਨਹੀਂ ਛੱਡਿਆ ਜੋਤ ਜਗਾਉਣੀ ਮੈਂ ਇਸ ਕੰਮ ਦਾ ਕਰਨਾ ਹੀ ਕਰਨਾ ਬਾਕੀ ਭਾਵੇਂ ਮੇਰੇ ਸਾਰੇ ਕੰਮ ਰਹਿ ਜਾਣ ਖਾਲਸਾ ਜੀ ਭੈਣ ਕਹਿੰਦੀ ਕਿ ਅੱਜ ਮੇਰੇ ਫਾਦਰ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਅੱਜ ਥੋੜਾ ਬਹੁਤ ਚੱਲ ਫਿਰ ਸਕਦੇ ਨੇ ਪਹਿਲਾਂ ਕਾਫੀ ਜਿਆਦਾ ਟ੍ਰੀਟਮੈਂਟ ਤੋਂ ਬਾਅਦ ਵੀਕਨੈਸ ਹੋਰ ਵੀ ਆ ਗਏ ਸੀ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਉਹ ਵਧੀਆ ਨੇ ਆਪਣਾ ਤੁਰ ਫਿਰ ਕੇ ਅੰਦਰ ਵਾਰ ਚਲੇ ਜਾਂਦੇ ਨੇ ਪੂਰਾ ਵਧੀਆ ਸਰੀਰ ਹੌਲੀ ਹੌਲੀ ਸਰੀਰ ਵਧੀਆ ਹੁੰਦਾ ਜਾਂਦਾ ਦਵਾਈਆਂ ਦੇ ਨਾਲ ਪਰ ਉਹ ਭੈਣ ਕਹਿੰਦੇ ਕਿ ਮੈਂ ਹੁਣ ਚਪੈਰਾ ਸਾਹਿਬ ਤਾਂ ਕੱਟਦੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਫਾਦਰ ਸਾਹਿਬ ਨੂੰ ਲੰਬੀਆਂ ਉਮਰਾਂ ਬਖਸ਼ਣ ਕਿ ਕਿਉਂਕਿ ਡਾਕਟਰ ਨੇ ਭੈਣ ਕਹਿੰਦੇ ਕਿ ਕਿਹਾ ਵਿਚਾਰ ਪੰਜ ਸਾਲ ਪੂਰੇ ਵਧੀਆ ਲੰਘ ਜਾਣਗੇ ਵੀ ਚਾਰ ਪੰਜ ਸਾਲ ਤੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਗੀ ਪਰ ਖਾਲਸਾ ਜੀ ਮਾਂ ਪਿਓ ਦੀ ਤਾਂ ਆਪਾਂ ਨੂੰ ਬੱਚਿਆਂ ਨੂੰ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਹਮੇਸ਼ਾ ਸਾਰੀ ਜ਼ਿੰਦਗੀ ਹੀ ਜਰੂਰਤ ਹੁੰਦੀ ਹੈ। ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਮਾਪਿਆਂ ਨੂੰ ਤੰਦਰੁਸਤ ਰੱਖੇ ਕਿਸੇ ਦੇ ਵੀ ਮਾਂ ਜਾਂ ਪਿਓ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਦੂਰ ਨਾ ਕਰੇ

ਕਦੇ ਕਿਸੇ ਦੁਸ਼ਮਣ ਵੈਰੀ ਦੇ ਨੂੰ ਇਸੇ ਤਰ੍ਹਾਂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੀ ਉਸ ਭੈਣ ਦੀ ਮੇਰੀ ਦੋਸਤ ਦੀ ਬਹੁਤ ਨੇੜੇ ਹੋ ਕੇ ਸੁਣੀਏ ਤਾਂ ਉਹ ਕਦੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਇਸ ਤਰ੍ਹਾਂ ਅਰਦਾਸ ਬੇਨਤੀ ਨਹੀਂ ਸੀ ਕੀਤੀ ਨਾ ਹੀ ਕਦੇ ਉਹਨਾਂ ਨੇ ਚਪੈਰਾ ਸਾਹਿਬ ਕੱਟਿਆ ਸੀ ਜੋਤ ਤਾਂ ਉਹ ਕਹਿੰਦੇ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਜਗਾਵਾਂ ਕਰਾਂਗੇ। ਪਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਸੇਵਾ ਲਾਈ ਸਾਡੇ ਤੇ ਕਿਰਪਾ ਕੀਤੀ ਸਾਨੂੰ ਬਖਸ਼ਿਸ਼ ਕੀਤੀ ਹ ਤਾਂ ਹੀ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣ ਲੱਗੇ ਆਂ ਕਹਿੰਦੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਸਾਨੂੰ ਸਾਡੇ ਤੋਂ ਕਰਵਾਉਂਦੇ ਰਹਿਣ ਤੇ ਅਸੀਂ ਕਰਦੇ ਰਹੀਏ ਕਹਿੰਦੇ ਹੁਣ ਇੱਕੋ ਹੀ ਅਰਦਾਸ ਹ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਨੂੰ ਮੇਰੇ ਮਾਂ ਪਿਓ ਨੂੰ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣ ਹੋਰ ਕਹਿੰਦੇ ਕੁਛ ਨਹੀਂ ਚਾਹੀਦਾ ਮੈਨੂੰ ਮੇਰੇ ਕੋਲ ਸਭ ਕੁਝ ਹੈਗਾ ਇਸ ਤਰ੍ਹਾਂ ਉਹ ਭੈਣ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਰਦਾਸ ਬੇਨਤੀ ਸੁਣੀ ਤੇ ਉਹਨਾਂ ਦੇ ਫਾਦਰ ਸਾਹਿਬ ਨੂੰ ਜਿੱਥੇ ਕੋਈ ਵੀ ਡਾਕਟਰ ਕੋਈ ਵੀ ਡਾਕਟਰ ਇਹ ਨਹੀਂ ਸੀ ਕਹਿੰਦਾ ਹੈਗਾ ਇਹ ਠੀਕ ਹੋ ਜਾਣਗੇ

Leave a Reply

Your email address will not be published. Required fields are marked *