ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਦੀ ਜੋਤ ਜਗਾ ਕੇ ਇਵੇਂ ਹੁੰਦੀ ਹੈ ਵੱਡੀ ਕਿਰਪਾ

ਜੇਕਰ ਐਤਵਾਰ ਦੇ ਦਿਨ ਤੁਹਾਨੂੰ ਜੋਤ ਦੇ ਦਰਸ਼ਨ ਹੁੰਦੇ ਹਨ ਭਾਵੇਂ ਤੁਸੀਂ ਘਰ ਦੇ ਵਿੱਚ ਆਪਣੇ ਸ਼ਹੀਦਾਂ ਸਿੰਘਾਂ ਦੇ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਲਈ ਦੇਸੀ ਘਿਓ ਦੀ ਜੋਤ ਜਗਾਉਂਦੇ ਹੋ ਜਦ ਉਹ ਜੋਤ ਜਗਦੀ ਹੈ ਤਾਂ ਜੋਤ ਘੱਟ ਜਾਂਦੀ ਹੈ ਤਾਂ ਕੀ ਸੰਕੇਤ ਮਿਲਦੇ ਹਨ ਤੇ ਜੇ ਉਹ ਜੋਤ ਵੱਧਦੀ ਹੈ ਤਾਂ ਤੁਹਾਨੂੰ ਕੀ ਸੰਕੇਤ ਮਿਲਦੇ ਹਨ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬੜ ਜਾਵੇ ਕਿ ਜੇਕਰ ਤੁਸੀਂ ਆਪਣਾ ਸਿਮਰਨ ਭਗਤੀ ਭਾਵੇਂ ਤੁਸੀਂ ਦੋ ਮਹੀਨੇ ਤੋਂ ਕਰਦੇ ਆ ਰਹੇ ਹੋ

ਤੇ ਭਾਵੇਂ ਤੁਸੀਂ ਛੇ ਮਹੀਨੇ ਤੋਂ ਤੇ ਜਾਂ ਤੁਸੀਂ ਤੁਸੀਂ ਇੱਕ ਸਾਲ ਜਾਂ ਕਈ ਸਾਲਾਂ ਤੋਂ ਕਰਦੇ ਆ ਰਹੇ ਹੋ ਜਦੋਂ ਤੁਸੀਂ ਭਗਤੀ ਕਰ ਰਹੇ ਹੋ ਅਤੇ ਜੇਕਰ ਆਪ ਜੀ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਪ੍ਰਭੂ ਪਰਮੇਸ਼ਵਰ ਜੀ ਤੁਹਾਨੂੰ ਇਹ ਤੁਹਾਡੀ ਭਗਤੀ ਕੀਤੀ ਹੋਈ ਕਬੂਲ ਕਰ ਰਹੇ ਹਨ ਜਾਂ ਨਹੀਂ ਜੋ ਭਗਤੀ ਤੁਸੀਂ ਕਰ ਰਹੇ ਹੋ ਉਹ ਭਗਤੀ ਤੁਹਾਡੀ ਵਿਅਰਥ ਵੀ ਹੋ ਸਕਦੀ ਹੈ ਸਾਧ ਸੰਗਤ ਜੀ ਇਸ ਬਾਰੇ ਆਪ ਜੀ ਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਜੋ ਵੀ ਭਗਤੀ ਕਰ ਰਹੇ ਹੋ ਉਹ ਤੁਹਾਡੇ ਪ੍ਰਭੂ ਪਰਮਾਤਮਾ ਤੱਕ ਵੀ ਪਹੁੰਚ ਰਹੀ ਹੈ ਜਾਂ ਨਹੀਂ ਬਹੁਤ ਸਾਰੇ ਅਭਿਆਸੀ ਅਤੇ ਆਮ ਮਨੁੱਖਾਂ ਦਾ ਵੀ ਇਹੀ ਸਵਾਲ ਹੁੰਦਾ ਹੈ

ਕਿ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਸਾਡੇ ਵੱਲੋਂ ਹੋਰ ਰਹੀ ਭਗਤੀ ਜਾਂ ਸਿਮਰਨ ਸਾਡਾ ਸਫਲ ਹੋ ਰਿਹਾ ਹੈ ਜਾਂ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਨਾ ਹੀ ਸਾਨੂੰ ਕੋਈ ਤਜਰਬਾ ਹੁੰਦਾ ਹੈ ਨਾ ਹੀ ਸਾਡਾ ਕੰਮ ਕੋਈ ਸਿਰੇ ਚੜਦਾ ਹੈ ਤੇ ਨਾ ਬਣਦਾ ਹੈ ਜੋ ਵੀ ਅਸੀਂ ਅਰਦਾਸ ਕਰਦੇ ਹਾਂ ਉਹ ਸਾਡੇ ਕਦੇ ਵੀ ਪੂਰੀ ਨਹੀਂ ਹੁੰਦੀ ਪਤਾ ਨਹੀਂ ਸਾਡੀ ਅਰਦਾਸ ਕਦੋਂ ਹੋ ਰਹੀ ਹੋਵੇਗੀ ਇਹੋ ਜਿਹੇ ਬਹੁਤ ਸਾਰੇ ਸਵਾਲ ਸਾਨੂੰ ਕਮੈਂਟ ਵਿੱਚ ਪੁੱਛੇ ਜਾਂਦੇ ਹਨ ਸਾਧ ਸੰਗਤ ਜੀ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਜਦ ਵੀ ਆਪ ਜੀ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਦੇ ਹੋ ਤਾਂ ਉਹ ਮਾਲਕ ਪ੍ਰਭੂ ਜੀ ਤੁਹਾਡੀ ਅਰਦਾਸ ਅਤੇ ਤੁਹਾਡੇ ਵੱਲੋਂ ਕੀਤਾ ਹੋਇਆ ਸਿਮਰਨ ਅਤੇ ਪਾਠ ਜਰੂਰ ਸੁਣਦੇ ਹਨ ਸਾਨੂੰ ਕੋਈ ਤਜਰਬੇ ਵੀ ਭੇਜਦੇ ਹਨ ਸੰਕੇਤ ਭੇਜਦੇ ਹਨ ਅਤੇ ਉਹ ਇਥੋਂ ਤੱਕ ਵੀ ਇਸ਼ਾਰਾ ਕਰ ਦਿੰਦੇ ਹਨ ਕਿ ਉਹ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੀ ਭਗਤੀ ਤੋਂ ਬਹੁਤ ਖੁਸ਼ ਹਨ ਕਈ ਮਨੁੱਖਾਂ ਉੱਤੇ ਤਾਂ ਇਨੀ ਕਿਰਪਾ ਕਰ ਦਿੰਦੇ ਹਨ ਕਿ ਉਹਨਾਂ ਨੂੰ ਭਵਿੱਖ ਬਾਰੇ ਅਤੇ ਚੰਗੇ ਮਾੜੇ ਦਾ ਗਿਆਨ ਹੋਣ ਲੱਗ ਜਾਂਦਾ ਹੈ ਕਈਆਂ ਨੂੰ ਸੁਪਨਿਆਂ ਵਿੱਚ ਆਪਣੇ ਸਵਾਲਾਂ ਦੇ

ਮਿਲ ਜਾਂਦੇ ਹਨ ਅਤੇ ਕਈਆਂ ਦੇਤਾਂ ਦੁੱਖ ਵੀ ਸੁਪਨਿਆਂ ਵਿੱਚ ਹੀ ਕੱਟੇ ਜਾਂਦੇ ਹਨ ਤਾਂ ਸਾਧ ਸੰਗਤ ਜੀ ਇਹੋ ਜਿਹੇ ਤਜਰਬੇ ਤੇ ਸੰਕੇਤ ਸਾਨੂੰ ਕਦੋਂ ਮਿਲਦੇ ਹਨ ਅਸੀਂ ਇਹਨਾਂ ਨੂੰ ਅਨੁਭਵ ਕਰ ਸਕਦੇ ਹਾਂ ਇਸ ਭੇਦ ਬਾਰੇ ਅਸੀਂ ਕਿਵੇਂ ਜਾਣੀਏ ਕਿ ਤੁਹਾਡੇ ਪ੍ਰਭੂ ਪਰਮਾਤਮਾ ਜੀ ਤੁਹਾਡੇ ਤੋਂ ਖੁਸ਼ ਹਨ ਅਤੇ ਉਹਨਾਂ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ। ਤਾਂ ਅੱਜ ਅਸੀਂ ਆਪ ਜੀ ਨੂੰ ਇਹੀ ਦੱਸਾਂਗੇ ਕਿ ਜੇਕਰ ਤੁਸੀਂ ਘਰ ਵਿੱਚ ਆਪਣੇ ਬਾਬਾ ਦੀਪ ਸਿੰਘ ਜੀ ਦੇ ਲਈ ਜਾਂ ਸ਼ਹੀਦ ਸਿੰਘਾਂ ਲਈ ਤੇ ਜਾਂ ਤੁਸੀਂ ਜਿਸ ਵੀ ਬਾਬਾ ਜੀ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਜਦੋਂ ਜੋਤ ਜਗਾਉਂਦੇ ਹੋ ਭਾਵੇਂ ਜਿਸ ਵੀ ਮਨੋਭਾਵਨਾ ਦੇ ਨਾਲ ਜਗਾਉਂਦੇ ਹੋਵੇ ਜਿਸ ਵੀ ਪਰਮਾਤਮਾ ਦੇ ਸਰੂਪ ਅੱਗੇ ਜਗਾਉਂਦੇ ਹੋ ਜਾਂ ਸ਼ਹੀਦ ਸਿੰਘਾਂ ਦੇ ਨਾਮ ਦੀ ਵੀ ਜੇਕਰ ਜੋਤ ਜਗਾਉਂਦੇ ਹੋ ਕਈ ਭਗਤ ਅਤੇ ਅਭਿਆਸੀ ਮਨੁੱਖ ਜਾਂ ਤਾਂ ਅਖੰਡ ਜੋਤ ਜਗਾਉਂਦੇ ਹਨ

ਤੇ ਜਾਂ ਕਈ ਵਾਰ ਸਵੇਰੇ ਅਤੇ ਸ਼ਾਮ ਨੂੰ ਹੀ ਜੋਤ ਜਗਾਉਂਦੇ ਹਨ ਅਤੇ ਆਪ ਜੀ ਜਿਨਾਂ ਦੇ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੀ ਭਗਤੀ ਕਰਦੇ ਹੋ ਉਹ ਆਪ ਜੀ ਨੂੰ ਆਮ ਤੌਰ ਤੇ ਦੋਹੀ ਤਰੀਕਿਆਂ ਦੇ ਨਾਲ ਸੰਕੇਤ ਦੇਣਗੇ ਇੱਕ ਹੁੰਦਾ ਹੈ ਜੀ ਜੋਤ ਦੇ ਰਾਹੀਂ ਅਤੇ ਦੂਜਾ ਹੁੰਦਾ ਹੈ ਜਿਸ ਸੰਕੇਤ ਸੁਪਨਿਆਂ ਦੇ ਰਾਹੀਂ ਜੋ ਸਾਨੂੰ ਮਿਲਦਾ ਰਹਿੰਦਾ ਹੈ ਕਦੇ ਵੀ ਪ੍ਰਭੂ ਜੀ ਆਪ ਜੀ ਨੂੰ ਸਿੱਧਾ ਕੋਈ ਤਜਰਬਾ ਨਹੀਂ ਦਿੰਦੇ ਸਨ ਕੇਤ ਨਹੀਂ ਦਿੰਦੇ ਇਕਦਮ ਤੁਹਾਡੇ ਸਾਹਮਣੇ ਉਸੇ ਸਰੂਪ ਵਿੱਚ ਆ ਜਾਣਗੇ ਜਿਸ ਸਰੂਪ ਵਿੱਚ ਤੁਸੀਂ ਉਹਨਾਂ ਦੀ ਭਗਤੀ ਕਰ ਰਹੇ ਹੁੰਦੇ ਹੋ ਉਹ ਤਾਂ ਕਈ ਵਾਰ ਸੁਪਨਿਆਂ ਵਿੱਚ ਆਪਣੇ ਤਰੀਕੇ ਨਾਲ ਤੁਹਾਨੂੰ ਦਰਸ਼ਨ ਦੇ ਦਿੰਦੇ ਹਨ ਜਿਵੇਂ ਜੇਕਰ ਆਪ ਜੀ ਸ਼ਹੀਦ ਸਿੰਘਾਂ ਦੀ ਉਸਤਤ ਕਰਦੇ ਹੋ ਭਗਤੀ ਕਰਦੇ ਹੋ ਤਾਂ ਆਪ ਜੀ ਨੂੰ ਨਿਹੰਗ ਸਿੰਘ ਹਰ ਪਾਸੇ ਦਿਖਣ ਲੱਗ ਜਾਣਗੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋ ਜਾਣਗੇ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਹੋ ਜਾਣਗੇ ਇਹ ਸਭ ਉਸੇ ਭਗਤੀ ਦਾ ਸਕਾਰਾਤਮਕ ਸੰਕੇਤ ਹੁੰਦਾ ਹੈ ਕਿ ਆਪ ਜੀ ਦੀ ਭਗਤੀ ਕਬੂਲ ਹੋ ਚੁੱਕੀ ਹੈ ਅਤੇ ਸ਼ਹੀਦ ਸਿੰਘ ਆਪ ਜੀ ਦੇ ਅੰਗ ਸੰਗ ਹਨ ਉਹ ਆਪ ਜੀ ਤੋਂ ਬਹੁਤ ਖੁਸ਼ ਹੋਈ ਹਨ ਹੁਣ ਗੱਲ ਕਰਦੇ ਹਾਂ ਜੀ ਜੋਤ ਰਾਹੀਂ ਕਿਹੜੇ ਸਨ ਖੇਤ ਸਾਨੂੰ ਮਿਲਦੇ ਹਨ ਜਿਨਾਂ ਦੇ ਨਾਲ ਪਤਾ ਲੱਗੇ ਕਿ ਸਾਡੀ ਭਗਤੀ ਸਾਡੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਚੜ ਰਹੀ ਹੈ ਜਾਂ ਨਹੀਂ ਚੜ ਰਹੀ ਸਾਧ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ

ਕਿ ਜਦ ਵੀ ਤੁਸੀਂ ਜੋਤ ਜਗਾਉਂਦੇ ਹੋ ਜਾਂ ਜਦ ਵੀ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਤੁਹਾਡੇ ਸਾਹਮਣੇ ਜੇਕਰ ਜੋਤ ਜਗਦੀ ਹੋਵੇ ਕਈ ਵਾਰ ਤਾਂ ਜੋਤ ਘੱਟ ਹੋ ਜਾਂਦੀ ਹੈ ਤੇ ਕਈ ਵਾਰ ਜੋਤ ਬਹੁਤ ਜਿਆਦਾ ਤੇਜ਼ ਹੋਈ ਹੋ ਜਾਂਦੀ ਹੈ ਤੇ ਕਦੇ ਕਦੇ ਤੁਸੀਂ ਵੇਖਿਆ ਹੋਵੇਗਾ ਕਿ ਗੋਲ ਗੋਲ ਵੀ ਘੁੰਮਦੀ ਹੈ ਅਤੇ ਕਦੇ ਹਿਲਣਾ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਮੂਵਮੈਂਟ ਦੇ ਕਈ ਤਰ੍ਹਾਂ ਦੇ ਵੀ ਸੰਕੇਤ ਹੁੰਦੇ ਹਨ ਜੋ ਤੁਹਾਨੂੰ ਤੁਹਾਡੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਵੱਲੋਂ ਮਿਲਦੇ ਹਨ ਜਿਨਾਂ ਦੇ ਵੀ ਨਾਮ ਦੀ ਤੁਸੀਂ ਜੋਤ ਜਗਾਉਂਦੇ ਹੋ ਪਰਮਾਤਮਾ ਵਾਹਿਗੁਰੂ ਜੀ ਉਸੇ ਸਰੂਪ ਵਿੱਚ ਆਪ ਜੀ ਤੇ ਕਿਰਪਾ ਬਣਾ ਦਿੰਦੇ ਹਨ ਉਹਨਾਂ ਦੇ ਸਰੂਪ ਦੀ ਕਿਰਪਾ ਤੁਹਾਡੇ ਅੰਗ ਸੰਗ ਹੀ ਰਹਿੰਦੀ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਜੋਤ ਦਾ ਮਧਮ ਅਤੇ ਤੇਜ਼ ਹੋਣਾ ਕੀ ਸੰਕੇਤ ਦਿੰਦਾ ਹੈ ਜੇਕਰ ਆਪ ਜੀ ਵੱਲੋਂ ਜਗਾਈ ਜੋਤ ਮਧਮ ਜਾਂ ਘੱਟ ਰਹਿੰਦੀ ਹੈ ਤਾਂ ਇਹੀ ਸੰਕੇਤ ਮਿਲਦਾ ਹੈ ਕਿ ਆਪ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਜਿਸ ਸਰੂਪ ਦੀ ਭਗਤੀ ਕਰ ਰਹੇ ਹੋ ਉਹ ਤੁਹਾਡੇ ਤੋਂ ਖੁਸ਼ ਨਹੀਂ ਹਨ

ਇਸ ਦਾ ਮਤਲਬ ਕੋਈ ਨਾ ਕੋਈ ਭਗਤੀ ਤੁਹਾਡੀ ਦੇ ਵਿੱਚ ਕਮੀ ਆ ਰਹੀ ਹੈ ਜਾਂ ਤੁਸੀਂ ਉਹਨਾਂ ਨਾਮ ਨਹੀਂ ਜਪ ਰਹੇ ਜਿਨਾਂ ਪਰਮਾਤਮਾ ਤੁਹਾਡੇ ਕੋਲੋਂ ਜਪਾਉਣਾ ਚਾਹੁੰਦੇ ਹਨ ਜਾਂ ਕਿਸੇ ਤਰਹਾਂ ਦਾ ਨੇਮ ਦਾ ਪਾਲਣ ਆਪ ਜੀ ਵੱਲੋਂ ਨਹੀਂ ਹੋ ਰਿਹਾ ਕੋਈ ਨਾ ਕੋਈ ਭੁੱਲ ਤੁਹਾਡੇ ਕੋਲੋਂ ਜਰੂਰ ਹੋ ਰਹੀ ਹੈ ਸੇਵਾ ਅਤੇ ਸਿਮਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਰਹੀ ਹੈ ਜੇਕਰ ਇਸ ਤਰ੍ਹਾਂ ਹੋਵੇ ਤਾਂ ਆਪਣੀ ਹੋ ਰਹੀ ਕਿਸੇ ਵੀ ਕਮੀ ਜਾਂ ਭੁੱਲਣਾ ਨੂੰ ਯਾਦ ਕਰੋ ਅਤੇ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹ ਭੁੱਲ ਦੀ ਮਾਫੀ ਮੰਗ ਕੇ ਉਸ ਭੁੱਲ ਨੂੰ ਤੁਸੀਂ ਦੂਰ ਕਰਨ ਦੀ ਵੀ ਕੋਸ਼ਿਸ਼ ਕਰੋ ਅਤੇ ਦੁਬਾਰਾ ਪ੍ਰਭੂ ਪਰਮਾਤਮਾ ਜੀ ਦੇ ਸੇਵਾ ਸਿਮਰਨ ਨੂੰ ਆਰੰਭ ਕਰ ਲਓ

ਇਸ ਤੋਂ ਇਲਾਵਾ ਜੇਕਰ ਜੋਤ ਦੀ ਰੌਸ਼ਨੀ ਜਾਂ ਲੋਕ ਕਹਿ ਲਓ ਉਹ ਤੇਜ਼ ਹੋ ਜਾਂਦੀ ਹੈ ਤਾਂ ਆਪ ਜੀ ਦੇ ਮਾਲਕ ਪ੍ਰਭੂ ਜਾਂ ਜਿਹੜੇ ਵੀ ਸਰੂਪ ਜੀ ਨੂੰ ਆਪ ਜੀ ਧਿਆਉਂਦੇ ਹੋ ਉਹ ਆਪ ਜੀ ਤੋਂ ਬਹੁਤ ਖੁਸ਼ ਹੋ ਚੁੱਕੇ ਹਨ ਜਦੋਂ ਜੋਤ ਬਹੁਤ ਜਿਆਦਾ ਤੇਜ਼ ਰੌਸ਼ਨੀ ਅਤੇ ਲੋਹ ਦੇ ਨਾਲ ਜਗਦੀ ਹੈ ਜਿਵੇਂ ਤਿੰਨ ਚਾਰ ਜਾਂ ਪੰਜ ਇੰਚ ਤੱਕ ਇਹ ਜੋਤ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਇਹ ਮਾਲਕ ਪ੍ਰਭੂ ਜੀ ਦੀ ਮਿਹਰ ਅਤੇ ਕਿਰਪਾ ਦੇ ਸੰਕੇਤ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਜੀ ਜਦੋਂ ਜੋਤ ਬਹੁਤ ਜਿਆਦਾ ਹਿਲ ਜੁਲ ਕਰ ਰਹੀ ਹੁੰਦੀ ਹੈ ਤਾਂ ਇਹ ਵੀ ਇਕ ਸੰਕੇਤ ਦੱਸਦਾ ਹੈ
ਪ੍ਰਭੂ ਜੀ ਆਪ ਜੀ ਦੇ ਉੱਪਰ ਮਿਹਰ ਕਰ ਰਹੇ ਹਨ ਉਹਨਾਂ ਦੀ ਅਸੀਸ ਹਮੇਸ਼ਾ ਆਪਦੇ ਬਣਦੀ ਹੀ ਜਾਵੇਗੀ। ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਕੁਝ ਸਮਾਂ ਕੱਢ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦੇਸੀ ਘਿਓ ਦੀ ਜੋਤ ਜਗਾ ਕੇ ਆਪਣੇ ਪ੍ਰਭੂ ਪਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਾਉਂਦੇ ਹੋ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਹੋ ਜਾਂ ਤੁਸੀਂ ਜਿਸ ਵੀ ਪਾਤਸ਼ਾਹੀ ਨੂੰ ਮੰਨਦੇ ਹੋ ਉਸ ਦੀ ਜੋਤ ਜਗਾਉਂਦੇ ਹੋ ਤਾਂ ਤੁਹਾਡੇ ਉੱਤੇ ਉਹਨਾਂ ਦਾ ਮਿਹਰ ਭਰਿਆ ਹੱਥ ਹੋ ਜਾਵੇਗਾ। ਤੇ ਤੁਸੀਂ ਜਗਦੀ ਜੋਤ ਤੋਂ ਆਪਣੀ ਭਗਤੀ ਸਿਮਰਨ ਦਾ ਅੰਦਾਜ਼ਾ ਲਗਾ ਸਕਦੇ ਹੋ

ਕਿ ਤੁਹਾਡੇ ਭਗਤੀ ਜਿਹੜੀ ਹੈ ਉਹ ਗੁਰੂ ਘਰ ਪ੍ਰਵਾਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜੇਕਰ ਪ੍ਰਵਾਨ ਨਹੀਂ ਹੋ ਰਹੀ ਹੋਵੇਗੀ ਤਾਂ ਤੁਸੀਂ ਆਪਣੇ ਸਿਮਰਨ ਭਗਤੀ ਨੂੰ ਵਧਾ ਕੇ ਆਪਣੇ ਪਰਮਾਤਮਾ ਨੂੰ ਖੁਸ਼ ਕਰ ਸਕਦੇ ਹੋ ਜੇਕਰ ਤੁਹਾਡੇ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਹੋ ਗਈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਤਾਂ ਫਿਰ ਤੁਹਾਡੇ ਸਾਰੇ ਹੀ ਅੜੇ ਹੋਏ ਕਾਰਜ ਆਪੇ ਬਾਬਾ ਜੀ ਸਵਾਰ ਦੇਣਗੇ ਸੋ ਸਾਧ ਸੰਗਤ ਜੀ ਇਹ ਕੁਝ ਸੰਕੇਤ ਦੱਸਦੇ ਹਨ ਜੋ ਆਪ ਜੀ ਵੱਲੋਂ ਹੋ ਰਹੇ ਭਗਤੀ ਜੇਕਰ ਕਬੂਲ ਹੋ ਰਹੀ ਹੈ ਜਾਂ ਨਹੀਂ ਜਿਸ ਨਾਲ ਆਪ ਜੀ ਵੀ ਆਪਣੇ ਭਗਤੀ ਦੀ ਅਵਸਥਾ ਬਾਰੇ ਜਾਣ ਸਕਦੇ ਹੋ। ਸਾਧ ਸੰਗਤ ਜੀ ਆਸ ਕਰਦੇ ਹਾਂ ਜੀ ਕਿ ਤੁਸੀਂ ਵੀ ਆਪਣੇ ਭਗਤੀ ਦਾ ਅੰਦਾਜ਼ਾ ਲਗਾਓਗੇ ਕਿ ਪਰਮਾਤਮਾ ਤੁਹਾਡੇ ਤੋਂ ਖੁਸ਼ ਹਨ ਜਾਂ ਤੁਹਾਡੀ ਅਰਦਾਸ ਕਬੂਲ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਜੇਕਰ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲੋਂ ਕਿਹੜੀਆਂ ਭੁੱਲਾਂ ਹੋ ਗਈਆਂ ਹਨ ਜਿਨਾਂ ਨੂੰ ਤੁਸੀਂ ਸੁਧਾਰ ਕੇ ਆਪਣੇ ਪਰਮਾਤਮਾ ਦੇ ਆਪਣੇ ਉੱਪਰ ਕਿਰਪਾ ਬਣਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *