ਹਾਂਜੀ ਦੋਨੋਂ ਭੈਣਾਂ ਇੱਕੋ ਘਰ ਵਿਆਹੀਆਂ ਪੇਕੇ ਘਰ ਬੇਸ਼ਕ ਲੜੀਆਂ ਹੋਈਏ ਪਰ ਸਹੁਰੇ ਘਰ ਅਸੀਂ ਅੱਜ ਤੱਕ ਲੜਾਈ ਕੀਤੀ ਸਾਡੇ ਚ ਇਨਾ ਪਿਆਰ ਹੈ ਜੀ ਸਾਡੇ ਚ ਸੂਈ ਵੀ ਨਹੀਂ ਲੱਗ ਸਕਦੀ ਅੱਗੋਂ ਸਾਨੂੰ ਸਹਰਾ ਪਰਿਵਾਰ ਵੀ ਰੱਬ ਅਸੀਂ ਚਾਰ ਭੈਣਾਂ ਸੀ ਸਾਡਾ ਇੱਕ ਭਰਾ ਸੀ ਬਚਪਨ ਵਿੱਚ ਸਾਡੇ ਫਾਦਰ ਸਾਹਿਬ ਦੀ ਹਾਰਟ ਅਟੈਚ ਨਾਲ ਮੌਤ ਹੋ ਗਈ ਛੋਟੀ ਉਮਰ ਵਿੱਚ ਵੱਡੀਆਂ ਦੋ ਭੈਣਾਂ ਦਾ ਵਿਆਹ ਕਰਤਾ ਫਿਰ ਸਭ ਤੋਂ ਛੋਟੀ ਦਾ ਵੀ ਵਿਆਹ ਕਰਤਾ ਦੋ ਸਾਲ ਬਾਅਦ ਮੇਰੇ ਜੀਜੇ ਨੇ ਆਪਣੇ ਭਰਾ ਲਈ ਮੇਰਾ ਰਿਸ਼ਤਾ ਮੰਨ ਲਿਆ ਮੇਰੀਆਂ ਭੈਣਾਂ ਕਹਿੰਦੀਆਂ ਕਿ ਇੱਕੋ ਘਰ ਨਹੀਂ ਵਿਆਹੁਣੀਆਂ ਇਹ ਲੜਨਗੀਆਂ ਸਾਡੀ ਬੇਇਜ਼ਤੀ ਹੋਊਗੀ ਸਹੁਰੇ ਘਰ ਜਾ ਕੇ ਅਸੀਂ ਕਦੀ ਲੜਾਈ ਨਹੀਂ ਕੀਤੀ ਘਰਦਿਆਂ ਦਾ ਸਿਰ ਨੀਵਾਂ ਨਹੀਂ ਹੁੰਦਾ ਸਾਡੇ ਸੋਹਰਾ ਸਾਹਿਬ ਨੇ ਸਾਨੂੰ ਧੀਆਂ ਬਣਾ ਕੇ ਰੱਖਿਆ ਕਦੇ ਝਿੜਕ ਤੱਕ ਨਹੀਂ ਮਾਰੀ ਸਾਡੇ ਸੋਹਰਾ ਸਾਹਿਬ ਨੇ ਚੁੱਲ੍ਹੇ ਤੱਕ ਚੁਕਵਾ ਤੇ ਕਿ
ਚੁੱਲੇ ਤੇ ਰੋਟੀ ਨਹੀਂ ਬਣਾਉਣੀ ਸਾਨੂੰ ਕਦੀ ਪੈਰੀ ਹੱਥ ਨਹੀਂ ਲਾਉਣ ਦਿੱਤਾ ਤੇ ਅਸੀਂ ਵੀ ਧੀਆਂ ਬਣ ਕੇ ਵਿਖਾਇਆ ਕਦੀ ਉਹਨਾਂ ਦਾ ਕਹਿਣਾ ਨਹੀਂ ਬੋਲਿਆ ਅਸੀਂ ਪੇਕੇ ਘਰ ਬੇਸ਼ੱਕ ਦੁੱਖ ਦੇਖੇ ਪਰ ਸਹੁਰੇ ਘਰ ਅਸੀਂ ਕਦੀ ਦੁੱਖ ਨਹੀਂ ਵੇਖਿਆ ਅਸੀਂ ਦੋਨੋਂ ਭੈਣਾਂ ਤੇ ਅਸੀਂ ਦੋਨੋਂ ਇੱਕੋ ਹੀ ਘਰ ਵਿਆਹੀਆਂ ਹੋਈਆਂ ਪਹਿਲਾਂ ਇਧਰ ਪਿਆ ਹੁੰਦਾ ਫਿਰ ਮੇਰਾ ਹੁੰਦਾ ਜਾਣੀਆਂ ਨੇ ਆਪਸ ਚ ਸਹੁਰੇ ਘਰ ਜਾ ਕੇ ਨਹੀਂ ਅਸੀਂ ਲੜੀਆਂ ਜਮਾਂ ਵੀ ਉੱਥੇ ਸਾਡਾ ਇਹ ਸੀਗਾ ਜਿਵੇਂ ਵਿੱਚੋਂ ਦੀ ਸੂਈ ਵੀ ਨਹੀਂ ਲੰਘ ਸਕਦੀ ਸਾਡੇ ਸਾਨੂੰ ਬਹੁਤ ਵਧੀਆ ਪਰਿਵਾਰ ਬਣਿਆ ਉੱਪਰ ਜਾ ਕੇ ਸਾਡੇ ਡੈਡੀ ਨੇ ਹਮੇਸ਼ਾ ਸਾਨੂੰ ਕੁੜੀਆਂ ਬਣਾ ਕੇ ਰੱਖਿਆ ਘਰ ਭੈਣਾਂ ਵਾ ਤੇ ਸਾਡਾ ਇੱਕ ਬ੍ਰਦਰ ਆ ਡੈਡੀ ਦੀ ਡੈੱਥ ਹੋ ਗਈ ਸੀਗੀ ਉਹਨਾਂ ਦੀ ਹਾਰਟ ਅਟੈਕ ਨਾਲ ਡੈੱਥ ਹੋਈ ਸੀ ਤੇ ਜਦੋਂ ਉੱਥੇ ਗਏ ਪੌੜੀ ਚ ਬੈਠੀ ਰਹਿ ਗਈ ਸੀ ਦੂਜਾ ਵਿਆਹ ਨਹੀਂ ਕਰਨਾ ਆਪਣੇ ਬੱਚੇ ਨਹੀਂ ਛੱਡਣੇ ਇਹ ਆਪਦੇ ਕੋਲ ਰੱਖ ਕੇ ਬਣਾ ਕੇ ਬੁੱਕਲ ਚ ਪਾ ਆਪਦੇ ਪੂਰੇ ਹੋ ਗਏ
ਬੇਬੇ ਕੀ ਨਹੀਂ ਜਾਂਦੀ ਜੇ ਮੈਂ ਚਿੱਠੀ ਤੋਰਦੇ ਸੀ ਜਦੋਂ ਮੇਰੇ ਬਰਦਰ ਦੇ ਵੀ ਝੂਠੇ ਆਈ ਉਦੋਂ ਬਹੁਤ ਫੀਲ ਹੋਇਆ ਵੀ ਜੇ ਉਹ ਹੁੰਦੇ ਵੀ ਮੋਹ ਵਧੀਆ ਹੋਣਾ ਸੀ ਡਰ ਹੁੰਦਾ ਸੀਗਾ ਵਿਚਾਰ ਭੈਣਾਂ ਅਕਸਰ ਨੂੰ ਉਹਨਾਂ ਨੇ ਫਿਰ ਉਹਦਾ ਮੈਰਿਜ ਕਰਤੀ ਸੀ ਫਿਰ ਉਸ ਤੋਂ ਬਾਅਦ ਦੂਜੀ ਭੈਣ ਦੀ ਹੋਈ ਸੀ ਤਿੰਨ ਕਮਰੇ ਚ ਸਿੱਖ ਸਾਡੀ ਰਸੋਈ ਹੁੰਦੀ ਸੀ ਤੇ ਵਿਆਹ ਨੂੰ ਆਹ ਪਾਉਣਾ ਸ਼ੁਰੂ ਕੀਤਾ ਮੈਂ ਉਸ ਟਾਈਮ ਤੇ ਪਾਇਆ ਸੀ ਪਹਿਲੀ ਜਦੋਂ ਫਸਲ ਦਾ ਪੈਸਾ ਆਇਆ ਸੀ ਸਾਰਾ ਮੇਰੇ ਵਿਆਹ ਤੇ ਲਾਇਆ ਸੀ ਉਹਨੇ ਵਿਚਾਰੇ ਚ ਭੂਆ ਜੀ ਤਾਂ ਜਿਹੜੀ ਨੌ ਸੀਗੀ ਸਾਡੀ ਇਹਨਾਂ ਦੇ ਮਾਮੇ ਦੀ ਨੋਹ ਸੀਗੀ ਉਹਨਾਂ ਨੇ ਰਸਤਾ ਲਿਆ ਸੀ ਮੇਰੇ ਵਿੱਚ ਕੋਈ ਨਾ ਠੀਕ ਆ ਕਹਿੰਦੀ ਤੇਰੇ ਵਾਸਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਨਹੀਂ ਤੇਰੇ ਵਾਸਤੇ ਆਇਆ ਵਾ ਮੇਰੇ ਵਾਸਤੇ ਨਹੀਂ ਆਇਆ ਉਹ ਕਹਿੰਦੇ ਛੋਟੀ ਤਾ ਮੇਰੇ ਸਾਰੇ ਦਿਮਾਗ ਤੋਤੇ ਆਣਗੇ ਮੇਰਾ ਵਿਆਹ ਦਾ ਰਸਤਾ ਆ ਗਿਆ ਸੀ
ਪਹਿਲਾਂ ਛੋਟੀ ਦਾ ਹੋਇਆ ਮੇਰਾ ਉਦੋਂ ਦੋ ਸਾਲ ਬਾਅਦ ਹੋਇਆ ਸੀ ਫੋਟੋ ਨਹੀਂ ਮੈਂ ਦੇਖੀ ਸੀ ਤੇ ਉਸਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਹੀ ਦੇਖਿਆ ਨਾ ਭੇਜਣ ਵਾਸਤੇ ਫੋਟੋ ਲੱਗ ਜਾਈ ਹੋਈਆਂ ਇਹਨਾਂ ਦੇ ਹਸਬੈਂਡ ਦਾ ਫੋਨ ਆਇਆ ਵੀਰੇ ਦਾ ਡੈਡੀ ਕਹਿੰਦਾ ਵੀ ਇਹਦਾ ਵੀ ਰਿਸ਼ਤਾ ਆਪਾਂ ਲੈ ਲਈਏ ਤੇ ਮੇਰੇ ਹਸਬੈਂਡ ਵੀ ਉਤਰੋ ਵੱਡੇ ਸੀਗੇ ਤੇ ਮੈਂ ਵੀ ਵੱਡੀ ਸੀਗੀ ਤੇ ਮੇਰੇ ਬ੍ਰਦਰ ਕਹਿੰਦਾ ਆਪਾਂ ਨੂੰ ਹੋਰ ਕੀ ਚਾਹੀਦਾ ਵਾ ਤੇ ਆਪਾਂ ਉੱਥੇ ਹੀ ਕਰ ਦਿੰਨੇ ਆ ਇਹਨਾਂ ਦਾ ਰਸਤਾ ਭੈਣਾਂ ਦੋਨੇ ਵੱਡੀਆਂ ਡਰਦੀਆਂ ਸੀਗੀਆਂ ਉਹ ਕਹਿੰਦੀ ਇਹ ਤਾਂ ਪਹਿਲਾਂ ਹੀ ਚਿੰਗਾ ਕੋਈ ਇਦਾਂ ਲੜਦੀਆਂ ਨੇ ਛੋਟੀਆਂ ਹੁੰਦੀਆਂ ਜੇ ਜਾ ਕੇ ਲਾੜਾ ਪੀਆਂ ਇਹ ਦੋਨੇ ਜਾਣੀਆਂ ਵੀਰ ਨਾਲੇ ਤਾਂ ਭੈਣਾਂ ਦਾ ਰਿਸ਼ਤਾ ਖਰਾਬ ਹੋ ਜਾਣਾ ਨਾਲੇ ਬੇਜ਼ਤੀ ਆ ਕੰਮ ਹੋ ਜਾਣਾ ਵਾ ਮੇਰੇ ਜਿਹੜੇ ਸੋਹਰੇ ਸਾਹਿਬ ਦਾ ਸੀਗਾ ਮਾਇੰਡ ਸੈਟ ਸੀਗਾ ਵੀ ਜੇ ਭੈਣਾਂ ਰਹਿਣਗੀਆਂ ਵੀ ਵਧੀਆ ਰਹਿਣਗੀਆਂ ਵੀ ਇਹਦਾ ਹੀ ਰਿਸ਼ਤਾ ਆਪਾਂ ਲੈ ਲੈਂਦੇ ਤਾਂ ਇਦਾਂ ਰਿਸ਼ਤਾ ਹੋਇਆ ਸੀ ਸਾਡਾ 15-20 ਦਿਨਾਂ ਬਾਅਦ ਹੀ ਵਿਆਹ ਕਰਤਾ ਸੀ
ਪਹਿਲਾਂ ਅਸੀਂ ਜਦੋਂ ਕੰਮ ਪਿੱਛੇ ਲੜਨਾ ਜੇ ਰੋਟੀ ਮੈਂ ਪਕਾ ਲਈ ਮੈਂ ਕਹਿਣਾ ਤੂੰ ਤੁਹਾਡੇ ਵਾਲਾ ਇਹਨੇ ਨਾ ਟੀਟ ਜੀ ਹੋ ਕੇ ਵੱਡੀ ਰਹਿਣਾ ਮੈਨੂੰ ਗੁੱਸੇ ਚ ਦੇਖੀ ਜਾ ਨਾਲੇ ਮੈਂ ਕੰਮ ਕਰੀ ਤੇ ਮਮੀ ਦਾ ਵੱਧ ਇਹਦੇ ਨਾਲ ਹੁੰਦਾ ਸੀ ਛਿੱਤਰ ਮੇਰੇ ਫਿਰਦੇ ਹੁੰਦੇ ਸੀ ਟੀਵੀ ਦੇ ਸੀਰੀਅਲ ਪਿੱਛੇ ਬਹੁਤ ਲੜਦੀਆਂ ਹੁੰਦੀਆਂ ਸੀ ਇੱਕ ਵਾਰੀ ਗੁੱਸੇ ਚ ਮਾਰ ਕੇ ਮੂਵੀ ਟਟੀਵੇ ਭੰਨਦਾ ਕਹਿੰਦੇ ਦੇਖ ਲਾ ਤੁਸੀਂ ਮੇਰੀਆਂ ਭੈਣਾਂ ਨੇ ਕਿਹਾ ਵੀ ਕਹਿੰਦੇ ਇਹ ਬਹੁਤ ਲੜਦੀਆਂ ਨੇ ਆਪਸ ਦੇ ਵਿੱਚ ਬੇਸਤੀ ਕਰਾਉਣਗੇ ਪੂਰੀ ਆ ਵੀਰ ਅਸੀਂ ਨਹੀਂ ਲੜਦੀਆਂ ਲੁੜਦੀਆਂ ਅੱਗੇ ਜਾ ਕੇ ਤਾਂ ਦੇਖਿਓ ਸਾਡਾ ਮਿਸਾਇਲ ਕੰਮ ਕਰ ਦੇਣੀ ਗੱਲ ਹੋਈ ਵੀ ਪੱਕੀ ਅਸੀਂ ਉਸ ਚੀਜ਼ ਤੇ ਕਾਇਮ ਰਹੀਆਂ ਵੀ ਅਸੀਂ ਲੜਨਾ ਨਹੀਂ ਕਹਿਣਾ ਜੇ ਇਹਨੇ ਮਤਲਬ ਭਾਂਡੇ ਵਗੈਰਾ ਧੋਤੇ ਮੈਂ ਚੁੱਪ ਕਰਕੇ ਆਪਦੇ ਕੱਪੜੇ ਵਗੈਰਾ ਧੋ ਦੇਣੇ ਆ ਜੇ ਇੱਕ ਜਾਨੀ ਪੋਚੇ ਲਾਉਂਦੀ ਆ ਦੂਜੀ ਨੇ ਆਟਾ ਚੱਕੇ ਰੋਟੀ ਲਾਉਣ ਲੱਗ ਜਾਣ ਅਸੀਂ ਨਹੀਂ ਕਦੇ ਕਿਸੇ ਨੂੰ ਕਿਹਾ ਵੀ ਹਾਂ ਤੂੰ ਨਹੀਂ ਆਹ ਕਰ ਤੂੰ ਕਰ ਅਸੀਂ ਨਹੀਂ ਕਰਦੀਆਂ ਜ ਆਪਸ ਚ ਅਸੀਂ ਰਲ ਕੀ ਰਹਿਣੀ ਆ ਦੋਨੇ ਜਾਣੇ ਆ ਇਸਕੇ ਹਾਏ ਰੱਬਾ ਸਾਨੂੰ ਵੀ ਰੈਸਟ ਦੇ ਦੇ ਵੀ ਅਸੀਂ ਵੀ ਬਹੁਤ ਕੰਮ ਕਰ ਲਿਆ ਥੱਕੇ ਪਏ ਆ ਹੁਣ ਮਹਿਲਾਂ ਇਹਨੂੰ ਫੀਵਰ ਹੋਇਆ ਇਹਨੇ ਨਾ ਉਵੇਂ ਰੋਟੀ ਰੋਟੀ ਪਕਾ ਕੇ ਅੰਦਰ ਜਾ ਕੇ ਪੈ ਗਈ ਇਹ ਬਿਮਾਰ ਹੋਈ ਮੈਨੂੰ ਮੁੜ ਕੇ ਹਸਪਤਾਲ ਪਹੁੰਚਦੀ ਕਰਤਾ ਮੇਰੇ ਹਸਬੈਂਡ ਨੇ
ਇਹ ਵੀ ਬਹੁਤ ਇਹਨੂੰ ਟਾਈਫਾਇਡ ਹੋਏ ਆ ਉਹ ਮੇ ਵਿਚਾਰੀ ਕੰਮ ਕਰਦੀ ਰਹੀ ਨਾ ਸਾਨੂੰ ਕੋਈ ਕੰਮ ਵਾਲੀ ਮਿਲੇ ਫਿਰ ਤੋਂ ਬਾਅਦ ਅਸੀਂ ਕੰਨਾਂ ਨੂੰ ਹੱਥ ਲਾ ਰੱਬਾ ਹੋਣ ਦਾ ਸਾਨੂੰ ਬਿਮਾਰ ਕਰੀ ਜਿਵੇਂ ਮੈਂ ਬਿਮਾਰ ਵਾਂ ਮੈਂ ਇਹਦੇ ਨਾਲ ਛੇਤੀ ਛੇਤੀ ਕੰਮ ਕਰਵਾ ਦੇਣਾ ਫਿਰ ਆਪਦਾ ਉਹਨਾ ਫਿਰ ਥੋੜਾ ਜਿਹਾ ਹੁੰਦਾ ਨਾ ਵੀ ਉਹਨੂੰ ਤਕਲੀਫ ਹੋਊਗੀ ਫਿਰ ਬੀਬੀ ਵੀ ਹੋਊਗੀ ਮੇਰੀ ਲੱਤ ਜਮਾਂ ਹੀ ਖੜ ਗਈ ਸੀ ਇੱਕ ਇਹ ਰੋਂਦੀ ਹੁੰਦੀ ਸੀ ਰਾਤ ਨੂੰ ਕਈ ਵਾਰੀ ਸਾਰੇ ਰਾਤ ਸੌਂਦੀ ਵੀ ਨਹੀਂ ਹੁੰਦੀ ਸੀ ਲੱਤ ਕਈ ਵਾਰੀ ਇੰਨੀ ਖੜ ਜਾਂਦੀ ਹੁੰਦੀ ਸੀਗੀ ਘੜੀਸ ਕੇ ਮਸੇ ਕਈ ਵਾਰੀ ਤਾਂ ਚੱਕ ਚੱਕ ਕੇ ਧਰਦੀ ਹੁੰਦੀ ਸੀ ਇੱਥੋਂ ਤੱਕ ਵੀ ਕਹਿ ਤਾ ਸੀ ਇਹਦਾ ਓਪਰੇਸ਼ਨ ਹੋਊਗਾ 18 ਕੰਮ ਮੇਰੇ ਨਾਲ ਕਰਵਾਉਂਦੀ ਹੁੰਦੀ ਸੀ ਉਸ ਟਾਈਮ ਤੇ ਵੀ ਜੇ ਕਿਸੇ ਹੋਰ ਹੁੰਦੀ ਹੋਈ ਆਈ ਉਹਨੇ ਕਹਿਣਾ ੀ ਆਪੇ ਕਰੀ ਜਾਵੇ ਮੈਨੂੰ ਕਿ ਮੈਂ ਤਾਂ ਪੈਨੀ ਆਰਾਮ ਨਾਲ ਇਹਨੇ ਸਾਰਾ ਮੇਰਾ ਸਾਥ ਦਿੱਤਾ ਪੂਰਾ ਸਾਡੇ ਸੋਹਰਾ ਸਾਹਬ ਬਹੁਤ ਵਧੀਆ ਸਾਡੀ ਡੈਡੀ ਕਹਿੰਦੀ ਮੇਰੀਆਂ ਤਾਂ ਕੁੜੀਆਂ
ਉਹਨਾਂ ਨੇ ਨਹੀਂ ਕਦੇ ਕਿਹਾ ਵੀ ਮੇਰੀ ਨੋ ਆ ਪਹਿਲੇ ਦਿਨ ਵਿਆਹ ਹੋਏ ਹੋਏ ਭੈਣ ਕੋਲ ਜਾਂਦੇ ਆ ਛੋਟੀ ਕੋਲੇ ਮੇਰੇ ਡੈਡੀ ਮਿਲ ਗਈ ਮੈਂ ਉਹਨਾਂ ਨੂੰ ਪੈਰੀ ਹੱਥ ਲਾਤਾ ਡੈਡੀ ਦੇ ਪਹਿਲੇ ਤਾ ਦੇਖਿਆ ਦੂਜੇ ਦਿਨ ਦੇਖਿਆ ਤੀਜੇ ਦਿਨ ਕਹਿੰਦੇ ਨਾ ਪੁੱਤ ਵੈਰੀ ਹੱਥ ਨਹੀਂ ਲਾਉਣੇ ਮੇਰੇ ਤੂੰ ਸਤਿ ਸ਼੍ਰੀ ਅਕਾਲ ਬੁਲਾਇਆ ਕਰ ਇਹਦੇ ਚ ਛੋਟਾ ਬੀਬੀ ਹੋਇਆ ਹੋਇਆ ਸੀਗਾ ਸਾਡੇ ਤਰਪਾਲਾਂ ਦੀਆਂ ਪਾਈਆਂ ਹੁੰਦੀਆਂ ਸੀ ਮੀਂਹ ਬਹੁਤ ਆ ਹਨੇਰੀ ਉਹਨਾ ਅੱਗ ਫੜ ਲਈ ਤੁਹਾਡੇ ਡੈਡੀ ਨੇ ਸਾਨੂੰ ਉਹੀ ਉਹਨੇ ਦੇਖਿਆ ਵੀ ਹਨਾ ਕੁੜੀ ਨੂੰ ਔਖਾ ਵੀ ਅੱਗ ਲੱਗ ਜਾਣੀ ਸੀ ਜਿਵੇਂ ਮਰਜੀ ਡੈਡੀ ਤੇ ਉਦੋਂ ਹੀ ਉਸੇ ਟਾਈਮ ਤੇ ਸ਼ੈਡ ਛੁਟ ਪਵਾ ਕੇ ਬੰਦ ਕਰਵਾ ਦ ਇਚ ਤੱਕ ਅਸੀਂ ਚੁੱਲੇ ਤੇ ਵੀ ਨਹੀਂ ਕੰਮ ਕਰਦੀ ਚੁੱਲੇ ਵੀ ਸਾਡੇ ਡੈਡੀ ਨੇ ਚਕਵਾ ਦਿ ਕਦੇ ਸਾਨੂੰ ਐ ਤਾਂ ਨਹੀਂ ਕਿਹਾ ਵੀ ਹਾਂ ਤੁਸੀਂ ਵੀ ਚੁੱਲੇ ਤੇ ਨਹੀਂ ਕੰਮ ਕਰਦੇ ਜਾਂ ਨਹੀਂ ਜੇ ਉਹਨਾਂ ਨੇ ਵੀ ਕਿਹਾ ਸਾਨੂੰ ਵੀ ਅਸੀਂ ਵੀ ਕਦੇ ਮੁੜ ਕੇ ਨਹੀਂ ਕਿਹਾ ਜੇ ਡੈਡੀ ਨੇ ਕਹਿਣਾ ਆਹ ਸਬਜੀ ਬਣਾਉਣੀ ਹ ਹਾਂ ਜੀ ਕੋਈ ਨਾ ਡੈਡੀ ਬਣਾ ਦਿੰਦੇ ਆ ਜੇ ਅਸੀਂ ਡੈਡੀ ਨੂੰ ਰੋਟੀ ਪਾ ਕੇ ਫੜਾ ਤੀ ਮਤਬ ਉਹਨਾਂ ਨੂੰ ਫੋਨ ਆ ਗਿਆ ਜੇ ਅਸੀਂ ਰੋਟੀ ਆਪ ਅਸੀਂ ਖੁਦ ਚੇਂਜ ਕਰਨ ਜਾਵਾਂਗੇ ਉਹਨੇ ਕਹਿਣਾ ਨਹੀਂ ਪੁੱਤ ਕਿੱਥੇ ਪਈ ਰਹਿਣ ਤਾ ਇਹੀ ਖੰਗ ਉਹਨੇ ਵਾਹਿਗੁਰੂ ਕਹਿ ਕੇ ਉਹੀ ਖਾ ਲੈਣੀ ਉਹਨਾਂ ਨੇ ਨਹੀਂ ਕਦੇ ਕਿਹਾ ਮੈਨੂੰ ਤੱਤੀ ਦੇ ਤੀ ਠੰਡੀ ਤੇ ਕਦੇ ਨਹੀਂ ਕਹਿੰਦੇ ਵੀ ਤੁਹਾਡੀ ਆਹ ਤਾਰ ਸਤੀ ਨੂੰ ਭੁੱਖ ਖਰਾਬ ਨਾ ਬਾਕੀ ਸਾਰੀ ਵੀਡੀਓ ਦੇਖੋ