ਨੌਜਵਾਨਾਂ ਨੂੰ ਕੁੜੀਆਂ ਸਾਹਮਣੇ ਫੁਕਰੀ ਮਾਰਨੀ ਦੇਖੋ ਕਿਵੇਂ ਮਹਿੰਗੀ

ਦੋਸਤੋ ਇਹ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਹਨ। ਕੁਝ ਨੌਜਵਾਨਾਂ ਨੇ ਆਪਣੀ ਜਾਨ ਖਤਰੇ ਚ ਪਾ ਕੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਸੰਕਟ ਦੇ ਵਿੱਚ ਘੜੀਸ ਲਿਆ ਹੈ। ਦੋਸਤੋ ਫੁਕਰਾ ਕਰਦੀ ਕਰਦੇ ਹੋਏ ਇਹ ਨੌਜਵਾਨ ਉੱਤਰਾਖੰਡ ਦੇ ਵਿੱਚ ਘੁੰਮਣ ਜਾ ਰਹੇ ਸਨ। ਅਤੇ ਇੱਕ ਨਦੀ ਜਿਸ ਦੇ ਵਿੱਚ ਪਾਣੀ ਘੱਟ ਸੀ ਅਤੇ ਇਨਾਂ ਨੌਜਵਾਨਾਂ ਦੇ ਮਨ ਦੇ ਵਿੱਚ ਆਇਆ ਇਸ ਨਦੀ ਦੇ ਵਿੱਚ ਗੱਡੀ ਨੂੰ ਘੰਮਾਉਣੇ ਹਾਂ ਅਤੇ ਇਸ ਨੌਜਵਾਨਾਂ ਨੇ ਇਹ ਗੱਡੀ ਨਦੀ ਦੇ ਵਿੱਚ ਉਤਾਰ ਲਈ।

ਅਤੇ ਉੱਥੇ ਜੋ ਲੋਕਲ ਲੋਕ ਸਨ ਅਤੇ ਉਨਾਂ ਵੱਲੋਂ ਇਹਨਾਂ ਨੂੰ ਰੋਕਿਆ ਵੀ। ਅਤੇ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਬਹੁਤ ਵੱਡਾ ਖ਼ਤਰਾ ਹੈ ਕਿਉਂਕਿ ਨਦੀ ਦੇ ਵਿੱਚ ਕਿਸੇ ਵੀ ਸਮੇਂ ਪਾਣੀ ਆ ਜਾਂਦਾ ਹੈ। ਪਰ ਇਨਾ ਨੌਜਵਾਨਾਂ ਨੇ ਆਪਣੀ ਜਿੱਦ ਦੇ ਕਰਕੇ ਇਹਨਾਂ ਲੋਕਲ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਉਸੇ ਤਰ੍ਹਾਂ ਨਦੀ ਦੇ ਵਿੱਚ ਆਪਣਾ ਹੜਕੰਮ ਮਚਾਉਂਦੇ ਰਹੇ। ਅਤੇ ਫਿਰ ਕੁਝ ਸਮੇਂ ਬਾਅਦ ਦੇਖਦੇ ਹੀ ਦੇਖਦੇ ਨਦੀ ਦੇ ਵਿੱਚ ਬਹੁਤ ਸਾਰਾ ਪਾਣੀ ਆ ਗਿਆ। ਦੇਖਦੇ ਹੀ ਦੇਖਦੇ ਇਨਾਂ ਦੀ ਥਾਰ ਨਦੀ ਦੇ ਵਿੱਚ ਡੁੱਬਣ ਲੱਗੀ।

ਅਤੇ ਇਹਨਾਂ ਦਾ ਇੱਕ ਸਾਥੀ ਜਿਸ ਨੇ ਜੈਕਿਟ ਵੀ ਪਾਈ ਹੋਈ ਹੈ। ਉਹ ਨਦੀ ਦੇ ਵਿੱਚ ਰੁੜ ਗਿਆ ਉਸ ਨੂੰ ਲੋਕਲ ਲੋਕਾਂ ਵੱਲੋਂ ਬਚਾ ਲਿਆ ਗਿਆ। ਜੇਕਰ ਤੁਸੀਂ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।