ਪਿਆਰ ‘ਚ ਮਿਲੇ ਧੋਖੇ ਤੋਂ ਬਾਅਦ ਮੁੰਡੇ ਨੇ ਕੀਤਾ ਅਜਿਹਾ ਕੰਮ

ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਦੀਆ ਹਨ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼, ਜਾਣਕਾਰੀ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਗੀਤ ਬੜਾ ਮਸ਼ਹੂਰ ਹੋਇਆ ਸੀ ਕਿ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆਮ ਮਿਲਦੀ ਪਰ ਹੁਣ ਤੁਹਾਨੂੰ ਠੇਕਿਆਂ ਤੇ ਜਾਣ ਦੀ ਜ਼ਰੂਰਤ ਨਹੀਂ

ਕਿਉਂਕਿ ਦਵਾਈ ਹੁਣ ਕਿਸੇ ਹੋਰ ਦੁਕਾਨ ਤੋਂ ਮਿਲਣੀ ਸ਼ੁਰੂ ਹੋ ਗਈ ਹੈ ਜੇਕਰ ਤੁਸੀਂ ਵੀ ਆਪਣੇ ਸਹੇਲੀ ਤੋਂ ਖਾ ਬੈਠੇ ਹੋ ਧੋਖਾ ਤਾਂ ਇੱਕ ਵਾਰ ਆਹ ਟੁੱਟੇ ਦਿਲ ਆਸ਼ਿਕ ਨੂੰ ਜਰੂਰ ਮਿਲੋ ਕਿਉਕਿ ਇਸ ਨੌਜਵਾਨ ਦਾ ਦਿਲ ਟੁੱਟਿਆ ਤਾਂ ਇਸਨੇ ਖਾਦੀ ਕਸਮ ਵੀ ਤੈਨੂੰ ਅਪਣੀ ਮੇਹਨਤ ਨਾਲ ਦੇਵਾਗਾ ਕਰਾਰਾ ਜਵਾਬ ਮੈਨੂੰ ਇਕ ਦਿਨ ਜ਼ਰੂਰ ਲੱਭੂਗੀ ਸੋਸ਼ਲ ਮੀਡੀਆ ਤੇ search ਕਰਕੇ ਬੇਵਫਾ ਚਾਏ ਵਾਲਾ ਦੇ ਨਾਮ ਤੇ ਮਾਮਲਾ ਸੰਗਰੂਰ ਦਾ ਰੋਹਿਤ ਹੰਸ ਨੇ ਓਹਨਾ ਨੌਜਵਾਨਾਂ ਨੂੰ ਸੇਧ ਦਿੱਤੀ

ਜਿਹੜੇ ਪਿਆਰ ਚ ਧੋਖਾ ਮਿਲਣ ਤੋਂ ਬਾਅਦ ਨਸ਼ਿਆ ਚ ਪੈ ਜਾਂਦੇ ਨੇ ਜਾ ਫਿਰ ਖੁਦਖੁਸ਼ੀ ਕਰ ਲੈਂਦੇ ਰੋਹਿਤ ਨੇ ਕਿਹਾ ਕਿ ਤੁਸੀ ਮੇਹਨਤ ਕਰਕੇ ਅਪਣੀ ਐਕਸ ਗਰਲਫ੍ਰੈਂਡ ਨੂੰ ਕਰਾਰਾ ਜਵਾਬ ਦੇਵੋ ਅਤੇ ਇਕ ਮਿਸਾਲ ਕਾਇਮ ਕਰੋ ਅੱਜ ਕੱਲ ਦੇ ਜਮਾਨੇ ਦੇ ਵਿੱਚ ਇਸ਼ਕ ਮੁਸ਼ਕ ਦੀਆਂ ਗੱਲਾਂ ਦੇ ਕਿਸੇ ਅਕਸਰ ਸੁਣਦੇ ਆ ਪਰ ਇਸ਼ਕ ਦੇ ਵਿੱਚ ਪੈ ਕੇ ਧੋਖੇ ਮਿਲਣ ਦੀਆਂ ਗੱਲਾਂ ਤਾਂ ਹੁਣ ਆਮ ਜਿਹੀਆਂ ਹੋ ਗਈਆਂ

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

Leave a Reply

Your email address will not be published. Required fields are marked *