ਪਿਓ ਨੇ ਦਿਹਾੜੀਆਂ ਕਰ ਕਰ ਧੀ ਨੂੰ ਬਣਾਇਆ ਵਕੀਲ

ਸੁਣਾ ਦਿਓ ਲਿਖਦਾ ਪਿਆ ਪਿਓ ਨੇ ਦਿਹਾੜੀਆਂ ਕਰ ਕਰ ਧੀ ਨੂੰ ਬਣਾਇਆ ਪਕੀ ਭੈਣ ਹੋਰੀ ਦੱਸਦੇ ਹ ਕਿ ਮੇਰੀ ਮਾਂ ਪਿਓ ਨੇ ਸਾਡੇ ਤਿੰਨੇ ਹੀ ਭੈਣ ਭਰਾਵਾਂ ਦੀ ਪੜ੍ਹਾਈ ਲਈ ਘਰ ਦੇ ਗਹਿਣੇ ਤੱਕ ਵੀ ਵੇਚ ਦਿੱਤੇ ਜਮੀਨ ਜਾਇਦਾਦ ਕੋਈ ਹੈ ਨਹੀਂ ਸੀ ਤੇ ਲੋਕਾਂ ਤੋਂ ਸਾਡੀ ਪੜ੍ਹਾਈ ਲਈ ਘਰ ਜਾਵੀ ਹੈ। ਭੈਣ ਹੋਰੀ ਦੱਸਦੀ ਹੈ ਕਿ ਅਕਸਰ ਜਦੋਂ ਮੈਂ ਕਾਲਜ ਜਾਣਾ ਹੁੰਦਾ ਸੀ ਤਾਂ ਪਿਓ ਦੀ ਜੇਬ ਚ ਮੈਨੂੰ ਕਰਾਇਆ ਨਹੀਂ ਸੀ ਹੁੰਦਾ ਦਿਨ ਤਾਂ ਮੈਂ ਆਪਣੀ ਮੈਡਮ ਨੂੰ ਬਹਾਨਾ ਲਾ ਦਿੰਦੀ ਸੀ ਕਿ ਸਿਹਤ ਨੂੰ ਠੀਕ ਕਿਉਂਕਿ ਪਤਾ ਹੁੰਦਾ ਸੀ ਕਿ ਪਿਓ ਦੀ ਜੇਬ ਖਾਲੀ ਹ ਇੱਕਰਾਇਆ ਦੇਣ ਲਈ ਪਿਓ ਦੀ ਜੇਬ ਚ ਪੈਸੇ ਪਿਓ ਦਿਹਾੜੇ ਕਰਕੇ ਆਊਗਾ ਤਾਂ ਫਿਰ ਹੀ ਵੱਸਦਾ ਕਰਾਇਆ

ਮੈਨੂੰ ਮਿਲੂਗਾ ਭੈਣੋ ਹੀ ਦੱਸਦੀ ਹ ਕਿ ਜਦੋਂ ਵੀ ਆਉਂਦਾ ਸੀ ਤਾਂ ਸਾਡੇ ਘਰ ਦੇ ਵਿੱਚ ਪਾਣੀ ਵੜ ਜਾਂਦਾ ਸੀ ਤੇ ਅਸੀਂ ਰਾਤ ਤੱਕ ਉਹ ਪਾਣੀ ਕੱਢਦੇ ਰਹਿੰਦੇ ਸੀ। ਲੋਕ ਮੇਰੇ ਮਾਂ ਪਿਓ ਨੂੰ ਮੇਹੜੇ ਮਾਰਦੇ ਸੀ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਕਰਜ਼ਾ ਚੱਕ ਚੱਕ ਬਣਾਏ ਜਾਂਦੇ ਹੋ ਤੁਸੀਂ ਆਪਣਾ ਘਰ ਕਿਉਂ ਨਹੀਂ ਪਾ ਲੈਂਦੇ ਪਰ ਮੇਰੇ ਪਿਤਾ ਜੀ ਦੀ ਇਹ ਸੋਚ ਸੀ ਕਿ ਜੇ ਮੈਂ ਆਪਣੇ ਧੀਆਂ ਪੁੱਤਾਂ ਨੂੰ ਚੰਗਾ ਪੜਾ ਲਿਖਾ ਲੂਗਾ। ਤਾਂ ਘਰ ਦੀ ਗਰੀਬੀ ਆਪੇ ਮੇਰੇ ਘਰ ਚੋਂ ਨਿਕਲ ਜਾਓ ਤੇ ਪਿਛਲੇ ਦਿਨੀ ਭੈਣ ਭਰਾ ਨੂੰ ਲਾਈਸੈਂਸ ਵੀ ਮਿਲ ਜਾਂਦਾ ਤੇ ਭੈਣ ਪੂਰੀ ਹੋਣਾ ਵਕੀਲ ਨੇ ਅੱਜ ਭੈਣ ਹੋਰਾਂ ਦਾ ਪਰਿਵਾਰ ਬਹੁਤ ਖੁਸ਼ ਹ ਪਰਿਵਾਰ ਇਹ ਕਹਿੰਦਾ ਕਿ ਸਾਡੀ ਮਿਹਨਤ ਦਾ ਮੁੱਲ ਪੈ ਗਿਆ। ਮੈਨੂੰ ਦੱਸਿਆ ਡੈਡੀ ਨੇ ਨਾ ਇਦਾਂ ਕਰਕੇ ਨਾ ਥੋੜੀ ਸਟਡੀ ਵਾਸਤੇ ਪੈਸੇ ਹੈ ਨਹੀਂ ਸੀਗੀ ਤਾਂ ਲੁਧਿਆਣੇ ਦਾ ਬੇਸ ਤੇ ਹੈਗੇ ਹਨਾ ਤਾਂ ਉਸ ਟਾਈਮ ਬਹੁਤ ਦੁੱਖ ਹੋਇਆ ਸੀ ਹਨਾ ਵੀ ਹਨਾ ਆਹ ਹਾਲਾਤ ਹੋ ਚੁੱਕੇ ਹੈਗੇ ਵਿਗਿਆਨਿਕ ਸਾਰੇ ਦੇਖਦੇ ਆ ਲੋਕੀ ਕਰਦੇ ਚੁੱਪ ਰੱਖਿਆ ਗਿਆ ਮੈਂ ਕਾਲਜ ਵਿੱਚ ਮੈਡਮ ਨੂੰ ਇਦਾਂ ਕਿਹਾ ਸੀਗਾ ਮੇਰੀ ਤਬੀਅਤ ਖਰਾਬ ਆ ਗਈ ਹਨਾ ਮੈਂ ਉਹਨੂੰ

ਇਸ ਲਈ ਬੋਲ ਦ ਵਿੱਚ ਡੈਡੀ ਕੋਲ ਪੈਸੇ ਨਹੀਂ ਸੀ ਆਮ ਨਹੀਂ ਪਤਾ ਹੁੰਦਾ ਵੀ ਕਰਾਇਆ ਹੈ ਨਹੀਂ ਤਾਂ ਸਾਨੂੰ ਬੋਲਣਾ ਪੈਂਦਾ ਸੀਗਾ ਵੀ ਮੈਂ ਸਾਡੇ ਘਰ ਵੀ ਦ ਬਿਮਾਰ ਹੈ ਕਿਤਾਂ ਛੁੱਟੀ ਤੇ ਪਰ ਸਾਨੂੰ ਇਦਾਂ ਹੁੰਦਾ ਸੀ ਬਾਰਿਸ਼ ਨਾਲ ਕਿਉਂਕਿ ਸਾਡੇ ਅੰਦਰ ਪਾਣੀਚੁੱ ਤੇ ਪਾਣੀ ਸਾਲੀ ਰਾਤ ਅੰਦਰ ਹੋਏ ਨਾ ਅਸੀਂ ਬਾਹਰ ਕੱਢੀ ਜਾਣਾ ਇਦਾਂ ਹੀ ਹੁਣ ਕਾਫੀ ਕਾਫੀ ਦਿਨ ਦੇ ਬਾਰਿਸ਼ ਹੁੰਦੀ ਨੂੰ ਸੀ ਉਸ ਟਾਈਮ ਤੱਕ ਪੂਰਾ ਪੂਰਾ ਦਿਨ ਅਸੀਂ ਰਾਈਟ ਵੀ ਜਾਗਦੇ ਨੇ ਦਿਨੇ ਵੀ ਜਾਗਦੇ ਰਹਿਣਾ ਪਾਣੀ ਬਾਹਰ ਕੱਢਦੇ ਰਹਿਣਾ ਬਹੁਤ ਮਾੜੀ ਮਾੜੀ ਗੱਲ ਦੇਖੀ ਕਹਿੰਦੇ ਸੀਗੇ ਤੁਸੀਂ ਨਾ ਘਾ ਦੇ ਉਨੀ ਪਾਉਂਦੇ ਹੈਗੇ ਵੀ ਤੁਸੀਂ ਬੱਚਿਆਂ ਨੂੰ ਸਟਡੀ ਕਰਵਾਈ ਜਾਂਦੇ ਹੋ ਜੇ ਵਿਆਹ ਤੋਂ ਇਹਨਾਂ ਨੂੰ ਕੁੜੀਆਂ ਨੇ ਕੁਛ ਨਹੀਂ ਕਰਨਾ ਹੈਗਾ ਸਭ ਤਾਨੇ ਵੀ ਇੰਨੇ ਕੁ ਜਿਆਦਾ ਸੀ ਨਾ ਮਤਲਬ ਕਿ ਬਹੁਤ ਜਿਆਦਾ ਜਿਹੜੇ ਸਾਡੀ ਰਿਸ਼ਤੇਦਾਰੀ ਸਰ ਉਹ ਵੀ ਇਦਾਂ ਕਹਿੰਦੇ ਸੀ ਕਿ ਕੁੜੀਆਂ ਐਡੀਆਂ ਐਡੀਆਂ ਹੋ ਗਈਆਂ ਤੁਸੀਂ ਵਿਆਹ ਤੋਂ ਕੁਝ ਨਹੀਂ ਹੁੰਦਾ ਹੈਗਾ ਕੁਛ ਨਹੀਂ ਕਰਨਾ ਹੈਗਾ ਲਾਈਫ ਦੇ ਵਿੱਚ ਪਰ ਮੇਰੀ ਮਮੀ ਆਪਾਂ ਨੇ ਉਹ ਸਾਰੇ ਤਾਨੇ ਨੇ ਵੀ ਨੋਟ ਕਰਕੇ ਸਾਨੂੰ ਦਿੰਨਾ ਭੈਣ ਭਰਾਵਾਂ

ਨੂੰ ਬਰਾਬਰ ਸਟਡੀ ਕਰਵਾਈ ਹੈਗੀ ਹੁਣ ਜਿਨਾਂ ਨੇ ਇੱਕੋ ਬਰਾਬਰ ਰੱਖਿਆ ਹੈਗਾ ਮੇਰੇ ਬਰਦਰ ਤੇ ਮਿਸਟਰ ਦੋਨੇ ਬੀ ਟੈਕ ਕਰਦੇ ਸਨ ਇਸ ਕਰਕੇ ਕਿਹਾ ਸੀ ਵੀ ਚੱਲ ਜੋ ਮੈਂ ਤਾਂ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਪਰ ਮੈਂ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਮੇਰੇ ਘਰ ਦੀ ਗਰੀਬੀ ਕੱਟ ਸਕਦੇ ਤਾਂ ਇਹ ਜੇ ਪੜਾ ਲਿਖਾਉਂਗਾ ਤਾਂ ਗਰੀਬੀ ਨਿਕਲ ਸਕਦੀ ਨਹੀਂ ਤਾਂ ਗਰੀਬੀ ਨਿਕਲ ਜਾ ਗਰੀਬਾਂ ਨਿਕਲ ਗਿਆ ਬਹੁਤ ਲੋਕ ਕਹਿੰਦੇ ਸੀ ਤੁਸੀਂ ਕੁੜ ਨਾਲ ਪੜ੍ਹਾਈ ਜਾਂਦੇ ਹੈਗੇ ਨੇ ਪੜਾਈ ਜਾਦੇ ਘਰ ਬਾਰ ਪਾਉਦੇ ਮੈਂ ਕਹਿੰਦਾ ਸੀ ਕੋਈ ਗੱਲ ਨਹੀਂ ਜੀ ਘਰ ਵੀ ਪੈ ਜਾ ਕਿਸੇ ਟਾਈਮ ਤੇ ਘਰ ਵੀ ਪਾਵਾਂਗੇ ਆਪਾਂ ਤਾਂ ਆਪ ਨੂੰ ਪਤਾ ਸੀਗਾ ਜੀ ਪੜਹਾਈ ਲਿਖਾਈ ਕਰਾਈ ਜਾਂਦੇ ਆ ਕੋਈ ਨਹੀਂ ਜੀ ਇਹਨਾਂ ਦੀ ਹੁੰਦਾ ਵੀ ਘਰ ਵੀ ਪਾਵਾਂਗੇ ਕਿਸੇ ਟਾਈਮ ਤੇ ਪਰ ਮੇਰੀ ਇੱਕ ਹਿੱਸਾ ਜੇ ਮਨ ਦੀ ਮੈਂ ਆਪਣੀ ਜਵਾਕਾਂ ਨੂੰ ਪੜ੍ਹਾਉਣਾਗਾ ਤੇਰੇ ਇਕੱਠੇ ਹੋਏ ਇਥੇ ਕਰਜਾ ਵੀ ਚੱਕਿਆ ਗਿਆ ਥੋੜਾ ਜਿਹਾ ਭੁੱਲ ਗਿਆ ਵੀ ਚਲ ਅੱਜ ਪਰਮਾਤਮਾ ਨੇ ਬਾਂਹ ਫੜ ਲਈ ਸੱਚੇ ਪਾਤਸ਼ਾਹ ਨੇ ਪੜ੍ਹਾਈ ਦਾ ਮੁੱਲ ਪੈ ਗਿਆ ਜਿਹੜੇ ਲੋਕ ਮੈਨੂੰ ਤਾਨੇ ਵੀ ਨਹੀਂ ਮਾਰਦੇ ਸੀਗੇ ਜੀ ਘਰੇ ਮਤਲਬ ਟੇਪ ਕਰਨ ਦੇ ਲਈ ਤੰਗ ਉਦਾਹਰ ਚੁੱਕ ਕੇ ਕਹਿੰਦਾ ਇਦਾਂ ਹਨਾ ਤੇ ਸਾਨੂੰ ਮਤਲਬ ਕਿ ਰੋਟੀ ਮਲਾਰ ਦਾ ਲੈ ਕੇ ਆਉਦਾ ਮਮਾ ਨੂੰ ਸ਼ਾਮ ਨੂੰ ਫਿਰ ਰੋਟੀ ਬਣਾਉਣੀ ਨਾਈਟ ਨੂੰ ਮਤਲਬ ਲਾਈਫ ਚੱਲ ਜਾਂਦੀ

Leave a Reply

Your email address will not be published. Required fields are marked *