ਬਜ਼ੁਰਗ ਜੋੜੇ ਦੀ ਪ੍ਰੇਮ ਕਹਾਣੀ

ਭੈਣ ਹੋਰਾਂ ਦੀ ਉਮਰ 36 ਸਾਲ ਦੀ ਹੈ ਤੇ ਬਾਈ ਹੋਰਾਂ ਦੀ ਉਪਾ 57 ਸਾਲ ਦੀ ਹ ਪਹਿਲਾਂ ਬਾਈਪੁਰੀ ਦੱਸਦੇ ਆ ਕਿ ਮੇਰਾ ਵਿਆਹ ਨਹੀਂ ਹੁੰਦਾ ਲੋਕ ਭਾਨੀ ਮਾਰ ਦਿੱਤੇ ਸੀ। ਫਿਰ ਜਦੋਂ ਮੇਰੀ ਮਾਂ ਵੀ ਬਿਮਾਰ ਹੋ ਗਈ ਤੇ ਮੈਨੂੰ ਆਪ ਰੋਟੀਆਂ ਪਕਾਉਣੀਆਂ ਪਈਆਂ ਤਾਂ ਮੈਂ ਲੋਕਾਂ ਨੂੰ ਆਪਣੇ ਵਿਆਹ ਬਾਰੇ ਕਹਿਣ ਲੱਗੇ ਤਾਂ ਦੂਸਰੇ ਪਾਸੇ ਦੀ ਕਹਾਣੀ ਇਹ ਹੈ ਭੈਣਗੁਣੀ ਦੱਸਦੇ ਹ ਕਿ ਮੇਰਾ 16 ਸਾਲ ਦੀ ਉਮਰ ਚ ਵਿਆਹ ਹੁੰਦਾ ਤੇ ਫਿਰ ਥੋੜੇ ਟਾਈਮ ਦੇ ਵਿੱਚ ਮੇਰਾ ਤਲਾਕ ਹੋ ਜਾਂਦਾ ਚੇਅਰਮੈਨ 18 ਸਾਲ ਦੀ ਹੁੰਦੀ ਆ ਤੇ ਫਿਰ ਤੇਰਾ ਦੁਬਾਰਾ ਵਿਆਹ ਕੀਤਾ ਜਾਂਦਾ ਪਰ ਉਹ ਪਤੀ ਪਿਛੜੀ ਹੁੰਦਾ ਤੇ ਚਿੱਟੇ ਦਾ ਆਦੀ ਤੇ ਉਹ ਮੇਰੇ ਕੁੱਟ ਮਾਰ ਕਰਦਾ ਤੇ ਉਸ ਵਿਆਹ ਤੋਂ ਮੇਰੀ ਇੱਕ ਪੁੱਤ ਵੀ ਫਿਰ ਮੇਰਾ ਉੱਥੇ ਵੀ ਤਲਾਕ ਹੋ ਜਾਂਦਾ ਫਿਰ ਮੈਨੂੰ ਤੀਜੀ ਵਾਰ ਇਹਨਾਂ ਦੀ ਦੱਸ ਪੈਂਦੀ ਹੈ ਤੇ ਮੈਂ ਰਾਜ਼ੀ ਹੋ ਜਾਂਦੀ ਹ ਪਰ ਇਹ ਰਾਜੀ ਨਹੀਂ ਹੁੰਦੀ ਇਹ ਕਹਿੰਦੇ ਆ ਕਿ ਕੁੜੀ ਉਮਰ ਦੀ ਬਹੁਤ ਛੋਟੀ ਹੈ ਫਿਰ ਸਾਡਾ ਵਿਆਹ ਹੋ ਜਾਂਦਾ ਤੇ ਭੈਣੋ ਵੀ ਦੱਸਦੇ ਆ ਕਿ ਜਦੋਂ ਮੈਨੂੰ ਵਿਆਹੀ ਨੂੰ ਛੇ ਸਾਲ ਹੋ ਜਾਂਦੇ ਆ ਤਾਂ ਮੇਰਾ ਦੂਸਰਾ ਪਤੀ ਜੋ ਚਿੱਟੇ ਦਾ ਆਦੀ ਹੁੰਦਾ ਉਹ

ਸਾਡਾ ਵਿਆਹ ਹੋ ਜਾਂਦਾ ਤੇ ਭੈਣ ਹੋਰੀ ਦੱਸ ਦੇ ਕਿ ਜਦੋਂ ਮੈਨੂੰ ਵਿਆਹੀ ਛੇ ਸਾਲ ਹੋ ਜਾਂਦੇ ਆ ਤਾਂ ਮੇਰਾ ਦੂਸਰਾ ਪਤੀ ਜੋ ਚਿੱਟੇ ਦਾ ਆਦੀ ਹੁੰਦਾ ਉਹ ਖੁਦਕੁਸ਼ੀ ਕਰਨਾ ਮੇਰੇ ਉਹ ਦੂਸਰੇ ਸਹੁਰੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਕਿ ਸਹਰਾ ਇਕੱਲਾ ਰਹਿ ਜਾਂਦਾ ਤੇ ਸ਼ਰਾਬ ਪੀਣ ਲੱਗ ਜਾਂਦਾ ਤੇ ਫਿਰ ਮੈਂ ਆਪਣੇ ਦੂਸਰੇ ਵਿਆਹ ਦੇ ਸਹੁਰੇ ਨੂੰ ਇੱਥੇ ਹੀ ਆਪਣੇ ਕੋਲ ਦਏ ਤੇ ਭੈਣ ਹੋਰਾਂ ਦੇ ਦੂਸਰੇ ਵਿਆਹ ਦੇ ਸੌਰਾ ਸਾਹਬ ਇਹ ਦੱਸਦੇ ਹ ਕਿ ਮੇਰੇ ਪੁੱਤ ਦੇ ਜਾਣ ਦੇ ਸੱਤ ਸਾਲ ਬਾਅਦ ਮੈਂ ਆਪਣੇ ਪੋਤੇ ਉਡੀਕਦਾ ਰਿਹਾ ਤੇ ਪੋਤੇ ਨੂੰ ਲੱਭਦਾ ਰਿਹਾ ਬਹੁਤ ਮੁਸ਼ਕਿਲਾਂ ਨਾਲ ਮੈਂ ਆਪਣੇ ਪੋਤੇ ਦਾ ਨੰਬਰ ਲੱਭਿਆ ਤੇ ਸੱਤ ਸਾਲ ਬਾਅਦ ਮੈਂ ਆਪਣੀ ਪੋਤੇ ਨੂੰ ਮਾਤਾ ਸਾਡੀ ਬਿਰਦ ਸੀ ਇਹ ਦੋ ਭਾਈ ਵਿਆਹੇ ਸੀਗੇ ਦੋ ਭਾਈ ਮੈਂ ਦੁਬਾਰਾ ਅਸੀਂ ਵਿਆਹੇ ਨਹੀਂ ਸੀਗੇ ਪਹਿਲਾਂ ਸਾਡਾ ਵਿਆਹ ਨਹੀਂ ਹੋਇਆ ਸੀਗਾ ਜੀ ਲੋਕ ਭਾਨੀ ਮਾਰ ਦਿੰਦੇ ਸੀਗੇ ਚਾਹ ਪਾਣੀ ਪੀ ਕੇ ਅਗਲਾ ਮੁੜ ਜਾ ਮੁੜ ਕੇ ਆਉਂਦਾ ਨਹੀਂ ਮਾਤਾ ਨੂੰ ਅਸੀਂ ਸਾਂਭਿਆ ਕਰੇ ਮਾਤਾ ਜਦੋਂ ਮੰਜੇ ਚ ਬੈਠ ਗਈ ਉਸਤੋਂ ਬਾਅਦ ਅਸੀਂ ਮਤਲਬ ਕੋਈ ਭੈਣ

ਬਜ਼ੁਰਗ ਜੋੜੇ ਦੀ ਪ੍ਰੇਮ ਕਹਾਣੀ

ਭਾਈਆਂ ਨੂੰ ਕਿਸੇ ਨੂੰ ਆਖ ਦੇ ਕੇ ਕੋਈ ਅਸੀਂ ਆਖਿਆ ਵੀ ਸਾਨੂੰ ਟੁਕੜਾ ਪਕਦਾ ਕਰ ਦਿਓ ਵਿਚੋਲੇ ਨੂੰ ਮੈਂ ਇਹ ਗੱਲ ਕਹਿ ਦਿੱਤੀ ਸੀ ਮੈਂ ਛੋਟੀ ਉਮਰ ਵਾਲੀ ਹੈ ਕਿ ਠੀਕ ਨਹੀਂ ਹੈਗਾ ਫੇਰ ਜਦੋਂ ਮਰਜੀ ਇਹਨਾਂ ਨੇ ਕੋਈ ਆਪਦਾ ਸਾਡੇ ਨਾਲ ਗੱਲਬਾਤ ਕਰੀ ਫੋਨ ਤੇ ਪਰੋ ਫਿਰ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਆਪਣਾ ਫਰਕ ਬੜਾ ਹੈਗਾ ਮੈਂ ਤਾਂ ਜਵਾਬ ਦੇੀ ਅੱਛਾ ਤੁਸੀਂ ਜਵਾਬ ਦੇ ਰਹੇ ਸੀਗੇ ਉਹ ਜਵਾਬ ਨਹੀਂ ਦਿੱਤਾ ਵੀ ਉਮਰ ਦਾ ਬੜਾ ਪੱਟਿਆ ਕੱਲ ਨੂੰ ਲੋਕ ਆਖਣ ਮਤ ਦੇ ਗਲ ਵਿੱਚ ਟੱਲੀ ਕੋਈ ਵਿਆਵਕ ਲਾਵੇ ਚੱਲੀ ਤਾਂ ਇਹਨੇ ਫੋਨ ਨੰਬਰ ਲੈ ਲਿਆ ਮੇਰਾ ਫੋਨ ਤੇ ਗੱਲਾਂ ਬਾਤਾਂ ਹੋਈਆਂ ਮੈਂ ਕਿਹਾ ਹਾਲੇ ਵੀ ਤੇਰੀ ਉਮਰ ਹ ਬਹੁਤ ਟਾਈਮ ਪਿਆ ਤੇਰੇ ਕੋਲੇ ਤੇ ਤੂੰ ਸੋਚ ਲਾ ਮੈਂ ਦਾਰੂ ਪੀਣਾ 20 ਸਾਲ ਤੋਂ ਲਾ ਕੇ ਇੱਕ ਪਊਗਾ ਦੀਆ ਤੇ ਇਹ ਕਹਿੰਦੇ ਵੀ ਮੈਨੂੰ ਦਾਰੂ ਦੀ ਕੋਈ ਗੱਲ ਨਹੀਂ ਚਿੱਟਾ ਤਾਂ ਨਹੀਂ ਪੀਂਦਾ ਮੈਂ ਆਖਿਆ ਵੀ ਚਿੱਟਾ ਨਹੀਂ ਮੈਂ ਪੀਂਦਾ ਬੱਚਾ ਵੀ ਸੀਗਾ ਲਈ ਬੱਚਾ ਮਹੋਟ ਕੇ ਲਿਆ ਮੈਂ ਬੱਚਾ ਮੈਂ ਆਪ ਉੱਠਿਆ ਮੇਰਾ ਹੀ ਹ ਜਵਾਕ ਨੂੰ ਪੜਾਓਗੇ ਕਿ ਨਾ ਪੜਾਓਗੇ ਕਿਤੇ ਦੂਜਾ ਸਮਝ ਮੈਂ ਦੂਜਾ ਨਹੀਂ ਸਮਝਦੇ ਸੀ ਉਤੋਂ ਬਾਅਦ ਅਸੀਂ ਮਤਲਬ ਜਦੋਂ ਸਾਨੂੰ ਕੋਈ ਇੰਜੀ ਆਈ ਅਸੀਂ ਮਤਲਬ ਜਨਮ ਪੱਤਰੀ ਵੀ ਆਪਦੇ ਨਾਂ ਤੇ ਬਣਾਈ ਹੋਈ ਹ

ਕੁੜੀ:- ਅਸੀਂ ਵੀਰੇ ਬਲਕਿ ਪਰਿਵਾਰ ਦੇ ਵਿੱਚ ਤਿੰਨ ਭੈਣਾਂ ਇੱਕ ਭਰਾ ਸਾਡੇ ਪਾਪਾ ਸਾਡੇ ਬਿਮਾਰ ਰਹਿੰਦੇ ਸੀਗੇ ਡੈਡੀ ਨੂੰ ਮਾਰ ਹੋਣ ਕਰਕੇ ਜਦੋਂ ਦਾਖਲ ਕੀਤਾ ਡਾਕਟਰ ਨੇ ਜਵਾਬ ਦਿੱਤਾ ਮਾਨਸਾ ਤੋਂ ਤੇ ਮਮੀ ਨੂੰ ਡਾਕਟਰ ਪੁੱਛਣ ਲੱਗੇ ਵੀ ਤੁਹਾਡੇ ਬੱਚੇ ਕਿੰਨੇ ਨੇ ਜਦੋਂ ਮਮਾ ਨੇ ਡਾਕਟਰ ਨੂੰ ਦੱਸਿਆ ਵੀ ਤਿੰਨ ਕੁੜੀਆਂ ਤੇ ਇੱਕ ਬੇਟਾ ਛੋਟਾ ਹੈਗਾ ਤਾਂ ਡਾਕਟਰ ਮਮਾ ਨੂੰ ਡਾਕਟਰ ਕਹਿਣ ਲੱਗੇ ਤੁਸੀਂ ਕੁੜੀਆਂ ਵਿਆਹ ਦੋ ਤਾਂ ਮੇਰੀ ਉਮਰ 16 ਸਾਲ ਦੀ ਸੀ ਦੂਜੀ ਭੈਣ ਦੀ ਉਮਰ 18 ਸਾਲ ਦੀ ਅੱਛਾ ਸਾਡਾ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ ਫਿਰ ਮੇਰਾ 16 ਸਾਲ ਦੀ ਵਿਆਹ ਹੋ ਗਿਆ ਜਦੋਂ ਵਿਆਹ ਹੋ ਗਿਆ ਮੈਂ ਸਹੁਰੇ ਵਿਆਹ ਹੀ ਗਈ ਦੂਸਰੇ ਦਿਨ ਮੇਰੀ ਮੁੰਦਰੀ ਤੀਸਰੇ ਦਿਨ ਮਿਲਣੀ ਕਰਕੇ ਮੈਨੂੰ ਲਿਆਏ ਵਾਪਸ ਸਾਡੇ ਆਪਸ ਵਿੱਚੋਂ ਮਤਲਬ ਕਿ ਕੋਈ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਕਹਿ ਤਾ ਵੀ ਇਨੂੰ ਮਾਲਕ ਵਿਆਹ ਦੀਆਂ ਵੀ ਉਹਨਾਂ ਦਾ ਕੇਸ ਦਾ ਕਿਹਾ ਵੀ ਕੇਸ ਬਣਨਾ ਚਾਹੀਦਾ ਮੇਰੀ ਮੰਮੀ ਹੋਰਾਂ ਨੇ ਉਹਨਾਂ ਨੂੰ ਸੁਨੇਹਾ ਲਾਤਾ ਵੀ ਸਹੁਰਿਆਂ ਨੂੰ ਮੇਰੇ ਨੂੰ ਵੀ ਅਸੀਂ ਕੁੜੀ ਨਹੀਂ ਤੋਰਦੇ ਜਿੱਦੇ 18 ਸਾਲ ਦੀ ਹੋ ਗਈ ਉਦੇ ਹੀ ਦੂਰ ਦਾਂਗੇ ਉਹ ਕਹਿੰਦੇ ਵੀ ਸਾਡੇ ਤਾਂ ਮਤਲਬ ਕਿ ਰੋਟੀ ਬਣਾਉਣ ਵਾਲਾ ਕੋਈ ਨਹੀਂ ਹੈਗਾ ਜੇ ਤੁਸੀਂ ਅੱਜ ਨਹੀਂ ਤੋਰਦੇ ਤਾਂ ਤਾਂ ਅਸੀਂ ਤਲਾਕ ਦੇ ਦਵਾਂਗੇ ਅਸੀਂ ਲੈ ਕੇ ਨਹੀਂ ਜਾਂਦੇ ਉਹਨਾਂ ਨੇ ਜੀ ਜਦੋਂ ਇਨੀ ਗੱਲ ਕਹੀ ਮਮੀ ਕਹਿੰਦੀ ਚਲੋ ਤੁਹਾਡੀ ਮਰਜ਼ੀ ਆ ਮੇਰੇ ਤੇ ਕੇਸ ਬਣੂਗੀ ਤੁਸੀਂ ਤਲਾਕ ਹੀ ਦੇ ਦੋ ਫਿਰ ਉਥੋਂ ਜਿਹੜੀ ਤਲਾਕ ਦੇਤਾ ਮਿਲਣੀ ਕਰਕੇ ਲਿਆਏ ਸੀ ਉਸ ਤੋਂ ਬਾਅਦ ਨਹੀਂ ਗਈ ਸੀ ਮੈਂ ਮਤਲਬ ਕਿ ਨਮਾਜਕੀ ਦੇ ਕੇਸ ਹੋਣ ਲੱਗਿਆ ਵੀ ਗਏ ਹੀ ਨਹੀਂ ਹੈਗੀ

ਬਜ਼ੁਰਗ ਜੋੜੇ ਦੀ ਪ੍ਰੇਮ ਕਹਾਣੀ

ਡੇਢ ਮਹੀਨੇ ਬਾਅਦ ਹੀ ਮੰਨ ਕੇ ਚਲੋ ਵੀ ਤਲਾਕ ਹੋ ਗਿਆ ਦੇਖੋ ਉਸ ਤੋਂ ਬਾਅਦ ਮੈਂ ਪੇਕੇ ਘਰੇ ਰਹਿਣ ਲੱਗ ਗਈ ਜਿੱਦੇ ਮੈਂ 18 ਸਾਲ ਦੀ ਹੋ ਗਈ ਫਿਰ ਮੇਰੀ ਮੰਮੀ ਹੋਰਾਂ ਨੇ ਮੇਰੇ ਵਾਸਤੇ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਫਿਰ ਜੇ ਮੇਰਾ ਦੂਸਰੀ ਜਗਹਾ ਮੇਰੇ ਦੇਖ ਕੇ ਉੱਥੇ ਵਿਆਹ ਕਰਤਾ ਜੀ ਉਹਨਾਂ ਦੀ ਫੈਮਿਲੀ ਦੇ ਵਿੱਚ ਇਕੱਲੇ ਮੇਰੇ ਸੋਹਰਾ ਸਾਹਿਬ ਤੇ ਮੇਰੇ ਘਰ ਵਾਲੇ ਹੋਰ ਕੋਈ ਨਹੀਂ ਸੀ ਨਾ ਉਹਦੇ ਕੋਈ ਭੈਣ ਨਾ ਭਾਈ ਕਸ਼ਮੀਰ ਸੀਗਾ ਜਦੋਂ ਉੱਥੇ ਕਰਤਾ ਜੀ ਉਹ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਨਸ਼ੇ ਦਾ ਬਹੁਤਾ ਸੀ ਮੈਨੂੰ ਵਿਆਹੀ ਨੂੰ ਤਿੰਨ ਚਾਰ ਮਹੀਨੇ ਹੋਏ ਵਧੀਆ ਸੈਟ ਠੀਕ ਠਾਕ ਰਹੀ ਸਾਰੀ ਫੈਮਲੀ ਮੇਰੇ ਨਾਲ ਡੈਲੀ ਵੀ ਠੀਕ ਰਹੇ ਉਸ ਤੋਂ ਬਾਅਦ ਜੀ ਮੇਰੇ ਬੇਟਾ ਹੋਣ ਵਾਲਾ ਹੋ ਗਿਆ ਤਾਂ ਫਿਰ ਉਹ ਇਨਾ ਨਸ਼ਾ ਕਰਨ ਲੱਗ ਗਏ ਇਨਾ ਤੰਗ ਪਰੇਸ਼ਾਨ ਕਰਨ ਲੱਗ ਗਿਆ ਕੁੱਟਮਾਰ ਕਰਨ ਲੱਗ ਗਿਆ ਸਾਡੇ ਨਾਲ ਮਤਲਬ ਕਿ ਆਪਦੇ ਪਾਪਾ ਨੂੰ ਤੇ ਕੁੱਟਦਾ ਸਾਨੂੰ ਵੀ ਤੰਗ ਪਰੇਸ਼ਾਨ ਬਹੁਤ ਜਿਆਦਾ ਨਸ਼ੇ ਦੀ ਡੋਜ਼ ਦੇ ਵਿੱਚ ਇਨਾ ਕੁੱਟਦਾ ਮਾਰਦਾ ਸੀ ਬਹੁਤ ਹੀ ਜਿਆਦਾ ਹੌਲੀ ਹੌਲੀ ਅਸੀਂ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੀ ਜਦੋਂ ਨਾ ਹੀ ਸਮਝੇ ਹਾਂਜੀ ਸਾਨੂੰ ਜੀ ਉਥੋਂ ਮੇਰਾ ਤਲਾਕ ਹੋ ਗਿਆ ਛੇ ਸਾਲਾਂ ਬਾਅਦ ਫਿਰ ਤਲਾਕ ਹੋ ਗਿਆ ਮੈਂ ਫਿਰ ਆਪਦੇ ਮਤਲਬ ਕੇ ਪਿੰਡ ਪੇਕੇ ਘਰ ਬਹਿ ਗਿਆ ਉਸ ਟੈਨਸ਼ਨ ਦੇ ਵਿੱਚ ਵੀ ਮੇਰੇ ਪਾਪਾ ਦੀ ਵੀ ਡੈਥ ਹੋ ਗਈ

ਬੱਚਾ ਮੇਰੇ ਕੋਲੇ ਸਾਢੇ ਚਾਰ ਸਾਲ ਦਾ ਸੀ ਬੱਚਾ ਵੀ ਮੈਂ ਆਪਦੇ ਨਾਲ ਹੀ ਲਈ ਉਸ ਤੋਂ ਬਾਅਦ ਜਦੋਂ ਬੇਟਾ ਲਈ ਜੀ ਮੇਰਾ ਤਲਾਕ ਹੋ ਗਿਆ ਉਸ ਤੋਂ ਬਾਅਦ ਜੀ ਮੈਨੂੰ ਕਈਆਂ ਜਗ੍ਹਾ ਤੋਂ ਰਿਸ਼ਤੇ ਆਈ ਕੋਈ ਲੰਗੜਾ ਸੀ ਕੋਈ ਲੂੰਜਾ ਸੀ ਕੋਈ ਕਾਣਾ ਸੀ ਕਿਸੇ ਨੂੰ ਕੋਈ ਨਹੀਂ ਸੀ ਪਰ ਮੈਂ ਜੀ ਸਾਰਿਆਂ ਨੂੰ ਜਵਾਬ ਦਿੰਦੀ ਰਹੀ ਕਿਉਂਕਿ ਮੈਂ ਇਹੀ ਸੋਚਦੀ ਰਹੀ ਵੀ ਮੈਂ ਮੈਨੂੰ ਇਦਾਂ ਦਾ ਪਰਿਵਾਰ ਚਾਹੀਦਾ ਵੀ ਜਿੱਥੇ ਮੇਰੀ ਤੇ ਬੱਚੇ ਦੀ ਕੇਅਰ ਕੀਤੀ ਜਾਵੇ ਜਦੋਂ ਜੀ ਮੈਨੂੰ ਕੋਈ ਮਤਲਬ ਕਿ ਨਹੀਂ ਪਸੰਦ ਆਇਆ ਤੇ ਅਜੇ ਮੈਨੂੰ ਇਹ ਸਰਦਾਰ ਜੀ ਬਾਰੇ ਦੱਸਦੇ। ਜਦੋਂ ਮੈਨੂੰ ਇਹਨਾਂ ਬਾਰੇ ਦੱਸ ਪਈ ਤਾਂ ਮੈਂ ਮੇਰੀ ਮੰਮਾ ਹੋਰਾਂ ਨੂੰ ਕੋਲੇ ਹੀ ਸਾਡਾ ਵਿਚੋਲਾ ਕੋਈ ਗਿਆ ਤਾਂ ਮੇਰੀ ਮੰਮੀ ਉਰੇ ਕਹਿੰਦੇ ਵੀ ਅਸੀਂ ਨਹੀਂ ਕਰਦੇ ਇਹਨਾਂ ਦੀ ਉਮਰ ਜਿਆਦਾ ਉਹ ਕਹਿੰਦੇ ਵੀ ਇਹਨਾਂ ਦੀ ਉਮਰ ਜਿਆਦਾ ਸਾਨੂੰ ਲੋਕ ਮਿਹਣੇ ਮਾਰਿਆ ਕਰਨਗੇ ਅਸੀਂ ਨਹੀਂ ਰਿਸ਼ਤਾ ਕਰਦੇ ਮੈਂ ਮੇਰੀ ਮਮਾ ਨੂੰ ਬਹੁਤ ਸਮਝਾਇਆ ਮੈਂ ਵੀ ਜਦੋਂ ਮੇਰੇ ਦੋ ਮੈਰ ਜਾਂ ਹੋ ਚੁੱਕੀਆਂ ਮੈਨੂੰ ਉਹਨਾਂ ਨੇ ਨਹੀਂ ਪੂਰ ਪਾਇਆ ਉਹਨਾਂ ਦੀ ਉਮਰ ਤਾਂ ਛੋਟੀ ਸੀ ਉਹਨਾਂ ਨੇ ਮੇਰੀ ਕਦਰ ਨਹੀਂ ਪਾਈ ਤੇ ਮੇਰੀ ਵੀ ਜ਼ਿੰਦਗੀ ਨਾਲ ਨਾਲ ਮੇਰੇ ਬੇਟੇ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਵੀ ਮੈਂ ਆਪਣੇ ਬਾਰੇ ਵੀ ਸੋਚਣਾ ਆਪਣੇ ਬੇਟੇ ਬਾਰੇ ਵੀ ਸੋਚਣਾ ਬਹੁਤ ਮਮਾ ਨੂੰ ਸਮਝਾਇਆ ਜੀ ਪਹਿਲਾਂ ਮੰਮਾ ਮੰਨਦੇ ਨਹੀਂ ਸੀ ਫਿਰ ਮੰਮਾ ਮੰਨ ਗਏ ਜਦੋਂ ਮਮਾ ਮੰਨੇ ਤੇ ਫਿਰ ਜੀ ਮੈਂ ਮਤਲਬ ਕਿ ਸਰਦਾਰ ਜੀ ਨੂੰ ਛੋਟੀ ਜਿਹੀ ਮੰਗ ਰੱਖੀ ਮੈਂ ਕਿਹਾ ਵੀ ਮੈਂ ਵੈਸੇ ਇਹ ਕਹਿਣਾ ਨਹੀਂ ਉਹਨਾਂ ਨੂੰ ਚਾਹੁੰਦੇ ਸੀ ਪਰ ਜੇ ਤਾਂ ਹੁਣ ਤਾਂ ਪਤਾ ਲੱਗ ਗਿਆ

ਬਜ਼ੁਰਗ ਜੋੜੇ ਦੀ ਪ੍ਰੇਮ ਕਹਾਣੀ

ਇਹਨਾਂ ਬਾਰੇ ਵੀ ਇੰਨੇ ਚੰਗਾ ਪਰਿਵਾਰ ਆ ਉਹ ਕਿਉਂਕਿ ਉਦੋਂ ਮੇਰੇ ਮਨ ਦੇ ਵਿੱਚ ਇਹ ਡਰ ਸੀ ਵੀ ਜੇ ਕਿਤੇ ਮੇਰੇ ਇੱਥੋਂ ਵੀ ਤਲਾਕ ਹੋ ਗਿਆ ਫਿਰ ਮੈਂ ਕੀ ਕਰੂ ਉਹਨਾਂ ਲਈ ਮੈਂ ਮੰਗ ਰੱਖੀ ਸੀ ਵੀ ਮੇਰੇ ਬੱਚੇ ਦਿਆ ਕਰਕੇ ਮੈਨੂੰ ਥੋੜੀ ਕਹਾਣੀ ਜ਼ਮੀਨ ਦਿੱਤੀ ਜਾਵੇ ਨਾ ਕਰਵਾਈ ਜਾਵੇ ਉਹਨਾਂ ਨੇ ਮੇਰੀ ਮੰਗ ਪੂਰੀ ਕਰਨ ਤੇ ਮੈਂ ਇੱਥੇ ਵਿਆਹ ਕਰਵਾ ਲਿਆ ਜਦੋਂ ਸਾਨੂੰ ਜੀ ਇੱਕ ਦੂਜੇ ਦੇ ਕੋਲੇ ਬਿਠਾਇਆ ਗਿਆ ਤਾਂ ਸਾਨੂੰ ਇਹ ਇਹਨਾਂ ਨੇ ਬਸ ਮੈਨੂੰ ਇਹ ਸਵਾਲ ਕੀਤਾ ਵੀ ਤੇਰੀ ਉਮਰ ਦਾ ਤੇ ਮੇਰੀ ਉਮਰ ਦਾ ਬਹੁਤ ਫਰਕ ਤੇ ਕੱਲ ਨੂੰ ਉਹ ਗੱਲ ਨਾ ਹੋਵੇ ਮੈਂ ਤੈਨੂੰ ਵਿਆਹ ਕੇ ਲੈ ਜਾਵਾਂ ਤੇ ਵੀ ਮੇਰੇ ਵੱਜਣ ਮੈਨੂੰ ਕੱਲ ਨੂੰ ਤੂੰ ਕਿਤੇ ਉਰੇ ਪਰੇ ਕੋਈ ਵੀ ਗੱਲ ਕਿਸੇ ਤਰ੍ਹਾਂ ਦੀ ਹੁੰਦੀ ਹੈ ਨਾ ਮੈਂ ਕਿਹਾ ਵੀ ਨਹੀਂ ਇਹਨਾਂ ਨੇ ਫਿਰ ਫਿਰ ਮੈਨੂੰ ਦੁਬਾਰਾ ਤੋਂ ਇਹੀ ਕਿਹਾ ਵੀ ਮੇਰਾ ਜਵਾਬ ਆ ਵੀ ਮੈਂ ਨਹੀਂ ਵਿਆਹ ਕਰਵਾਉਂਦਾ ਅਜੇ ਵੀ ਤੂੰ ਸੋਚ ਲਾ ਤਿੰਨ ਚਾਰ ਵਾਰ ਇਹਨਾਂ ਨੇ ਮੈਨੂੰ ਆਹੀ ਵਾਰ ਵਾਰ ਗੱਲ ਕਹੀ ਆਪਣੀ ਉਮਰ ਦਾ ਫਰਕ ਕੱਲ ਤੁਸੀਂ ਮੇਰੀ ਬੇਜਤੀ ਕਰਵਾ ਦੋ ਵੀ ਅੱਜ ਤਾਂ ਮੈਂ 10 ਬੰਦਿਆਂ ਦੇ ਵਿੱਚ ਕੁਰਸੀ ਤੇ ਬਹਿਣਾ ਇਹ ਤਾਂ ਇੰਨਾ ਕਹਿ ਕੇ ਜਵਾਬ ਦਿਆਏ ਫਿਰ ਜੇ ਮਤਲਬ ਕਿ ਆਪਣੇ ਸੰਪਰਕ ਵਿੱਚ ਸੀਗੇ ਇੱਥੋਂ ਦੇ ਬੰਦੇ ਜਾਂਦੇ ਸੀਗੇ ਆਪਣੇ ਕੋਲੇ ਅਸੀਂ ਉਹਨਾਂ ਤੋਂ ਇਹਨਾਂ ਦਾ ਨੰਬਰ ਮੰਗਵਾਇਆ ਮੈਂ ਇਹਨਾਂ ਨੂੰ ਫੋਨ ਤੇ ਵਾਰ-ਵਾਰ ਇਹ ਕਿਹਾ ਵੀ ਸਰਦਾਰ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਵਿਆਹ ਕਰਵਾ ਕੇ ਤੁਹਾਡੇ ਨਾਲ ਹੀ ਕਰਵਾਉਣਾ ਮੈਂ ਇਹੀ ਗੱਲ ਰੱਖੀ ਸੀਗੀ ਤੁਸੀਂ ਚੁੱਪ ਕਰਕੇ ਮੈਨੂੰ ਸ਼ਗਨ ਪਾ ਦੋ ਪਰ ਇਹ ਫਿਰ ਵੀ ਜਵਾਬ ਦਿੰਦੇ ਰਹੇ ਕਿਉਂਕਿ ਮੈਨੂੰ ਕਹਿੰਦੇ ਰਹੇ ਰਿਸ਼ਤੇਦਾਰ ਬੁਲਾਉਂਦੇ ਆ ਉਹ ਫੁਲਕਾਰੀ ਲੈ ਕੇ ਆਉਣਗੇ ਆ ਮੈਂ ਕਿਹਾ ਮੈਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਤੁਸੀਂ ਇਕੱਲਾ ਆ ਕੇ ਬੱਸ ਸ਼ਗਨ ਪਾ ਜਓ ਉਮਰ ਦਾ ਮੈਨੂੰ ਕੋਈ ਚੱਕਰ ਨਹੀਂ ਇਹਨਾਂ ਫਿਰ ਜੀ ਮੈਂ ਇਹਨਾਂ ਨੂੰ ਰਾਜ਼ੀ ਕੀਤਾ ਮਮੀ ਮੇਰੀ ਮਤਲਬ ਕਿ ਸਹਿਮਤ ਹੋ ਗਈ ਸੀ ਜੀ ਜਦੋਂ ਸਾਡਾ ਵਿਆਹ ਹੁੰਦਾ ਜਿਹੜੇ ਦੇਰ ਉਸ ਦਿਨ ਸਹਿਮਤ ਹੋ ਗਈ

ਤੇ ਮੇਰੇ ਮਤਲਬ ਕੇ ਮੰਮੀ ਔਰ ਇੱਕ ਮਹੀਨਾ ਨਹੀਂ ਆਈ ਕਹਿੰਦੇ ਵੀ ਸਾਨੂੰ ਆਂਢੀ ਗੁਆਂਢੀ ਕੀ ਕਹਿਣਗੇ ਮੈਂ ਕਿਹਾ ਵੀ ਮੈਂ ਫੋਨ ਤੇ ਮੇਰੀ ਗੱਲ ਹੋਈ ਮੈਂ ਕਿਹਾ ਮੰਮੀ ਆਂਟੀ ਗਵਾਂਡੀ ਨੇ ਕੀ ਕਹਿਣਾ ਵੀ ਜਦੋਂ ਮੈਂ ਤੁਹਾਨੂੰ ਰਾਜ਼ੀ ਕਰ ਲਿਆ ਵੀ ਮੈਂ ਇਹਨੂੰ ਮਹੀਨਾ ਹੋ ਗਿਆ ਹੁਣ ਮੈਂ ਖੁਸ਼ ਹਾਂ ਬਹੁਤ ਜ਼ਿਆਦੇ ਵੀ ਮੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਜਦੋਂ ਮੈਂ ਮਮਾ ਨੂੰ ਇਹ ਮੈਸੇਜ ਲਾਇਆ ਵੀ ਮੈਂ ਬਹੁਤ ਖੁਸ਼ ਆ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਮੈਨੂੰ ਫਿਰ ਮੇਰੇ ਮੰਮੀ ਔਰ ਇੱਕ ਮਹੀਨੇ ਤੋਂ ਬਾਅਦ ਹੁਣ ਮੇਰੇ ਕੋਲੇ ਵਧੀਆ ਆਉਂਦੇ ਸੀ। ਅੱਛਾ ਵਿਆਹ ਤੁਹਾਡਾ ਆਪਣੀ ਮਾਤਾ ਪਿਤਾ ਦੀ ਜਗ੍ਹਾ ਹੁੰਦੀ ਨਾਲ ਮੇਰੇ ਪਾਪਾ ਜੀ ਦੇ ਡੈਥ ਹੋਈ ਆ ਮੇਰਾ ਭਰਾ ਮੇਰੀਆਂ ਸਿਸਟਰ

ਉਹ ਸਾਰੀਆਂ ਗੱਲਾਂ ਕਰਨੀਆਂ ਕਹਿੰਦੀਆਂ ਵੀ ਸਾਲ ਕ ਤਾਂ ਸਾਨੂੰ ਇਹ ਲੱਗਦਾ ਸੀ ਵੀ ਰਹਿੰਦੇ ਨਹੀਂ ਜਾਊਗੀ ਅੱਛਾ ਭੱਜੂਗੀ ਹਾਂ ਵੀ ਜਦੋਂ ਪਹਿਲਾਂ ਦੋ ਇਹਨਾਂ ਨੇ ਦੇਖੋ ਦੋ ਮੈਰਜਾਂ ਹੋਈਆਂ ਸੀ ਇਹਨਾਂ ਨੇ ਵੈਸੇ ਲਿਆਂਦੀਆਂ ਸੀਗੀਆਂ ਮੁੱਦੀਆਂ ਉਹਨਾਂ ਨੂੰ ਇਹ ਸੀ ਵੀ ਇਹ ਵੀ ਜਾਊਗੀ ਰਹਿੰਦੀ ਹ ਵੀ ਨਹੀਂ ਪਰ ਕਹਿੰਦੇ ਇੱਕ ਸਾਲ ਜਦੋਂ ਹੋ ਗਿਆ ਕਹਿੰਦੇ ਅਸੀਂ ਸੋਚਿਆ ਵੀ ਹੁਣ ਨਹੀਂ ਚੱਲਦੀ ਹੁਣ ਤਾਂ ਰਹੂਗੀ ਜਦੋਂ ਹੁਣ ਮੇਰੇ ਨਾਲ ਜਾਂਦੇ ਆ ਨਾਲ ਦੀ ਪੱਗ ਬੰਨੀ ਹੁੰਦੀ ਆ ਤਾਂ ਕਈ ਤਾਂ ਸੋਚਦੇ ਆ ਵਿੱਚੋਂ ਵੀ ਇਹਦੇ ਘਰ ਵਾਲਾ ਤੇ ਬਾਕੀ ਕਦੀ ਸੋਚਦੇ ਆ ਨਹੀਂ ਯਾਰ ਇਹਦਾ ਕੋਈ ਸੁਹਰਾ ਲੱਗਦਾ ਇਹਦਾ ਕੋਈ ਦਾਦਾ ਕੋਈ ਡੈਡੀ ਇਦਾਂ ਦੇ ਅਲੱਗ ਅਲੱਗ ਵੱਖਰੇ ਵੱਖਰੇ ਰੱਖੇ ਗਏ ਪਰ ਨਹੀਂ ਜੀ ਮੈਨੂੰ ਕੋਈ ਫੀਲ ਨਹੀਂ ਹੋਇਆ ਮੈਂ ਖੁਸ਼ੀ ਹੋ ਕੇ ਜੇ ਕੋਈ ਪੁੱਛਦਾ ਸੀ ਕਹਿੰਦੇ ਸੀ ਹਾਂਜੀ ਮੇਰੇ ਘਰ ਵਾਲੇ ਹੀ ਆ ਹੁਣ ਕਿੰਨੇ ਸਾਲ ਹੋ ਗਏ ਤੁਹਾਡੇ ਘਰ ਹੁਣ ਮੇਰੇ ਵਿਆਹ ਨੂੰ ਜੀ ਅੱਠ ਸਾਲ ਅੱਠ ਸਾਲ ਹਾਂਜੀ ਜਦੋਂ ਮੇਰੇ ਇੱਥੇ ਸਾਢੇ ਛ ਸਾਲ ਹੁੰਦੇ ਆ ਜਿੱਥੇ ਹੁਣ ਮੇਰੀ ਮੈਰਿਜ ਇਥੇ ਸਾਢੇ ਛੇ ਸਾਲ ਹੋਏ ਹੁੰਦੇ ਆ ਮੈਚ ਨੂੰ ਤਾਂ ਜਿਹੜਾ

ਮੇਰਾ ਦੂਸਰਾ ਪਤੀ ਹੁੰਦਾ ਗਾ ਉਹਨਾਂ ਦਾ ਮੈਨੂੰ ਉੱਥੋਂ ਮੈਸੇਜ ਆਉਂਦਾ ਪਿੰਡ ਦਾ ਵੀ ਉਹਨਾਂ ਦੀ ਡੈੱਥ ਹੋ ਚੁੱਕੀ ਆ ਉਹਨਾਂ ਨੇ ਖੁਦਕੁਸ਼ੀ ਕਰ ਲਈ ਤਾਂ ਜੇ ਉੱਥੇ ਮਤਲਬ ਕਿ ਅਸੀਂ ਬੇਟੇ ਨੂੰ ਦੇਖੋ ਬੇਟਾ ਮੇਰਾ ਉਸ ਪਤੀ ਦਾ ਸੀਗਾ ਦੂਸਰੇ ਵਿਆਹ ਦਾ ਮੈਂ ਬੇਟੇ ਨੂੰ ਕਿਹਾ ਬੇਟਾ ਵੀ ਤੁਸੀਂ ਜਾਣਾ ਤਾਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਪਰ ਸਾਡੇ ਬੇਟੇ ਨੇ ਨਾ ਕਰਤੀ ਵੀ ਮਮਾ ਮੈਂ ਜਾਣਾ ਨਹੀਂ ਚਾਹੁੰਦਾ ਮੈਂ ਕਿਹਾ ਚਲੋ ਠੀਕ ਆ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਏ ਸੀ ਉਹਨਾਂ ਦੀ ਡੈਥ ਨੂੰ ਤਾਂ ਸਾਨੂੰ ਮੈਸੇਜ ਆਉਂਦਾ ਵੀ ਮਤਲਬ ਕਿ ਉਹਨਾਂ ਦੇ ਪਾਪਾ ਰੋਟੀ ਵੀ ਨਹੀਂ ਬਣਾ ਸਕਦੇ ਬਜ਼ੁਰਗ ਨੇ ਜ਼ਿਆਦਾ ਜਿਹੜਾ ਮੇਰਾ ਪਤੀ ਸੀ ਦੂਸਰਾ ਲਾਇਆ ਪਿੰਡ ਦੇ ਵਿੱਚੋਂ ਉਹਨਾਂ ਦੀ ਕੋਈ ਰੋਟੀ ਬਣਾਉਣ ਨਾਲ ਦੇਖੋ ਹੈ ਹੀ ਨਹੀਂ ਕੋਈ ਨਹੀਂ ਸੀ ਜੀ ਉਹਨਾਂ ਦੇ ਘਰ ਦੇ ਵਿੱਚ ਵੀ ਉਹ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੇ ਵੀ ਬਿਮਾਰ ਰਹਿੰਦੇ ਨੇ ਸ਼ਰਾਬ ਪੀ ਲੈਂਦੇ ਆ ਪਏ ਰਹਿੰਦੇ ਨੇ ਤਾਂ ਵੀ ਤੁਸੀਂ ਜਦੋਂ ਉਹਨਾਂ ਦਾ ਮਤਲਬ ਕਿ ਪੋਤਾ ਹੈਗਾ ਵੀ ਤੁਸੀਂ ਕੁਛ ਕਰ ਸਕਦੇ ਹੋ ਮੈਂ ਫਿਰ ਜੀ ਇਨਾ ਸਰਦਾਰ ਜੀ ਨਾਲ ਗੱਲ ਕਰੀ ਜਿੱਥੇ ਮੇਰੀ ਹੁਣ ਮੈਂ ਜੁੜੀ ਆ ਇਹਨਾਂ ਨਾਲ ਮੈਂ ਇਹਨਾਂ ਨਾਲ ਗੱਲ ਕਰਕੇ ਮੈਂ ਕਿਹਾ ਵੀ ਜਿਹੜੇ ਮਤਲਬ ਕਿ ਮੇਰੇ ਮਤਲਬ ਕਿ ਸਹੁਰਾ ਸਾਹਿਬ ਨੇ ਦੂਸਰੇ ਵਿਆਹ ਦੇ ਤੇ ਵੀ ਉਹ ਦੁਖੀ ਨੇ ਦੇਖੋ ਉਹਨਾਂ ਰੋਟੀ ਨਹੀਂ ਕੋਈ ਬਣਾ ਸਕਦਾ ਉਹ ਵੀ ਨਹੀਂ ਬਣਾ ਸਕਦੇ ਵੀ ਜੇ ਤੁਸੀਂ ਸਹਿਮਤ ਹੋ ਤਾਂ ਵੀ ਆਪਾਂ ਉਹਨਾਂ ਨੂੰ ਇੱਥੇ ਲਿਆਈਏ ਮੈਂ ਇਹਨਾਂ ਨੂੰ ਜਦੋਂ ਪੁੱਛਿਆ ਤਾਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਮੇਰੇ ਹੁਣ ਦੇ ਵਿਆਹ ਨੂੰ ਸਰਦਾਰ ਜੀ ਨੂੰ ਕੋਈ ਇਤਰਾਜ਼ ਨਹੀਂ ਸੀ ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਸਹੁਰਾ ਸਾਹਿਬ ਨੂੰ ਆਪਾਂ ਜਾ ਕੇ ਲੇ ਆਉਦੇ ਆਂ ਅੱਛਾ ਫਿਰ ਮੈਂ ਆਪਦੇ ਸਹੁਰਾ ਸਾਹਿਬ ਨੂੰ ਜੀ ਇੱਥੇ ਹੀ ਲੈ ਆਈ

Leave a Reply

Your email address will not be published. Required fields are marked *