ਦੋਸਤੋ ਮਸ਼ਹੂਰ ਸਟੰਟ ਮੈਨ ਸੁਖਮਨ ਗੁਰਦਾਸਪੁਰੀਆ ਦੀ ਵੀਡੀਓ ਤੁਸੀਂ ਦੇਖ ਲਈ ਹੋਣੀ ਮੇਲੇ ਚ ਸਟੰਟ ਦੌਰਾਨ ਵੱਡਾ ਹਾਦਸਾ ਹੋ ਗਿਆ। ਮੇਲੇ ਚ ਜਾਂਦੇ ਹੋਏ ਸੁਖਮਨ ਬਾਈ ਨੇ ਇਹ ਵੀਡੀਓ ਪਾਈ ਸੀ। ਜਿਸ ਵਿੱਚ ਉਸਨੇ ਗਾਣਾ ਲਾਇਆ ਸੀ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਇਹ ਦਾ ਉੱਠੋ ਜਵਾਨੀ ਚ ਜਨਾਜਾ। ਅਤੇ ਜਦੋਂ ਬਾਈ ਕੁਝ ਘੰਟਿਆਂ ਵੱਲ ਮੇਲੇ ਵਿੱਚ ਸਟੰਟ ਕਰਦਾ ਤਾਂ ਬਾਈ ਟਰੈਕਟਰ ਦੇ ਥੱਲੇ ਆ ਜਾਂਦਾ ਹੈ।
ਬਾਈ ਦੇ ਟਰੈਕਟਰ ਦੇ ਉੱਤੇ ਸੁਖਮਣ 575 ਲਿਖਿਆ ਹੋਇਆ ਹੈ।ਬਾਈ ਮੇਲੀਆਂ ਚ ਸਟੰਟ ਕਰਦਾ ਸੀ ਇਹ ਕੋਈ ਪਹਿਲੀ ਵਾਰ ਨਹੀਂ ਸੀ। ਬਾਈ ਨੇ ਮਹਿੰਦਰਾ 575 ਸਪੈਸ਼ਲ ਟਰੈਕਟਰ ਬਾਈ ਨੇ ਸਟੰਟ ਬਾਜ਼ੀ ਲਈ ਤਿਆਰ ਕਰਵਾਇਆ। ਬਾਈ ਵੱਡੇ ਵੱਡੇ ਮੇਲੀਆਂ ਚ ਬਾਈ ਟਰੈਕਟਰ ਤੇ ਇਸ ਤਰ੍ਹਾਂ ਦੇ ਹੀ ਸਟੰਟ ਕਰਦਾ ਹੋਇਆ ਦਿਖਾਈ ਦਿੰਦਾ। ਤੇ ਇਹ 22 ਸੋਸ਼ਲ ਮੀਡੀਆ ਤੇ ਵੀ ਮਸਹੂਰ ਸੀ। ਅਤੇ ਬਾਈ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਦੇ ਵਿੱਚ ਰਹਿੰਦੀਆਂ ਸਨ।
ਜੇਕਰ ਤੁਸੀਂ ਹੋਰ ਜਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।