ਬੈਂਕ ਚ 2 ਕਰੋੜ ਲਾਉਣੇ ਦਾ ਮੰਤਰ ਇਹ ਸ਼ਬਦ ਦਾ ਜਾਪ ਲਗਾਤਾਰ 81 ਦਿਨ

ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਿਆਰਿਓ ਸਾਡੇ ਕੋਲੇ ਧਨ ਦੌਲਤ ਵੱਧ ਤੋਂ ਵੱਧ ਆਉਣ ਦੀ ਤਾਕਤ ਰੱਖਦਾ ਸਮਰੱਥਾ ਰੱਖਦਾ ਜੇਕਰ ਅਸੀਂ ਇਹ ਮੰਤਰ ਦਾ ਜਾਪ ਕਰ ਲਵਾਂਗੇ। ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਸੰਗਤ ਸਾਰੀ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਤੁਸੀਂ ਸਾਰੇ ਪੜ੍ਹਦੇ ਹੋ ਵਿਚਾਰਦੇ ਹੋ ਬੜੀ ਚੰਗੀ ਗੱਲ ਹੈ ਜੇ ਪਾਠ ਨਹੀਂ ਕਰਦੇ ਤਾਂ ਜਰੂਰ ਕਰਿਆ ਕਰੋ ਜਰੂਰ ਪਾਠ ਕਰਿਆ ਕਰੋ ਜਰੂਰ ਤੁਸੀਂ ਸਾਰੇ ਨਿਤਨੇਮ ਕਰੋ ਬੜੀ ਚੰਗੀ ਗੱਲ ਹੈ ਬੜੀ ਅੱਛੀ ਗੱਲ ਹੈ ਸਾਧ ਸੰਗਤ ਜੀਓ ਅਸੀਂ

ਗੁਰੂ ਤੋਂ ਬੜਾ ਕੁਝ ਮੰਗਦੇ ਹਾਂ ਬੜੀਆਂ ਦਾਤਾਂ ਮੰਗਦੇ ਆਂ ਹਰ ਇੱਕ ਚੀਜ਼ ਹਰ ਇੱਕ ਵਸਤੂ ਮੰਗਦੇ ਹਾਂ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਸਭ ਕੁਝ ਦੇਣ ਵਾਲਾ ਦਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ ਉਹ ਸਾਰਿਆਂ ਨੂੰ ਦੇਣਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦੇਦੇ ਤੋਟ ਨ ਆਵਈ ਅਗਣਤ ਭਰੀ ਭੰਡਾਰ ਉਹਦੇ ਅਨੇਕਾਂ ਅਗਣਤ ਭੰਡਾਰ ਜਿਹੜੇ ਆ ਨਾ ਉਹ ਭਰੇ ਪਏ ਆ ਸਾਧ ਸੰਗਤ ਬੜੇ ਭੰਡਾਰ ਨੇ ਤੇ ਭਰੇ ਪਿਆਰਿਓ ਯਾਦ ਰੱਖਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਨਾ ਉਹ ਸਾਨੂੰ ਬਹੁਤ ਕੁਝ ਦਿੰਦੀ ਹੈ ਤੇ ਯਾਦ ਰੱਖਿਓ ਸ਼ਬਦ ਦਾ ਜਾਪ ਕਰਿਓ ਕਦੇ ਸੁਖਮਨੀ ਸਾਹਿਬ ਦੀ ਇਸ ਪੌੜੀ ਨੂੰ ਧਿਆਨ ਨਾਲ ਪੜਿਓ

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਇਹ ਅਸਟਪਦੀ ਨੂੰ ਪੜਿਓ ਜੀ ਧਿਆਨ ਨਾਲ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਜੋ ਮੰਗੋਗੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਉਹ ਮਿਲੇਗਾ ਜੀਵਨ ਦਾ ਪੂਰਾ ਜਿਹੜਾ ਚਿੱਠਾ ਨਾ ਜੀਵਨ ਦੀ ਜਿਹੜੀ ਸੱਚਾਈ ਹੈ ਨਾ ਇਸ ਅਸਟਪਦੀ ਦੇ ਵਿੱਚੋਂ ਹੀ ਤੁਹਾਨੂੰ ਮਿਲ ਜਾਣੀ ਹ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ 286 ਅੰਗ ਤੇ ਹ ਇਹ ਅਸਟਪਦੀ ਜਦੋਂ ਤੁਸੀਂ ਪੜੋਗੇ ਇਹ ਅਸਟਪਦੀ ਨੂੰ ਜਦੋਂ ਤੁਸੀਂ ਵਿਚਾਰੋਗੇ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਤੁਹਾਡੇ ਉੱਤੇ ਜਰੂਰ ਵਰਤਣੀ ਹੈ ਇਹ ਜਿਹੜੀਅਵੀਂ ਅਸਟਪਦੀ

Leave a Reply

Your email address will not be published. Required fields are marked *