ਵੀਡੀਓ ਥੱਲੇ ਜਾ ਕੇ ਦੇਖੋ,ਬੰਗਲਾ ਸਾਹਿਬ ਗੁਰਦੁਆਰਾ ਵਿਚ ਹੋਇਆ ਇਹ ਚਮਤਕਾਰ ਸ਼ਰਧਾ ਭਾਵਨਾ ਰੱਖਣ ਵਾਲੇ ਲੋਕ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਨਾਲ ਦੇਖ ਲੈਣ, ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਵੱਡੀ ਕੰ-ਪ-ਨੀ ਦਾ ਮਾ-ਲ-ਕ ਹੈ ਜਿਸ ਦਾ ਨਾਮ ਹੈ ਗੁਰਮੁਖ ਸਿੰਘ ਸ-ਲਾ-ਹੀ-ਆ ਉਹਨਾਂ ਨੇ ਇਸ ਘ-ਟ-ਨਾ ਦਾ ਜ਼ਿ-ਕ-ਰ ਕੀਤਾ ਆਓ ਇਸ ਕੰਪਨੀ ਦੇ ਵਿੱਚ ਬਹੁਤ ਵੱਡੇ ਅਫਸਰ ਸਨ,ਉਹ ਕਹਿੰਦੇ ਹਨ ਕਿ ਮੇਰੀ ਕੰਪਨੀ ਦੇ ਵਿਚ ਲਗਭਗ ਦੋ ਸੌ ਬੰਦਾ ਕੰਮ ਕਰਦਾ ਹੈ ਅਤੇ
ਦੇਸ਼-ਵਿਦੇਸ਼ ਦਾ ਕੰਮ ਕਰਦਾ ਹੈ, ਐਨੇ ਬੰਦਿਆਂ ਦੇ ਵਿੱਚ ਕਹਿੰਦਾ ਮੈਂ ਇਕੱਲਾ ਹੀ ਸਰਦਾਰ ਹਾ, ਅਤੇ ਇਨ੍ਹਾ ਵਚੋਂ ਇਕ ਅ-ਫ-ਰੀ-ਕ-ਨ ਲੜਕੀ ਵੀ ਹੈ ਅਤੇ ਕੁਝ ਹੋਰ ਬਾ-ਹ-ਰ ਦੇ ਵੀ ਹਨ, ਅਤੇ ਕਹਿੰਦਾ ਮੇਰੇ ਤੋਂ ਪੇਪਰਾ ਦੇ ਉੱਤੇ ਦ-ਸ-ਤ-ਖ਼-ਤ ਕਰਾਉਣ ਵਾਸਤੇ ਆਉਂਦੀ ਸੀ, ਅਤੇ ਉਹ ਮੈਨੂੰ ਆਪਣਾ ਭਰਾ ਸਮਝਦੀ ਸੀ ਅਤੇ ਮੇਰੇ ਨਾਲ ਇਕ ਦਿਨ ਕੋਈ ਗੱਲ ਕਰਨਾ ਚਾਹੁੰਦੀ ਸੀ, ਉਸ ਨੂੰ ਇੱਕ ਫ-ਲੈ-ਹਿ-ਰੀ ਦਾ ਰੋ-ਗ ਸੀ, ਉਸ ਦੀ ਗਰਦਨ ਤੇ ਇਹ ਰੋ-ਗ ਸੀ ਕਹਿੰਦੀ ਜੀ ਇਹ ਰੋ-ਗ ਮੇਰੇ ਚਿਹਰੇ ਤੇ
ਆ ਗਿਆ ਤਾਂ ਮੇਰਾ ਚਿਹਰਾ ਖ-ਰਾ-ਬ ਹੋ ਜਾਵੇਗਾ, ਉਹ ਲੜਕੀ ਇਹਨਾਂ ਨੂੰ ਕਹਿੰਦੀ ਕਿ ਇਹ ਰੋ-ਗ ਮੇਰਾ ਰੋਕ ਨਹੀਂ ਰਿਹਾ ਵਧ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬੀ-ਮਾ-ਰੀ ਬਾਰੇ ਕੁਝ ਪਤਾ ਨਹੀਂ ਨਾ ਹੀ ਡਾਕਟਰ ਬਾਰੇ ਪਤਾ ਹੈ ਪਰ ਉਹ ਕੁੜੀ ਕਹਿੰਦੀ ਤੂੰ ਸਰਦਾਰ ਤੁਹਾਡਾ ਗੁਰੂ ਕੀ ਠੀਕ ਕਰ ਸਕਦਾ ਹੈ,ਕਹਿੰਦੀ ਮੈਂ ਸੁਣਿਆ ਹੈ ਕਿ ਤੁਹਾਡਾ ਗੁਰੂ ਸਭ ਤੇ ਕਿਰਪਾ ਕਰਦਾ ਹੈ ਤੁਹਾਡੇ ਗੁਰੂ ਦੀਆਂ ਬਹੁਤ ਗੱਲਾਂ ਸੁਣੀਆਂ ਹਨ, ਅਤੇ ਫੇਰ ਉਹ ਏਨੀ ਗੱਲ ਕਰਕੇ ਚਲੀ ਗਈ ਉਸ ਤੋਂ ਬਾਅਦ ਉਹ ਇਨਸਾਨ ਬਾਜ਼ਾਰ ਦੇ ਵਿੱਚ ਅੰਗਰੇਜ਼ੀ ਵਿਚ ਛੁ-ਪਿ-ਆ
ਹੋਇਆ ਗੁਟਕਾ ਸਾਹਿਬ ਲੱਭ ਰਿਹਾ ਸੀ ਪਰ ਉਸ ਨੂੰ ਕਿਤੇ ਵੀ ਨਹੀਂ ਮਿਲਿਆ, ਅਤੇ ਫਿਰ ਉਸ ਨੂੰ ਕਿਤੋਂ ਅੰਗਰੇਜ਼ੀ ਵਿੱਚ ਛਪਿਆ ਗੁਟਕਾ ਮਿਲ ਗਿਆ ਅਤੇ ਉਹ ਆਪਣੇ ਦਫ਼ਤਰ ਵਿੱਚ ਗਿਆ ਅਤੇ ਉਸ ਲੜਕੀ ਨੂੰ ਕਿਹਾ ਕਿ ਇਸ ਬਾਣੀ ਨੂੰ ਪੜਿਆ ਕਰ, ਹਰ ਰੋਜ਼ ਛੇ ਅਪਦੀਆਂ ਦਾ ਪਾਠ ਕਰਿਆ ਕਰੋ ਉਹ ਗੁਟਕਾ ਸੁਖਮਨੀ ਸਾਹਿਬ ਦਾ ਸੀ, ਅਤੇ ਫਿਰ ਉਹ ਇਨਸਾਨ ਤਾਂ ਕੁਝ ਸਮੇਂ ਬਾਅਦ ਉਹ ਕੁਝ ਕੰਮ ਲਈ ਬਾਹਰ ਚਲਾ ਗਿਆ ਅਤੇ ਫਿਰ ਜਦੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਲੜਕੀ ਦੀ ਗਰਦਨ ਤੇ ਕੋਈ ਵੀ
ਨਿ-ਸ਼ਾ-ਨ ਨਹੀਂ ਹੈ ਉਹ ਲੜਕੀ ਬਿਲਕੁੱਲ ਠੀਕ ਹੋ ਚੁੱਕੀ ਸੀ, ਉਹ ਲੜਕੀ ਦੱਸਿਆ ਕਿ ਹਰ ਐਤਵਾਰ ਮੈਂ ਬੰਗਲਾ ਸਾਹਿਬ ਇਸ਼ਨਾਨ ਕਰਕੇ ਕੀਰਤਨ ਸੁਣਦੀ ਅਤੇ ਉਸ ਜਗ੍ਹਾ ਤੇ ਬੈਠ ਕੇ ਪਾਠ ਕਰਦੀ ਲੰਗਰ ਵਿਚ ਸੇਵਾ ਕਰਦੀ ਅਤੇ ਆਪਣੇ ਨਾਲ ਜਲ ਲੈ ਕੇ ਆਉਂਦੇ ਅਤੇ ਉਸ ਨਾਲ ਇ-ਸ਼-ਨਾ-ਨ ਕਰਦੀ, ਅਤੇ ਨਾਲ ਹੀ ਇਹ ਅਰਦਾਸ ਕਰਦੀ ਰਹੀ ਹੈ ਗੁਰੂ ਜੀ ਨੇ ਦੇ ਠੀਕ ਕਰ ਦਿਓ ਇਸ ਪ੍ਰਕਾਰ ਉਸ ਨੇ ਸਾਰੀ ਗੱਲ ਇਕ ਲੜਕੀ ਨੇ ਇਸ ਤਰ੍ਹਾਂ ਗੁਰੂ ਤੇ ਭਰੋਸਾ ਰੱਖ ਕੇ ਆਪਣੇ ਇਸ ਰੋ-ਗ ਦਾ ਨਿਵਾਰਣ ਕੀਤਾ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਸੱਚੇ ਦਿਲੋਂ ਅਰਦਾਸ ਕਰੀਏ ਅਤੇ ਗੁਰੂ ਤੋਂ ਚੰਗੀਆਂ ਚੀਜ਼ਾਂ ਦੀ ਆਸ ਕਰੀਏ ਗੁਰੂ ਸਾਹਿਬ ਸਾਨੂੰ ਸਭ ਚੀਜ਼ਾਂ ਦੀ ਦਿੰਦੇ ਹਨ ਸਾਡਾ ਮਨ ਸੱਚਾ ਹੋਣਾ ਚਾਹੀਦਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ