ਪੰਜਾਬ ਵਿਚ ਤਰਨਤਾਰਨ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਚੰਬਾ ਖੁਰਦ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਦੁ-ਖ-ਦ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮਿੱਟੀ ਹੇਠ ਦੱ-ਬ ਜਾਣ ਕਰਕੇ ਦੋ ਚਚੇਰੇ ਭ-ਰਾ-ਵਾਂ ਦੀ ਦਰਦ-ਨਾਕ ਮੌ-ਤ ਹੋ ਗਈ ਹੈ, ਜਦੋਂ ਕਿ ਦੋ ਹੋਰ ਨੌਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜੁਗਰਾਜ ਸਿੰਘ ਉਮਰ 20 ਸਾਲ ਅਤੇ ਉਸ ਦੇ ਚਾਚੇ ਦਾ ਪੁੱਤਰ ਪ੍ਰਿਤਪਾਲ ਸਿੰਘ ਉਮਰ 18 ਸਾਲ ਦੇ ਰੂਪ ਵਜੋਂ ਹੋਈ ਹੈ।
ਚੱਲ ਰਿਹਾ ਸੀ ਤਿੰਨ ਫੁੱਟ ਡੂੰਘੀ ਖੁਦਾਈ ਦਾ ਕੰਮ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੰਬਾ ਖੁਰਦ ਵਿੱਚ 3 ਫੁੱਟ ਡੂੰਘੀ ਖੁਦਾਈ ਦਾ ਕੰਮ ਕਰਦੇ ਸਮੇਂ 4 ਨੌਜਵਾਨ ਅਚਾ-ਨਕ ਹੀ ਮਿੱਟੀ ਹੇਠਾਂ ਦੱ-ਬ ਗਏ। ਇਸ ਤੋਂ ਬਾਅਦ ਜ਼ਮੀਨ ਮਾਲਕ ਵੱਲੋਂ ਜੇ. ਸੀ. ਬੀ. ਮਸ਼ੀਨ ਅਤੇ ਪੁਲਿਸ ਦੀ ਮਦਦ ਨਾਲ ਚਾਰਾਂ ਨੌਜਵਾਨਾਂ ਨੂੰ ਮਿੱਟੀ ਵਿਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਚਾਰਾਂ ਹੀ ਨੌਜਵਾਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋ ਨੌਜਵਾਨ ਚਚੇਰੇ ਭ-ਰਾ-ਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਂਝ ਮੀਡੀਆ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਰੋਜਾਨਾ ਕੁਝ ਅਜਿਹੀਆਂ ਨਵੀਆਂ ਨਵੀਆਂ ਗੱਲਾਂ ਸੁਣਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਸਾਡੇ ਲੂੰਕੰਡੇ ਖੜੇ ਹੋ ਜਾਂਦੇ ਹਨ ਅਤੇ ਕੁਝ ਖਬਰਾਂ ਅਸੀਂ ਅਜਿਹੀਆਂ ਦੇਖਦੇ ਆਂ ਜਿਹੜੀਆਂ ਸਾਡੇ ਦਿਲ ਨੂੰ ਸਕੂਨ ਦਿੰਦੀਆਂ ਹਨ ਅਤੇ ਸਾਨੂੰ ਇੰਟਰਟੇਨਮੈਂਟ ਕਰਦੀਆਂ ਹਨ ਅਤੇ ਸਾਨੂੰ ਮੋਟੀਵੇਟ ਕਰਦੀਆਂ ਹਨ।
ਸਾਂਝ ਮੀਡੀਆ ਜੋ ਵੀ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਹੈ ਉਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਕ ਨਹੀਂ ਹੁੰਦਾ ਇਹ ਖਬਰਾਂ ਅਸੀਂ ਹੋਰਨਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੇਖ ਕੇ ਤੁਹਾਡੇ ਤੱਕ ਖਬਰਾਂ ਨੂੰ ਆਸਾਨ ਤਰੀਕੇ ਨਾਲ ਪਹੁੰਚਾਉਂਦਿਆਂ ਹਾਂ। ਅਤੇ ਸਭ ਤੋਂ ਪਹਿਲਾਂ ਪਹੁੰਚਾਉਂਦੇ ਹਾਂ ਸਾਂਝ ਮੀਡੀਆ ਕਿਸੇ ਵੀ ਖਬਰ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
ਕਿਸੇ ਵੀ ਵਾਇਰਲ ਖਬਰ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੁੰਦਾ ਅਸੀਂ ਹਮੇਸ਼ਾ ਹੋਰ ਨਾ ਪਲੇਟਫਾਰਮ ਜਿਵੇਂ ਕਿ ਯੂਟੀਊਬਫ ਅਤੇ ਟਵਿਟਰ ਅਜਿਹੇ ਪਲੇਟਫਾਰਮਾਂ ਤੋਂ ਖਬਰਾਂ ਨੂੰ ਇਕੱਠਾ ਕਰਕੇ ਜਾਣਕਾਰੀ ਨੂੰ ਤੁਹਾਡੇ ਤੱਕ ਸਾਂਝਾ ਕਰਦੇ ਹਾਂ ਇਸ ਨੂੰ ਬਣਾਉਣ ਵਿੱਚ ਸਾਂਝ ਮੀਡੀਆ ਦਾ ਕੋਈ ਹੱਥ ਨਹੀਂ ਹੈ ਇਸ ਕਰਕੇ ਅਸੀਂ ਇਸ ਕਿਸੇ ਵੀ ਕਿਸੇ ਤਰ੍ਹਾਂ ਦੀ ਖਬਰ ਦੀ ਕੋਈ ਪੱਕੀ ਪੁਸ਼ਟੀ ਨਹੀਂ ਕਰਦੇ ਅਤੇ ਨਾ ਹੀ ਅਸੀਂ ਇਸ ਨੂੰ ਵਾਇਰਲ ਕਰਨ ਵਿੱਚ ਕੋਈ ਸਾਨੂੰ ਸ਼ੌਂਕ ਹੈ।