ਮੁੰਡੇ ਕੁੜੀਆਂ ਲਈ ਖੁੱਲੀ ਨਵੀਂ ਭਰਤੀ ਕਰਦੋ ਅਪਲਾਈ

ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਆਏ ਹਾਂ। ਪੋਸਟ ਆਫਿਸ ਦੇ ਵਿੱਚ ਨਵੀਂ ਭਰਤੀ ਆਈ ਹੈ। ਇਸ ਨੂੰ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸਦੇ ਲਈ ਕੀ ਯੋਗਤਾ ਰਹਿਣ ਵਾਲੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੋਸਤੋ ਇਹ ਨੋਟੀਫਿਕੇਸ਼ਨ ਇੰਡੀਆ ਪੋਸਟ ਵੱਲੋਂ ਆਊਟ ਕੀਤਾ ਗਿਆ ਹੈ। ਇਸਦੇ ਵਿੱਚ ਆਲ ਇੰਡੀਆ ਦੇ ਕੈਂਡੀਡੇਟ ਐਲੀਜੀਬਲ ਹਨ ਤੇ ਅਪਲਾਈ ਕਰ ਸਕਦੇ ਹਨ।

ਇਸਦੇ ਵਿੱਚ ਪੰਜਾਬ ਦੇ ਕੈਂਡੀਡੇਟਾਂ ਲਈ ਲੋਕੇਸ਼ਨ ਪੰਜਾਬ ਹੀ ਰਹੇਗੀ। ਇਸ ਦੇ ਵਿੱਚ ਤੁਹਾਡੀ ਤਨਖਾਹ 18,000 ਤੋਂ ਲੈ ਕੇ 81,000 ਤੱਕ ਰਹੇਗੀ। ਦੋਸਤੋ ਇਸ ਵਿੱਚ ਦਸਵੀਂ ਬਾਰਵੀਂ ਦੇ ਗ੍ਰੈਜੂਏਟ ਵਾਲੇ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਮੇਲ ਗਾਰਡ ਦੀਆਂ ਦੀ ਤਨਖਾਹ ਜੀ 25,500 ਤੋਂ ਲੈ ਕੇ 81000 ਤੱਕ ਰਹਿਣ ਵਾਲੀ ਹੈ। ਪੋਸਟਮੇਨ ਦੀ ਤਨਖਾਹ 21700 ਤੋਂ 56900 ਤੱਕ ਰਹਿਣ ਵਾਲੀ ਹੈ। ਮਲਟੀ ਟਾਸਕਿੰਗ ਸਫਾਟ ਦੀ ਤਨਖਾਹ 18 ਹਜਾਰ ਤੋਂ ਲੈ ਕੇ 56900 ਤੱਕ ਹੈ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।